Siri Guru Sranth Sahib 350 of 1430
ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ 350 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
16008 ਜੇ ਸਉ ਵਰ੍ਹਿਆ ਜੀਵਣ ਖਾਣੁ ॥
Jae So Varihaaa Jeevan Khaan ||जे सउ वर्हिआ जीवण खाणु ॥
ਜੇ ਸੌ ਸਾਲ ਮਨੁੱਖ ਖਾ-ਪੀ ਜਿਉਂ ਲਵੇ ॥
If one were to live and eat for hundreds of years,
16009 ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥
Khasam Pashhaanai So Dhin Paravaan ||2||खसम पछाणै सो दिनु परवाणु ॥२॥
ਜਦੋਂ ਮਾਲਕ ਜਾਣ ਲਵੇ ਉਹੀ ਦਿਨ ਚੰਗਾ ਲੱਗਦਾ ਹੈ ॥

That day alone would be auspicious, when he recognizes his Lord and Master. ||2||
16010 ਦਰਸਨਿ ਦੇਖਿਐ ਦਇਆ ਨ ਹੋਇ ॥
Dharasan Dhaekhiai Dhaeiaa N Hoe ||दरसनि देखिऐ दइआ न होइ ॥
ਇੱਕ ਦੂਜੇ ਨੂੰ ਵੇਖ ਕੇ ਆਪਣਾ ਜਾਣ ਕੇ ਆਪੋ ਵਿਚ ਤਰਸ ਪਿਆਰ ਦਾ ਜਜ਼ਬਾ ਨਹੀਂ ਵਰਤਦੇ ॥
Beholding the sight of the petitioner, compassion is not aroused.
16011 ਲਏ ਦਿਤੇ ਵਿਣੁ ਰਹੈ ਨ ਕੋਇ ॥
Leae Dhithae Vin Rehai N Koe ||लए दिते विणु रहै न कोइ ॥
ਦੁਨੀਆ ਨੂੰ ਲੈਣ ਦੇਣ ਤੋਂ ਬਿਨਾ ਨਹੀਂ ਰਹਿੰਦਾ ਸਰਦਾ ॥
No one lives without give and take.
16012 ਰਾਜਾ ਨਿਆਉ ਕਰੇ ਹਥਿ ਹੋਇ ॥
Raajaa Niaao Karae Hathh Hoe ||राजा निआउ करे हथि होइ ॥
ਰਾਜਾ, ਹਾਕਮ ਤਾਂ ਇਨਸਾਫ਼ ਕਰਦਾ ਹੈ। ਜੇ ਉਹ ਕਰ ਸਕਦਾ ਹੋਵੇ। ਉਸ ਦੇ ਬੱਸ ਵਿੱਚ ਹੋਵੇ। ਦੂਜੇ ਅਰਥ ਜੇ ਉਸ ਨੂੰ ਦੇਣ ਲਈ ਪਰਜਾ ਦੇ ਹੱਥ ਪੱਲੇ ਮਾਇਆ ਹੋਵੇ ॥
The king administers justice only if his palm is greased.
16013 ਕਹੈ ਖੁਦਾਇ ਨ ਮਾਨੈ ਕੋਇ ॥੩॥
Kehai Khudhaae N Maanai Koe ||3||कहै खुदाइ न मानै कोइ ॥३॥
ਜੇ ਕੋਈ ਕਿਸੇ ਅੱਗੇ, ਰੱਬ ਦਾ ਵਾਸਤਾ ਪਾਏ, ਉਸ ਦੀ ਪੁਕਾਰ ਕੋਈ ਨਹੀਂ ਸੁਣਦਾ। ਅਸਲ ਵਿੱਚ ਰੱਬ ਨੂੰ ਕੋਈ ਜਾਣਦਾ ਕੁੱਝ ਨਹੀਂ ਹੈ। ਰੱਬ ਦਾ ਡਰ ਨਹੀਂ ਹੈ ||3||
No one is moved by the Name of God. ||3||
16014 ਮਾਣਸ ਮੂਰਤਿ ਨਾਨਕੁ ਨਾਮੁ ॥
Maanas Moorath Naanak Naam ||माणस मूरति नानकु नामु ॥
ਦੇਖਣ ਨੂੰ ਸ਼ਕਲ ਤੋਂ ਬੰਦੇ ਹੈ, ਨਾਨਕ ਦਾ ਨਾਮ ਹੈ ॥
Nanak, they are human beings in form and name only.
