ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੦੪ Page 104 of 1430

4165
ਸਾਧਸੰਗਿ ਜਨਮੁ ਮਰਣੁ ਮਿਟਾਵੈ

Saadhhasang Janam Maran Mittaavai ||

साधसंगि
जनमु मरणु मिटावै

ਰੱਬ ਦੇ ਪਿਆਰਿਆਂ ਦੇ ਨਾਲ ਬੈਠ ਕੇ
, ਰੱਬ ਦੀ ਮਹਿਮਾਂ ਕਰਨ ਵਾਲਿਆਂ ਜਨਮ-ਮਰਨ ਦੀ ਮੁੱਕਤੀ ਹੋ ਜਾਂਦੀ ਹੈ। ਉਹ ਜੰਮਣ ਤੇ ਮਰਣ ਤੋਂ ਛੁਟਕਾਰਾ ਪਾ ਜਾਂਦਾ ਹੈ||2||

To the Saadh Sangat, the Company of the Holy, shall be rid of the cycle of birth and death

4166
ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ

Aas Manorathh Pooran Hovai Bhaettath Gur Dharasaaeiaa Jeeo ||2||

आस
मनोरथु पूरनु होवै भेटत गुर दरसाइआ जीउ ॥२॥

ਗੁਰਾਂ ਦਾ ਦੀਦਾਰ ਪਾਉਣ ਦੁਆਰਾ ਉਮੀਦ ਤੇ ਦਿਲ ਦੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ
||2||

His hopes and desires are fulfilled, when he gains the Blessed Vision of the Guru's Darshan. ||2||

4167
ਅਗਮ ਅਗੋਚਰ ਕਿਛੁ ਮਿਤਿ ਨਹੀ ਜਾਨੀ

Agam Agochar Kishh Mith Nehee Jaanee ||

अगम
अगोचर किछु मिति नही जानी

ਅਪਹੁੰਚ
ਰੱਬ ਬਹੁਤ ਵੱਡਾ ਹੈ। ਅਗਾਧ ਸੁਆਮੀ ਗਿਆਨ ਇੰਦਰੀਆ ਦੇ ਅਸਰ ਤੋਂ ਬਚੇ ਪ੍ਰਭੂ ਦਾ ਅੰਤ ਜਾਣਿਆਂ ਨਹੀਂ ਜਾ ਸਕਦਾ
The limits of the Inaccessible and Unfathomable Lord cannot be known.

4168
ਸਾਧਿਕ ਸਿਧ ਧਿਆਵਹਿ ਗਿਆਨੀ

Saadhhik Sidhh Dhhiaavehi Giaanee ||

साधिक
सिध धिआवहि गिआनी

ਸਾਧੂ ਸਾਧਨਾਂ ਕਰਦੇ ਹਨ। ਉਸ
ਦਾ ਸਿਮਰਨ ਕਰਦੇ ਹਨ। ਪੁਰਸ਼ਾਰਥੀ ਕਰਾਮਾਤੀ ਬੰਦੇ ਤੇ ਗਿਆਨਵਾਨ ਹਨ।
ਰੱਬ ਦੀ ਸ਼ਕਤੀ ਦਾ ਅੰਨਦਾਜ਼ਾ ਨਹੀਂ ਲੱਗਾ ਸਕਦੇ।

The seekers, the Siddhas, those beings of miraculous spiritual powers, and the spiritual teachers, all meditate on Him.

4169
ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ

Khudhee Mittee Chookaa Bholaavaa Gur Man Hee Mehi Pragattaaeiaa Jeeo ||3||

खुदी
मिटी चूका भोलावा गुरि मन ही महि प्रगटाइआ जीउ ॥३॥

ਮੇਰਾ ਹੰਕਾਂਰ ਮੁੱਕ ਕੇ ਮਨ ਨੀਵਾ ਹੋ ਗਿਆ ਹੈ। ਗਲਤ
-ਫਹਿਮੀ ਦੂਰ ਗੁਰਾਂ ਨੇ ਮੇਰੇ ਚਿੱਤ ਅੰਦਰ ਹੀ ਸਾਹਿਬ ਨੂੰ ਪ੍ਰਤੱਖ ਹਾਜ਼ਰ ਕਰ ਦਿੱਤਾ ਹੈ||3||
Thus, their egos are erased, and their doubts are dispelled. The Guru has enlightened their minds. ||3||

4170
ਅਨਦ ਮੰਗਲ ਕਲਿਆਣ ਨਿਧਾਨਾ

Anadh Mangal Kaliaan Nidhhaanaa ||

अनद
मंगल कलिआण निधाना

ਜਿਸ ਨੇ ਅੰਨਦ ਪ੍ਰਸੰਨਤਾ ਦੇਣ ਵਾਲੇ ਗੁਰੂ
ਦੇ ਨਾਮ ਦਾ ਜਾਪ ਕੀਤਾ ਹੈ।
Which is the Treasure of bliss, joy, salvation,

4171
ਸੂਖ ਸਹਜ ਹਰਿ ਨਾਮੁ ਵਖਾਨਾ

Sookh Sehaj Har Naam Vakhaanaa ||

ਰੱਬ ਅੰਨਦ ਪ੍ਰਸੰਨਤਾ ਦਾ
ਖ਼ਜ਼ਾਨਾ ਹੈ

सूख
सहज हरि नामु वखाना

Intuitive peace and poise; I chant the Name of that Lord.

4172
ਹੋਇ ਕ੍ਰਿਪਾਲੁ ਸੁਆਮੀ ਅਪਨਾ ਨਾਉ ਨਾਨਕ ਘਰ ਮਹਿ ਆਇਆ ਜੀਉ ੨੫੩੨

Hoe Kirapaal Suaamee Apanaa Naao Naanak Ghar Mehi Aaeiaa Jeeo ||4||25||32||

होइ
क्रिपालु सुआमी अपना नाउ नानक घर महि आइआ जीउ ॥४॥२५॥३२॥

ਮੇਰਾ ਮਾਲਕ ਗੁਰੂ ਨਾਨਕ ਮਿਹਰਬਾਨ ਹੋ ਗਿਆ ਹੈ। ਉਸ ਦਾ ਨਾਮ ਮੇਰੇ ਮਨ ਦੇ ਗ੍ਰਹਿ ਸਰੀਰ ਅੰਦਰ ਪ੍ਰਵੇਸ਼ ਕਰ ਗਿਆ||4||25||32||
When my Lord and Master blessed me with His Mercy, O Nanak, then His Name entered the ||4||25||32||

home of my mind. ||4||25||32||

4173
ਮਾਝ ਮਹਲਾ

Maajh Mehalaa 5 ||

माझ
महला

ਮਾਝ
, ਪੰਜਵੀਂ ਪਾਤਸ਼ਾਹੀ5 ||
Maajh, Fifth Mehl:
5 ||

4174
ਸੁਣਿ ਸੁਣਿ ਜੀਵਾ ਸੋਇ ਤੁਮਾਰੀ

Sun Sun Jeevaa Soe Thumaaree ||

सुणि
सुणि जीवा सोइ तुमारी

ਆਪਣਿਆਂ
ਕੰਨਾਂ ਨਾਲ ਤੇਰੀ ਮਹਿਮਾਂ ਸੁਣ ਕੇ, ਸਰਵਣ ਕਰਕੇ ਮੈਂ ਜੀਉਂਦਾ ਹਾਂ
Hearing of You, I live.

4175
ਤੂੰ ਪ੍ਰੀਤਮੁ ਠਾਕੁਰੁ ਅਤਿ ਭਾਰੀ

Thoon Preetham Thaakur Ath Bhaaree ||

तूं
प्रीतमु ठाकुरु अति भारी

ਤੂੰ
ਮੇਰਾ ਦਿਲਬਰ ਹੈ, ਹੇ ਮੇਰੇ ਬਹੁਤ ਵੱਡਾ ਮਾਲਕ ਹੈ।
You are my Beloved, my Lord and Master, Utterly Great.

