ਆਪਣੇ ਲਈ ਹੱਕਾਂ ਲੜੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਆਪਣੇ ਹੱਕਾਂ ਦੀ ਰਾਖੀ ਕਰੇਏ। ਆਪਣੇ ਹੱਕਾਂ ਨੂੰ ਲੈਣਾਂ ਸਿੱਖੀਏ। ਆਪਣੇ ਹੱਕਾਂ ਦੀ ਵਰਤੋਂ ਕਰੀਏ। ਆਪਣੇ ਹੱਕਾਂ ਲਈ ਲੜੀਏ। ਅਸੀਂ ਦੂਜਿਆਂ ਬਾਰੇ ਹੀ ਸੋਚਦੇ ਰਹਿੰਦੇ ਹਾਂ। ਆਪਣੇ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਹੈ। ਜਿਵੇਂ ਦੂਜਾ ਕਰਦਾ ਹੈ। ਉਵੇਂ ਅਸੀਂ ਵੀ ਕਰਦੇ ਹਾਂ। ਜੇ ਗੁਆਂਢੀ ਨੇ ਵੋਟ ਫਲਾਣੇ ਉਮੀਦਵਾਰ ਨੂੰ ਪਾਈ ਹੈ। ਉਸੇ ਨੂੰ ਵੋਟ ਪਉਣੀ ਹੈ। ਘਰ ਦੇ ਮੈਂਬਰਾਂ ਵਿੱਚ ਵੰਡੀਆਂ ਪੈ ਜਾਂਦੀਆਂ ਹਨ। ਕਈ ਬਾਰ ਅਸੀਂ ਅੱਲਗ-ਅੱਲਗ ਧੱੜਿਆਂ ਪਿਛੇ ਲੱਗ ਕੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਾਂ। ਜੋ ਸਾਡੇ ਧਰਮੀਆਂ ਨੇ ਕਹਿ ਦਿੱਤਾ। ਮੰਦਰਾਂ, ਗੁਰਦੁਆਰਿਆਂ ਵਿਚੋਂ ਕਹਿ ਦਿੱਤਾ। ਵੋਟ ਉਸੇ ਨੂੰ ਪਾਉਣੀ ਹੈ। ਆਪਣੇ ਦਿਮਾਗ ਦੀ ਵਰਤੋਂ ਤਾਂ ਕਰਨੀ ਹੀ ਨਹੀਂ ਹੈ। ਭੇਡ ਚਾਲ ਵਾਂਗ ਇੱਕ ਦੂਜੇ ਦੇ ਪਿਛੇ ਤੁਰ ਪੈਂਦੇ ਹਾਂ। ਸਕੂਲ ਕਾਲਜ਼ ਵਿੱਚ ਪੇਪਰ ਕੱਲੇ ਦਿੰਦੇ ਹਾਂ। ਜਿੰਨੀ ਕੁ ਸਾਡੀ ਕਿਤਾਬ ਪੜ੍ਹੀ ਹੁੰਦੀ ਹੈ। ਨੰਬਰ ਉਹੋਂ ਜਿਹੇ ਆ ਜਾਂਦੇ ਹਨ। ਸਾਡੀ ਜਿੰਦਗੀ ਵੀ ਕਿਤਾਬ ਹੈ। ਅਸੀਂ ਭਲੀ ਭਾਤ ਜਾਣਦੇ ਹਾਂ। ਕਿਹੜਾ ਉਮੀਦਵਾਰ ਕੈਸਾ ਹੈ। ਦੂਜੇ ਬੰਦੇ ਤੋਂ ਪੁੱਛਣ ਦੀ ਲੋੜ ਨਹੀਂ ਪੈਂਦੀ। ਆਪਣੇ ਆਪ ਸੋਚਣ ਦੀ ਲੋੜ ਹੈ। ਕੌਣ ਦੇਸ਼, ਕੌਮ, ਸਮਾਜ ਲਈ ਕੀ ਕਰ ਸਕਦਾ ਹੈ? ਜਿਸ ਕੋਲ ਕੁਰਸੀ ਆ ਜਾਂਦੀ ਹੈ। ਉਹੀ ਚੰਮ ਦੀਆਂ ਚਲਾਉਂਦਾ ਹੈ। ਅਗਰ ਹਰ ਵਾਰ ਕੋਈ ਨਵਾਂ ਉਮੀਦਵਾਰ ਚੁਣ ਲਵਾਂਗੇ ਤਾਂ ਪਹਿਲਾਂ ਤਾਂ ਉਹ ਆਪਣਾਂ ਢਿੱਡ ਭਰੇਗਾ। ਭੁੱਖਾ ਬੰਦਾ ਕੰਮ ਵੀ ਨਹੀਂ ਕਰ ਸਕਦਾ। ਬਾਂਦਰ ਦੁਆਰਾ ਬਿੱਲੀਆਂ ਵਾਲੀ ਹੋਵੇਗੀ। ਰੋਟੀ ਦਾ ਟੁੱਕ ਕਿਸੇ ਹੱਥ ਨਹੀਂ ਲੱਗੇਗਾ। ਹੁਣ ਤੁਸੀਂ ਆਪ ਦੇਖਣਾਂ ਹੈ। ਆਪਣਾਂ ਆਪ ਹੋਰ ਲੁਟਾਉਣਾਂ ਹੈ। ਜਾਂ ਉਨਾਂ ਨੂੰ ਹੀ ਚੁਣਨਾ ਹੈ। ਜਿਹੜੇ ਰੱਜੇ ਹੋਏ ਹਨ। ਇੱਕ ਬੰਦਾ ਕਿੰਨੀ ਕੁ ਖਿਲੀ ਉਡਾ ਸਕਦਾ ਹੈ। ਅੰਤ ਨੂੰ ਥੱਕ ਕੇ ਅਸਲੀ ਚਾਲ ਉਤੇ ਆ ਜਾਵੇਗਾ।
ਸਾਡੇ ਰੋਜ਼ ਦੇ ਕੰਮ ਉਮੀਦਵਾਰਾ ਨੇ ਨਹੀਂ ਕਰਨੇ। ਸਾਨੂੰ ਆਪਣੀਆਂ ਜੁੰਮੇਬਾਰੀਆਂ ਆਪ ਪੂਰੀਆ ਕਰਨੀਆਂ ਪੈਣੀਆਂ ਹਨ। ਆਪਦਾ ਪਰਿਵਾਰ ਦਾ ਢਿੱਡ ਭਰਨ ਲਈ ਆਪ ਮੇਹਨਤ ਮਜ਼ਦੂਰੀ ਕਰਨੀ ਪੈਣੀ ਹੈ। ਬੱਚੇ ਆਪ ਪਾਲਣੇ ਪੈਣੇ ਹਨ। ਆਪ ਪੜ੍ਹਾਉਣੇ ਪੈਣੇ ਹਨ। ਜਿੱਤੇ ਉਮੀਦਵਾਰ, ਸਰਕਾਰੀ ਉਮੀਦਵਾਰ ਘਰੋ-ਘਰੀ ਜਾ ਕੇ ਬੱਚੇ ਥੋੜੀ ਪਾਲਣ ਆਉਣਗੇ। ਆਪ ਸਲੀਕੇ ਵਿੱਚ ਰਹਿ ਕੇ, ਘਰ ਦੇ ਖਰਚੇ ਕਰੀਏ। ਨੀਜ਼ੀ ਕੰਮਾਂ ਵਿੱਚ ਸਾਨੂੰ ਕਿਸੇ ਉਮੀਦਵਾਰ ਦੀ ਮਦੱਦ ਦੀ ਲੋੜ ਹੀ ਨਹੀਂ ਹੈ। ਤੁਹਾਨੂੰ ਸਾਨੂੰ ਕੀ ਲੱਗਦਾ ਹੈ? ਕਿਸੇ ਨੂੰ ਤੁਸੀਂ ਵੋਟ ਪਾਈ ਹੈ। ਉਹ ਜਿੱਤ ਵੀ ਗਿਆ ਹੈ। ਤਾਂ ਕੀ ਉਹ ਤੁਹਾਡੇ ਖੇਤਾਂ ਵਿੱਚ ਨੱਕੇ ਮੁੜਦਾ ਫਿਰੇਗਾ? ਬਿੱਜਲੀ ਦਾ ਬਿਲ ਮੁਆਂਫ਼ ਕਰ ਦੇਵੇਗਾ। ਬਿੱਜਲੀ ਜਿਸ ਨੇ ਵਰਤੀ ਹੈ। ਉਸੇ ਨੂੰ ਬਿੱਲ ਦੇਣਾ ਚਾਹੀਦਾ ਹੈ। ਸ਼ਰਾਬਾਂ ਘੱਟ ਪੀ ਲਵੋ। ਵਿਆਹਾਂ ਪਾਰਟੀਆਂ ਦੇ ਖ਼ਰਚੇ ਬੰਦ ਕਰ ਦੇਵੋ। ਤੁਸੀਂ ਸਬ ਆਪਣੀ ਜਿੰਦਗੀ ਆਪ ਚਲਾ ਸਕਦੇ ਹੋ। ਕਨੇਡਾ ਅਮਰੀਕਾ ਵਿੱਚ ਵੀ ਵੋਟਾਂ ਪੈਂਦੀਆਂ ਹਨ। ਕੋਈ ਬਿੱਲ, ਟੈਕਸ ਮੁਆਫ਼ ਨਹੀਂ ਕਰਦਾ। ਉਨਾਂ
ਨੂੰ ਹੋਰ ਬਥੇਰੇ ਕੰਮ ਹਨ।
