ਧੰਨ ਸਤਿਗੁਰੂ ਕਲੰਗੀਆਂ ਵਾਲਾ ਖਾਲਸਾ ਪੰਥ ਸਜਾਇਆ। ਚਿੱੜੀਆਂ ਤੋਂ ਵਾਜ ਤੜਾਏ ਗਿੱਦੜਾਂ ਨੂੰ ਸ਼ੇਰ ਬਣਾਇਆ
- satwinder_7@hotmail.com
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਦਲਜੀਤ ਸਿੰਘ ਦੁਸਾਂਝ ਦੀ ਅੰਮ੍ਰਿਤ ਵਰਗੀ ਅਵਾਜ਼ ਜਦੋਂ ਧਰਮਕਿ ਗੀਤ ਸੁਣਾਉਂਦੀ ਹੈ। ਪਾਠਕਾ ਨੂੰ ਸੱਚ ਦੱਸਦੀ ਹਾਂ। ਇਸ ਦਲਜੀਤ ਸਿੰਘ ਵੀਰ ਦੇ ਗੀਤ ਨੂੰ ਮੈਂ ਬਹੁਤ ਧਿਆਨ ਲਗਨ ਨਾਲ ਸੁਣਦੀ ਹਾਂ। ਧਿਆਨ ਲਗਨ ਉਥੇ ਲਗਦਾ ਹੈ। ਜਿਥੇ ਦਿਲਚਸਪ ਗੱਲ ਹੋਵੇ। ਮਨ ਨੂੰ ਕੁੱਝ ਪਿਆਰਾ ਲੱਗੇ। ਮਨ ਨੂੰ ਆਪਣੇ ਵੱਲ ਖਿਚੇ। ਕੋਈ ਸ਼ੱਕ ਨਹੀਂ, ਇਸ ਦੇ ਲਫ਼ਜਾਂ ਉਤੇ ਗੁਰਬਾਣੀ ਦਾ ਅਸਰ ਹੈ। ਅੱਜ ਤੱਕ ਜੋ ਇਸ ਦੀਆਂ ਮੂਵੀਆਂ ਦੇਖੀਆਂ ਹਨ। ਪਹਿਲਾਂ ਰੱਬ ਨੂੰ ਯਾਦ ਕਰਦਾ ਹੈ। ਇੱਕ ਜੋ ਸਿਰ ਉਤੇ ਪੱਗ ਟਿੱਕੀ ਹੋਈ। ਤਾਂਹੀ ਤਾਂ ਲੱਖਾਂ ਵਿਚੋਂ ਪਛਾਣਿਆਂ ਜਾਂਦਾ ਹੈ। ਕੋਈ ਮੰਨੋਂ ਨਾਂ ਮੰਨੋਂ ਇਹ ਸਬ ਨੂੰ ਆਪਦੀ ਬੀਨ ਵਰਗੀ ਅਵਾਜ਼ ਨਾਲ ਜਰੂਰ ਕੀਲ ਰਿਹਾ ਲੱਗਦਾ ਹੈ। ਜੈਸੀ ਸ਼ਕਲ ਹੈ। ਵੈਸੀ ਹੀ ਅਵਾਜ਼ ਹੈ। ਸੁੱਧ ਬੁੱਧ ਵੀ ਰੱਬ ਨੇ ਖਾਸੀ ਦਿੱਤੀ ਹੈ। ਭੱਗੜਾ ਅੱਛਾ-ਖਾਸਾ ਸੋਹਣਾਂ ਪਾ ਲੈਂਦਾ ਹੈ। ਪੰਜਾਬੀ ਗਬਰੂ ਦੀਆਂ ਸਾਰੀਆਂ ਖੂਬੀਆਂ ਹਨ। ਗੁਲਾਬ ਦੇ ਫੁੱਲ ਵਰਗਾ ਟਹਿੱਕ ਰਿਹਾ ਹੈ। ਦਲਜੀਤ ਸਿੰਘ ਦਾ ਅੋਡਲ ਆਤਮ ਵਿਸ਼ਵਾਸ਼ ਬਹੁਤ ਚੰਗਾ ਲੱਗਦਾ ਹੈ। ਪਿਆਰਾ ਜਿਹਾ ਰੋਹਬ ਵੀ ਚੰਗਾ ਫੱਬਦਾ ਹੈ। ਰੱਬ ਬੂਰੀਆਂ ਮਾੜੀਆਂ ਨਜ਼ਰਾਂ ਤੋਂ ਬਚਾਵੇ।
