ਭਾਗ 50 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਧੱਕੇ ਨਾਲ ਪਿਆਰ ਹੋ ਜਾਂਦਾ ਹੈ
sqivMdr kOr swqI (kYlgrI) -knyzf
satwnnder_7@hotmail.com
ਜਦੋਂ ਕਿਸੇ ਦੇ ਪਿਆਰ ਵਿੱਚ, ਕੋਈ ਉਲਝ ਜਾਂਦਾ ਹੈ। ਧੱਕੇ ਨਾਲ ਪਿਆਰ ਹੋ ਜਾਂਦਾ ਹੈ। ਬੰਦਾ ਜਿੰਨਾਂ ਵੀ ਬਚ ਜਾਏ। ਪਿਆਰ ਵਿੱਚ ਫਸ ਜਾਂਦਾ ਹੈ। ਹਰ ਇੱਕ ਨੂੰ ਪਿਆਰ ਹੁੰਦਾ ਹੈ। ਕੋਈ ਮੰਨੇ ਨਾਂ ਮੰਨੇ, ਕਰ ਕੱਤਰ ਕੇ, ਲੋਕ ਮੁੱਕਰ ਜਾਂਦੇ ਹਨ। ਕਈ ਪਿਆਰੇ ਪਿਛੇ ਲੱਗ ਕੇ, ਲਾਰਿਆ ਵਿੱਚ ਆਪ ਛੜੇ ਰਹਿ ਜਾਂਦੇ ਹਨ। ਦੂਜਾ ਨਵੀਆਂ ਯਾਰੀਆਂ ਲਗਾਉਂਦਾ ਫਿਰਦਾ ਹੈ। ਕਈਆਂ ਨੂੰ ਇੰਨਿਆਂ ਨਾਲ ਪਿਆਰਾ ਦਾ ਢੌਗ ਹੁੰਦਾ ਹੈ। ਪਿਛਲੇ ਸਬ ਭੁੱਲਦੇ ਜਾਂਦੇ ਹਨ। ਨਵੇਂ ਚੰਗੇ ਲੱਗਦੇ ਹਨ। ਨਵੇਂ ਜਿਸਮ ਜ਼ਿਆਦਾ ਗਰਮੀ ਤੇ ਤਾਅ ਦਿੰਦੇ ਹਨ। ਦੋ ਦਿਨ ਸੁਆਦ ਲੈ ਕੇ, ਨਵੇਂ ਗਾਹਕ ਭਾਲ ਲੈਂਦੇ ਹਨ। ਜੋ ਵੱਧ ਸਰੀਫ਼ ਦਿਸਦੇ ਹਨ। ਉਹ ਉਨੇ ਖ਼ਚਰੇ, ਠੱਰਕੀ ਹੁੰਦੇ ਹਨ। ਜੋ ਧਰਮਿਕ ਸਥਾਂਨ ਚਲਾਉਂਦੇ ਹਨ। ਉਹ ਉਨੇ ਹੀ ਸੈਕਸ ਦੇ ਮਾਮਲੇ ਵਿੱਚ ਮਾਹਰ ਤੇ ਖੇਡਾਰੀ ਹੁੰਦੇ ਹਨ। ਧਰਮ ਤੱਕ ਛੇਤੀ ਕਿੱਤੇ, ਕਨੂੰਨ ਦਾ ਹੱਥ ਨਹੀਂ ਪਹੁੰਚਦਾ। ਜੋ ਸੈਂਸਰ ਵਾਲੇ ਵੀ ਬੈਠੇ ਹਨ। ਸੈਕਸ ਤੋਂ ਗੈਰ ਤਾ ਉਹ ਵੀ ਨਹੀਂ ਬਚਦੇ। ਹਰ ਕੋਈ ਆਪਦੇ ਸਰੀਫ਼ ਹੋਣ ਦਾ, ਪੋਚੇ ਮਾਰਦਾ ਫਿਰਦਾ ਹੈ। ਲੋਕ, ਸਾਰੇ ਜੀਵ, ਬਨਸਪਤੀ ਸੈਕਸ ਤੋਂ ਹੀ ਪੈਦਾ ਹੋਏ ਹਨ। ਦੁੱਧ ਦਾ ਫੂਕਿਆ, ਲੱਸੀ ਨੂੰ ਲੋਕਾਂ ਸਹਮਣੇ, ਫੂਕਾਂ ਮਾਰ ਕੇ ਪੀਂਦਾ ਹੈ। ਜੇ ਕਿਤੇ ਇਹ ਕੰਮ ਖੁੱਲਮ ਖੁੱਲਾ ਹੋ ਜਾਵੇ। ਦੁਨੀਆਂ ਦੀ ਪੈਦਾਵਾਰ ਦੀ ਪਰਲੋਂ ਆ ਜਾਵੇਗੀ। ਅਜੇ ਤਾਂ ਲੋਕਾਂ ਦਾ ਡਰ ਹੈ। ਫਿਰ ਵੀ ਸਰੀਰ ਦਾ ਧੰਦਾ ਸਬ ਨਸ਼ਿਆਂ ਤੋਂ ਵੱਧ ਹੁੰਦਾ ਹੈ। ਕਨੂੰਨ ਪੁਲੀਸ ਦੀ ਨਿਗਾ ਹੇਠ ਹੁੰਦਾ ਹੈ। ਕਨੂੰਨ ਦੇ ਅੱਖਾਂ ਉਤੇ ਔਰਤ ਪੱਟੀ ਬੰਨ ਕੇ, ਖੜ੍ਹੀ ਕੀਤੀ ਹੈ। ਇਸੇ ਔਰਤ ਦਾ ਮਰਦ ਯਾਰ ਹੈ। ਹਰ ਇੱਕ ਨੂੰ ਹੋਰ ਨੰਗੇ ਜਿਸਮਾਂ ਦੇਖ਼ਣ, ਹੰਢਾਉਣ ਦੀ ਭੁੱਖ ਹੈ। ਗਾਉਣ, ਲਿਖਣ ਵਾਲਿਆਂ ਨੂੰ ਲੱਚਰਤਾਂ ਫੈਲਾਉਂਦੇ ਕਹਿ ਕੇ, ਲੋਕ ਦੁਆਰਾ ਬਦਨਾਂਮ ਕੀਤਾ ਜਾਂਦਾ ਹੈ। ਲੋਕ ਆਪ ਲੁੱਕ-ਲੁੱਕ ਕੇ, ਲੱਚਰਤਾਂ ਪੜ੍ਹਦੇ ਸੁਣਦੇ ਹਨ। ਤਾਂਹੀ ਤਾਂ ਪਤਾ ਲੱਗਦਾ ਹੈ। ਕੌਣ ਕੀ ਗੁੱਲ ਖਿੜਾ ਰਿਹਾ ਹੈ? ਲੁੱਚਪੁਣਾਂ ਲੋਕ ਆਪ ਲਾਇਕ ਕਰਦੇ ਹਨ। ਤਾਂਹੀ ਤਾਂ ਐਸਾ ਸਬ ਕੁੱਝ ਬਜ਼ਾਰ ਵਿੱਚ ਆਉਂਦਾ ਹੈ। ਗੁਰਬਾਣੀ ਦੀ ਤੁਕ ਨੂੰ ਗਿੱਣਤੀ ਦੇ ਬੰਦੇ ਫੇਸਬੁੱਕ ਉਤੇ, ਗੁਰੂ ਗ੍ਰੰਥਿ ਵਿੱਚੋਂ ਪੜ੍ਹਦੇ ਹਨ। ਜੇ ਲਿਖ ਦੇਈਏ, ਲੱਕ ਤੇਰਾ ਛੱਲੇ ਵਰਗਾ ਹਿਲੇ, ਮੁੰਡਾ ਵਿੱਚ ਉਂਗਲਦੇ ਪਾਉਣ ਨੂੰ ਫਿਰੇ। ਔਰਤਾਂ-ਮਰਦ ਬੱਲੇ-ਬੱਲੇ ਲਿਖ ਕੇ, ਫੇਸਬੁੱਕ ਦਾ ਪੇਜ਼ ਭਰ ਦੇਣਗੇ। ਹਰ ਕੋਈ ਪਤੀ-ਪਤਨੀ ਵੱਲ ਕਿਸੇ ਦੂਜੇ ਨੂੰ ਝਾਕਣ ਨਹੀਂ ਦਿੰਦਾ। ਪਤੀ-ਪਤਨੀ ਬੱਕਰੇ ਦੀਆਂ ਹੱਡੀਆਂ ਚੂਸ ਕੇ, ਸਿੱਟੇ ਵਰਗੇ, ਬੇਕਾਰ ਲੱਗਦੇ ਹਨ। ਪਤੀ-ਪਤਨੀ ਹੀ ਹੋਰਾਂ ਨਾਲ ਅੱਖਾਂ ਤੱਤੀਆਂ ਕਰਦੇ ਫਿਰਦੇ ਹਨ। ਨਵਾਂ ਸੁਆਦ ਲੈਣ ਲਈ, ਨਵੇਂ ਮਰਦਾਂ-ਔਰਤਾਂ ਨਾਲ ਸੰਗ ਕਰਦੇ ਹਨ। ਅਜੇ ਪਤੀ-ਪਤਨੀ ਧਰਮ ਨਿਭਾਉਂਦੇ ਹਨ। ਜੇ ਧਰਮ ਦਾ ਨਾਂਮ ਨਾਂ ਹੋਵੇ, ਲੋਕਾਂ ਦਾ ਡਰ ਨਾਂ ਹੋਵੇ, ਪਤਾ ਨਹੀ ਕੀ ਖਿਲਵਾੜ ਕਰਨਗੇ?