4176
ਤੁਮਰੇ ਕਰਤਬ ਤੁਮ ਹੀ ਜਾਣਹੁ ਤੁਮਰੀ ਓਟ ਗੋੁ ਪਾਲਾ ਜੀਉ

Thumarae Karathab Thum Hee Jaanahu Thumaree Outt Guopaalaa Jeeo ||1||

तुमरे
करतब तुम ही जाणहु तुमरी ओट गोपाला जीउ ॥१॥

ਸ੍ਰਿਸ਼ਟੀ
ਦੇ ਪ੍ਰਤਿਪਾਲਕ, ਤੇਰੇ ਕੰਮ ਤੂੰ ਹੀ ਜਾਣਦਾ ਹੈ ਮੈਂਨੂੰ ਤੇਰਾ ਹੀ ਆਸਰਾ ਹੈ। ||1||

You alone know Your Ways; I grasp Your Support, Lord of the World. ||1||

4177
ਗੁਣ ਗਾਵਤ ਮਨੁ ਹਰਿਆ ਹੋਵੈ

Gun Gaavath Man Hariaa Hovai ||

गुण
गावत मनु हरिआ होवै

ਤੇਰਾ
ਜੱਸ ਗਾਉਣ ਦੁਆਰਾ ਆਤਮਾ-ਹਿਰਦੇ ਤੰਦਰੁਸਤ ਖੁਸ਼ ਹੋ ਜਾਂਦੀ ਹੈ
Singing Your Glorious Praises, my mind is rejuvenated.

4178
ਕਥਾ ਸੁਣਤ ਮਲੁ ਸਗਲੀ ਖੋਵੈ

Kathhaa Sunath Mal Sagalee Khovai ||

कथा
सुणत मलु सगली खोवै

ਤੇਰੀ
ਵਾਰਤਾ ਦੀਆਂ ਬਾਤਾ ਕਹਾਣੀਆਂ ਕਰਕੇ ਸਾਰੀ ਮਨ ਦੀ ਮਲੀਨਤਾ ਲਹਿ ਜਾਂਦੀ ਹੈ
Hearing Your Sermon, all filth is removed.

4179
ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ

Bhaettath Sang Saadhh Santhan Kai Sadhaa Japo Dhaeiaalaa Jeeo ||2||

भेटत
संगि साध संतन कै सदा जपउ दइआला जीउ ॥२॥

ਨੇਕ ਤੇ ਪਵਿਤਰ ਰੱਬ ਦੇ ਪਿਆਰਿਆਂ ਦੀ ਸੰਗਤ ਨਾਲ ਮਿਲ ਬੈਠ ਕੇ,
ਮੈਂ ਹਮੇਸ਼ਾਂ ਦੀ ਮਿਹਰਬਾਨ ਮਾਲਕ ਦਾ ਸਿਮਰਨ ਕਰਦਾ ਹਾਂ। ||2||

Joining the Saadh Sangat, the Company of the Holy, I meditate forever on the Merciful Lord. ||2||

4180
ਪ੍ਰਭੁ ਅਪੁਨਾ ਸਾਸਿ ਸਾਸਿ ਸਮਾਰਉ

Prabh Apunaa Saas Saas Samaaro ||

प्रभु
अपुना सासि सासि समारउ

ਆਪਣੇ
ਸਾਈਂ ਨੂੰ ਮੈਂ ਹਰ ਸਮੇਂ ਦਿਨ ਰਾਤ, ਦੁੱਖ-ਸੁੱਖ ਵਿੱਚ ਸੁਆਸਾ ਨਾਲ ਯਾਦ ਕਰਦਾ ਹਾਂ
I dwell on my God with each and every breath.

4181
ਇਹ ਮਤਿ ਗੁਰ ਪ੍ਰਸਾਦਿ ਮਨਿ ਧਾਰਉ

Eih Math Gur Prasaadh Man Dhhaaro ||

इह
मति गुर प्रसादि मनि धारउ

ਇਹ
ਸਮਝ, ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ
This understanding has been implanted within my mind, by Guru's Grace

4182
ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ

Thumaree Kirapaa Thae Hoe Pragaasaa Sarab Maeiaa Prathipaalaa Jeeo ||3||

तुमरी
क्रिपा ते होइ प्रगासा सरब मइआ प्रतिपाला जीउ ॥३॥

ਰੱਬ ਜੀ ਤੇਰੀ ਰਹਿਮਤ ਦੁਆਰਾ ਮਨ ਅੰਦਰ ਇਸ਼ਵਰੀ ਨੂਰ-ਗਿਆਨ ਪ੍ਰਕਾਸ਼-ਉਦੈ ਹੁੰਦਾ ਹੈ ਕੁਲੀ
-ਮਿਹਰਬਾਨ ਮਾਲਕ ਸਬ ਦੀ ਰੱਖਿਆ ਕਰਨ ਵਾਲਾ ਹੈ। ਹਰ ਇਕ ਨੂੰ ਪਾਲਦਾ ਹੈ||3||

By Your Grace, the Divine Light has dawned. The Merciful Lord cherishes everyone. ||3||

4183
ਸਤਿ ਸਤਿ ਸਤਿ ਪ੍ਰਭੁ ਸੋਈ

Sath Sath Sath Prabh Soee ||

सति
सति सति प्रभु सोई

ਰੱਬ ਸੱਚਾ
, ਸੱਚਾ, ਸੱਚ, ਉਹ ਸੁਆਮੀ ਹੈ।
True, True, True is that God.

