ਤੇਰੀਆਂ ਮਿੱਠੀਆਂ ਬਾਤਾਂ ਵਿੱਚ ਆ ਗਈ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਧੋਖੇ ਨਾਲ ਸੱਜਣਾਂ ਤੂੰ ਠੱਗੀ ਮਾਰ ਲਈ। ਕਰ ਕੇ ਚਲਾਕੀ ਤੂੰ ਮੇਰੀ ਜਾਨ ਕੱਢਲੀ।

ਤੇਰੀਆਂ ਮਿੱਠੀਆਂ ਬਾਤਾਂ ਵਿੱਚ ਆ ਗਈ। ਸਤੀ ਆ ਵੀ ਜਾ ਕਿਉਂ ਜਾਨ ਕੱਢੀ ?
ਤੇਰੀ ਜੁਦਾਈ ਵਿੱਚ ਭੁੱਖ-ਪਿਆਸ ਬੁੱਝੀ ਮੈਂ ਤਾਂ ਤੇਰੇ ਪਿਆਰ ਵਿੱਚ ਮੈਂ ਭੁੱਖੀ ਰੱਜੀ ਆਂ
ਸਤਵਿੰਦਰ ਕੀ ਜਾਂਣੇ, ਮੇਰੀ ਜਾਨ ਤੇ ਬਣੀ ਆ। ਤੇਰੇ ਬਗੈਰ ਯਾਰਾ ਸਾਡੀ ਦੁਨੀਆਂ ਸੂੰਨੀ ਆਂ।

Comments

Popular Posts