ਦਲਜੀਤ ਸਿੰਘ ਦੁਸਾਂਝ ਦੇ ਇਹ ਧਰਮਕਿ ਗੀਤ ਪ੍ਰਸੰਸਾ ਦੇ ਜੋਗ ਹਨ। " ਲੱਗੀ ਸੂਬੇ ਦੀ ਕਹਿਚੈਰੀ, ਚਾਰੇ ਪਾਸੇ ਖੜ੍ਹੇ ਵੈਰੀ। ਛੋਟੇ-ਛੋਟੇ ਬੱਚਿਆਂ ਨੇ ਪਰ ਹਿੰਮਤ ਨਾਂ ਹਾਰੀ। ਬੋਲੇ ਸੋ ਨਿਹਾਲ ਬੋਲ ਕੇ, ਨੀਹਾਂ ਵਿੱਚ ਖੜ੍ਹ ਜਾਂਗੇ। ਧੰਨ ਸਤਿਗੁਰੂ ਕਲੰਗੀਆਂ ਵਾਲਾ ਖਾਲਸਾ ਪੰਥ ਸਜਾਇਆ। ਚਿੱੜੀਆਂ ਤੋਂ ਵਾਜ ਤੜਾਏ। ਗਿੱਦੜਾਂ ਨੂੰ ਸ਼ੇਰ ਬਣਾਇਆ। ਪੁੱਤ ਉਸੇ ਪਿਉ ਦੇ ਸੋਚਲਾ, ਪਿਛੇ ਪੱਗ ਧੱਰ ਜਾਣਗੇ। ਸੂਬਿਆ ਸਮਝੀਂ, ਨਾਂ ਡਰ ਜਾਂਣਗੇ। ਗੋਬਿੰਦ ਦੇ ਲਾਲ ਸੂਬਿਆ। ਦਲਜੀਤ ਸਿੰਘ ਦੁਸਾਂਝ ਦੀ ਅੰਮ੍ਰਿਤ ਵਰਗੀ ਅਵਾਜ਼ ਹੈ। ਮਨ ਨੂੰ ਮੋਹਦੀ ਇਹ ਧਰਮਕਿ ਗਾਣਾਂ ਦੂਹਰਾ ਸੁਨੇਹਾ ਦੇ ਰਿਹਾ ਹੈ, ਹੁਣ ਦੀ ਸਰਕਾਰ ਨੂੰ ਵੀ ਸੁਨੇਹਾ ਹੈ। ਸਿੱਖ ਨਹੀਂ ਡਰਦੇ। ਪਹਿਲ ਨਹੀਂ ਕਰਦੇ। ਜਿਹੜਾ ਪੰਗਾਂ ਲੈਂਦਾ ਹੈ। ਉਸ ਨੂੰ ਨਹੀਂ ਛੱਡਦੇ। "ਭੈਣ ਨਾਨਕੀ ਦਾ ਵੀਰ " , ਤਨ ਮਨ ਦਾ ਫ਼ਕੀਰ। ਨੀ ਇਹ ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ। ਇਹ ਧਰਮਕਿ ਗੀਤ ਗੁਰੂ ਨਾਨਕ ਜੀ ਜਿਉਂ ਦੀ ਤਿਉ ਮੂਹਰੇ ਦਿਸ ਰਹੇ ਹਨ।" ਪੰਜਾਬ ਸਿੱਖ " , ਝੂਮ ਦੀਆਂ ਕੱਣਕਾਂ ਨੂੰ ਅੱਗ ਕੌਣ ਲਾ ਗਏ। ਮਾੜਿਆਂ ਤੋਂ ਮਾੜੇ ਦਿਨ ਦੇਖੇ ਨੇ ਪੰਜਾਬ ਦੇ। ਮੁਕਾਬਲਾ ਕਹਿ ਕੇ ਪੁੱਤ ਮਾਰ ਤੇ ਜਨਾਬ ਨੇ। ਇਹ ਗੀਤ ਪੰਜਾਬ ਦੇ ਹਾਲਤ ਦੱਸ ਰਿਹਾ ਹੈ। ਹਰ ਕੋਈ ਐਸਾ ਸੂਰਮਾਂ ਨਹੀਂ ਬੱਣ ਸਕਦਾ। " ਗੁਰੂ ਦੇ ਪਿਆਰੇ " , " ਤੱਤੀ ਤਵੀ ਤੱਤਾ ਰੇਤਾ, ਤੱਤੀ ਹਵਾ ਚੱਲੀ ਜਾਵੇ। ਕਿਥੋ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ? " ਇਹ ਗੀਤ ਵਿੱਚ ਦਲਜੀਤ ਸਿੰਘ ਨੇ ਸਹੀ ਗਾਇਆ ਹੈ। ਗੁਰੂ ਦੇ ਪਿਆਰਿਆਂ ਨੂੰ ਮੌਤ ਵੀ ਨਹੀਂ ਡਰਾ ਸਕਦੀ। ਇਸ ਤੋਂ ਵੱਧਕੇ ਹੋਰ ਕੋਈ ਡਰ ਨਹੀਂ ਹੈ।" ਸਤਿਨਾਮ ਵਾਹਿਗੁਰੂ " , " ਸਤਿਨਾਮ ਸਤਿਨਾਮ ਕਹਿ ਉਹ ਬੰਦਿਆ। ਵਾਹਿਗੁਰੂ ਵਾਹਿਗੁਰੂ ਕਹਿ। ਗੁਰੂ ਗ੍ਰਥਿ ਹੈ, ਗੁਰੂ ਸਾਡਾ, ਟੇਕ ਉਸ ਦੀ ਲੈ। " ਜੋ ਬੰਦਾ ਗੁਰੂ ਗ੍ਰਥਿ ਸਾਹਿਬ ਜੀ ਜਾਂ ਆਪਣੇ ਧਰਮ ਦੀ ਓਟ ਵਿੱਚ ਰਹਿੰਦਾ ਹੈ। ਉਹ ਚੜ੍ਹਦੀਆਂ ਕਲਾਂ ਵਿੱਚ ਰਹਿੰਦਾ ਹੈ। ਉਹ ਹਮੇਸ਼ਾਂ ਆਪਣੇ ਨਿਸ਼ਨੇ ਧਰਮ ਦੇ ਡਰ, ਭੈਅ , ਪਿਆਰ ਵਿੱਚ ਰਿਹੰਦਾ ਹੈ। ਦਲਜੀਤ ਸਿੰਘ ਦੁਸਾਂਝ ਵਿੱਚ ਆਪਣੇ ਗੁਰੂ ਗ੍ਰਥਿ ਸਾਹਿਬ ਜੀ ਲਈ ਮਾਂਣ ਹੈ। ਗੁਰੂ ਗ੍ਰਥਿ ਸਾਹਿਬ ਜੀ ਸਦਾ ਉਸ ਦੇ ਸਿਰ ਉਤੇ ਹੱਥ ਦੇ ਕੇ ਰੱਖਣ। " ਉ ਆਕੜ ਵਿੱਚ ਧੌਣ ਨਾਂ ਉਤਾਹ ਨੂੰ ਚੱਕਿਆ ਕਰ। ਪੈਰਾਂ ਹੇਠਾਂ ਕੀੜੇ ਵੱਸਦੇ ਬਈ ਇੰਨਾਂ ਵੱਲ ਵੀ ਤੱਕਿਆ ਕਰ। ਵੈਰ, ਵਿਰੋਧ, ਤੇ ਇਰਖਾ ਨਾਂ ਵਿੱਚ ਦਿਲਾਂ ਦੇ ਰੱਖਿਆ ਕਰ। ਪ੍ਰੀਤ ਕਾਉਂਕਿਆਂ ਵਾਲਿਆ ਡੋਰਾਂ ਬਾਬੇ ਨਾਨਕ ਉਤੇ ਰੱਖਿਆ ਕਰ। " ਇਹ ਵੀ ਗਾਂਣਾ ਬਹੁਤ ਵਧੀਆਂ ਹੈ। ਸਬ ਨੂੰ ਸੁਣਨ ਦੀ ਲੋੜ ਹੈ। ਅਮਲ ਵੀ ਜਰੂਰ ਕਰੀਏ।
