ਦੋਸਤ ਮਹਿੰਗੇ ਮੋਤੀਆ ਵਰਗੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਮੈਨੂੰ ਮੇਰੇ ਦੋਸਤ ਰੱਬ ਵਰਗੇ।
ਸੋਹਣੇ ਨੇ ਸਿਤਾਰਿਆਂ ਵਰਗੇ।
ਉਸ ਉਚੇ ਚੱਮਕਦੇ ਚੰਦ ਵਰਗੇ।
ਸੂਰਜ ਦੀ ਚਿੱਟੀ ਰੋਸ਼ਨੀ ਵਰਗੇ।
ਦੋਸਤ ਮਹਿੰਗੇ ਮੋਤੀਆ ਵਰਗੇ।
ਮੇਰੇ ਲਈ ਸੋਹਣੇ ਦਿਲ ਵਰਗੇ।
ਪਿਆਰੇ ਲੱਗਦੇ ਫੁੱਲਾਂ ਵਰਗੇ।
ਮੇਰੇ ਦੋਸਤ ਅੰਮ੍ਰਿਤ ਜਲ ਵਰਗੇ।
ਸਤਵਿੰਦਰ ਬਣਈਏ ਰੱਬ ਵਰਗੇ।
ਸੱਤੀ ਰਿਸ਼ਤੇ ਨਹੀਂ ਪਿਆਰ ਵਰਗੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਮੈਨੂੰ ਮੇਰੇ ਦੋਸਤ ਰੱਬ ਵਰਗੇ।
ਸੋਹਣੇ ਨੇ ਸਿਤਾਰਿਆਂ ਵਰਗੇ।
ਉਸ ਉਚੇ ਚੱਮਕਦੇ ਚੰਦ ਵਰਗੇ।
ਸੂਰਜ ਦੀ ਚਿੱਟੀ ਰੋਸ਼ਨੀ ਵਰਗੇ।
ਦੋਸਤ ਮਹਿੰਗੇ ਮੋਤੀਆ ਵਰਗੇ।
ਮੇਰੇ ਲਈ ਸੋਹਣੇ ਦਿਲ ਵਰਗੇ।
ਪਿਆਰੇ ਲੱਗਦੇ ਫੁੱਲਾਂ ਵਰਗੇ।
ਮੇਰੇ ਦੋਸਤ ਅੰਮ੍ਰਿਤ ਜਲ ਵਰਗੇ।
ਸਤਵਿੰਦਰ ਬਣਈਏ ਰੱਬ ਵਰਗੇ।
ਸੱਤੀ ਰਿਸ਼ਤੇ ਨਹੀਂ ਪਿਆਰ ਵਰਗੇ।
Comments
Post a Comment