ਭਾਗ 44 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਆਪ ਤਾ ਬਿਮਾਰ ਹਨ, ਦੂਜੇ ਨੂੰ ਵੀ ਲਾਗ ਲਗਾਉਂਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਲੋਕਾਂ ਦੀਆਂ ਨਜ਼ਰਾਂ ਵਿੱਚ ਰਜ਼ੀਆ ਰਾਤ ਨੂੰ 23:00 ਵਜੇ, ਔਰਤਾਂ ਦੇ ਸ਼ੈਲਟਰ ਵਿੱਚ ਅਰਾਮ ਕਰਨ ਆਉਂਦੀ ਹੈ। ਇਹ ਰੋਜ਼ ਤਕਰੀਬਨ, ਉਸੇ ਸਮੇਂ ਮੇਨ ਡੋਰ ਵਿਚੋਂ ਦੀ ਲੰਘਦੀ ਹੈ। ਇਸ ਦਾ ਸਿਰ ਵੱਡੇ ਰੁਮਾਲ ਨਾਲ, ਚੂੰਨੀ ਦੀ ਬੁੱਕਲ ਵਾਂਗ ਹੀ ਮੱਥਾ ਕੰਨ ਸਬ ਕੱਜੇ ਹੁੰਦੇ ਹਨ। ਬਹੁਤ ਘੁੱਟ ਕੇ ਰੁਮਾਲ ਬੰਨਿਆ ਹੁੰਦਾ ਹੈ। ਪੂਰੇ ਸਰੀਰ ਨੂੰ ਕੱਪੜਿਆਂ ਵਿੱਚ ਘੁੱਟਿਆ ਦੇਖ਼ ਕੇ, ਦੇਖਣ ਵਾਲੇ ਦਾ ਦਿਲ ਤੱੜਫ਼ ਜਾਂਦਾ ਹੈ। ਸਿਰ ਤੋਂ ਪੈਰਾਂ ਤੱਕ ਸਾਰਾ ਸਰੀਰ ਢੱਕਿਆ ਹੁੰਦਾ ਹੈ। ਪੂਰੀ ਬਾਂਹ ਦੀ ਕਮੀਜ਼ ਪਾਈ ਹੁੰਦੀ ਹੈ। ਇਸ ਤਰਾਂ ਦੇਖ਼ ਕੇ, ਰਜ਼ੀਆ ਪੂਰੀ ਧਰਮੀ ਲੱਗਦੀ ਹੈ। ਕਿਸੇ ਸਰੀਫ਼ ਖ਼ਾਨਦਾਨੀ, ਬਗੈਰ ਛੱਕ ਭਲੀਮਾਣਸ ਸੁਆਣੀ ਲੱਗਦੀ ਹੈ। ਦੇਖਣ ਵਾਲੇ ਨੂੰ ਹੈਰਾਨੀ ਹੁੰਦੀ ਹੈ। ਐਸੀ ਖੂਬਸੂਰਤ ਸੂਝਵਾਨ ਕੁੜੀ ਔਰਤਾਂ ਦੇ ਸ਼ੈਲਟਰ ਵਿੱਚ ਕਿਵੇਂ ਆ ਗਈ? ਸ਼ੈਲਟਰ ਵਿੱਚ ਤਾਂ ਬਹੁਤੀਆਂ ਲੜਾਕੂ ਜਾਂ ਬਹੁਤਾ ਤਸ਼æਦੱਦ ਸਹਿੱਣ ਵਾਲੀਆਂ ਔਰਤਾਂ ਆਉਂਦੀਆਂ ਹਨ। ਬੇਸਮਿੰਟ ਵਿੱਚ ਜਾਂਣ ਦੀ ਬਜਾਏ, ਅਚਾਨਿਕ ਐਲਾਵੇਟਰ ਦੂਜੀ ਫਲੋਰ ਉਤੇ ਖੁੱਲ ਗਈ। ਉਹੀ ਰਜ਼ੀਆ ਬਦਲੇ ਰੂਪ ਵਿੱਚ ਐਲਾਵੇਟਰ ਵਿੱਚ ਸੀ। ਉਸ ਨੇ ਐਲਾਵੇਟਰ ਦੇ ਵਿੱਚੋਂ ਬਾਹਰ ਨਿੱਕਲ ਕੇ, ਦੋਂਨੇਂ ਪਾਸੇ ਦੇਖਿਆ। ਫਿਰ ਉਹ ਦੂਜੀ ਐਲਾਵੇਟਰ ਵਿੱਚ ਚੜ੍ਹ ਕੇ, ਥੱਲੇ ਕਾਰ ਪਾਰਕਿੰਗ ਵਿੱਚ ਚਲੀ ਗਈ। ਉਸ ਦਾ ਪੂਰਾ ਢਾਚਾਂ ਹੀ ਬਦਲਿਆ ਹੋਇਆ। ਵਾਲਾਂ ਦਾ ਸਟਾਇਲ ਬੋਬੀ ਕੱਟ ਸੀ। ਗੋਡਿਆਂ ਤੋਂ ਊਚੀ ਸਕਾਲਿੱਟ ਪਾਈ ਸੀ। ਲੱਤਾਂ ਬਿਲਕੁਲ ਨੰਗੀਆਂ ਰੜੀਆਂ ਪਟੱਕ ਸਨ। ਜੋ ਵੀ ਇੰਨਾਂ ਲੱਤਾਂ ਵੱਲ ਦੇਖਦਾ ਸੀ। ਤਿਲਕਦਾ ਹੀ ਜਾਂਦਾ ਸੀ। ਮਰਦਾਂ-ਔਰਤਾਂ ਦਾ ਸ਼ਿਕਾਰ ਕਰਨ ਦਾ ਸਾਰਾ ਅਸਲਾ ਤਿਆਰ ਕੀਤਾ ਸੀ। ਡਾਊਨਟਾਊਨ ਦੇ ਬਾਰਾਂ ਵਿੱਚ ਰਾਤ ਦੇ 12 ਵਜੇ ਘਰੋਂ ਨਿੱਕਲ ਕੇ ਜਾਂਣਾਂ। ਸਰੀਫ਼ਾਂ ਦਾ ਕੰਮ ਨਹੀਂ ਹੈ।
ਕਾਰ ਪਾਰਕਿੰਗ ਵਿੱਚ ਇਸ ਨੂੰ ਰਾਈਡ ਦੇਣ ਵਾਲੇ ਆਏ ਹੋਏ ਸਨ। ਜਿੰਨਾਂ ਵਿੱਚ ਤਿੰਨ ਮੁੰਡੇ ਦੋ ਕੁੜੀਆਂ ਸਨ। ਇੰਨਾਂ ਕੁੜੀਆਂ ਦੇ ਵੀ ਰਜ਼ੀਆ ਵਰਗੇ ਹੀ ਕੱਪੜੇ ਪਾਏ ਹੋਏ ਸਨ। ਗਰਮੀ ਬਹੁਤ ਹੋਣ ਕਰਕੇ, ਮੁੰਡਿਆਂ ਨੇ ਸ਼ੋਟਸ ਪਈਆਂ ਹੋਈਆਂ ਹੋਈਆਂ ਸਨ। ਇੰਨਾਂ ਨੇ ਕਾਰ ਫਸਟ ਸਟੀਰਟ ਦੀ ਬਾਰ ਅੱਗੇ ਲਗਾ ਦਿੱਤੀ। ਕਈ ਹੋਰ ਵੀ ਨੌਜੁਵਾਨ ਮੁੰਡੇ-ਕੁੜੀਆਂ ਕਾਹਲੀ ਨਾਲ ਉਸ ਬਾਰ ਵੱਲ ਜਾ ਰਹੇ ਸਨ। ਬਾਰ ਦੇ ਅੰਦਰ ਵੱਜ ਰਿਹਾ ਮਿਊਜ਼ਿਕ ਬਾਹਰ ਤੱਕ ਪੂਰੇ ਜ਼ੋਰਾਂ ਉਤੇ ਸੁਣ ਰਿਹਾ ਸੀ। ਰਜ਼ੀਆ ਦੇ ਨਾਲ ਵਾਲੇ, ਪੰਜੇ ਜਾਂਣੇ ਸਟੇਜ਼ ਉਤੇ ਚੜ੍ਹ ਗਏ। ਇੰਨਾਂ ਤਿੰਨਾਂ ਕੁੜੀਆਂ ਨੇ ਡਰੀਸਾਂ ਉਤਾਰ ਦਿੱਤੀਆਂ ਸਨ। ਸਿਰਫ਼ ਬਰਾ ਪਾਈਆਂ ਹੋਈਆਂ ਸਨ। ਇਹ ਸਟੇਜ਼ ਉਤੇ ਨੱਚ ਰਹੀਆਂ ਸਨ। ਹੋਰ ਵੀ ਮੁੰਡੇ -ਕੁੜੀਆਂ ਕੱਪੜੇ ਉਤਾਰ ਕੇ, ਕਾਂਮਕ ਹਰਕਤਾਂ ਕਰਨ ਲੱਗੇ ਸਨ। ਤਾੜੀਆਂ, ਸੀਟੀਆਂ ਚੀਕਾਂ, ਕੂਕਾਂ ਹੋਰ ਊਚੀਆਂ ਵੱਜਣ ਲੱਗੀਆਂ। ਇਥੇ ਹਰ ਸ਼ਾਂਮ ਇਹੀ ਕੁੱਝ ਹੁੰਦਾ ਸੀ। ਨੌਜੁਵਾਨ ਮੁੰਡੇ-ਕੁੜੀਆਂ ਕਈ ਤਰਾਂ ਦੇ ਨਸ਼ੇ ਕਰਦੇ। ਬੀਅਰ, ਵਿਸਕੀ ਦੇ ਜਾਂਮ ਪੀਂਦੇ। ਮੁੰਡੇ-ਕੁੜੀਆਂ ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਪਾ ਕੇ ਨੱਚਦੇ ਹਨ। ਫਿਰ ਬਾਂਹਾਂ ਇਕ-ਦੂਜੇ ਲੱਕ ਦੇ ਦੁਆਲੇ ਪੈ ਜਾਂਦੀਆਂ ਹਨ। ਹੋਰ ਇਧਰੋਂ-ਉਧਰੋਂ, ਇੱਕ ਦੂਜੇ ਦੇ ਬਦਨ ਛੂਹਦੇ ਹਨ। ਮਊਜ਼ਿਕ ਹੋਰ ਊਚੀ ਹੋਈ ਜਾਂਦਾ ਹੈ। ਸਬ ਦੇ ਸਰੀਰਾਂ ਉਤੋਂ ਇੱਕ-ਇੱਕ ਕਰਕੇ, ਕੱਪੜੇ ਤੁਰਨ ਲੱਗਦੇ ਹਨ। ਪਬਲਿਕ ਦੇ ਸਹਮਣੇ ਇੱਕ ਦੂਜੇ ਨਾਲ ਸਰੀਰ ਸਬੰਧ ਕਰਦੇ ਹਨ। ਬੇਸੁਰਤ ਹੋਏ, ਬਾਰੀ-ਬਾਰੀ ਕਲੱਬ ਵਿਚੋਂ ਬਾਹਰ ਆ ਕੇ, ਸਿਗਰਟਾ ਧੁਖਾਉਂਦੇ ਸਨ। ਨਵੇਂ-ਨਵੇਂ ਸਟਾਇਲ ਬਣਾਂ ਕੇ, ਧੂੰਆਂ ਮੂੰਹਾਂ ਵਿਚੋਂ ਬਾਹਰ ਕੱਢਦੇ ਸਨ। ਕੈਲਗਰੀ ਵਿੱਚ ਕਿਸੇ ਵੀ ਪਬਲਿਕ ਬਿਲਡਿੰਗ ਵਿੱਚ ਸਿਗਰਟ ਪੀਣ ਉਤੇ ਵੱਡਾ ਜ਼ੁਰਮਾਨਾਂ ਹੋ ਸਕਦਾ ਹੈ। ਪਬਲਿਕ ਬਿਲਡਿੰਗ ਦੇ ਬਾਹਰ ਲੋਕ ਸਿਗਰਟਾਂ ਪੀ ਰਹੇ ਹੁੰਦੇ ਹਨ। ਪਬਲਿਕ ਇਮਾਰਤਾਂ ਅੱਗੋ ਦੀ ਲੰਘਣ ਵੇਲੇ, ਸਿਗਰਟਾਂ ਦੇ ਧੂੰਏ ਤੇ ਹਵਾੜ ਨਾਲ ਦਮ ਘੁੱਟਦਾ ਹੈæ ਪਰ ਗੌਰਮਿੰਟ ਇਸ ਪਾਸੇ ਤੋਂ ਅੱਖਾਂ ਮੀਚੀ ਬੈਠੀ ਹੈ। ਇਹ ਸਿਗਰਟ ਪੀਣ ਵਾਲੇ, ਹਰ ਲੰਘਣ ਵਾਲੇ ਰਾਹੀ ਉਤੇ ਧੂੰਆਂ ਛੱਡਦੇ ਹਨ। ਨੋਨਸਮੋਕਿੰਗ ਬੰਦੇ ਵੀ ਸਿਗਰਟਾਂ ਦੇ ਧੂੰਏ ਤੋਂ ਬਚ ਨਹੀਂ ਸਕਦੇ। ਆਪ ਤਾ ਬਿਮਾਰ ਹਨ, ਦੂਜੇ ਨੂੰ ਵੀ ਲਾਗ ਲਗਾਉਂਦੇ ਹਨ।