16015 ਕਰਣੀ ਕੁਤਾ ਦਰਿ ਫੁਰਮਾਨੁ ॥
Karanee Kuthaa Dhar Furamaan ||करणी कुता दरि फुरमानु ॥
ਮਨੁੱਖ ਉਹ ਕੁੱਤੇ ਵਾਂਗ ਕਰਦਾ ਹੈ। ਜੋ ਮਾਲਕ ਦੇ ਦਰ ਉਤੇ ਹੁਕਮ ਮੰਨਦਾ ਹੈ ॥
By their deeds they are dogs - this is the Command of the Lord's Court.
16016 ਗੁਰ ਪਰਸਾਦਿ ਜਾਣੈ ਮਿਹਮਾਨੁ ॥
Gur Parasaadh Jaanai Mihamaan ||गुर परसादि जाणै मिहमानु ॥
ਸਤਿਗੁਰੂ ਦੀ ਮਿਹਰ ਨਾਲ ਸੰਸਾਰ ਵਿਚ ਆਪਣੇ ਆਪ ਨੂੰ ਪ੍ਰਾਹੁਣਾ ਸਮਝੇ ॥
By Guru's Grace, if one sees himself as a guest in this world,
16017 ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥
Thaa Kishh Dharageh Paavai Maan ||4||4||ता किछु दरगह पावै मानु ॥४॥४॥
ਬੰਦਾ ਭਗਵਾਨ ਦੇ ਦਰਬਾਰ ਵਿਚ ਤਾਂ ਕੁਝ ਇੱਜ਼ਤ-ਮਾਣ ਲੈ ਸਕਦਾ ਹੈ ||4||4||
Then he gains honor in the Court of the Lord. ||4||4||

16018 ਆਸਾ ਮਹਲਾ ੧ ॥
Aasaa Mehalaa 1 ||आसा महला १ ॥
ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ 1 ||
16019 ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥
Jaethaa Sabadh Surath Dhhun Thaethee Jaethaa Roop Kaaeiaa Thaeree ||जेता सबदु सुरति धुनि तेती जेता रूपु काइआ तेरी ॥
ਸਾਰੀ ਸ੍ਰਿਸ਼ਟੀ ਵਿਚ ਜੋ ਜੀਵ, ਬੰਦੇ, ਹੋਰ ਪ੍ਰਕਿਰਤੀ ਵਿੱਚ ਬੋਲਦੇ, ਸੁਣਦੇ ਹਨ। ਇਹ ਸਾਰੇ ਤੇਰੇ ਹੀ ਪ੍ਰਭੂ ਆਕਾਰ, ਸਰੀਰ ਹਨ ॥
As much as the Shabad is in the mind, so much is Your melody; as much as the form of the universe is, so much is Your body, Lord.
16020 ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ ॥੧॥
Thoon Aapae Rasanaa Aapae Basanaa Avar N Dhoojaa Keho Maaee ||1||तूं आपे रसना आपे बसना अवरु न दूजा कहउ माई ॥१॥
ਸਾਰੇ ਜੀਵਾਂ ਵਿਚ ਹੋ ਕੇ, ਪ੍ਰਭੂ ਤੂੰ ਆਪ ਹੀ ਰਸ ਲੈਣ ਵਾਲਾ ਹੈਂ। ਤੂੰ ਆਪ ਹੀ ਜੀਵਾਂ ਦੀ ਜ਼ਿੰਦਗੀ ਹੈਂ. ਹੋਰ ਦੂਜਾ ਕੋਈ ਨਹੀਂ ਹੈ ॥
You Yourself are the tongue, and You Yourself are the nose. Do not speak of any other, O my mother. ||1||
16021 ਸਾਹਿਬੁ ਮੇਰਾ ਏਕੋ ਹੈ ॥
Saahib Maeraa Eaeko Hai ||साहिबु मेरा एको है ॥
ਰੱਬ ਇੱਕੋ ਹੈ, ਇੱਕ ਮੇਰਾ ਮਾਲਕ ਹੈ ॥
My Lord and Master is One;
16022 ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥
Eaeko Hai Bhaaee Eaeko Hai ||1|| Rehaao ||एको है भाई एको है ॥१॥ रहाउ ॥
ਵੀਰੋ ਲੋਕੋ, ਰੱਬ ਹੀ ਇੱਕੋ, ਇੱਕ ਹੈ ॥1॥ ਰਹਾਉ ॥
He is the One and Only; O Siblings of Destiny, He is the One alone. ||1||Pause||