ਆ ਗੇ ਪੱਗਾ ਪੋਚਮੀਆਂ ਵਾਲੇ, ਰਹੀ ਬੱਚ ਕੇ ਰੰਗਲੇ ਦੱਪਟੇ ਵਾਲੀਏ। " ਬਲਬੀਰ ਬੋਪਾਰਾਏ ਦੀ ਲਿਖਤ, ਦਲਜੀਤ ਸਿੰਘ ਦੋਸਾਂਝ ਉਤੇ ਬਹੁਤ ਫੱਬਦਾ ਹੈ। " ਖੇਡਦੇ ਗਬਰੂ ਕੱਬਡੀ ਲੋਕੋ " ਪ੍ਰਸੰਸਾ ਕਰਨ ਦੇ ਯੋਗ ਹੈ। " ਰਾਤੀ ਦਾਰੂ ਪੀ ਕੇ ਮਾਂਹੀ " ਬਿਲਕੁਲ ਸਚਾਈ ਗਾਈ ਹੈ। ਕੋਈ ਹੀ ਘਰ ਹੋਵੇਗਾ। ਜਿਥੇ ਸ਼ਰਾਬੀ ਨਹੀਂ ਹਨ। ਪੁੱਠੀਆਂ ਸਿੱਧੀਆਂ ਹਰਕਤਾ ਨਹੀਂ ਕਰਦੇ ਹੋਣੇ। " ਕਾਰਾਂ ਵਿੱਚ ਸਪੀਕਰ ਜਦੋਂ ਇਹ ਵੱਜਦਾ " ਦਲਜੀਤ ਸਿੰਘ ਦੋਸਾਂਝ ਗਾਇਕ ਮੇਰੀ ਮੇਰੀ ਕਰਦਾ ਬੰਦਿਆ। ਕਾਰੀਦਾ ਦਾ ਨਹੀਂ ਮਾਣ। ਸ਼ਾਲਾਗਾ ਕਰਨ ਦਾ ਗੀਤ ਹੈ। " ਪਰੇ ਹੋਜੋ ਜੱਟ ਨੂੰ ਸ਼ਰਾਬ ਚੜ੍ਹ ਗਈ। " ਸ਼ਰਾਬੀ ਉਹੀ ਤਾਂ ਕਰਦੇ ਹਨ।
ਉਸ ਦੇ ਹਰ ਗਾਣੇ ਗਾਏ ਵਿੱਚ ਸਮਾਜ ਦੀ ਬੁਰਾਈ ਨੂੰ ਚੰਗੀ ਤਰਾਂ ਨੰਗਾ ਕੀਤਾ ਗਿਆ ਹੈ। ਸੱਚਾ ਲੋਕਾਂ ਦੇ ਘੱਟ ਹੀ ਪੱਚਦਾ ਹੈ। ਜੇ ਇਸੇ ਤਰਾਂ ਲੋਕਾਂ ਦਾ ਮੂੰਹ ਸ਼ੀਸ਼ਾ ਬੱਣ ਕੇ ਗਾਉਣ, ਲਿਖਣ ਵਾਲੇ ਦਿਖਾਉਂਦੇ ਰਹਿੱਣ। ਦਲਜੀਤ ਸਿੰਘ ਦੋਸਾਂਝ ਨੌਜਵਾਨਾਂ ਦੀ ਨੱਕਲ ਕੀਤੀ ਦਾ ਕਿਸੇ ਉਤੇ ਤਾਂ ਅਸਰ ਹੋ ਸਕਦਾ ਹੈ।
ਮੈਂ ਅੱਜ ਜਦੋਂ ਫੇਸ ਬੁਕ ਦੇਖ ਰਹੀ ਸੀ ਤਾਂ ਮੈਨੂੰ ਸਨਦੀਪ ਸਿੰਘ ਡਿੱਲੋ ਵੀਰ ਦਾ ਸਨੇਹਾ ਆਇਆ। ਜਿਸ ਵਿੱਚ ਦਲਜੀਤ ਸਿੰਘ ਦੁਸਾਂਝ ਦਾ ਨਵਾਂ ਗੀਤ " ਗੋਬਿੰਦ ਦੇ ਲਾਲ "ਬਾਰੇ ਦੱਸਿਆ ਸੀ। ਉਸ ਨੇ ਮੈਨੂੰ ਕਿਹਾ," ਇਸ ਉਤੇ ਲਿਖ। " ਨਾਲ ਹੀ ਹੇਠ ਲਿਖੇ ਸਾਰੇ ਲਿੰਕ ਭੇਜੇ। Baba NAND singh Ji , Bhai jiwan singh Ji , Dhaarna ,Gobind de laal , Guru de pyare ,Nanki da veer , Punjab , Satnamਸਨਦੀਪ ਸਿੰਘ ਡਿੱਲੋ ਵੀਰ ਦੀ ਕਿਰਪਾ ਸਦਕਾ ਇਹ ਲੇਖ ਸੱਚੇ ਕਲਾਕਾਰ ਦੀ ਪ੍ਰਸੰਸਾ ਵਿੱਚ ਲਿਖਿਆ ਗਿਆ ਹੈ। ਲੋਕ ਰੱਬ ਨੂੰ ਪੱਥਰਾਂ ਬਿੰਲਡਿੰਗਾਂ ਵਿਚੋਂ ਭਾਲਦੇ ਫਿਰਦੇ ਹਨ। ਕੋਈ ਵੀ ਬੰਦਾ ਸਾਨੂੰ ਰਾਹੇ ਪਾ ਸਕਦਾ ਹੈ। ਲੋਕ ਕੁਰਾਹੇ ਵੀ ਪਾ ਸਕਦੇ ਹਨ। ਲੋਕਾਂ ਵਿੱਚ ਭੇਡ ਚਾਲ ਆ ਜਾਵੇ ਤਾਂ ਅਨਪੜ੍ਹਾਂ ਵਾਂਗ ਉਤੇ ਪਾਸੇ ਤੁਰ ਪੈਂਦੇ ਹਨ। ਗੱਲ ਸੰਗਤ ਦੀ ਹੈ। ਸ਼ਰਾਬੀ ਨੂੰ ਨਿਸ਼ਾਈ ਮਿਲਦੇ ਹਨ। ਲਿਖਾਰੀ ਅੱਖਾਂ, ਕੰਨ, ਹੱਥ ਹਰਕਤ ਵਿੱਚ ਰੱਖਦੇ ਹਨ। ਲਿਖਾਰੀਆਂ ਨੂੰ ਗਿਆਨੀ ਮਿਲਦੇ ਹਨ। ਗਿਆਨ ਬਹੁਤ ਤਰਾਂ ਦੇ ਹਨ। ਹਰ ਬੰਦਾ ਆਪਣੇ ਦਿਸ਼ਟੀ ਕੌਣ ਤੋਂ ਜਾਣਕਾਰੀ ਰੱਖਦਾ ਹੈ। ਇੱਕ ਬੰਦੇ ਦਾ ਮੱਛੀ ਭੋਜਨ ਹੈ। ਕਿਸੇ ਹੋਰ ਦੀਆਂ ਅੱਖਾਂ ਨੂੰ ਮੱਛੀ ਮੋਹਦੀ ਹੈ। ਜਦੋਂ ਉਹ ਪਾਣੀ ਵਿੱਚ ਖੇਡਾਂ ਕਰਦੀ ਹੈ। ਤਾਂਹੀ ਬਹੁਤੇ ਲੋਕ ਉਸ ਨੂੰ ਸੰਭਾਲ ਕੇ ਰੱਖਦੇ ਹਨ। ਕਈਆਂ ਦਾ ਵਪਾਰ ਹੈ। ਜਾਲ ਵਿੱਚ ਫਸਾ ਕੇ, ਮਾਰ ਦਿੰਦੇ ਹਨ। ਗੱਲ ਸੁਰਤ ਦੀ ਹੈ। ਸੁਰਤ ਕਿਥੇ ਟਿੱਕੀ ਹੈ।
ਚਲਦੇ ਪਾਣੀ ਦਰਿਆ ਸਮੁੰਦਰ ਵਿੱਚ ਜੇ ਕੋਈ ਗੰਦ ਸਿਟ ਦਿੰਦਾ ਹੈ। ਥੋੜੇ ਸਮੇਂ ਲਈ ਦੇਖਣ ਵਾਲਿਆਂ ਨੂੰ ਭਲੇਖਾ ਪੈ ਜਾਂਦਾ ਹੈ, ਪਾਣੀ ਗੰਦਾ ਹੋ ਗਿਆ ਹੈ। ਉਸ ਗੰਦ ਦਾ ਨਿਰਮਲ ਪਾਣੀ ਉਤੇ ਕੋਈ ਅਸਰ ਨਹੀਂ ਹੁੰਦਾ। ਉਹ ਸਾਰੇ ਗੰਦਾ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ। ਜਿਵੇਂ ਧਰਤੀ ਮਾਂ ਦੀ ਹਿੱਕ ਵੀ ਸਾਰਾ ਗੰਦ ਆਪਣੇ ਵਿੱਚ ਸਮੇਟੀ ਜਾਂਦੀ ਹੈ। ਕਿਸੇ ਨੂੰ ਮੋੜ ਕੇ ਦੁਰਕਾਰਦੀ ਨਹੀਂ ਹੈ। ਉਸੇ ਤਰਾਂ ਦਲਜੀਤ ਸਿੰਘ ਦੁਸਾਂਝ ਹੈ। ਜਿੰਨਾਂ ਨੂੰ ਉਸ ਦੇ ਗਾਣੇ ਨੰਗਾ ਕਰ ਰਹੇ ਹਨ। ਕਈ ਸਮਾਜ ਸੇਵਕ ਬੱਣ ਕੇ ਨਾਂ-ਬਾਲਗ ਕੁੜੀਆਂ ਤੋਂ ਆਸ਼ਰਮਾਂ, ਕਾਲਜ਼ਾਂ ਦੀ ਆੜ ਵਿੱਚ ਧੰਦਾ ਕਰਾ ਰਹੇ ਹਨ। ਉਥੇ ਬਾਰਾ, ਪੱਬਾ ਵਰਗਾ ਮਹੌਲ ਹੈ। ਵੱਡੇ-ਵੱਡੇ ਧਨਾਡ ਰਹੀਸ਼ ਲੋਕ ਨਾਂ-ਬਾਲਗ ਕੁੜੀਆਂ ਨਾਲ ਅੰਨਦ ਮਾਂਣਦੇ ਹਨ। ਬਹੁਤੀਆਂ ਕੁੜੀਆਂ ਬਲੈਕਮੇਲ ਹੋ ਰਹੀਆਂ ਹਨ। ਕਈ ਆਪ ਹੀ ਇਸ ਦਾ ਸ਼ੌਕੀਆ ਸ਼ਿਕਾਰ ਹੋ ਰਹੀਆਂ ਹਨ। ਲਿਖਣ ਗਾਉਣ ਵਾਲਿਆਂ ਨੂੰ ਚੁਪ ਕਰਾਉਣ ਦਾ ਤਾਂਹੀ ਫੈæਇਦਾ ਹੈ। ਜੇ ਇਹ ਸਮਾਜ ਵਿੱਚ ਹੋਣੋ ਹੱਟ ਗਿਆ ਹੈ। ਤਾਂਹੀਂ ਤਾਂ ਔਰਤਾਂ ਹੀ ਭੱਟਕੀਆਂ ਸਨ। ਬਹੁਤੀ ਗੁਆਂਢੀਂ, ਕਿਸੇ ਰਿਸ਼ਤੇ ਹੱਥੋਂ, ਸਮਾਜ ਕੋਲੋ, ਬਾਲ ਸੈਕਸ ਦੀਆਂ ਸ਼ਿਕਾਰ ਹੋ ਚੁਕੀਆਂ ਹਨ। ਮੀਡੀਆ ਪਰਦੇ ਫ਼ਾਸ਼ ਕਰ ਰਿਹਾ ਹੈ। ਪਰਦੇ ਮੇ ਰਹਿਨੇ ਦੋ, ਪਰਦਾ ਨਾਂ ਉਠਾਉ। ਪਰਦਾ ਉਠ ਗਿਆ ਤੋਂ ਭੇਦ ਖੁੱਲ ਜਾਏ।

Comments
Post a Comment