4184
ਸਦਾ ਸਦਾ ਸਦ ਆਪੇ ਹੋਈ

Sadhaa Sadhaa Sadh Aapae Hoee ||

सदा
सदा सद आपे होई

ਹਮੇਸ਼ਾਂ
, ਹਰ ਸਮੇਂ, ਕੱਲ ਵੀ, ਹੁਣ, ਅੱਗੇ ਦੇ ਸਮੇਂ ਨੂੰ ਸੁਆਮੀ ਸਾਰਾ ਕੁੱਝ ਆਪਣੇ ਆਪ ਹੀ ਹੈ
Forever, forever and ever, He Himself is.

4185
ਚਲਿਤ ਤੁਮਾਰੇ ਪ੍ਰਗਟ ਪਿਆਰੇ ਦੇਖਿ ਨਾਨਕ ਭਏ ਨਿਹਾਲਾ ਜੀਉ ੨੬੩੩

Chalith Thumaarae Pragatt Piaarae Dhaekh Naanak Bheae Nihaalaa Jeeo ||4||26||33||

चलित
तुमारे प्रगट पिआरे देखि नानक भए निहाला जीउ ॥४॥२६॥३३॥

ਤੇਰੇ ਰੰਗੀਲੇ ਚੋਜ਼ ਖੇਡ ਪ੍ਰਤੱਖ ਦਿਖਾਈ ਦੇ ਰਹੇ ਹਨ। ਉਨ੍ਹਾਂ ਨੂੰ ਵੇਖ ਕੇ ਗੁਰੂ ਜੀ ਨਾਨਕ ਬਹੁਤ ਖੁਸ਼, ਪਰਮ
-ਪ੍ਰਸੰਨ ਹੋ ਗਏ ਹਨ||4||26||33||

Your Playful Ways are revealed, O my Beloved. Beholding them, Nanak is enraptured. ||4||26||33||

4186
ਮਾਝ ਮਹਲਾ

Maajh Mehalaa 5 ||

माझ
महला

ਮਾਝ
, ਪੰਜਵੀਂ ਪਾਤਸ਼ਾਹੀ 5 ||

Maajh, Fifth Mehl:
5 ||

4187
ਹੁਕਮੀ ਵਰਸਣ ਲਾਗੇ ਮੇਹਾ

Hukamee Varasan Laagae Maehaa ||

हुकमी
वरसण लागे मेहा

ਹਰੀ
ਦੇ ਹੁਕਮ ਦੁਆਰਾ ਨਾਂਮ ਦੇ ਗਾਉਣ, ਸੁਣਨ ਨਾਲ ਮਨ ਤੰਦਰੁਸਤ ਹੋਣ ਲਗਦਾ ਹੈਜਿਵੇਂ ਮੀਂਹ ਪੈਣ ਵਾਂਗ, ਧਰਤੀ ਦੇ ਹਰੀ ਭਰੀ ਹੋ ਜਾਂਦਿ ਹੈ।
By His Command, the rain begins to fall.

4188
ਸਾਜਨ ਸੰਤ ਮਿਲਿ ਨਾਮੁ ਜਪੇਹਾ

Saajan Santh Mil Naam Japaehaa ||

साजन
संत मिलि नामु जपेहा

ਰੱਬ ਦੇ ਨਾਂਮ ਨੂੰ ਪਿਆਰ ਕਰਨ ਵਾਲੇ ਮਿੱਤਰ ਪਿਆਰੇ ਸਾਧੂ
ਇਕੱਠੇ ਹੋ ਨਾਮ ਦਾ ਗਾਉਣਾਂ, ਸੁਣਨਾਂ, ਜਾਪ ਕਰਦੇ ਹਨ
The Saints and friends have met to chant the Naam.