16023 ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥
Aapae Maarae Aapae Shhoddai Aapae Laevai Dhaee ||आपे मारे आपे छोडै आपे लेवै देइ ॥
ਪ੍ਰਭੂ ਆਪ ਸਭ ਜੀਵਾਂ ਨੂੰ ਮਾਰਦਾ ਹੈ। ਭਗਵਾਨ ਆਪ ਜਿਉਂਦਾ ਰੱਖਦਾ ਹੈ। ਪ੍ਰਭੂ ਆਪ ਹੀ ਜਿੰਦ ਲੈ ਲੈਂਦਾ ਹੈ। ਰੱਬ ਆਪ ਹੀ ਜਿੰਦ ਦਿੰਦਾ ਹੈ। ਪ੍ਰਮਾਤਮਾ ਹੀ ਸਬ ਕੁੱਝ ਦੇਣ, ਲੈਣ ਵਾਲਾ ਹੈ॥
He Himself kills, and He Himself emancipates; He Himself gives and takes.
16024 ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ ॥੨॥
Aapae Vaekhai Aapae Vigasai Aapae Nadhar Karaee ||2||आपे वेखै आपे विगसै आपे नदरि करेइ ॥२॥
ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਜੋ ਜੀਵ, ਬੰਦੇ, ਹੋਰ ਪ੍ਰਕਿਰਤੀ ਦੀ ਦੇਖ-ਭਾਲ, ਸੰਭਾਲ ਕਰਦਾ ਹੈ। ਆਪ ਰੱਬ ਸੰਭਾਲ ਕਰ ਕੇ ਖ਼ੁਸ਼ ਹੁੰਦਾ ਹੈ। ਆਪ ਹੀ ਰੱਬ ਸਭ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ ||2||
He Himself beholds, and He Himself rejoices; He Himself bestows His Glance of Grace. ||2||
16025 ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥
Jo Kishh Karanaa So Kar Rehiaa Avar N Karanaa Jaaee ||जो किछु करणा सो करि रहिआ अवरु न करणा जाई ॥
ਸ੍ਰਿਸ਼ਟੀ ਵਿਚ ਜੋ ਕੁੱਝ ਵਰਤ ਰਿਹਾ ਹੈ। ਪ੍ਰਭੂ ਦਾ ਕੀਤਾ ਹੋ ਰਿਹਾ ਹੈ। ਹੋਰ ਕੋਈ ਕੁੱਝ ਨਹੀਂ ਕਰ ਸਕਦਾ ॥
Whatever He is to do, that is what He is doing. No one else can do anything.
16026 ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ॥੩॥
Jaisaa Varathai Thaiso Keheeai Sabh Thaeree Vaddiaaee ||3||जैसा वरतै तैसो कहीऐ सभ तेरी वडिआई ॥३॥
ਜਿਵੇਂ ਦਾ ਪ੍ਰਭੂ ਹੁਕਮ ਕਰਦਾ ਹੈ। ਉਵੇਂ ਦਾ ਕਿਹਾ ਜਾਂਦਾ ਹੈ। ਪ੍ਰਮਾਤਮਾਂ ਸਾਰੀ ਤੇਰੇ ਪ੍ਰਸੰਸਾ ਕਰਨ ਦੇ ਗੁਣ ਹਨ ||3||
As He projects Himself, so do we describe Him; this is all Your Glorious Greatness, Lord. ||3||
16027 ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ ॥
Kal Kalavaalee Maaeiaa Madh Meethaa Man Mathavaalaa Peevath Rehai ||कलि कलवाली माइआ मदु मीठा मनु मतवाला पीवतु रहै ॥
ਜਿਵੇਂ ਸ਼ਰਾਬ ਵੇਚਣ ਵਾਲੇ ਕੋਲ ਸ਼ਰਾਬ ਹੈ। ਸ਼ਰਾਬੀ ਪੀਂਦਾ ਰਹਿੰਦਾ ਹੈ। ਉਵੇਂ ਜਗਤ ਵਿਚ ਕਲਿਜੁਗੀ ਮਨ ਹੈ। ਉਸ ਨੂੰ ਮਾਇਆ ਮਿੱਠੀ ਲੱਗ ਰਹੀ ਹੈ। ਜੀਵਾਂ ਦਾ ਮਨ ਮਾਇਆ, ਮੋਹ ਵਿਚ ਮਸਤ ਹੋ ਰਿਹਾ ਹੈ ॥
The Dark Age of Kali Yuga is the bottle of wine; Maya is the sweet wine, and the intoxicated mind continues to drink it in.