ਜਦੋਂ ਪਿਆਰ ਹੁੰਦਾ ਹੈ। ਇਹ ਤਾਂ ਲੋਕ ਆਪ-ਆਪਣੇ-ਆਪ ਨੂੰ ਜਾਂਣਦੇ ਹਨ। ਕਿੰਨੀ ਕੁ ਬਾਰੀ ਪਿਆਰੇ ਹੁੰਦਾ ਹੈ। ਕਈਆਂ ਨੂੰ ਹਰ ਕਿਸੇ ਨਾਲ ਪਿਆਰੇ ਹੋ ਜਾਂਦਾ ਹੈ। ਜਿਸ ਨੇ ਲਾਈ ਗੱਲੀ, ਉਸੇ ਨਾਲ ਉਠ ਚੱਲੀ। ਪਿਆਰਾ ਬਹੁਤ ਪਿਆਰਾ ਹੁੰਦਾ ਹੈ। ਜਾਨ ਤੋਂ ਵੱਧ ਪਿਆਰਾ ਹੁੰਦਾ ਹੈ। ਮੇਰੇ ਯਾਰ ਨੂੰ ਮਦਾ ਨਾਂ ਬੋਲੀ, ਮੇਰੀ ਭਾਂਵੇਂ ਜਿੰਦ ਕੱਢ ਲੈ। ਪਿਆਰੇ ਬਗੈਰ, ਹੋਰ ਕਿਸੇ ਦਾ ਚੇਤਾ ਵੀ ਨਹੀਂ ਆਉਂਦਾ। ਸਾਰੀ ਦੁਨੀਆਂ ਭੁੱਲ ਜਾਂਦੀ ਹੈ। ਸਿਰਫ ਪਿਆਰਾ ਹੀ ਅੱਖਾਂ ਮੂਹਰੇ ਹੁੰਦਾ ਹੈ। ਉਹੀ ਸੁਪਨਿਆਂ ਵਿੱਚ ਦਿਸਦਾ ਹੈ। ਉਹੀ ਅੱਖਾਂ ਮੂਹਰੇ ਰਹਿੰਦਾ ਹੈ। ਮਨ ਨੂੰ ਉਹੀ ਚਾਰੇ ਪਾਸੇ ਦਿਸਦਾ ਹੈ। ਪਿਆਰੇ ਦੇ ਹੀ ਭੱਝੇਕੇ ਪੈਦੇ ਹਨ। ਮਨ ਉਸੇ ਲਈ ਪਾਗਲ ਹੋ ਜਾਂਦਾ ਹੈ। ਉਸੇ ਲਈ ਬੱਣਿਆ, ਸਵਰਿਆ ਜਾਂਦਾ ਹੈ। ਸ਼ਿੰਗਾਰ ਕੀਤਾ ਜਾਂਦਾ ਹੈ। ਪਿਆਰੇ ਦੇ ਮੂਹਰੇ ਬੱਣ ਠੱਣ ਕੇ ਬੈਠਿਆ ਜਾਂਦਾ ਹੈ। ਉਸ ਨੂੰ ਮੋਹਤ ਕਰਨ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਆਪਣੀ ਮਰਜ਼ੀ ਘੱਟ ਹੁੰਦੀ ਹੈ। ਪਿਆਰੇ ਦਾ ਖਿਆਲ ਰੱਖਿਆ ਜਾਂਦਾ ਹੈ। ਪ੍ਰੀਤ ਦਾ ਵੀ ਇਹੀ ਹਾਲ ਸੀ। ਉਹ ਸਬ ਸਾਕ ਰਿਸ਼ਤੇ ਭੁੱਲ ਗਈ ਸੀ। ਉਹ ਚੈਨ ਜੋਗੀ ਹੀ ਹੋ ਕੇ ਰਹਿ ਗਈ ਸੀ। ਉਸੇ ਨੂੰ ਪਲੋਸਦੀ ਰਹਿੰਦੀ ਸੀ। ਉਸੇ ਦੇ ਦੁਆਲੇ ਹੋਈ ਰਹਿੰਦੀ। ਉਸ ਨੂੰ ਤਾਜ਼ੀ ਦਾਲ ਸਬਜ਼ੀ, ਤੱਤੀ ਰੋਟੀ ਬੱਣਾ ਕੇ ਦਿੰਦੀ ਸੀ। ਕੰਮ ਤੇ ਜਾਂਣ ਵੇਲੇ, ਜੁਰਾਬਾਂ ਚੈਨ ਦੇ ਪੈਰਾ ਵਿੱਚ ਪਾਉਣ ਤੱਕ ਜਾਂਦੀ ਸੀ। ਨਹਾਂਉਣ ਗਏ ਦੇ ਮਗਰ ਤੁਰੀ ਫਿਰਦੀ ਸੀ। ਤੌਲੀਆਂ, ਨੀਕਰ ਆਪ ਉਸ ਫੜਾਉਣ ਜਾਂਦੀ ਸੀ। ਕਈ ਬਾਰ ਉਹ ਪ੍ਰੀਤ ਨੂੰ ਖਿਚ ਕੇ, ਛਾਵਰ ਥੱਲੇ ਕਰ ਲੈਂਦਾ ਸੀ। ਪ੍ਰੀਤ ਦੇ ਮਨਾਂ ਕਰਦੇ ਹੋਏ ਵੀ, ਉਸ ਨੂੰ ਆਪਣੀ ਮਰਜ਼ੀ ਦੇ ਮਗਰ ਲਾ ਲੈਂਦਾਂ ਸੀ। ਦੋਨਾਂ ਦਾ ਛਾਵਰ ਥੱਲੇ ਰੌਮਾਸ ਸ਼ੁਰੂ ਹੋ ਜਾਂਦਾ ਸੀ। ਪਾਣੀ ਵਿੱਚ ਭਿੱਜੀ ਪ੍ਰੀਤੀ ਦੇ ਵਾਲ ਤੇ ਬਦਨ, ਇਸ ਤਰਾ ਲੱਗਦਾ ਸੀ। ਜਿਵੇਂ ਹੁਣੇ ਸੱਪਣੀ ਨੇ ਕੰਜ ਉਤਾਰੀ ਹੋਵੇ। ਪ੍ਰੀਤ ਨੂੰ ਇਸ ਤਰਾਂ ਦੇਖ਼ ਕੇ, ਚੈਨ ਸੁੱਧ-ਬੁੱਧ ਭੁੱਲ ਜਾਂਦਾ ਸੀ। ਉਸ ਨੂੰ ਪ੍ਰੀਤ ਵਿਚੋਂ ਹੀ ਰੱਬ ਦਿਸਦਾ ਸੀ। ਉਹ ਕਿੰਨਾਂ ਚਿਰ ਉਸੇ ਨੂੰ ਦੇਖੀ ਜਾਂਦਾ ਸੀ। ਹੱਥਾਂ ਨਾਲ ਛੂੰਹਦਾ। ਉਹ ਚੈਨ ਦੇ ਹੱਥੋਂ ਸਾਬਣ ਦੀ ਟਿੱਕੀ ਵਾਂਗ ਤਿਲਕ-ਤਿਲਕ ਜਾਂਦੀ ਸੀ। ਉਸ ਦੇ ਹੋਠਾਂ, ਗੱਲਾਂ ਨੂੰ ਚੁੰਮ-ਚੁੰਮ ਕੇ, ਹੋਰ ਲਾਲ ਕਰ ਦਿੰਦਾ ਸੀ।