ਗੌਰਮਿੰਟ ਵਾਂਗ ਪਬਲਿਕ ਦਾ ਖਿਆਲ ਰੱਖਣ ਵਾਂਗ, ਕਈ ਮਾਂਪੇ ਵੀ ਆਪਣੇ ਧੀਆਂ-ਪੁੱਤਾਂ ਨੂੰ ਮਸੂਮ ਸਮਝ ਕੇ, ਰਾਖੀ ਕਰਨ ਲਈ ਮੱਲੋਮੱਲੀ ਨਾਲ ਤੁਰ ਪੈਂਦੇ ਹਨ। ਬਾਰ ਦੇ ਅੰਦਰ ਜੋ ਕੁੱਝ ਨੌਜੁਵਾਨ ਮੁੰਡੇ-ਕੁੜੀਆਂ ਦੁਆਰਾ ਹੁੰਦਾ ਹੈ। ਉਸ ਨੂੰ ਦੇਖ਼ ਕੇ, ਸ਼ਰਮ ਸਾਰ ਹੋ ਕੇ, ਉਹ ਬਾਰ ਤੋਂ ਬਾਹਰ ਜਾਂ ਖੜ੍ਹਦੇ ਹਨ। ਨੌਜੁਵਾਨ ਮੁੰਡੇ-ਕੁੜੀਆਂ ਨਸ਼ੇ ਵਿੱਚ ਹੋਏ, ਮਾਂ-ਬਾਪ ਦੀ ਇੱਕ ਨਹੀਂ ਸੁਣਦੇ। ਜੇ ਨੌਜੁਵਾਨ ਮੁੰਡੇ-ਕੁੜੀਆਂ ਆਪੇ ਤੋਂ ਬਾਹਰ ਹੋ ਕੇ ਡਿੱਗ ਪੈਣ, ਤਾਂ ਮਾਂਪੇ ਘਰ ਜਰੂਰ ਚੱਕ ਕੇ ਲੈ ਆਉਂਦੇ ਹਨ। ਨਸ਼ੇ ਵਿੱਚ ਡਿੱਗੇ ਹੋਏ, ਜਿੰੇਨਾਂ ਮੁੰਡੇ-ਕੁੜੀਆਂ ਨੂੰ ਕੋਈ ਚੱਕਣ ਵਾਲਾ ਨਹੀਂ ਹੁੰਦਾæ ਉਨਾਂ ਲਈ ਪੁਲੀਸ ਸੱਦੀ ਜਾਂਦੀ ਸੀ। ਪੁਲੀਸ ਵਾਲੇ ਕਈਆਂ ਲੜਨ ਵਾਲਿਆਂ ਉਤੇ ਚਾਰਜ਼ ਲਗਾ ਦਿੰਦੇ ਹਨ। ਕਈਆਂ ਨੂੰ ਘਰ ਤੱਕ ਛੱਡ ਜਾਂਦੇ ਹਨ। ਕਈ ਨੌਜੁਵਾਨ ਮੁੰਡੇ-ਕੁੜੀਆਂ ਨਸ਼ੇ ਵਿੱਚ ਅਲਫ਼ ਨੰਗੇ ਹੁੰਦੇ ਹਨ। ਪੁਲੀਸ ਵਾਲਿਆ ਨੂੰ ਵੀ ਕੋਈ ਕੱਪੜਾਂ ਪਾਂਊਣ ਨੂੰ ਦੇਣ ਲਈ ਨਹੀਂ ਲੱਭਦਾ। ਪੁਲੀਸ ਵਾਲੇ ਐਸੇ ਨੌਜੁਵਾਨ ਮੁੰਡੇ-ਕੁੜੀਆਂ ਦੀ ਹਾਲਤ ਉਤੇ ਰੇਡੀਉ ਤੇ ਟਾਕ ਸ਼ੋ ਕਰਕੇ ਗਏ ਸੀ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ, " ਜਿੰਨਾਂ ਦੇ ਨੌਜੁਵਾਨ ਮੁੰਡੇ-ਕੁੜੀਆਂ ਐਸੀਆਂ ਹਰਕਤਾਂ ਕਰਦੇ ਹਨ। ਉਨਾਂ ਨੂੰ ਬਚਾ ਲਵੋ। ਇੰਨਾਂ ਵੱਲ ਸਮਾਂ ਤੇ ਧਿਆਨ ਦੇਣ ਦੀ ਲੋੜ ਹੈ। "

Comments
Post a Comment