ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੨੪ Page 124 of 1430

5048
ਦੂਜੈ ਭਾਇ ਬਿਰਥਾ ਜਨਮੁ ਗਵਾਏ

Dhoojai Bhaae Birathhaa Janam Gavaaeae ||

दूजै
भाइ बिरथा जनमु गवाए

ਮਾਇਆ ਦੇ ਲਾਲਚ ਵਿੱਚ ਬੇਕਾਰ ਜਨਮ ਗੁਆ ਲੈਂਦਾ ਹੈ।

In love with duality, they waste away their lives in vain.

5049
ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ

Aap Ddubae Sagalae Kul Ddobae Koorr Bol Bikh Khaavaniaa ||6||

आपि
डुबे सगले कुल डोबे कूड़ु बोलि बिखु खावणिआ ॥६॥

ਆਪ
ਵਿਕਾਰਾਂ ਵਿੱਚ ਰੁਝ ਜਾਂਦੇ ਹਨ ਆਪਣੇ ਬਾਲ ਬੱਚੇ ਨੂੰ ਵੀ ਉਸੇ ਪਾਸੇ ਲਾ ਲੈਂਦੇ ਹਨ ਝੂਠ ਵਿਕਾਰ ਗੱਲਾਂ ਜ਼ਹਿਰ ਖਾਂਣ ਦੇ ਬਰਾਬਰ ਹੈ ||6||

They drown themselves, and drown their entire family; speaking lies, they eat poison. ||6||

5050
ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ

Eis Than Mehi Man Ko Guramukh Dhaekhai ||

इसु
तन महि मनु को गुरमुखि देखै

ਇਸ ਸਰੀਰ ਵਿੱਚ ਹਿਰਦੇ ਨੂੰ ਗੁਰੂ ਪਿਆਰਾ ਜਾਣ ਸਕਦਾ ਹੈ।

How rare are those who, as Gurmukh, look within their bodies, into their minds.

5051
ਭਾਇ ਭਗਤਿ ਜਾ ਹਉਮੈ ਸੋਖੈ

Bhaae Bhagath Jaa Houmai Sokhai ||

भाइ
भगति जा हउमै सोखै

ਰੱਬ ਪਿਆਰ ਰਹਿੱਣ ਨਾਲ ਹੰਕਾਂਰ ਮਾਰ ਲੈਂਦਾ ਹੈ।

Through loving devotion, their ego evaporates.

5052
ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਦਿਖਾਵਣਿਆ

Sidhh Saadhhik Monidhhaaree Rehae Liv Laae Thin Bhee Than Mehi Man N Dhikhaavaniaa ||7||

सिध
साधिक मोनिधारी रहे लिव लाइ तिन भी तन महि मनु दिखावणिआ ॥७॥

ਸਾਧ
ਸਮਾਧੀਆਂ ਲਗਾਉਣ ਵਾਲਿਆਂ, ਮੋਨਿਧਾਰੀ ਨਾਂ ਬੋਲਣ ਵਾਲਿਆਂ, ਸੁਰਤੀ ਜੋੜਨ ਵਾਲਿਆਂ ਵੀ ਇਸ ਸਰੀਰ ਵਿੱਚ ਹਿਰਦੇ ਨੂੰ ਨਹੀਂ ਜਾਣ ਸਕੇ ਹਨ।

The Siddhas, the seekers and the silent sages continually, lovingly focus their consciousness, but they have not seen the mind within the body. ||7||

5053
ਆਪਿ ਕਰਾਏ ਕਰਤਾ ਸੋਈ

Aap Karaaeae Karathaa Soee ||

आपि
कराए करता सोई

ਜੋ ਆਪ ਦੁਨੀਆਂ ਬਣਾਉਣ
, ਉਹ ਜੀਵਾਂ ਤੋਂ ਆਪ ਕਰਨ ਵਾਲਾ ਸਾਰੇ ਕੰਮ ਕਰਉਂਦਾ ਹੈ।

The Creator Himself inspires us to work;

5054
ਹੋਰੁ ਕਿ ਕਰੇ ਕੀਤੈ ਕਿਆ ਹੋਈ

Hor K Karae Keethai Kiaa Hoee ||

होरु
कि करे कीतै किआ होई

ਹੋਰ ਜੀਵਾਂ ਤੋਂ ਕੀ ਹੋਣਾਂ ਹੈ
? ਜੀਵਾਂ ਦੇ ਕਿਤੇ ਕੁੱਝ ਨਹੀਂ ਹੋ ਸਕਦਾ। ਰੱਬ ਆਪ ਕਰਦਾ ਹੈ।

What can anyone else do? What can be done by our doing?