16028 ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ ॥੪॥੫॥
Aapae Roop Karae Bahu Bhaantheen Naanak Bapurraa Eaev Kehai ||4||5||आपे रूप करे बहु भांतीं नानकु बपुड़ा एव कहै ॥४॥५॥
ਪ੍ਰਭੂ ਹੀ ਆਪ ਅਲੱਗ-ਅਲੱਗ ਕਿਸਮ ਦੇ ਸਰੀਰ ਦੇ ਆਕਾਰ, ਸ਼ਕਲਾਂ ਬਣਾ ਰਿਹਾ ਹੈ। ਸਤਿਗੁਰ ਨਾਨਕ ਇਹੀ ਇਹ ਬਿਚਾਰ ਆਖਦੇ ਹਨ ||4||5||
He Himself assumes all sorts of forms; thus poor Nanak speaks. ||4||5||
16029 ਆਸਾ ਮਹਲਾ ੧ ॥

Aasaa, First Mehl 1 ||
16030 ਵਾਜਾ ਮਤਿ ਪਖਾਵਜੁ ਭਾਉ ॥
Vaajaa Math Pakhaavaj Bhaao ||वाजा मति पखावजु भाउ ॥
ਜਿਸ ਮਨੁੱਖ ਨੇ ਸ੍ਰੇਸ਼ਟ ਬੁੱਧਿ ਨੂੰ ਵਾਜਾ ਬਣਾਇਆ ਹੈ। ਪ੍ਰਭੂ-ਪਿਆਰ ਨੂੰ ਜੋੜੀ ਬਣਾਇਆ ਹੈ ॥
Make your intellect your instrument, and love your tambourine;
16031 ਹੋਇ ਅਨੰਦੁ ਸਦਾ ਮਨਿ ਚਾਉ ॥
Hoe Anandh Sadhaa Man Chaao ||होइ अनंदु सदा मनि चाउ ॥
ਰੱਬ ਦੇ ਪਿਆਰੇ ਭਗਤ ਦੇ ਅੰਦਰ ਸਦਾ ਅਨੰਦ ਬਣਿਆ ਰਹਿੰਦਾ ਹੈ। ਭਗਤ ਦੇ ਮਨ ਵਿਚ ਉਤਸ਼ਾਹ ਰਹਿੰਦਾ ਹੈ ॥
Thus bliss and lasting pleasure shall be produced in your mind.
16032 ਏਹਾ ਭਗਤਿ ਏਹੋ ਤਪ ਤਾਉ ॥
Eaehaa Bhagath Eaeho Thap Thaao ||एहा भगति एहो तप ताउ ॥
ਇਹ ਰੱਬ ਦਾ ਪਿਆਰ ਹੈ। ਇਹੀ ਹੈ ਮਹਾਨ ਸਾਰੀਰ-ਮਨ ਦੀ ਘੋਲਣਾਂ ਹੈ ॥
This is devotional worship, and this is the practice of penance.
