ਜਨਮ ਦਿਨ ਵੀ ਆ ਜਾਂਦਾ ਹੈ ਹਰ ਸਾਲ।
31ਦਸਬਰ ਵੀ ਮੁੱਕ ਜਾਦਾ ਹੈ ਹਰ ਸਾਲ।
1 ਜਨਵਰੀ ਮਹੀਨਾਂ ਚੜ੍ਹ ਜਾਂਦਾ ਹੈ ਹਰ ਸਾਲ।1 ਸਾਲ ਉਮਰ ਵੀ ਘੱਟ ਜਾਂਦੀ ਹੈ ਹਰ ਸਾਲ।
ਸਤਵਿੰਦਰ ਗਿੱਣੀ ਨਾਂ ਜਾਂ ਬੈਠੀ ਜਾਂਦੇ ਸਾਲ।
ਸੱਤੀ ਕੋਈ ਧੀ ਪੁੱਤ ਜੰਮ ਲੰਘ ਗਿਆ ਸਾਲ।
ਆਪਾਂ ਲੋਹੜੀ ਵੰਡੀਏ ਅੱਗਲੇ ਆਉਂਦੇ ਸਾਲ।
ਹਰ ਘਰ ਦੀ ਵੇਲ ਵਧੇ ਰੱਬਾ ਆਏ ਨਵੇਂ ਸਾਲ।
Comments
Post a Comment