ਭਾਗ 121 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਫੌਜ਼ੀ ਇੱਕ ਤੀਰ ਨਾਲ ਦੋ ਸ਼ਿਕਾਰ ਕਰ ਰਿਹਾ ਸੀ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwnnder_7@hotmail.com
ਰਾਜੂ ਦਾ ਡੈਡੀ ਫੌਜ਼ੀ ਵੀ ਆਸ਼ਕੀ ਮਜ਼ਾਜ਼ ਦਾ ਸੀ। ਫੌਜ਼ੀਆਂ ਨੂੰ ਸਾਲ ਵਿੱਚ ਇੱਕ ਬਾਰ ਮਹੀਨੇ ਦੀ ਛੁੱਟੀ ਮਿਲਦੀ ਹੈ। ਕਈ ਬਾਰ ਵਿਚਾਲਿਉ ਹੀ ਬੁੱਲਾ ਲੈਂਦੇ ਹਨ। ਵੱਡਾ ਸਾਹਿਬ ਪੂਰੀ ਛੁੱਟੀ ਨਹੀਂ ਕੱਟਣ ਦਿੰਦਾ। ਮਨ ਦੀਆਂ ਸਧਰਾਂ ਵਿਚੇ ਰਹਿ ਜਾਂਦੀਆਂ ਹਨ। ਐਸਾ ਵੀ ਨਹੀਂ ਹੈ। ਫੌਜ਼ੀ ਸਾਲ ਵਿੱਚ ਇੱਕ ਮਹੀਨਾਂ ਹੀ, ਔਰਤ ਨਾਲ ਚਿੱਤ ਰਾਜ਼ੀ ਕਰਦੇ ਹਨ। ਬਾਕੀ ਪੂਰਾ ਸਾਲ ਛੁੱਟੀਆਂ ਕਰਦੇ ਹਨ। ਫੌਜ਼ੀਆਂ ਦੇ ਅੱਲਗ-ਅੱਲਗ ਤਜ਼ਰਬੇ ਹੁੰਦੇ ਹਨ। ਜੋ ਬੰਦਾ ਕਿਚਨ ਵਿੱਚ ਕੰਮ ਕਰਦਾ ਹੈ। ਉਹ ਵਹੁਟੀ ਤੋਂ ਵੀ ਪਿਆਰਾ ਲੱਗਦਾ ਹੈ। ਨਵੇਂ ਭਰਤੀ ਹੋਏ ਮੁੰਡਿਆਂ ਨਾਲ ਵੀ ਛੇੜ ਖਾਨੀ ਕਰਦੇ ਹਨ। ਨਰਸਾ ਵੀ ਆਉਂਦੀਆਂ ਹਨ। ਕਈਆਂ ਵੱਡਿਆਂ ਸਾਹਿਬਾਂ ਦੀਆਂ ਪਤਨੀ ਨਾਲ ਹੀ ਕੁਆਟਰਾਂ ਵਿੱਚ ਰਹਿੰਦੀਆਂ ਹਨ। ਇਹ ਜਾਂਣਦੇ ਹਨ। ਵੱਡੇ ਸਾਹਿਬ ਨੂੰ ਕਿਵੇਂ ਖੁਸ਼ ਰੱਖਣਾਂ ਹੈ? ਪਤਨੀਆਂ ਨਾਲ ਉਨਾਂ ਦੀਆਂ ਛੋਟੇ-ਛੋਟੇ ਘਰ ਦੇ ਕੰਮ ਰਾਜੂ ਦਾ ਡੈਡੀ ਫੌਜ਼ੀ ਕਰਾਉਂਦਾ ਰਿਹਾ ਹੈ। ਔਰਤ ਨੂੰ ਪੱਟਣ ਦਾ ਢੰਗ ਇਹ ਚੰਗੀ ਤਰਾਂ ਜਾਂਣਦਾ ਹੈ। ਗੁਰਜੋਤ ਨੇ ਰਾਜੂ ਕੋਲ ਪਿੰਡ ਨੂੰ ਪੈਸੇ ਭੇਜੇ ਸੀ। ਰਾਜੂ ਦਾ ਡੈਡੀ ਆਪ ਪੈਸੇ ਫੜਾਉਣ, ਉਸ ਦੇ ਪਿੰਡ ਚਲਾ ਗਿਆ। ਹੁਣ ਗੁਰਜੋਤ ਦਾ ਨਵਾਂ ਘਰ ਪਿੰਡ ਦੀ ਫਿਰਨੀ ਉਤੇ ਪਾਇਆ ਹੋਇਆ ਸੀ। ਕਿਸੇ ਤੋਂ ਉਸ ਨੇ ਗੁਰਜੋਤ ਦਾ ਘਰ ਪੁੱਛਿਆ। ਦੱਸਣ ਵਾਲੇ ਨੇ ਕਿਹਾ, " ਅੱਛਾਂ ਕੀ ਤੁਸੀਂ ਆਸ਼ਕਾਂ ਦਾ ਘਰ ਪੁੱਛਦੇ ਹੋ? ਉਨਾਂ ਦਾ ਸਾਰਾ ਟੱਬਰ ਹੀ ਆਸ਼ਕੀ ਕਰਦਾ ਹੈ। ਬਹੂ, ਮੁੰਡੇ, ਮਾਂ ਸਬ ਕੱਪੜਿਆਂ ਵਾਂਗ ਮਰਦ-ਔਰਤ ਬਦਲਦੇ ਹਨ। ਇਸੇ ਦੀ ਖੱਟੀ ਖਾਦੇ ਹਨ। " ਰਾਜੂ ਦੇ ਡੈਡੀ ਫੌਜ਼ੀ ਨੇ ਬੁੱਲਾਂ ਉਤੇ ਜੀਭ ਫੇਰੀ, ਉਸ ਨੂੰ ਸੁਆਦ ਜਿਹਾ ਆ ਗਿਆ। ਉਹ ਜੋਤ ਦੇ ਘਰ ਅੰਦਰ ਚਲਾ ਗਿਆ।
ਉਸ ਦੀ ਮਾਂ ਘਰ ਸੀ। ਮਾਂ ਬਦਨ ਦੀ ਭਾਰੀ ਸੀ। ਅਜੇ ਵੀ ਉਸ ਦਾ ਹੁਸਨ ਡੁਲ-ਡੁਲ ਪੈਂਦਾ ਸੀ। ਫੌਜ਼ੀ ਨੂੰ ਕੁੜਮਣੀ ਪਹਿਲਾਂ ਤੋਂ ਵੀ ਸੋਹਣੀ ਲੱਗੀ। ਇਹ ਫੌਜ਼ੀ ਵੀ ਹੁਣ ਕਨੇਡੀਅਨ ਬੱਣ ਗਿਆ ਸੀ। ਉਸ ਨੇ ਆਪਣੀ ਕੁੜਮਣੀ ਨੂੰ ਘੁੱਟ ਕੇ ਜੱਫ਼ੀ ਪਾ ਲਈ, ਗੱਲ ਉਤੇ ਚੂੰਮੀ ਲੈ ਲਈ। ਗੁਰਜੋਤ ਦੀ ਮਾਂ ਨੇ ਭੋਰਾ ਵਿਰੋਧ ਨਹੀਂ ਕੀਤਾ। ਉਹ ਸਗੋਂ ਉਸ ਦੇ ਹੋਰ ਨਾਲ ਲੱਗ ਗਈ। ਉਸ ਨੇ ਕਿਹਾ, " ਰਾਜੂ ਦੇ ਡੈਡੀ ਮੈਨੂੰ ਬਾਹਰਲਿਆਂ ਦਾ, ਇਹ ਜੱਫ਼ੀਆਂ-ਪੱਪੀਆਂ ਵਾਲਾ ਕੰਮ ਬਹੁਤ ਪਸੰਦ ਹੈ। ਪਿੰਡਾਂ ਵਾਲੇ ਮੰਨ ਵਿੱਚ ਸੋਚਦੇ ਹੀ ਰਹਿ ਜਾਂਦੇ ਹਨ। ਅੱਜ ਤਾਂ ਸੁਆਦ ਆ ਗਿਆ। ਗੁਰੀ ਦਾ ਡੈਡੀ ਯਾਦ ਆ ਗਿਆ। ਉਹੀ ਸੁਆਦ ਆ ਗਿਆ। " ਰਾਜੂ ਦੇ ਡੈਡੀ ਨੇ ਹੋਰ ਘੁੱਟ ਕੇ ਜੱਫ਼ੀ ਪਾ ਲਈ। ਉਸ ਨੇ ਕਿਹਾ, " ਜੋਤ ਦੀ ਮਾਂ, ਤੂੰ ਮੈਨੂੰ ਉਹੀ ਸਮਝ ਲੈ। ਕੋਈ ਫ਼ਰਕ ਨਹੀਂ ਹੈ। ਮੇਰੀ ਨੂੰਹੁ ਸੀਤਾ ਦੀ ਭੈਣ ਵਿੰਦਰ ਵੀ, ਤਾਂ ਜੋਤ ਨੂੰ ਬਗੈਰ ਵਿਆਹ ਤੋਂ ਆਪਦਾ ਜੋਬਨ ਲੁੱਟਾਈ ਜਾਂਦੀ ਹੈ। ਜੇ ਆਪਾਂ ਦੋਵੇ, ਦੋ ਪਲ਼ ਮਨ ਖੁਸ਼ ਕਰ ਲਵਾਂਗੇ। ਕਿਹੜਾ ਕੁੱਝ ਘੱਸਦਾ ਹੈ? ਤੇਰਾ ਮੁੰਡਾ ਕਨੇਡਾ ਵਿੱਚ ਬਾਗੀਆਂ ਪਾਉਂਦਾ ਫਿਰਦਾ ਹੈ। ਜਿਧਰ ਨੂੰ ਟਰੱਕ ਲੈ ਕੇ ਜਾਂਦਾਂ ਹੈ। ਫੇਸਬੁੱਕ ਤੋਂ ਨਵੀਂ ਜ਼ਨਾਨੀ ਬੁੱਕ ਕਰ ਲੈਂਦਾ ਹੈ। ਆਪਾਂ ਨੂੰ ਫੇਸਬੁੱਕ ਤਾਂ ਨਹੀਂ ਚਲਾਉਂਣੀ ਆਉਂਦੀ। ਸਿਧੇ-ਸਾਧੇ ਬੰਦੇ ਹਾਂ। ਕੁੜਮਣੀ ਉਤੇ ਹੀ ਹੱਥ ਫੇਰ ਕੇ ਸਾਰ ਲੈਂਦੇ ਹਾਂ। " ਜੋਤ ਦੀ ਮਾਂ ਨੂੰ ਉਸ ਦੀਆਂ ਗੱਲਾਂ ਸੁਣਨੋਂ ਹੱਟ ਗਈਆਂ ਸਨ। ਉਸ ਦੇ ਦਿਮਾਗ ਨੂੰ ਇਸ਼ਕ ਚੜ੍ਹਨ ਲੱਗਾ ਸੀ। ਉਸ ਨੂੰ ਜਦੋਂ ਹੋਸ਼ ਆਇਆ। ਉਸ ਨੇ ਆਪਦੇ ਨੰਗੇ ਪਿੰਡੇ ਉਤੇ, ਚਾਦਰ ਖਿੱਚ ਕੇ ਲੈ ਲਈ। ਰਾਜੂ ਦੇ ਡੈਡੀ ਨੇ ਚਾਦਰ ਖਿੱਚ ਕੇ ਪਰੇ ਮਾਰੀ। ਉਸ ਨੇ ਕਿਹਾ, " ਸ਼ੇਰ ਐਡੀ ਛੇਤੀ ਸ਼ਿਕਾਰ ਕੀਤਾ ਨਹੀਂ ਛੱਡਦਾ। "