ਉਦੋਂ ਹੀ ਪ੍ਰੀਤ ਦੀਆਂ ਅੱਖਾਂ ਬੰਦ ਹੋ ਜਾਂਦੀਆਂ। ਉਹ ਸ਼ਾਂਤ ਅੰਨਦ ਵਿੱਚ ਪਹੁੰਚ ਜਾਂਦੀ। ਚੈਨ ਦੇ ਬੁਲਾਉਣ ਨਾਲ, ਉਸ ਦੀਆਂ ਅੱਖਾਂ ਖੁਲ ਕੇ, ਫਿਰ ਬੰਦ ਹੋ ਜਾਂਦੀਆਂ। ਉਹ ਚੈਨ ਨੂੰ ਇੰਨੀ ਪਿਆਰੀ ਲੱਗਦੀ। ਉਸ ਉਤੇ ਮੋਹਤ ਹੋ ਕੇ ਪਾਗਲ ਹੋ ਜਾਂਦਾ। ਦੁਨੀਆਂ ਤੇ ਕੰਮ ਦੀ ਸੁਰਤ ਹੀ ਭੁੱਲ ਜਾਂਦੀ। ਪ੍ਰੀਤ ਚੈਨ ਨੂੰ ਅਸਲ ਜਿੰਦਗੀ ਦਾ ਮਕਸਦ, ਇੱਕ ਦੂਜੇ ਵਿਚੋਂ ਦਿਸਦਾ ਸੀ। ਇੱਕ ਦੂਜੇ ਨੂੰ ਦੇਖ਼ ਕੇ ਜਿਉਂਦੇ ਸਨ। ਇੱਕ ਦੂਜੇ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੇ ਸਨ। ਦੋਂਨਾਂ ਨੂੰ ਰੱਬ ਨੇ ਰੰਗ ਰੂਪ ਰੱਜ ਕੇ ਹੁਸਨ ਦਿੱਤਾ ਸੀ। ਦੋਂਨੇਂ ਇੱਕ ਦੂਜੇ ਦੀ ਪ੍ਰਸੰਸਾ ਕਰਦੇ ਥੱਕਦੇ ਨਹੀਂ ਸਨ। ਪ੍ਰੀਤ ਹਰ ਰੋਜ਼ ਨਵੇਂ ਸੂਟ ਵਿੱਚ, ਹੋਰ ਨਿਖ਼ਰੀ ਲੱਗਦੀ ਸੀ। ਹਰ ਰੋਜ਼ ਹੀ ਕੰਮ ਤੇ ਜਾਂਣ ਸਮੇਂ ਚੈਨ ਦਾ ਮਨ ਬੇਈਮਾਨ ਹੋ ਜਾਂਦਾ ਸੀ। ਡੋਰ ਤੇ ਖੜ੍ਹ ਕੇ ਗੁਡ ਬਾਏ ਕਰਨ ਆਈ ਪ੍ਰੀਤ ਦੀ ਗਲ਼ ਉਤੇ, ਜਦੋਂ ਚੈਨ ਚੂੰਮਣ ਦਿੰਦਾ ਸੀ। ਕਈ ਬਾਰ, ਹੋਰ ਅੱਗੇ ਵੱਧ ਕੇ, ਜੱਫ਼ੀ ਵੀ ਪਾ ਲੈਂਦਾ। ਪ੍ਰੀਤ ਧੱਕੇ ਮਾਰ ਕੇ, ਉਸ ਨੂੰ ਘਰੋਂ ਬਾਹਰ ਕੱਢ ਦਿੰਦੀ ਸੀ। ਪਰ ਕਦੇ-ਕਦੇ ਪ੍ਰੀਤ ਨੂੰ ਵੀ ਚੈਨ ਸ਼ਹਿਦ ਵਰਗਾ ਲਗਦਾ ਸੀ। ਉਸ ਦੇ ਬੁੱਲਾਂ ਨਾਲ ਬੁੱਲ ਲੱਗਦੇ ਹੀ, ਸ਼ਹਿਦ ਤੋਂ ਵੀ ਵੱਧ ਰਸ ਆਉਂਦਾ। ਸ਼ਹਿਦ ਨੂੰ ਚੱਟਣੋਂ ਹੱਟਣ ਨੂੰ ਕੀਹਦਾ ਜੀਅ ਕਰਦਾ ਹੈ? ਪਰਿਗਨਿਟਸੀ ਵੇਲੇ ਕਈ ਔਰਤਾਂ ਨੂੰ ਨਮਕੀਨ ਚੰਗਾ ਲੱਗਦਾ ਹੈ। ਪ੍ਰੀਤ ਨੂੰ ਮਿੱਠੇ ਦੀ ਆਦਤ ਪੈ ਗਈ ਸੀ। ਸ਼ਹਿਦ ਘਰ ਦਾ ਸੀ। ਚੈਨ ਹੀ ਬਥੇਰਾ ਮੂੰਹ ਮਿੱਠਾ ਕਰਾ ਦਿੰਦਾ ਸੀ। ਘਰ ਵਿੱਚ ਹੋਰ ਕੋਈ ਨਹੀਂ ਸੀ। ਸੱਸ ਨਾਂ ਨੱਨਾਣ, ਬੀਬੀ ਇਕੱਲੀ ਪ੍ਰਧਾਂਨ। ਹਰ ਪ੍ਰੇਮੀ ਜੋੜੀ ਇਕੱਲਤਾਂ ਚਹੁੰਦਾ ਹੈ। ਇੱਕ ਤੂੰ ਹੋਵੇ, ਇੱਕ ਮੈਂ ਹੋਵਾਂ। ਇੱਕ ਵੱਖਰੀ ਜਿਹੀ ਕੋਈ ਥਾਂ ਹੋਵੇ। ਝਿੜਕਣ ਨੂੰ ਕੋਈ ਨਾਂ ਹੋਵੇ।
ਜੇ ਕਿਸੇ ਦੀ ਪਿਆਰ ਉਤੇ ਮਾੜੀ ਨਜ਼ਰ ਪੈ ਜਾਵੇ। ਇਹ ਤਾਂ ਪੱਥਰ ਪਾੜ ਦਿੰਦੀ ਹੈ। ਬੰਦਾ ਤਾਂ ਹੱਡੀਆਂ ਦੀ ਮੁੱਠ ਹੈ। ਪਿਆਰ ਉਥੇ ਮਰ-ਮੁੱਕ ਜਾਂਦਾ ਹੈ। ਜਿਥੇ ਖਿੱਚੋਤਾਣ ਹੋ ਜਾਵੇ। ਤੂੰ-ਤੂੰ, ਮੈਂ-ਮੈ ਹੋ ਜਾਵੇ। ਫਿਰ ਨਫ਼ਰਤ ਤੋਂ ਬਗੈਰ ਪੱਲੇ ਕੁੱਝ ਨਹੀਂ ਬੱਚਦਾ। ਇਰਖ਼ਾਂ ਪਿਆਰ ਨੂੰ ਸਾੜ ਕੇ, ਸੁਆਹ ਕਰ ਦਿੰਦੀ ਹੈ। ਜਿਸ ਦਿਨ ਪਿਆਰ ਦੀ ਕੜੀ ਟੁੱਟਦੀ ਹੈ। ਸੁਰਤ ਟਿਕਾਣੇ ਆ ਜਾਂਦੀ ਹੈ। ਉਸੇ ਪਿਆਰੇ ਕੋਲੋ ਪਾਸਾ ਵੱਟਿਆ ਜਾਂਦਾ ਹੈ। ਆਪਣਾਂ ਹੋਰ ਨੁਕਸਾਨ ਹੋਣ ਤੋਂ ਬਚਾ ਕੀਤਾ ਜਾਂਦਾ ਹੈ। ਮਨ ਉਤੇ ਪੱਥਰ ਰੱਖਿਆ ਜਾਂਦਾ ਹੈ। ਬੇਲਗਾਮ ਮਨ ਨੂੰ ਹੋੜਿਆ ਜਾਂਦਾ ਹੈ। ਬਸ ਵਿੱਚ ਕੀਤਾ ਜਾਂਦਾ ਹੈ।

Comments
Post a Comment