ਔਰਤੋ ਸ਼ਰਾਬ, ਨਸ਼ੇ ਦੀਆਂ ਦੁਕਾਨਾਂ ਬੋਤਲਾਂ ਅੱਗ ਲਗਾ ਕੇ ਫੂਕ ਦਿਉ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਸਰਪੰਚ ਪਿੰਡ ਦਾ ਮੁੱਖੀ ਹੁੰਦਾ ਹੈ। ਚੰਗਾ ਬੰਦਾ ਹੋਵੇ ਤਾਂ ਪਿੰਡ ਦੀ ਜੂਨ ਸੁਧਾਰ ਦਿੰਦਾ ਹੈ। ਜੇ ਮਾੜਾ ਬੰਦਾ ਹੈ। ਪਿੰਡ ਵੇਚ ਕੇ ਖਾ ਸਕਦਾ ਹੈ। ਸਰਪੰਚ ਚਾਹੇ ਤਾ ਪਿੰਡ ਵਿੱਚ ਪੁਲੀਸ ਨਹੀਂ ਵੜ ਸਕਦੀ। ਪਿੰਡ ਦਾ ਕੋਈ ਕੇਸ ਠਾਂਣੇ ਨਹੀਂ ਜਾਣ ਦਿੰਦਾ। ਆਪ ਹੀ ਦੋਂਨੇ ਧਿਰਾਂ ਨੂੰ ਬੈਠਾ ਕੇ ਸਮਝਾ ਦਿੰਦਾ ਹੈ। ਸਾਡੇ ਪਿੰਡ ਦਾ 25 ਕੁ ਸਾਲ ਪਹਿਲਾਂ ਸਰਪੰਚ ਹੁੰਦਾ ਸੀ। ਪਿੰਡ ਵਿੱਚ ਪੁਲੀਸ ਛੋਟੀਆਂ-ਛੋਟੀਆ ਲੜਾਈਆਂ ਵਿੱਚ ਆਈ ਰਹਿੰਦੀ ਸੀ। ਜਦੋਂ ਕੋਈ ਲੜ ਪਿਆ ਕਰੇ, ਥਾਣੇ ਲੈ ਜਾਇਆ ਕਰੇ। ਥਾਂਣੇਦਾਰ ਦੋਂਨਾਂ ਪਾਸਿਆਂ ਤੋਂ 1000 ਰੁਪਏ ਫੜ ਲੈਂਦਾ ਸੀ। ਥਾਂਣੇਦਾਰ ਸਰਪੰਚ ਦੋਂਨੇ ਪੈਸੇ ਅੱਧੋ ਅੱਧੀ ਕਰ ਲੈਂਦੇ ਸੀ। ਲੜਨ ਵਾਲੇ ਮੁੜ ਕੇ ਲੜਦੇ ਨਹੀਂ ਸਨ। ਪਿੰਡ ਵਿੱਚ ਹੋਰ ਵੀ ਧੀਆਂ ਭੈਣਾਂ ਨਾਲ ਗੰਦ ਪਾ ਕੇ ਰੱਖਿਆ ਸੀ। ਕਿਸੇ ਨੇ ਇਸ ਦੇ ਗੋਲੀਆਂ ਮਾਰ ਕੇ ਸਫ਼ਾਈ ਕਰ ਦਿੱਤੀ।
ਤਕਰੀਬਨ ਸਾਰੇ ਪਿੰਡਾਂ ਦੇ ਸਰਪੰਚ ਆਪ ਨਸ਼ੇ ਖਾਂਦੇ ਹਨ। ਦਾਰੂ ਪੀਂਦੇ ਹਨ। ਜਿਸ ਚੀਜ਼ ਦਾ ਬੰਦਾ ਆਪ ਸ਼ਕੀਨ ਹੋਵੇ, ਉਸ ਦਾ ਨਾਸ਼ ਕਿਵੇ ਕਰ ਸਕਦਾ ਹੈ? ਪਿੰਡ ਦੇ ਆਗੂ ਨੂੰ ਦੇਖ ਕੇ, ਘਰ ਦੇ ਬਾਪ ਦਾਦੇ ਨੂੰ ਦੇਖ ਕੇ ਅਗਰ ਨੌਜਵਾਨ ਨਸ਼ੇ ਖਾਂਣ ਲੱਗ ਜਾਣ, ਦਾਰੂ ਪੀਣ ਲੱਗ ਜਾਣ, ਕੋਈ ਹੈਰਾਨੀ ਦੀਗੱਲ ਨਹੀਂ ਹੋਵੇਗੀ। ਥਾਂ-ਥਾਂ ਪਿੰਡਾਂ ਵਿੱਚ ਠੇਕੇ ਖੁੱਲੇ ਹੋਏ ਹਨ। ਸਾਰੀ ਸਰਪੰਚਾਂ ਦੀ ਮੇਹਰਬਾਨੀ ਹੈ। ਲੋਕ ਇੰਨਾਂ ਨੂੰ ਪਿਲਾਉਂਦੇ ਹਨ। ਅਗਰ ਪਿੰਡ ਦੇ ਕੋਨੇ ਉਤੇ ਠੇਕਾ ਹੋਵੇਗਾ। ਤਾਂਹੀਂ ਤਾਂ ਸਰਪੰਚਾਂ ਨੂੰ ਪਿਲਾਉਣ ਵਾਲੇ, ਆਪ ਪੀਣ ਵਾਲੇ ਭੱਜ ਕੇ ਫੜ ਕੇ ਲਿਉਣਗੇ। ਕਈ ਪਿੰਡਾਂ ਵਿੱਚ ਦੋ-ਦੋ ਠੇਕੇ ਹੋਣ ਦੇ ਬਾਵਜੂਦ ਵੀ ਘਰਾਂ ਵਿੱਚ ਰੂੜੀ ਮਾਰਕਾ ਕੱਢੀ ਜਾਂਦੀ ਹੈ। ਪਿੰਡ ਦਾ ਸਰਪੰਚ ਸਾਰੀ ਜਾਣਕਾਰੀ ਜਾਣਦਾ ਹੁੰਦਾ ਹੈ। ਘਰ ਦੀ ਕੱਢੀ ਦੇਸੀ ਦਾ ਹਿੱਸਾ ਮਿਲਦਾ ਰਹਿੰਦਾ ਹੈ। ਸਰਪੰਚ ਜਾਣ ਬੁਝ ਕੇ ਮਚਲਾ ਹੋ ਕੇ, ਪਿੰਡ ਵਿੱਚ ਇਹ ਤਮਾਸ਼ਾ ਹੋਣ ਦਿੰਦਾ ਹੈ। ਤਮਾਸ਼ਾ ਹੀ ਤਾ ਹੈ। ਕਈਆਂ ਦੇ ਘਰਾਂ ਵਿੱਚ ਖਾਣ ਨੂੰ ਸ਼ਾਮ ਦਾ ਆਟਾ ਨਹੀਂ ਹੁੰਦਾ। ਘਰ ਦਾ ਮਾਲਕ ਬੋਤਲ ਜਰੂਰ ਪੀਂਦਾ ਹੈ। ਉਸ ਨੂੰ ਕੀ ਕੌਣ ਭੂਖਾ ਸੁੱਤਾ ਹੈ? ਜਾਂ ਉਸ ਦੀ ਪਤਨੀ ਘਰ ਦਾ ਗੁਜ਼ਾਰਾ ਕਿਵੇ ਕਰ ਰਹੀ ਹੈ?
ਰਾਤ ਨੂੰ ਘਰ ਦੇ ਮਰਦ, ਪਤੀ, ਪੁੱਤਰ ਸਬ ਸ਼ਰਾਬੀ ਨਸ਼ੇ ਖਾ ਕੇ ਸੁੱਤੇ ਹੁੰਦੇ ਹਨ। ਰਾਤ ਨੂੰ ਔਰਤਾਂ ਵਿਹਲੀਆ ਹੁੰਦੀਆਂ ਹਨ। ਔਰਤਾਂ ਹੋਰ ਤਾਂ ਸਾਰੇ ਘਰ ਦੇ ਕੰਮ ਕਰਦੀਆਂ ਹੀ ਹਨ। ਇੱਕ ਇਹ ਕੰਮ ਵੀ ਜਰੂਰ ਕਰ ਲੈਣ ਚਾਹੀਦਾ ਹੈ। ਸਾਰੀਆਂ ਔਰਤਾਂ ਇੱਕਠੀਆਂ ਹੋ ਕੇ ਆਪੋ-ਆਪਣੇ ਘਰਾਂ ਦੇ ਕੋਲ ਵਾਲੇ ਠੇਕਿਆਂ ਨੂੰ ਅੱਗ ਲੱਗਾ ਦੇਣ। ਜਿਹੜਾ ਵੀ ਨਸ਼ੇ ਵੇਚਦਾ ਹੈ। ਉਸ ਦਾ ਘਰ ਦੁਕਾਨ ਅੱਗ ਲਗਾ ਕੇ ਫੂਕ ਦੇਣ। ਭਲਾ ਕੰਮ ਕਰਨ ਲe ਿਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ। ਅਗਰ ਤੁਸੀਂ ਆਪਣੇ ਪਤੀਆਂ ਪੁੱਤਰਾ ਦੀ ਜਾਨ ਬਚਾਉਣੀ ਹੈ। ਚੈਨ ਨਾਲ ਜਿਉਣਾਂ ਹੈ ਤਾਂ ਘਰ ਵਿੱਚ ਸ਼ਰਾਬੀ, ਸ਼ਰਾਬ, ਨਸ਼ੇ ਨਾਂ ਵੜਨ ਦਿਉ। ਸਭ ਉਨਾਂ ਦੇ ਮਰਨ ਦਾ ਸਮਾਨ ਔਰਤੋ ਸ਼ਰਾਬ ਨਸ਼ੇ ਦੀਆਂ ਦੁਕਾਨਾਂ ਬੋਤਲਾਂ ਅੱਗ ਲਗਾ ਕੇ ਫੂਕ ਦਿਉ। ਪੁਲੀਸ ਵਾਲੇ ਜਾਂ ਪਿੰਡ ਦੇ ਸਰਪੰਚ ਤੁਹਾਨੂੰ ਕੋਈ ਕੁੱਝ ਨਹੀਂ ਕਰ ਸਕਦਾ? ਮੰਨਣ ਦੀ ਲੋੜ ਹੀ ਨਹੀਂ, ਇਹ ਕੰਮ ਕਿਸ ਨੇ ਕੀਤਾ ਹੈ। ਆਲੇ ਦੁਆਲੇ ਦਾ ਕੂੜਾ ਗੰਦ ਸਾਫ਼ ਕਰਨਾਂ ਚੰਗੀਆ ਸੁਆਣੀਆਂ ਦਾ ਕੰਮ ਹੈ। ਕੀ ਕਿਸੇ ਔਰਤ ਵਿੱਚ ਐਨੀ ਹਿੰਮਤ ਹੈ? ਇਹ ਨਸ਼ੇ ਵੇਚਣ ਵਾਲਿਆਂ ਨੂੰ, ਤੁਹਾਡੇ ਪਤੀ ਹਰ ਰੋਜ਼ ਸਾਰੀ ਕੀਤੀ ਕਮਾਂਈ ਫੂਕ ਦਿੰਦੇ ਹਨ। ਇਹ ਪੁਲੀਸ ਵਾਲੇ ਜਾਂ ਪਿੰਡ ਦੇ ਸਰਪੰਚ, ਇਲਾਕੇ ਦੇ ਆਗੂ ਤੁਹਾਡੇ ਲਈ ਕੀ ਕਰਦੇ ਹਨ? ਅਗਰ ਤੁਸੀਂ ਇਹ ਕੰਮ ਦਾ ਬਿਡ ਬੰਨ ਲਿਆ। ਇੰਨਾਂ ਉਤੇ ਜਰੂਰ ਜਿੱਤ ਹਾਂਸਲ ਕਰ ਹੀ ਲਵੋਗੀਆਂ। ਜੇ ਆਪਣੇ ਵਿੱਚ ਆਪਦੇ ਲਈ ਕੁੱਝ ਕਰਨ ਦਾ ਦਮ ਨਹੀਂ ਹੈ। ਕੋਈ ਹੋਰ ਤੁਹਾਡੇ ਲਈ ਕਿਉਂ ਕੁੱਝ ਕਰੇਗਾ? ਕੀ ਕੋਈ ਦੂਜਾ ਬੰਦਾ ਤੁਹਾਡੇ ਤੋਂ ਤਕੜਾ ਹੈ। ਜਾਂ ਕੁੱਝ ਖ਼ਾਸ ਲੱਗਦਾ ਹੈ। ਜਾਂ ਤੁਹਡੇ ਲਈ ਬਹੁਤ ਦਰਦ ਮਹਿਸੂਸ ਕਰਦਾ ਹੈ। ਕਿਸੇ ਕੋਲ ਕਿਸੇ ਲਈ ਸੋਚਣ ਦਾ ਸਮਾਂ ਨਹੀਂ ਹੈ। ਕੁੱਝ ਆਪਦੇ ਲਈ ਕਰਨਾਂ ਹੈ। ਆਪਦੇ ਕੰਮ ਆਪ ਕਰੋ। ਫੂਕ ਦਾ ਹਰ ਠੇਕਾ ਹੈ। ਜੋ ਵੀ ਤੁਹਾਡੇ ਪਿੰਡ ਸ਼ਹਿਰ ਵਿੱਚ ਤੁਸੀਂ ਅੱਖੀ ਦੇਖਾ ਹੈ। ਨਸ਼ਾਂ ਵੇਚਣ ਵਾਲੇ ਨੂੰ ਹੀ ਪਾਰ ਬੁਲਾ ਦੇਣਾ ਚਾਹੀਦਾ ਹੈ। ਸਰਪੰਚ ਕਨੂੰਨ ਇਹ ਸਬ ਰੋਕ ਸਕਦੇ ਹਨ। ਪਰ ਇੰਨਾਂ ਦਾ ਬਿਜ਼ਨਸ ਰੁਕ ਜਾਵੇਗਾ। ਹੁਣ ਤੁਸੀਂ ਔਰਤਾਂ ਹੀ ਕੁੱਝ ਕਰ ਸਕਦੀਆਂ ਹੋ। ਆਪਣਾਂ ਘਰ ਖ਼ਰਾਬ ਹੁੰਦਾ ਦੇਖ ਕੇ, ਸ਼ਰਾਬੀਆਂ ਹੱਥੋਂ, ਤਿਲ-ਤਿਲ ਮਰਨਾਂ ਹੈ। ਜਾਂ ਅੱਣਖ ਨਾਲ ਜਿਉਣਾ ਹੈ। ਮਾਮਾਲਾਂ ਔਰਤਾਂ ਦੀ ਅਦਾਲਤ ਵਿੱਚ ਹੈ।
ਸਰਪੰਚ ਤਾਂ ਪਾਵਰਫੁਲ ਬੰਦਾ ਹੈ। ਮਨ ਮਰਜ਼ੀ ਕਰ ਸਕਦਾ ਹੈ। ਫੇਸ ਬੁੱਕ ਉਤੇ ਮੂਵੀ ਲੱਗੀ ਹੈ। ਪਿੰਡ ਦਾ ਸਰਪੰਚ ਟੀਚਰ ਨਾਲ ਹੱਥੋ-ਪਾਈ ਕਰਦਾ ਹੈ। ਹੋਰ ਸਰਪੰਚੀ ਐਸਿਆ ਸਰਪੰਚਾਂ ਨੇ ਸਮਾਜ ਸੁਧਾਰ ਲਈ ਥੋੜੇ ਲਈ ਹੈ। ਔਰਤ ਨੂੰ ਇਹ ਗਲਾਮ -ਰੰਡੀ ਬਣਾਉਂਦੇ ਹਨ। ਕਨੇਡਾ ਵਿੱਚ ਕਿਸੇ ਦੇ ਥੱਪੜ ਮਾਰਨ ਵਾਲੇ ਨੂੰ ਜੇਲ ਹੁੰਦੀ ਹੈ। ਮੁਆਜ਼ਾ ਦੇਣਾ ਪੈਦਾ ਹੈ। ਕੈਸ਼ ਡਾਲਰ ਦੇ ਕੇ ਖਿਹੜਾ ਛਡਾਉਦੇ ਹਨ। ਭਾਰਤ ਵਿੱਚ ਕੁੱਟ ਖਾਣ ਵਾਲੇ ਨੂੰ ਜਾਨ ਤੋ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ। ਬੱਲੇ ਉਏ ਪੰਜਾਬ ਦੇ ਗਬਰੂ ਪੰਜਾਬੀਉ। ਹਰ ਖੇਤਰ ਵਿੱਚ ਮੱਲਾਂ ਮਾਰਦੇ ਪੰਜਾਬੀਉ। ਆਪਣੇ ਪੈਰਾਂ ਉਤੇ ਖੜ੍ਹੇ ਹੁੰਦੇ ਹੋ ਪੰਜਾਬੀਉ। ਗੱਡੀ ਜਾਂਦੇ ਕਾਂਮਜਾਬੀ ਦੀਆਂ ਝੰਡੀਆਂ ਪੰਜਾਬੀਉ। ਦਾਰੂ ਪੀ ਕੇ ਮਿੱਟੀ ਵਿੱਚ ਜਦੋਂ ਲਿਟਦੇ ਪੰਜਾਬੀਉ। ਫਿਰ ਦੁਆਨੀ ਦੇ ਤੁਸੀਂ ਲੱਗਦੇ ਪੰਜਾਬੀਉ। ਜਦੋਂ ਗਾਲ ਮਾਂ, ਭੈਣ, ਧੀ ਦੀ ਕੱਢਦੇ ਪੰਜਾਬੀਉ। ਉਦੋਂ ਅਸਲੀ ਖਾਨ-ਦਾਨ ਆਪਣਾਂ ਦਸਦੇ ਪੰਜਾਬੀਉ। ਸਤਵਿੰਦਰ ਕੰਨ ਲਪੇਟ ਕੋਲੋ ਲੰਘਦੇ ਪੰਜਾਬੀਉ। ਨਸ਼ਇਆ ਵਿੱਚ ਜਿੰਦਗੀ ਗਾਲ ਦੇ ਪੰਜਾਬੀਉ।

Comments
Post a Comment