ਹੈਪੀ ਨਿਊ ਜੀਅਰ ਸਭ ਨੂੰ ਕਹੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਨਏ ਸਾਲ ਕੀ ਸਭ ਕੋ ਮੁਬਾਰਕ ਹੈ।
ਹਰ ਘਰ ਮੇ ਭੋਜਨ ਕੀ ਦਾਵਤ ਹੈ।
... ਨਵੇਂ ਸਾਲ 2012 ਕਾ ਸਵਾਗਤ ਹੈ।
ਆਂਨੇ ਵਾਲਾ ਪਲ ਜਾਨੇ ਵਾਲਾ ਹੈ।
ਨਿਆ ਸਾਲ ਪੁਰਾਨਾ ਹੋਨੇ ਵਾਲਾ ਹੈ।
2012 ਨਵੇਂ ਸਾਲ ਦੀ ਮੁਬਰਕ ਦੇਈਏ।
ਹੈਪੀ ਨਿਊ ਜੀਅਰ ਸਭ ਨੂੰ ਕਹੀਏ।
ਨਵੇਂ ਸਾਲ ਨੂੰ ਮੋਸਟ ਵਿਲਕਮ ਕਹੀਏ।
ਪੁਰਾਣੇ ਸਾਲ ਨੂੰ ਗੁਡ ਬਾਏ ਕਹੀਏ।
ਮੁਕਦੇ ਸਾਲ ਹੀ ਨਾਂ ਗਿਣਦੇ ਰਹੀਏ।
ਉਠ ਕੇ ਕੋਈ ਕੰਮ-ਕਾਰ ਕਰੀਏ।
ਇਸ ਦੇਹੀ ਤੋਂ ਕੋਈ ਕੰਮ ਲਈਏ।
ਦੁਨੀਆਂ ਤੇ ਕੋਈ ਚੱਮਤਕਾਰ ਕਰੀਏ।
ਸਤਵਿੰਦਰ ਹਰ ਸਮੇਂ ਖੁਸ਼ ਰਹੀਏ।
ਸੱਤੀ ਹਰ ਸਮੇਂ ਦੀ ਕਦਰ ਕਰੀਏ।
ਕਦਰੁਤ ਤੇ ਮਨੁੱਖਾਂ ਨੂੰ ਪਿਆਰ ਕਰੀਏ।
ਉਸ ਰੱਬ ਦੀ ਰਜ਼ਾ ਦੇ ਵਿੱਚ ਰਹੀਏ।
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਨਏ ਸਾਲ ਕੀ ਸਭ ਕੋ ਮੁਬਾਰਕ ਹੈ।
ਹਰ ਘਰ ਮੇ ਭੋਜਨ ਕੀ ਦਾਵਤ ਹੈ।
... ਨਵੇਂ ਸਾਲ 2012 ਕਾ ਸਵਾਗਤ ਹੈ।
ਆਂਨੇ ਵਾਲਾ ਪਲ ਜਾਨੇ ਵਾਲਾ ਹੈ।
ਨਿਆ ਸਾਲ ਪੁਰਾਨਾ ਹੋਨੇ ਵਾਲਾ ਹੈ।
2012 ਨਵੇਂ ਸਾਲ ਦੀ ਮੁਬਰਕ ਦੇਈਏ।
ਹੈਪੀ ਨਿਊ ਜੀਅਰ ਸਭ ਨੂੰ ਕਹੀਏ।
ਨਵੇਂ ਸਾਲ ਨੂੰ ਮੋਸਟ ਵਿਲਕਮ ਕਹੀਏ।
ਪੁਰਾਣੇ ਸਾਲ ਨੂੰ ਗੁਡ ਬਾਏ ਕਹੀਏ।
ਮੁਕਦੇ ਸਾਲ ਹੀ ਨਾਂ ਗਿਣਦੇ ਰਹੀਏ।
ਉਠ ਕੇ ਕੋਈ ਕੰਮ-ਕਾਰ ਕਰੀਏ।
ਇਸ ਦੇਹੀ ਤੋਂ ਕੋਈ ਕੰਮ ਲਈਏ।
ਦੁਨੀਆਂ ਤੇ ਕੋਈ ਚੱਮਤਕਾਰ ਕਰੀਏ।
ਸਤਵਿੰਦਰ ਹਰ ਸਮੇਂ ਖੁਸ਼ ਰਹੀਏ।
ਸੱਤੀ ਹਰ ਸਮੇਂ ਦੀ ਕਦਰ ਕਰੀਏ।
ਕਦਰੁਤ ਤੇ ਮਨੁੱਖਾਂ ਨੂੰ ਪਿਆਰ ਕਰੀਏ।
ਉਸ ਰੱਬ ਦੀ ਰਜ਼ਾ ਦੇ ਵਿੱਚ ਰਹੀਏ।
- Get link
- X
- Other Apps
Comments
Post a Comment