5055
ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ ਵਸਾਵਣਿਆ ੨੩੨੪

Naanak Jis Naam Dhaevai So Laevai Naamo Mann Vasaavaniaa ||8||23||24||

नानक
जिसु नामु देवै सो लेवै नामो मंनि वसावणिआ ॥८॥२३॥२४॥

ਗੁਰੂ ਨਾਨਕ ਬਾਣੀ ਦਾ ਨਾਂਮ ਜਿਹੜੇ ਮਨੁੱਖ ਨੂੰ ਉਹ ਆਾਪ ਦਿੰਦਾ ਹੈ। ਉਹ ਲੈ ਕੇ ਮਨ ਹਿਰਦੇ ਵਿੱਚ ਸੰਭਾਂਲ ਲੈਂਦਾ ਹੈ।
||8||23||24||

O Nanak, the Lord bestows His Name; we receive it, and enshrine it within the mind. ||8||23||24||

5056
ਮਾਝ ਮਹਲਾ

Maajh Mehalaa 3 ||

माझ
महला

Maajh, Third Mehl:

5057
ਇਸੁ ਗੁਫਾ ਮਹਿ ਅਖੁਟ ਭੰਡਾਰਾ

Eis Gufaa Mehi Akhutt Bhanddaaraa ||

इसु
गुफा महि अखुट भंडारा

ਮਨ ਦੀ ਅੰਦਰ ਐਸੇ ਖਾਂਣ ਹੈ। ਇਸ ਅੰਦਰ ਅਨੇਕਾਂ ਭੰਡਾਂਰ ਹਨ।

Within this cave, there is an inexhaustible treasure.

5058
ਤਿਸੁ ਵਿਚਿ ਵਸੈ ਹਰਿ ਅਲਖ ਅਪਾਰਾ

This Vich Vasai Har Alakh Apaaraa ||

तिसु
विचि वसै हरि अलख अपारा

ਸਾਰੇ ਜੀਵਾਂ ਹਰ ਥਾਂ ਵਿੱਚ ਰੱਬ ਆਪ ਭੰਡਾਂਰ ਦੇਣ ਵਾਲਾ ਬੈਠਾ ਹੈ।

Within this cave, the Invisible and Infinite Lord abides.

5059
ਆਪੇ ਗੁਪਤੁ ਪਰਗਟੁ ਹੈ ਆਪੇ ਗੁਰ ਸਬਦੀ ਆਪੁ ਵੰਞਾਵਣਿਆ

Aapae Gupath Paragatt Hai Aapae Gur Sabadhee Aap Vannjaavaniaa ||1||

आपे
गुपतु परगटु है आपे गुर सबदी आपु वंञावणिआ ॥१॥

ਆਪ
ਹੀ ਰੱਬ ਹਰ ਥਾ ਦਿਸਦਾ ਨਹੀ, ਲੁੱਕਿਆ ਹੋਇਆ ਹੈ। ਆਪ ਹੀ ਪ੍ਰਤੱਖ ਹਾਜ਼ਰ ਸਹਮਣੇ ਦਿਸਦਾ ਹੈ। ਆਪ ਹੀ ਗੁਰੂ ਦੇ ਸ਼ਬਦ ਨਾਂਮ ਨਾਲ ਸਾਰਾ ਕੁੱਝ ਦਿਸਣ, ਮਹਿਸੂਸ ਹੋਣ ਲੱਗ ਜਾਂਦਾ ਹੈ। ||1||

He Himself is hidden, and He Himself is revealed; through the Word of the Guru's Shabad, selfishness and conceit are eliminated. ||1||

5060
ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮੁ ਮੰਨਿ ਵਸਾਵਣਿਆ

Ho Vaaree Jeeo Vaaree Anmrith Naam Mann Vasaavaniaa ||

हउ
वारी जीउ वारी अम्रित नामु मंनि वसावणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਊਤੋਂ ਜੋ ਰੱਬ ਦੀ ਅੰਮ੍ਰਿਤ ਸੱਚੀ ਬਾਣੀ ਨੂੰ ਮਨ ਵਿੱਚ ਵਸਾਉਂਦੇ ਹਨ।

I am a sacrifice, my soul is a sacrifice, to those who enshrine the Ambrosial Naam, the Name of the Lord, within their minds.

5061
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰਮਤੀ ਅੰਮ੍ਰਿਤੁ ਪੀਆਵਣਿਆ ਰਹਾਉ

Anmrith Naam Mehaa Ras Meethaa Guramathee Anmrith Peeaavaniaa ||1|| Rehaao ||

अम्रित
नामु महा रसु मीठा गुरमती अम्रितु पीआवणिआ ॥१॥ रहाउ

ਅੰਮ੍ਰਿਤ
ਰਸ ਸੱਚੀ ਬਾਣੀ ਬਹੁਤ ਮਿੱਠੇ ਰਸ ਵਾਲੀ ਹੈ। ਗੁਰੂ ਦੀ ਕਿਰਪਾ ਨਾਲ ਅੰਮ੍ਰਿਤ ਰਸ ਪੀਤਾ ਜਾਂਦਾ ਹੈ। ||1|| ਰਹਾਉ ||

The taste of the Ambrosial Naam is very sweet! Through the Guru's Teachings, drink in this Ambrosial Nectar. ||1||Pause||

5062
ਹਉਮੈ ਮਾਰਿ ਬਜਰ ਕਪਾਟ ਖੁਲਾਇਆ

Houmai Maar Bajar Kapaatt Khulaaeiaa ||

हउमै
मारि बजर कपाट खुलाइआ

ਹੰਕਾਂਰ ਮਾਰਨ ਨਾਲ ਮਨ ਦੇ ਸਾਰੇ ਡੂੰਘੇ ਭੇਤ ਖੁੱਲ ਗਏ ਹਨ।

Subduing egotism, the rigid doors are opened.