ਆਪਣੇ ਇਲਾਕੇ ਦਾ ਰਹਿੱਣ ਵਾਲਾ ਉਮੀਦਵਾਰ ਜਿੱਤਦਾ ਹੈ। ਜਰੂਰ ਆਪਣੇ ਆਲੇ-ਦੁਆਲੇ ਬਾਰੇ ਸੋਚੇਗਾ। ਉਸ ਦੀ ਕਦੇ ਤਾਂ ਜਾਗ ਖੁੱਲੇਗੀ। ਹਰ ਕੋਈ ਘਰ ਦਾ ਸੋਚਦਾ ਹੈ। ਆਪਣਾਂ ਨੁਕਸਾਨ ਕੋਈ ਨਹੀਂ ਕਰਦਾ ਹੁੰਦਾ। ਹੋ ਸਕਦਾ ਹੈ, ਬੰਦਾ ਕੁੱਝ ਸਮੇਂ ਲਈ ਨਿਸਲ ਹੋ ਜਾਵੇ। ਅਗਰ ਕਿਸੇ ਬਾਹਰੋਂ ਆਏ ਮਹਿਮਾਨ ਨੂੰ ਘਰ ਦੀ ਚਾਬੀ ਦੇ ਦੇਈਏ। ਮਹਿਮਾਨ ਨੂੰ ਘਰ ਦੇ ਖਰਚੇ ਬੱਚਤ ਦਾ ਕੋਈ ਖਿਆਲ ਨਹੀਂ ਰਹੇਗਾ। ਉਸ ਨੇ ਦੋਂਨੇਂ ਹੱਥਾਂ ਨਾਲ ਲੁਟਾਉਣਾਂ ਹੀ ਹੈ। ਤਾਂਹੀ ਤਾਂ ਮਹਿਮਾਨ ਕਿਹਾ ਜਾਂਦਾ ਹੈ। ਕੋਈ ਂਜੁੰਮੇਬਾਰੀ ਨਹੀਂ ਹੈ। ਮਹਿਮਾਨ ਛੁੱਟੀਆ ਉਤੇ ਹੈ। ਮਹਿਮਾਨ ਦਾ ਐਸ਼ ਕਰਨ ਦਾ ਸਮਾਂ ਹੈ। ਸਾਡੀ ਤੇ ਸਾਡੇ ਘਰ ਦੀ ਛੁੱਟੀ ਕਰ ਦੇਵੇਗਾ। ਵਿਕਾਸ ਬੰਦ ਹੋ ਜਾਵੇਗਾ। ਵਿਕਾਸ ਵਧਾਉਣ ਲਈ ਜ਼ਤਨ ਸ਼ੀਲ ਉਮੀਦਵਾਰ ਦੀ ਲੋੜ ਹੈ। ਕਿਸੇ ਤੋਂ ਪੁੱਛਣ ਦੀ ਥਾਂ ਆਪੇ ਸੋਚਿਆ ਜਾਵੇ ਕੀ ਠੀਕ ਹੈ? ਫਿਰ ਜਿੱਤ ਵੀ ਆਪਣੀ ਹੋਵੇਗੀ। ਕੰਮ ਵੀ ਹੁੰਦੇ ਰਹਿੱਣਗੇ। ਪਹਿਲਾਂ ਹੈ ਸੋਚ ਸਮਝ ਕੇ ਉਮੀਦ ਵਾਰ ਚੁਣੀਏ। ਪਹਿਲਾਂ ਚੋਣ ਕਰਨ ਲਈ ਇੱਕ ਦੂਜੇ ਪਿਛੇ ਡਾਂਗਾਂ ਚੱਕੀ ਫਿਰਦੇ ਹਾਂ। ਫਿਰ ਉਸ ਨੁੰ ਕੁਰਸੀ ਤੋਂ ਲਾਹੁਉਣ ਲਈ ਕਾਹਲੇ ਹੋ ਜਾਂਦੇ ਹਾਂ। ਜੇ ਆਪਣਾਂ ਮਨ ਪਸੰਦ ਉਮੀਦਵਾਰ ਜਿੱਤੇਗਾ। ਤਾਂ ਸਾਡੀ ਸੋਚ ਵੀ ਬਦਲ ਜਾਵੇਗੀ। ਉਹ ਸਾਡੁ ਭਲੇ ਦੇ ਹੀ ਕੰਮ ਕਰਗਾ। ਜੇ ਉਮੀਦਵਾਰ ਦੇ ਪਹਿਰਾਵੇ ਨੂੰ ਦੇਖ ਕੇ ਵੋਟਾਂ ਪਾਉਣੀਆਂ ਹਨ। ਪਹਿਰਾਵੇ ਤਾਂ ਨੰਗ ਢੱਕਣ ਲਈ ਹੁੰਦੇ ਹਨ। ਪਹਿਰਾਵੇ ਵਿੱਚ ਗੁਣ ਨਹੀਂ ਹਨ। ਗੁਣ ਬੰਦੇ ਵਿਚੋਂ ਲੱਭਣੇ ਪੈਣੇ ਹਨ। ਬੰਦੇ ਨੂੰ ਗੁਣ ਕਰਨ ਲਈ ਪ੍ਰੇਰਤ ਕਰਨਾਂ ਪੈਂਦਾ ਹੈ। ਉਸ ਨੂੰ ਬਾਰ-ਬਾਰ ਯਾਦ ਕਰਾਉਣਾਂ ਪੈਂਦਾ ਹੈ। ਬੰਦਾ ਭੁਲਣਹਾਰ ਹੈ।

Comments
Post a Comment