ਅਸੀਂ ਸਬ ਇੱਕ ਦੂਜੇ ਨੂੰ ਪਿਆਰ ਕਰੀਏ।

ਪਿਆਰ ਐਸਾ ਖੂਬ ਬਹੁਤ ਰੱਜ਼ ਰੱਜ਼ ਕਰੀਏ।

ਪਿਆਰ ਵਿੱਚ ਕਦੇ ਵੀ ਨਾਂ ਅੱਕੀਏ ਥੱਕੀਏ।

ਪਿਆਰ ਪ੍ਰੇਮ ਨੂੰ ਇੱਕ ਦੂਜੇ ਵਿੱਚ ਦੇਖੀਏ।

ਪਿਆਰ ਦਾ ਅੰਤ ਕਦੇ ਨਾਂ ਹੁੰਦਾ ਦੇਖੀਏ।

ਪਿਆਰ ਨੂੰ ਲਗਦਾ ਲਾਲ ਰੰਗ ਦੇਖੀਏ।

ਦੂਰ ਰਹਿੰਦੇ ਵੀ ਚੁੰਬਕ ਵਾਲੀ ਖਿੱਚ ਰਖੀਏ।

ਸਤਵਿੰਦਰ ਜਾਨ ਦੋਸਤਾਂ ਦੇ ਪੈਰਾਂ ਤੇ ਰੱਖੀਏ।

ਸੱਤੀ ਪੂਰਾ ਵਿਸ਼ਵਾਸ਼ ਪਿਆਰ ਯਾਰ ਤੇ ਰੱਖੀਏ।

ਅਸੀਂ ਦੋਸਤਾਂ ਪਿਆਰਿਆਂ ਵੱਲ ਮੁੱਖ ਸਦਾ ਰੱਖੀਏ।

Comments

Popular Posts