16033 ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੧॥
Eith Rang Naachahu Rakh Rakh Paao ||1||इतु रंगि नाचहु रखि रखि पाउ ॥१॥
ਇਸ ਰੱਬ ਦੇ ਪਿਆਰ ਦੇ ਰੰਗ ਦੀ ਮੌਜ ਵਿੱਚ ਇਸ ਤਰਾਂ ਪੈਰਾਂ ਨਾਲ ਚਲਦੇ ਹੋਏ ਜੀਵਨ-ਰਾਹ ਤੇ ਤੁਰੀਏ ||1||
So dance in this love, and keep the beat with your feet. ||1||
16034 ਪੂਰੇ ਤਾਲ ਜਾਣੈ ਸਾਲਾਹ ॥
Poorae Thaal Jaanai Saalaah ||पूरे ताल जाणै सालाह ॥
ਜੋ ਬੰਦਾ ਭਗਤੀ ਕਰਕੇ, ਰੱਬ ਦੇ ਗੁਣਾਂ ਦੀ ਉਪਮਾ ਕਰਨੀ ਜਾਣਦਾ ਹੈ। ਭਗਤ ਜੀਵਨ ਵਿੱਚ ਬਹੁਤ ਔਖਾ ਕੰਮ ਕਰਦਾ ਹੈ। ਜਿਵੇਂ ਸਿਰ ਭਾਰ ਨੱਚਣਾਂ ਹੁੰਦਾ ਹੈ ॥
Know that the perfect beat is the Praise of the Lord;
16035 ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥
Hor Nachanaa Khuseeaa Man Maah ||1|| Rehaao ||होरु नचणा खुसीआ मन माह ॥१॥ रहाउ ॥
ਹੋਰ ਨਾਚ ਇਹ ਨਿਰੀਆਂ ਮਨ ਦੀਆਂ ਖ਼ੁਸ਼ੀਆਂ ਹਨ। ਮਨ ਦੇ ਚਾਉ ਹਨ। ਇਹ ਭਗਤੀ ਨਹੀਂ ਹੈ। ॥1॥ ਰਹਾਉ ॥
Other dances produce only temporary pleasure in the mind. ||1||Pause||
16036 ਸਤੁ ਸੰਤੋਖੁ ਵਜਹਿ ਦੁਇ ਤਾਲ ॥
Sath Santhokh Vajehi Dhue Thaal ||सतु संतोखु वजहि दुइ ताल ॥
ਸੇਵਾ ਵਾਲਾ ਸੱਚਾ ਜੀਵਨ, ਸਬਰ ਵਾਲਾ ਜੀਵਨ ਇਹ ਦੋਵੇਂ ਛੈਣੇ ਵੱਜਦੇ ਹਨ ॥
Play the two cymbals of truth and contentment.
16037 ਪੈਰੀ ਵਾਜਾ ਸਦਾ ਨਿਹਾਲ ॥
Pairee Vaajaa Sadhaa Nihaal ||पैरी वाजा सदा निहाल ॥
ਪੈਰਾਂ ਵਿੱਚ ਐਸੇ ਘੁੰਘਰੂ ਵੱਜਣ, ਥਰਥਰਾਠ ਹੋਵੇ, ਪੈਰ ਰੱਬ ਦੇ ਵੱਲ ਜਾਂਣ ਲਈ ਕਾਹਲੇ ਹੋਣ। ਪ੍ਰਭੂ-ਪਿਆਰ ਦੇ ਰਸਤੇ ਤੋਂ ਬਿਨਾ ਕੋਈ ਹੋਰ ਲਗਨ ਨ ਹੋਵੇ ॥
Let your ankle bells be the lasting Vision of the Lord.
16038 ਰਾਗੁ ਨਾਦੁ ਨਹੀ ਦੂਜਾ ਭਾਉ ॥
Raag Naadh Nehee Dhoojaa Bhaao ||रागु नादु नही दूजा भाउ ॥
ਰੱਬ ਦਾ ਪਿਆਰ ਹੀ ਰਾਗ ਤੇ ਅਲਾਪ ਹੈ। ਇਸ ਆਨੰਦ ਵਿਚ ਟਿਕੀਏ। ਪ੍ਰਭੂ ਪਿਆਰ ਤੋਂ ਬਿਨਾ ਕੋਈ ਰਾਸਤਾ ਨਹੀਂ ਹੈ ॥
Let your harmony and music be the elimination of duality.
16039 ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥
Eith Rang Naachahu Rakh Rakh Paao ||2||इतु रंगि नाचहु रखि रखि पाउ ॥२॥
ਇਸ ਰੱਬ ਦੇ ਪਿਆਰ ਦੇ ਰੰਗ ਦੀ ਮੌਜ ਵਿੱਚ ਇਸ ਰੰਗ ਨਾਲ ਦੁਨੀਆਂ ਤੇ ਪਧਰ-ਧਰ ਕੇ ਚਲੀਏ||2||
So dance in this love, and keep the beat with your feet. ||2||
16040 ਭਉ ਫੇਰੀ ਹੋਵੈ ਮਨ ਚੀਤਿ ॥
Bho Faeree Hovai Man Cheeth ||भउ फेरी होवै मन चीति ॥
ਪ੍ਰਭੂ ਦਾ ਡਰ ਪਿਆਰ ਹਿਰਦੇ ਚਿਤ ਵਿਚ ਟਿਕਿਆ ਰਹੇ ॥
Let the fear of God within your heart and mind be your spinning dance,
16041 ਬਹਦਿਆ ਉਠਦਿਆ ਨੀਤਾ ਨੀਤਿ ॥
Behadhiaa Outhadhiaa Neethaa Neeth ||बहदिआ उठदिआ नीता नीति ॥
ਉਠਦੇ ਬੈਠਦੇ ਸਦਾ ਹਰ ਵੇਲੇ ਡਰ ਮਨ ਵਿੱਚ ਰਹੇ ॥
And keep up, whether sitting or standing.
16042 ਲੇਟਣਿ ਲੇਟਿ ਜਾਣੈ ਤਨੁ ਸੁਆਹੁ ॥
Laettan Laett Jaanai Than Suaahu ||लेटणि लेटि जाणै तनु सुआहु ॥
ਲੰਮੇ ਪੈ ਕੇ ਨਾਚ ਕਰਨ ਵਾਂਗ, ਜੀਵਨ ਵਿੱਚ ਨਰਮੀ ਨਾਲ ਨਿਵ ਕੇ ਚੱਲੇ। ਆਪਣੇ ਸਰੀਰ ਨੂੰ ਮਨੁਖ ਨਾਸਵੰਤ ਸਮਝੇ ॥
To roll around in the dust is to know that the body is only ashes.
16043 ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੩॥
Eith Rang Naachahu Rakh Rakh Paao ||3||इतु रंगि नाचहु रखि रखि पाउ ॥३॥
ਇਸ ਰੰਗ ਵਿੱਚ ਨੱਚ ਕੇ ਪੈਰ ਰੱਖ-ਰੱਖ ਜੀਵਨ ਵਿੱਚ ਚੱਲੀਏ ||3||
So dance in this love, and keep the beat with your feet. ||3||
16044 ਸਿਖ ਸਭਾ ਦੀਖਿਆ ਕਾ ਭਾਉ ॥
Sikh Sabhaa Dheekhiaa Kaa Bhaao ||सिख सभा दीखिआ का भाउ ॥
ਸਤਸੰਗ ਵਿਚ ਰਹਿ ਕੇ ਸਤਿਗੁਰੂ ਦੇ ਉਪਦੇਸ਼ ਤੋਂ ਚੰਗੇ ਗੁਣ ਧਾਰ ਕੇ, ਪਿਆਰ ਆਪਣੇ ਅੰਦਰ ਪੈਦਾ ਕਰਨਾ ਹੈ ॥
Keep the company of the disciples, the students who love the teachings.
16045 ਗੁਰਮੁਖਿ ਸੁਣਣਾ ਸਾਚਾ ਨਾਉ ॥
Guramukh Sunanaa Saachaa Naao ||गुरमुखि सुणणा साचा नाउ ॥
ਸਤਿਗੁਰੂ ਦੇ ਪਿਆਰ ਵਿੱਚ ਰਹਿ ਕੇ, ਗੁਰਬਾਣੀ ਦਾ ਸੱਚਾ ਨਾਮ ਸੁਣਦੇ ਰਹਿਣਾ ਹੈ ॥
As Gurmukh, listen to the True Name.
16046 ਨਾਨਕ ਆਖਣੁ ਵੇਰਾ ਵੇਰ ॥
Naanak Aakhan Vaeraa Vaer ||नानक आखणु वेरा वेर ॥
ਸਤਿਗੁਰੂ ਨਾਨਕ ਕਹਿ ਰਹੇ ਹਨ। ਭਗਵਾਨ ਦਾ ਨਾਮ ਮੁੜ ਮੁੜ ਜਪਣਾ ਹੈ ॥
Nanak, chant it, over and over again.
