http://www.dailypresspublic.com/news/21168
ਸਾਰੇ ਹੀ ਸਾਧ ਬੱਣਈਏ |
ਅੱਗੇ ਵਾਲੀਆ ਤੁਕਾਂ ਕੱਲੀਆਂ ਪੜ੍ਹਨ ਦੇ ਹੋਰ ਅਰਥ ਨੇ। - ਦੂਜੇ ਸਬਦ ਨੂੰ ਵੀ ਪੜ੍ਹੇਏ ਅਰਥ ਬਦਲ ਗਏ ਨੇ।
ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ॥- ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥
ਕਬੀਰ ਸੰਗਤਿ ਸਾਧ ਕੀ ਦਿਨ ਦਿਨ ਦੂਨਾ ਹੇਤੁ ॥- ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ॥
ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ ॥- ਹੋਨਹਾਰੁ ਸੋ ਹੋਇਹੈ ਸਾਕਤ ਸੰਗਿ ਨ ਜਾਉ॥
ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥ - ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥
ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ ॥- ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ ॥
ਕਬੀਰ ਸਾਧੂ ਸੰਗੁ ਪਰਾਪਤੀ ਲਿਖਿਆ ਹੋਇ ਲਿਲਾਟ॥- ਮੁਕਤਿ ਪਦਾਰਥੁ ਪਾਈਐ ਠਾਕ ਨ ਅਵਘਟ ਘਾਟ ॥
ਸਾਧ ਗਿਆਨੀ ਲੁਟੇਰੇ, ਠੱਗ ਦਿਨੇ ਅੱਖੀ ਘੱਟਾਂ ਪਉਣ ਵਾਲੇ ਕੁੱਝ ਵੀ ਕਹਿ ਲਈਏ। ਬੀਬੀਆਂ ਕੁੜੀਆਂ ਇੱਕਠੀਆਂ ਕਰਕੇ ਜਦੋਂ ਜੀਅ ਕਰੇ, ਤੱੜਕੇ ਅੰਮ੍ਰਿੰਤ ਵੇਲੇ ਰਹਿਰਾਸ ਸਮੇਂ ਰੋਜ਼ ਬਾਰਾਮਾਹਾ ਪੜ੍ਹਨ ਲੱਗ ਜਾਦਾ। ਘੋਟ ਘੋਟ ਕੇ ਬੀਬੀਆਂ ਦੇ ਨਾਲ ਹੇਕਾਂ ਕੱਢਦਾ। -ਸਤਵਿੰਦਰ ਕੌਰ ਸੱਤੀ (ਕੈਲਗਰੀ)- |
Comments
Post a Comment