4189
ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ

Seethal Saanth Sehaj Sukh Paaeiaa Thaadt Paaee Prabh Aapae Jeeo ||1||

सीतल
सांति सहज सुखु पाइआ ठाढि पाई प्रभि आपे जीउ ॥१॥

ਰੱਬ ਦਾ ਨਾਂਮ ਲੈਣ ਨਾਲ ਠੰਢੀ ਸ਼ਾਤੀ ਬਹੁਤ ਅਨੰਦ ਪ੍ਰਾਪਤ ਹੋਇਆ ਹੈ। ਸਾਹਿਬ ਨੇ ਆਪ ਹੀ ਮਨ ਅੰਦਰ ਠੰਢ
-ਚੈਨ ਪਾਈ ਹੈ||1||
Serene tranquility and peaceful ease have come; God Himself has brought a deep and profound peace. ||1||

4190
ਸਭੁ ਕਿਛੁ ਬਹੁਤੋ ਬਹੁਤੁ ਉਪਾਇਆ

Sabh Kishh Bahutho Bahuth Oupaaeiaa ||

सभु
किछु बहुतो बहुतु उपाइआ

God has produced everything in great abundance.

4191
ਕਰਿ ਕਿਰਪਾ ਪ੍ਰਭਿ ਸਗਲ ਰਜਾਇਆ

Kar Kirapaa Prabh Sagal Rajaaeiaa ||

करि
किरपा प्रभि सगल रजाइआ

ਹਰ
ਪਦਾਰਥ ਦੁਨੀਆਂ ਦੇ ਵਰਤਣ ਲਈ ਹੈ। ਖਾਂਣ-ਪੀਣ ਵਰਤਣ ਲਈ ਜਿਆਦਾ ਬਹੁਤਾਤ ਵਿੱਚ ਰੱਬ ਨੇ ਪੈਦਾ ਕੀਤੀ ਹੈ
Granting His Grace, God has satisfied all.

4192
ਦਾਤਿ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ

Dhaath Karahu Maerae Dhaathaaraa Jeea Janth Sabh Dhhraapae Jeeo ||2||

दाति
करहु मेरे दातारा जीअ जंत सभि ध्रापे जीउ ॥२॥

ਮੇਰੇ
ਮੇਹਰਾਂ ਦੇ ਦਾਤੇ, ਜਦ ਤੂੰ ਖੈਰਾਤਾਂ ਚੀਜ਼ਾ ਨੂੰ ਦਿੰਦਾ ਹੈ ਪ੍ਰਾਣੀ ਤੇ ਹੋਰ ਪ੍ਰਾਣ-ਧਾਰੀ ਜੀਵ ਸਭ ਰੱਜ ਜਾਂਦੇ ਹਨ ||2||

Bless us with Your Gifts, O my Great Giver. All beings and creatures are satisfied. ||2||

4193
ਸਚਾ ਸਾਹਿਬੁ ਸਚੀ ਨਾਈ

Sachaa Saahib Sachee Naaee ||

सचा
साहिबु सची नाई

ਮਾਲਕ ਸਚਾ
ਹੈ। ਸਚਾ ਉਸ ਦਾ ਨਾਮ
True is the Master, and True is His Name.

4194
ਗੁਰ ਪਰਸਾਦਿ ਤਿਸੁ ਸਦਾ ਧਿਆਈ

Gur Parasaadh This Sadhaa Dhhiaaee ||

गुर
परसादि तिसु सदा धिआई

ਗੁਰੂ
ਦੀ ਮਿਹਰ ਦਾ ਸਦਕਾ ਮੈਂ ਉਸ ਦਾ ਸਦੀਵ ਹੀ ਸਿਮਰਣ ਕਰਦਾ ਹਾਂ

By Guru's Grace, I meditate forever on Him.

4195
ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ

Janam Maran Bhai Kaattae Mohaa Binasae Sog Santhaapae Jeeo ||3||

जनम
मरण भै काटे मोहा बिनसे सोग संतापे जीउ ॥३॥

ਉਸ ਨੇ ਮੇਰਾ ਜੰਮਣ ਤੇ ਮਰਣ ਦਾ ਡਰ ਦੂਰ ਕਰ ਦਿਤਾ ਹੈ। ਮੇਰੀ ਸੰਸਾਰੀ ਮਮਤਾ
, ਗਮ ਤੇ ਮੁਸੀਬਤ ਮਿਟ ਗਏ ਹਨ||3||

The fear of birth and death has been dispelled; emotional attachment, sorrow and suffering have been erased. ||3||

4196
ਸਾਸਿ ਸਾਸਿ ਨਾਨਕੁ ਸਾਲਾਹੇ

Saas Saas Naanak Saalaahae ||

सासि
सासि नानकु सालाहे

ਹਰ
ਸੁਆਸ ਨਾਲ ਨਾਨਕ ਸੁਆਮੀ ਦੀ ਪ੍ਰਸੰਸਾ ਕਰਦਾ ਹੈ

With each and every breath, Nanak praises the Lord.