16047 ਇਤੁ ਰੰਗਿ ਨਾਚਹੁ ਰਖਿ ਰਖਿ ਪੈਰ ॥੪॥੬॥
Eith Rang Naachahu Rakh Rakh Pair ||4||6||इतु रंगि नाचहु रखि रखि पैर ॥४॥६॥
ਇਸ ਰੱਬ ਦੇ ਪਿਆਰ ਦੇ ਰੰਗ ਦੀ ਮੌਜ ਵਿੱਚ, ਪੈਰਾਂ ਨਾਲ ਚਲ ਕੇ, ਜੀਵਨ-ਰਾਹ ਤੇ ਤੁਰੀਏ ॥
So dance in this love, and keep the beat with your feet. ||4||6||
16048 ਆਸਾ ਮਹਲਾ ੧ ॥

16049 ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥
Poun Oupaae Dhharee Sabh Dhharathee Jal Aganee Kaa Bandhh Keeaa ||पउणु उपाइ धरी सभ धरती जल अगनी का बंधु कीआ ॥
ਰੱਬ ਨੇ ਹਵਾ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ ਕੀਤਾ ਹੈ। ਇਹ ਸਾਰੇ ਤੱਤ ਇਕੱਠੇ ਕਰਕੇ ਜਗਤ ਦੀ ਰਚਨਾ ਕੀਤੀ ਹੈ ॥
He created the air, and He supports the whole world; he bound water and fire together.
16050 ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ ॥੧॥
Andhhulai Dhehasir Moondd Kattaaeiaa Raavan Maar Kiaa Vaddaa Bhaeiaa ||1||अंधुलै दहसिरि मूंडु कटाइआ रावणु मारि किआ वडा भइआ ॥१॥
ਅਕਲ ਦੇ ਅੰਨ੍ਹੇ ਦਸ ਸਿਰ, 10 ਦਿਮਾਗ਼ ਵਾਲੇ ਰਾਵਣ ਨੇ, ਆਪਣੀ ਮੌਤ ਆਪ ਸਹੇੜੀ, ਇੱਕ ਰਾਵਣ ਨੂੰ ਮਾਰ ਕੇ ਕੀ ਉਹ ਰੱਬ ਵੱਡਾ ਬਣ ਗਿਆ ਹੈ? ||1||
The blind, ten-headed Raavan had his heads cut off, but what greatness was obtained by killing him? ||1||
16051 ਕਿਆ ਉਪਮਾ ਤੇਰੀ ਆਖੀ ਜਾਇ ॥
Kiaa Oupamaa Thaeree Aakhee Jaae ||किआ उपमा तेरी आखी जाइ ॥
ਪ੍ਰਭੂ ਤੇਰੀ ਪ੍ਰਸੰਸਾ ਦੱਸੀ ਨਹੀਂ ਜਾ ਸਕਦੀ ॥
What Glories of Yours can be chanted?
16052 ਤੂੰ ਸਰਬੇ ਪੂਰਿ ਰਹਿਆ ਲਿਵ ਲਾਇ ॥੧॥ ਰਹਾਉ ॥
Thoon Sarabae Poor Rehiaa Liv Laae ||1|| Rehaao ||तूं सरबे पूरि रहिआ लिव लाइ ॥१॥ रहाउ ॥
ਤੂੰ ਪ੍ਰਭੂ ਸਾਰੇ ਜੀਵਾਂ ਵਿਚ ਬਰਾਬਰ ਹਾਜ਼ਰ ਰਹਿ ਕੇ, ਮਨ ਵਿੱਚ ਇੱਕ ਜੋਤ ਟਿੱਕਿਆ ਹੈਂ ॥੧॥ ਰਹਾਉ ॥
You are totally pervading everywhere; You love and cherish all. ||1||Pause||
16053 ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ ॥
Jeea Oupaae Jugath Hathh Keenee Kaalee Nathh Kiaa Vaddaa Bhaeiaa ||जीअ उपाइ जुगति हथि कीनी काली नथि किआ वडा भइआ ॥
ਦੁਨੀਆ ਦੇ ਸਾਰੇ ਜੀਵ, ਬੰਦੇ ਪੈਦਾ ਕਰ ਕੇ ਸਭਨਾਂ ਦੀ ਜੀਵਨ-ਜੁਗਤ ਤੂੰ ਆਪਣੇ ਹੱਥ ਵਿਚ ਰੱਖੀ ਹੋਈ ਹੈ। ਪ੍ਰਭੂ ਇਕੱਲਾ ਕਾਲੇ ਨਾਗ ਨੂੰ ਵੱਸ ਕਰਕੇ, ਕੀ ਤੂੰ ਵੱਡਾ ਹੋ ਗਿਆ ॥
You created all beings, and You hold the world in Your Hands; what greatness is it to put a ring in the nose of the black cobra, as Krishna did?
