ਭਾਗ 117 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwnnder_7@hotmail.com
ਗੁਰਜੋਤ ਇੰਨਾਂ ਧਰਮੀ ਤੇ ਸਾਧਸੰਗਤ ਦੀ ਸੇਵਾ ਕਰਨ ਵਾਲਾ ਵੀ ਹੈ। ਜੋ ਬੰਦਾ ਉਸ ਨੂੰ ਪਹਿਲੀ ਬਾਰ ਮਿਲਦਾ ਹੈ। ਉਸ ਨੂੰ ਲੱਗਦਾ ਹੈ। ਮੁੰਡੇ ਦੇ ਮੂੰਹ ਵਿੱਚ ਜਬਾਨ ਨਹੀਂ ਹੈ। ਜਿਸ ਫੋਟੋ ਉਤੇ ਵਿੰਦਰ ਮੋਹਤ ਹੋਈ ਸੀ। ਉਸ ਉਤੇ ਸ਼ਕਲ ਬਹੁਤ ਭੋਲੀ ਲੱਗਦੀ ਸੀ। ਜੋਤ ਵਿੰਦਰ ਕੋਲ ਆਇਆ ਹੋਇਆ ਸੀ। ਇਸ ਨੂੰ ਹਰ ਗੱਲ ਨਾਲ ਗਾਲ਼ ਕੱਢਣ ਦੀ ਆਦਤ ਸੀ। ਕਈ ਬਾਰ ਵਿੰਦਰ ਨੂੰ ਗਾਲ਼ ਕੱਢ ਕੇ ਕਹਿ ਚੁੱਕਾ ਸੀ, " ਮੈਂ ਤੇਰੀ ਧੀ ਤੇ ਚੜ੍ਹਾਂ। " ਵਿੰਦਰ ਗੱਲ ਅੱਣ ਸੁਣੇ ਕਰ ਦਿੰਦੀ ਸੀ। ਉਸ ਦੇ ਕਿਹੜਾ ਕੋਈ ਕੁੜੀ ਸੀ। ਵਿੰਦਰ ਕਹਿ ਵੀ ਚੁੱਕੀ ਸੀ, " ਘਰ-ਪਰਿਵਾਰ ਵਿੱਚ ਗਾ਼ਲ ਨਹੀਂ ਕੱਢੀਦੀ ਹੁੰਦੀ। " ਇੱਕ ਦਿਨ ਜੋਤ ਨੇ ਵਿੰਦਰ ਨਾਲ ਅਜੀਬ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਵਿੰਦਰ ਦੀ ਭੈਣ ਸੀਤਾ ਦੀ ਕੁੜੀ ਵਿੰਦਰ ਕੋਲ ਆਈ ਸੀ। ਉਹ ਜਿੰਨੀ ਦੇਰ ਵਿੰਦਰ ਕੋਲ ਬੈਠੀ ਰਹੀ। ਜੋਤ ਉਸ ਵੱਲ ਇਸ ਤਰਾਂ ਲਾਲਚਾਈਆਂ ਅੱਖਾਂ ਨਾਲ ਦੇਖਦਾ ਰਿਹਾ। ਜਿਵੇ ਚੌਕਲੇਟ ਹੋਵੇ। ਵਿੰਦਰ ਬੲਥਰੂਮ 5 ਮਿੰਟ ਲਈ ਗਈ। ਜਦੋਂ ਉਹ ਮੁੜ ਕੇ ਵਾਪਸ ਆਈ। ਜੋਤ ਉਸ ਕੁੜੀ ਕੋਲ ਆ ਕੇ ਬੈਠ ਗਿਆ ਸੀ। ਉਸ ਦੇ ਪੱਟ ਉਤੇ ਹੱਥ ਧਰੀ ਬੈਠਾ ਸੀ। ਵਿੰਦਰ ਨੂੰ ਦੇਖ਼ ਕੇ ਵੀ ਟਸ ਤੋਂ ਮੱਸ ਨਹੀਂ ਹੋਇਆ। ਵਿੰਦਰ ਨੇ ਕੁੜੀ ਨੂੰ ਜਾਂਣ ਲਈ ਕਹਿ ਦਿੱਤਾ। ਸ਼ਰਮ ਲਾਹ ਕੇ, ਜੋਤ ਵਿੰਦਰ ਮਗਰ ਪੈ ਗਿਆ। ਉਸ ਨੇ ਕਿਹਾ, " ਤੇਰੇ ਘਰ ਇੰਨੀਆਂ ਕੁੜੀਆਂ ਹਨ। ਤੇਰੀ ਭੈਣ ਸੀਤਾ ਹੈ। ਤੈਨੂੰ ਤਾਂ ਦੇਖ ਲਿਆ। ਹੁਣ ਆਪਦੀ ਭੈਣ ਨਾਲ ਗੱਲ ਕਰਾ ਦੇ। " ਵਿੰਦਰ ਦਾ ਮੱਥਾ ਪਹਿਲਾਂ ਹੀ ਘੁੰਮ ਗਿਆ ਸੀ। ਉਸ ਨੇ ਜੋਤ ਨੂੰ ਦਰਵਾਜ਼ਾ ਖੋਲ ਕੇ ਬਾਹਰ ਧੱਕਾ ਮਾਰ ਦਿੱਤਾ। ਉਸ ਨੇ ਕਿਹਾ, " ਤੇਰੇ ਵਰਗੇ ਅਵਾਰਾ ਕੁੱਤਿਆ ਲਈ ਘਰ ਵਿੱਚ ਕੋਈ ਥਾਂ ਨਹੀਂ ਹੈ। ਮੁੜ ਕੇ ਮੈਨੂੰ ਆਪਦੀ ਸ਼ਕਲ ਨਾਂ ਦਿਖਾਈ। "

Comments
Post a Comment