ਚਾਲੀ ਮੁਕਤੇ
satwinder_7@hotmail.com
ਚਾਲੀ ਪਿਆਰੇ ਸਿੰਘ ਮੁੱਖ ਗੁਰੂ ਜੀ ਤੋਂ ਮੋੜ ਗਏ।
ਗੁਰੂ ਗੋਬਿੰਦ ਸਿੰਘ ਜੀ ਤੋਂ ਵੱਖ ਹੋ ਗਏ।
ਚਾਲੀ ਸਿੰਘ ਗੁਰੂ ਜੀ ਨੂੰ ਪਿਠ ਦੇ ਗਏ।
ਰੁਸ ਗੁਰੂ ਨਾਲ ਲਿਖ ਵਿਦਾਵਾ ਦੇ ਗਏ।
ਟੁੱਟੀ ਮਾਤਾ ਭਾਗੋਂ ਗੰਢ ਜੋੜ ਗਏ।
ਚਾਲੀਆਂ ਨੂੰ ਜਦੋਂ ਲਾਲਕਾਰ ਗਏ।
ਹੋਈ ਗਲ਼ਤੀ ਦਾ ਅਹਿਸਾਸ ਕਰਾ ਗਏ।
ਮਾਤਾਂ ਜੀ ਗੁਰੂ ਜੀ ਦੇ ਮੁੜ ਲੜ ਲਾ ਗਏ।
ਚਾਲੀ ਮੁਕਤੇ ਗੁਰੂ ਜੀ ਨੂੰ ਸਭ ਤੋਂ ਪਿਆਰੇ।
ਗੁਰੂ ਚੇਲਿਆਂ ਦਾ ਪਿਆਰ ਬਚਾ ਗਏ।
ਤਾਂਹੀਂ ਪਿਆਰੇ ਮੁੜ ਗੁਰੂ ਕੋਲ ਆਗੇ।
ਗੁਰੂ ਜੀ ਨੇ ਸਭ ਗਲੇ ਨਾਲ ਲਾ ਲੇ।
ਸਤਵਿੰਦਰ
40 ਹੀ ਮੁਕਤੀ ਨੂੰ ਪਾਗੇ।
ਮੁਕਤਸਰ ਧਰਤੀ ਨੂੰ ਭਾਗ ਲਾਗੇ।
ਜੱਗ ਤੇ ਜੋੜ ਮੇਲੇ ਸੰਗਤਾਂ ਲਈ ਲਾਗੇ।
Comments
Post a Comment