ਅਸੀ ਰੁੱਸੇ ਤੂੰ ਬੜਾ ਪਛਤਾਉਣਾਂ ਏ
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਗੱਲ ਗੱਲ ਉਤੇ ਚੰਨਾਂ ਰੁਸ ਜਾਂਨਾਂ ਏ।
ਜਿਦਣ ਅਸੀ ਰੁੱਸੇ ਤੂੰ ਬੜਾ ਪਛਤਾਉਣਾਂ ਏ।
ਸਾਡੇ ਰੁਸਣ ਤੇ ਤੂੰ ਰੁਲ ਵੀ ਜਾਂਣਾਂ ਏ।
ਅਸੀਂ ਰੁਸ ਕੇ ਮੁੜ ਕੇ ਨਾਂ ਆਉਣਾਂ ਏ।
ਦੁਨੀਆ ਤੋਂ ਕੂਚ ਸੱਚੀ ਕਰ ਜਾਂਣਾਂ ਏ।
ਤੂੰ ਬੈਠ ਕੇ ਹੁੰਝੂਆਂ ਨੂੰ ਬਹਿਉਣਾਂ ਏ।
ਫਿਰ ਤੂੰ ਪੂਜਾ ਪਾਠ ਵੀ ਕਰਾਉਣਾਂ ਏ।
ਤੀਜੇ ਤੇ ਕੁੱਝ ਦਾਨ ਪੂੰਨ ਕਰਾਉਣਾਂ ਏ।
ਭੂਤ ਨਾਂ ਮੁੜ ਆਜੇ ਪ੍ਰਬੰਧ ਕਰਾਉਣਾਂ ਏ।
ਨਾਂ ਚਹੁੰਦੇ ਖ਼ਰਚਾ ਉਠਾਂਉਣਾਂ ਪੈਣਾਂ ਏ।
ਰੁਸਣ ਦਾ ਮੁੱਲ ਉਠਾਉਣਾਂ ਹੀ ਪੈਣਾਂ ਏ।
ਫਿਰ ਤੇਨੂੰ ਸਾਡਾ ਚੇਤਾ ਜਰੂਰ ਆਉਣਾਂ ਏ।
ਸਤਵਿੰਦਰ ਤੈਨੂੰ ਮਨਾਉਣ ਨਾਂ ਆਉਣਾਂ ਏ।
ਸੱਤੀ ਕੰਧਾਂ ਕੋਲਿਆ ਨਾਲ ਲੱਗ ਕੇ ਰੋਣਾ ਏ।
ਲੰਘਿਆਂ ਵੇਲੇ ਨਾਂ ਹੁਣ ਹੱਥ ਆਉਣਾਂ ਏ।
ਨਾਂ ਹੀ ਅਸੀਂ ਤੇਰੇ ਮੁੜ ਹੱਥ ਲੱਗਣਾਂ ਏ।
ਲੱਭਦਾ ਫਿਰੇਗਾਂ ਅਸੀਂ ਮੁੜ ਆਉਣਾਂ ਏ।
ਜਦੋਂ ਅਲਿਵਦਾ ਦੁਨੀਆਂ ਨੈਂ ਕਹਿਣਾਂ ਏ।
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਗੱਲ ਗੱਲ ਉਤੇ ਚੰਨਾਂ ਰੁਸ ਜਾਂਨਾਂ ਏ।
ਜਿਦਣ ਅਸੀ ਰੁੱਸੇ ਤੂੰ ਬੜਾ ਪਛਤਾਉਣਾਂ ਏ।
ਸਾਡੇ ਰੁਸਣ ਤੇ ਤੂੰ ਰੁਲ ਵੀ ਜਾਂਣਾਂ ਏ।
ਅਸੀਂ ਰੁਸ ਕੇ ਮੁੜ ਕੇ ਨਾਂ ਆਉਣਾਂ ਏ।
ਦੁਨੀਆ ਤੋਂ ਕੂਚ ਸੱਚੀ ਕਰ ਜਾਂਣਾਂ ਏ।
ਤੂੰ ਬੈਠ ਕੇ ਹੁੰਝੂਆਂ ਨੂੰ ਬਹਿਉਣਾਂ ਏ।
ਫਿਰ ਤੂੰ ਪੂਜਾ ਪਾਠ ਵੀ ਕਰਾਉਣਾਂ ਏ।
ਤੀਜੇ ਤੇ ਕੁੱਝ ਦਾਨ ਪੂੰਨ ਕਰਾਉਣਾਂ ਏ।
ਭੂਤ ਨਾਂ ਮੁੜ ਆਜੇ ਪ੍ਰਬੰਧ ਕਰਾਉਣਾਂ ਏ।
ਨਾਂ ਚਹੁੰਦੇ ਖ਼ਰਚਾ ਉਠਾਂਉਣਾਂ ਪੈਣਾਂ ਏ।
ਰੁਸਣ ਦਾ ਮੁੱਲ ਉਠਾਉਣਾਂ ਹੀ ਪੈਣਾਂ ਏ।
ਫਿਰ ਤੇਨੂੰ ਸਾਡਾ ਚੇਤਾ ਜਰੂਰ ਆਉਣਾਂ ਏ।
ਸਤਵਿੰਦਰ ਤੈਨੂੰ ਮਨਾਉਣ ਨਾਂ ਆਉਣਾਂ ਏ।
ਸੱਤੀ ਕੰਧਾਂ ਕੋਲਿਆ ਨਾਲ ਲੱਗ ਕੇ ਰੋਣਾ ਏ।
ਲੰਘਿਆਂ ਵੇਲੇ ਨਾਂ ਹੁਣ ਹੱਥ ਆਉਣਾਂ ਏ।
ਨਾਂ ਹੀ ਅਸੀਂ ਤੇਰੇ ਮੁੜ ਹੱਥ ਲੱਗਣਾਂ ਏ।
ਲੱਭਦਾ ਫਿਰੇਗਾਂ ਅਸੀਂ ਮੁੜ ਆਉਣਾਂ ਏ।
ਜਦੋਂ ਅਲਿਵਦਾ ਦੁਨੀਆਂ ਨੈਂ ਕਹਿਣਾਂ ਏ।
Comments
Post a Comment