16054 ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ ॥੨॥
Kis Thoon Purakh Joroo Koun Keheeai Sarab Niranthar Rav Rehiaa ||2||किसु तूं पुरखु जोरू कउण कहीऐ सरब निरंतरि रवि रहिआ ॥२॥
ਤੂੰ ਕਿਸੇ ਇੱਕ ਇਸਤ੍ਰੀ ਦਾ ਖ਼ਸਮ ਹੈਂ। ਨਾਂ ਕੋਈ ਇਸਤ੍ਰੀ ਤੇਰੀ ਵਹੁਟੀ ਹੈ। ਤੂੰ ਸਭ ਜੀਵਾਂ ਦੇ ਅੰਦਰ ਇੱਕ ਬਰਾਬਰ ਵੱਸਦਾ ਹੈਂ ||2||
Whose Husband are You? Who is Your wife? You are subtly diffused and pervading in all. ||2||
16055 ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥
Naal Kuttanb Saathh Varadhaathaa Brehamaa Bhaalan Srisatt Gaeiaa ||नालि कुट्मबु साथि वरदाता ब्रहमा भालण स्रिसटि गइआ ॥
ਬ੍ਰਹਮਾ ਕੌਲ ਦੀ ਨਾਲੀ ਵਿਚੋਂ ਜੰਮਿਆ ਸੀ, ਵਿਸ਼ਨੂੰ ਉਸ ਦਾ ਹਮਾਇਤੀ ਸੀ। ਉਹ ਬ੍ਰਹਮਾ ਰੱਬ ਦੀ ਕੁਦਰਤ ਦਾ ਅੰਤ ਲੱਭਣ ਵਾਸਤੇ ਗਿਆ ਸੀ। ਉਸ ਨਾਲੀ ਦੇ ਵਿਚ ਹੀ ਭਟਕਦਾ ਰਿਹਾ। ਪਰ ਅੰਤ ਨ ਲੱਭ ਸਕਿਆ ॥
Brahma, the bestower of blessings, entered the stem of the lotus, with his relatives, to find the extent of the universe.
16056 ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ ॥੩॥
Aagai Anth N Paaeiou Thaa Kaa Kans Shhaedh Kiaa Vaddaa Bhaeiaa ||3||आगै अंतु न पाइओ ता का कंसु छेदि किआ वडा भइआ ॥३॥
ਰੱਬ ਸਾਰੀ ਕੁਦਰਤ ਦਾ ਮਾਲਕ ਹੈ। ਨਿਰਾ ਕੰਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ?
Proceeding on, he could not find its limits; what glory was obtained by killing Kansa, the king? ||3||
16057 ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ ॥
Rathan Oupaae Dhharae Kheer Mathhiaa Hor Bhakhalaaeae J Asee Keeaa ||रतन उपाइ धरे खीरु मथिआ होरि भखलाए जि असी कीआ ॥
ਰੱਬ ਸਾਰੀ ਕੁਦਰਤ ਦਾ ਮਾਲਕ ਹੈ। ਨਿਰਾ ਕੰਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ? ਕਿਹਾ ਜਾਂਦਾ ਹੈ, ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਵਿੱਚੋਂ ਚੌਦਾਂ ਰਤਨ ਕੱਢੇ ਸਨ। ਵੰਡਣ ਵੇਲੇ ਉਹ ਦੋਵੇਂ ਧੜੇ ਲੜ ਕੇ ਕਹਿਣ ਲੱਗੇ, ਇਹ ਰਤਨ ਸਾਡੇ ਹਨ। ਅਸੀਂ ਕੱਢੇ ਹਨ ॥
The jewels were produced and brought forth by churning the ocean of milk. The other gods proclaimed ""We are the ones who did this!""

Comments
Post a Comment