ਹੁਣ ਤਾਂ ਰਾਜੂ ਦਾ ਡੈਡੀ ਮੌਕਾ ਲੱਗਦੇ ਹੀ ਘਰ ਜਾਂਦਾ ਸੀ। ਉਸ ਕੋਲ ਆ ਕੇ, ਉਸ ਨੁੰ ਹਰ ਬਾਰ ਇਹੀ ਕਹਿੰਦਾ ਸੀ, " ਮੈਂ ਤੈਨੂੰ ਕਨੇਡਾ ਸੱਦ ਲੈਣਾਂ ਹੈ। ਜਾਂਣ ਸਾਰ ਆਪਦੀ ਪਤਨੀ ਨੂੰ ਤਲਾਕ ਦੇ ਦੇਣਾਂ ਹੈ। " ਗੁਰਜੋਤ ਦੀ ਮਾਂ ਇਸ ਸਾਨ੍ਹ ਨੂੰ ਤਾਜ਼ਾ ਦੁੱਧ ਪਿਲਾਉਣ ਲਈ, ਬਾਹਰਲੇ ਘਰ ਧਾਰਾ ਚੋਣ ਚਲੀ ਜਾਂਦੀ। ਇਹ ਗੁਰਜੋਤ ਦੀ ਪਤਨੀ ਨਾਲ ਵੀ ਦੁਖ-ਸੁਖ ਕਰ ਲੈਂਦਾ ਸੀ। ਉਸ ਨੂੰ ਵਿੱਦਰ ਤੇ ਹੋਰ ਔਰਤਾਂ ਬਾਰੇ, ਜੋਤ ਦੇ ਗਰਮਾਂ-ਗਰਮ ਕਿੱਸੇ ਦੱਸਦਾ-ਦੱਸਦਾ, ਇੰਨੀਆਂ ਸੈਕਸੀ ਗੱਲਾਂ ਵਿੱਚ ਭੱਟਕਾ ਦਿੰਦਾ ਸੀ। ਉਹ ਉਸ ਦਾ ਸਾਥ ਮਾਨਣ ਲਈ ਮਜ਼ਬੂਰ ਹੋ ਜਾਂਦੀ ਸੀ। ਆਪ ਹੀ ਉਸ ਦੇ ਗਲ਼ੇ ਲੱਗ ਜਾਂਦੀ ਸੀ। ਉਹ ਸੱਸ ਨੂੰ ਨੀਂਦ ਦੀਆਂ ਗੋਲ਼ੀਆਂ ਦੇ ਕੇ, ਸਾਰੀ ਰਾਤ, ਉਸ ਦੀ ਖੂਬ ਸੇਵਾ ਕਰਦੀ ਸੀ। ਫੌਜ਼ੀ ਇੱਕ ਤੀਰ ਨਾਲ ਦੋ ਸ਼ਿਕਾਰ ਕਰ ਰਿਹਾ ਸੀ। ਔਰਤਾਂ ਦਾ ਸ਼ਿਕਾਰ ਕਰਨ ਵਿੱਚ ਬਹੁਤ ਜੁਗਤੀ ਸੀ।
ਸਾਰੇ ਪਿੰਡ ਵਿੱਚ ਪਤਾ ਲੱਗ ਗਿਆ ਸੀ। ਜੋਤ ਕੋਲੋ ਕਨੇਡਾ ਵਿੱਚੋਂ, ਉਸ ਦੇ ਘਰ ਬੰਦਾ ਆਇਆ ਹੋਇਆ ਹੈ। ਉਸ ਕੋਲ ਕਈ ਮੁੰਡੇ ਆਏ। ਜਿੰਨਾਂ ਨੇ ਦੱਸਿਆ, " ਜੋਤ ਨੇ ਸਾਨੂੰ ਕਨੇਡਾ ਮੰਗਾਉਣ ਲਈ, 10-10 ਲੱਖ ਰੂਪਏ ਲਏ ਹਨ। ਸਾਲ ਹੋਣ ਵਾਲਾ ਹੈ। ਹੁਣ ਫੋਨ ਵੀ ਨਹੀਂ ਕਰਦਾ। ਫੌਜ਼ੀ ਚਿੱਤ ਵਿੱਚ ਹੱਸ ਰਿਹਾ ਸੀ। ਉਸ ਨੇ ਉਨਾਂ ਨੂੰ ਦੱਸਿਆ, " ਉਸ ਦਾ ਕਨੇਡਾ ਵਿੱਚ ਵੀ ਇਹੀ ਹਾਲ ਹੈ। ਫ਼ਰਕ ਇੰਨਾਂ ਹੈ। ਕਨੇਡਾ ਵਿੱਚ ਔਰਤਾਂ ਦਾ ਝੂੱਗਾ ਲੁਟਦਾ ਹੈ। "

Comments
Post a Comment