4197
ਸਿਮਰਤ ਨਾਮੁ ਕਾਟੇ ਸਭਿ ਫਾਹੇ

Simarath Naam Kaattae Sabh Faahae ||

सिमरत
नामु काटे सभि फाहे

ਹਰ
ਸੁਆਸ ਨਾਲ ਨਾਨਕ ਸੁਆਮੀ ਦੀ ਪ੍ਰਸੰਸਾ ਕਰਦਾ ਹੈ
Meditating in remembrance on the Name, all bonds are cut away.

4198
ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ ੨੭੩੪

Pooran Aas Karee Khin Bheethar Har Har Har Gun Jaapae Jeeo ||4||27||34||

पूरन
आस करी खिन भीतरि हरि हरि हरि गुण जापे जीउ ॥४॥२७॥३४॥

ਗੁਰੂ ਸੁਆਮੀ ਮਾਲਕ ਦੀਆਂ ਵਡਿਆਈਆਂ ਦਾ ਚਿੰਤਨ ਕਰਨ ਦੁਆਰਾ,
ਇਕ ਝੱਟਕੇ ਵਿੱਚ ਜੀਵਾਂ ਨੂੰ ਸਾਰੀਆਂ ਉਮੀਦਾਂ ਮਿਲ ਗਈਆਂ ਆਈਆਂ ਹਨ||4||27||34||

One's hopes are fulfilled in an instant, chanting the Glorious Praises of the Lord, Har, Har, Har. ||4||27||34||

4199
ਮਾਝ ਮਹਲਾ

Maajh Mehalaa 5 ||

माझ
महला

ਮਾਝ
, ਪੰਜਵੀਂ ਪਾਤਸ਼ਾਹੀ5 ||

Maajh, Fifth Mehl:
5 ||

4200
ਆਉ ਸਾਜਨ ਸੰਤ ਮੀਤ ਪਿਆਰੇ

Aao Saajan Santh Meeth Piaarae ||

ਰਲ ਮਿਲ ਕੇ
ਮੇਰੇ ਸਨੇਹੀ ਯਾਰੋ, ਰੱਬ ਪਿਆਿਰਆ ਮਿਤਰੋ!
आउ साजन संत मीत पिआरे

Come, dear friends, Saints and companions:

4201
ਮਿਲਿ ਗਾਵਹ ਗੁਣ ਅਗਮ ਅਪਾਰੇ

Mil Gaaveh Gun Agam Apaarae ||

मिलि
गावह गुण अगम अपारे

ਆਪਾਂ
ਰਲ ਕੇ ਅਪਹੁੰਚ ਜਿਸ ਤੱਕ ਜਾ ਨਹੀਂ ਸਕਦੇ ਉਸ ਅਨੰਤ ਸੁਆਮੀ ਦਾ ਜੱਸ ਗਾਇਨ ਕਰੀਏ
Let us join together and sing the Glorious Praises of the Inaccessible and Infinite Lord.

4202
ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨਿ ਹਮ ਕੀਏ ਜੀਉ

Gaavath Sunath Sabhae Hee Mukathae So Dhhiaaeeai Jin Ham Keeeae Jeeo ||1||

गावत
सुणत सभे ही मुकते सो धिआईऐ जिनि हम कीए जीउ ॥१॥

ਜੋ ਉਸ ਦੇ ਨਾਮ ਨੂੰ ਗਾਉਂਦੇ ਸੁਣਦੇ ਚੇਤੇ ਕਰਦੇ ਹਨ। ਉਹ ਸਾਰੇ ਜੰਮਣ-ਮਰਨ ਤੋਂ ਬੱਚ ਕੇ, ਮੁਕਤ ਹੋ ਜਾਂਦੇ ਹਨ ਆਪਾਂ ਉਸ ਦਾ ਅਰਾਧਨ ਕਰੀਏ ਜਿਸ ਨੇ ਸਾਨੂੰ ਪੈਦਾ ਕੀਤਾ ਹੈ
||1||

Those who sing and hear these praises are liberated, so let us meditate on the One who created us. ||1||

4203
ਜਨਮ ਜਨਮ ਕੇ ਕਿਲਬਿਖ ਜਾਵਹਿ

Janam Janam Kae Kilabikh Jaavehi ||

जनम
जनम के किलबिख जावहि

ਅਨੇਕਾਂ
ਜਨਮਾਂ ਦੇ ਪਾਪ ਦੂਰ ਹੋ ਜਾਣਗੇ।

The sins of countless incarnations depart,

4204
ਮਨਿ ਚਿੰਦੇ ਸੇਈ ਫਲ ਪਾਵਹਿ

Man Chindhae Saeee Fal Paavehi ||

मनि
चिंदे सेई फल पावहि

ਉਹ ਮੇਵੇ ਮਿਲ ਜਾਣਗੇ, ਜਿਹੜੇ ਸਾਡਾ ਦਿਲ ਚਾਹੁੰਦੇ ਹਨ
And we receive the fruits of the mind's desires.

4205
ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ

Simar Saahib So Sach Suaamee Rijak Sabhas Ko Dheeeae Jeeo ||2||

सिमरि
साहिबु सो सचु सुआमी रिजकु सभसु कउ दीए जीउ ॥२॥

ਉਸ ਸਾਈਂ
, ਸੱਚੇ ਮਾਲਕ ਦਾ ਅਰਾਧਨ ਕਰ ਜੋ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ||2||
So meditate on that Lord, our True Lord and Master, who gives sustenance to all. ||2||

4206
ਨਾਮੁ ਜਪਤ ਸਰਬ ਸੁਖੁ ਪਾਈਐ

Naam Japath Sarab Sukh Paaeeai ||

नामु
जपत सरब सुखु पाईऐ

ਨਾਮ
ਦਾ ਗਾਉਣ, ਉਚਾਰਣ ਕਰਨ ਦੁਆਰਾ ਸਾਰੇ ਆਰਾਮ ਮਿਲ ਜਾਂਦੇ ਹਨ
Chanting the Naam, all pleasures are obtained.

4207
ਸਭੁ ਭਉ ਬਿਨਸੈ ਹਰਿ ਹਰਿ ਧਿਆਈਐ

Sabh Bho Binasai Har Har Dhhiaaeeai ||

सभु
भउ बिनसै हरि हरि धिआईऐ

ਰੱਬ ਦੇ ਨਾਮ
ਦਾ ਅਰਾਧਨ-ਜੱਪਣ ਦੁਆਰਾ ਸਾਰੇ ਡਰ ਨਾਸ ਹੋ ਜਾਂਦੇ ਹਨ
All fears are erased, meditating on the Name of the Lord, Har, Har.

4208
ਜਿਨਿ ਸੇਵਿਆ ਸੋ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ

Jin Saeviaa So Paaragiraamee Kaaraj Sagalae Thheeeae Jeeo ||3||

जिनि
सेविआ सो पारगिरामी कारज सगले थीए जीउ ॥३॥

ਜੋ ਸਾਹਿਬ ਦੀ ਟਹਿਲ ਕਮਾਉਂਦਾ ਹੈਉਹ ਰੱਬੀ ਗੁਣਾਂ ਵਾਲਾ ਪੂਰਨ ਪੁਰਸ਼ ਹੈਉਸ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ
||3||
One who serves the Lord swims across to the other side, and all his affairs are resolved. ||3||

4209
ਆਇ ਪਇਆ ਤੇਰੀ ਸਰਣਾਈ

Aae Paeiaa Thaeree Saranaaee ||

आइ
पइआ तेरी सरणाई

ਮੈਂ
ਕੇ ਤੇਰੀ ਸ਼ਰਨ ਆਸਰਾ ਲਿਆ ਹੈ।

I have come toYour Sanctuary;

4210
ਜਿਉ ਭਾਵੈ ਤਿਉ ਲੈਹਿ ਮਿਲਾਈ

Jio Bhaavai Thio Laihi Milaaee ||

जिउ
भावै तिउ लैहि मिलाई

ਜਿਸ
ਤਰ੍ਰਾਂ ਤੈਨੂੰ ਚੰਗਾ ਲਗਦਾ ਹੈ। ਉਸੇ ਤਰ੍ਹਾਂ ਮੈਨੂੰ ਆਪਣੇ ਨਾਲ ਮਿਲਾ ਲੈ
If it pleases You, unite me with You.

Comments

Popular Posts