5063
ਨਾਮੁ ਅਮੋਲਕੁ ਗੁਰ ਪਰਸਾਦੀ ਪਾਇਆ

Naam Amolak Gur Parasaadhee Paaeiaa ||

नामु
अमोलकु गुर परसादी पाइआ

ਗੁਰੂ ਦੀ ਕਿਰਪਾ ਨਾਲ ਕੀਮਤੀ ਨਾਂਮ ਦਾ ਰਸ ਪਾ ਲਿਆ ਹੈ।

The Priceless Naam is obtained by Guru's Grace.

5064
ਬਿਨੁ ਸਬਦੈ ਨਾਮੁ ਪਾਏ ਕੋਈ ਗੁਰ ਕਿਰਪਾ ਮੰਨਿ ਵਸਾਵਣਿਆ

Bin Sabadhai Naam N Paaeae Koee Gur Kirapaa Mann Vasaavaniaa ||2||

बिनु
सबदै नामु पाए कोई गुर किरपा मंनि वसावणिआ ॥२॥

ਬਗੈਰ ਸ਼ਬਦ ਦੇ ਕਿਸੇ ਨੂੰ ਨਾਂਮ ਨਹੀਂ ਮਿਲਦਾ
, ਨਾਂਮ ਰਸ ਗੁਰੂ ਦੀ ਕਿਰਪਾ ਹਿਰਦੇ ਵਿੱਚ ਵੱਸਦਾ ਹੈ। ||2||

Without the Shabad, the Naam is not obtained. By Guru's Grace, it is implanted within the mind. ||2||

5065
ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ

Gur Giaan Anjan Sach Naethree Paaeiaa ||

गुर
गिआन अंजनु सचु नेत्री पाइआ

ਜਦੋਂ ਤੋਂ ਗੁਰੂ ਦਾ ਸੱਚਾ ਗਿਆਨ ਸੁਰਮੇ ਵਾਂਗ ਅੱਖਾਂ ਪਾ ਲਿਆ ਹੈ।

The Guru has applied the true ointment of spiritual wisdom to my eyes.

5066
ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ

Anthar Chaanan Agiaan Andhhaer Gavaaeiaa ||

अंतरि
चानणु अगिआनु अंधेरु गवाइआ

ਅੰਦਰ ਪ੍ਰਕਾਸ਼ ਹੋ ਗਿਆ ਹੈ, ਅਨੇਰਾ ਦੂਰ ਹੋ ਗਿਆ ਹੈ।

Deep within, the Divine Light has dawned, and the darkness of ignorance has been dispelled.

5067
ਜੋਤੀ ਜੋਤਿ ਮਿਲੀ ਮਨੁ ਮਾਨਿਆ ਹਰਿ ਦਰਿ ਸੋਭਾ ਪਾਵਣਿਆ

Jothee Joth Milee Man Maaniaa Har Dhar Sobhaa Paavaniaa ||3||

जोती
जोति मिली मनु मानिआ हरि दरि सोभा पावणिआ ॥३॥

ਰੱਬ ਦੀ ਜੋਤ ਨਾਲ ਜੋਤ ਮਨ ਰੱਬ ਨਾਲ ਲੱਗਣ ਨਾਲ ਹਿਰਦਾ ਰੱਬ ਨਾਲ ਜੁੜ ਬਸ ਵਿੱਚ ਆ ਜਾਂਦਾ ਹੈ। ਰੱਬ ਨਾਲ ਰੱਲ ਦਰਗਾਹ ਵਿੱਚ ਮਾਣ ਮਿਲਦਾ ਹੈ।
||3||

My light has merged into the Light; my mind has surrendered, and I am blessed with Glory in the Court of the Lord. ||3||

5068
ਸਰੀਰਹੁ ਭਾਲਣਿ ਕੋ ਬਾਹਰਿ ਜਾਏ

Sareerahu Bhaalan Ko Baahar Jaaeae ||

सरीरहु
भालणि को बाहरि जाए

ਰੱਬ
ਦੀ ਜੋਤ ਨਾਲ ਜੋਤ ਮਨ ਨਾਲ ਲੱਗੀ ਹੈ। ਲੋਕ ਬਾਹਰੋਂ ਭਾਲਣ ਜਾਂਦੇ ਹਨ।

Those who look outside the body, searching for the Lord,

5069
ਨਾਮੁ ਲਹੈ ਬਹੁਤੁ ਵੇਗਾਰਿ ਦੁਖੁ ਪਾਏ

Naam N Lehai Bahuth Vaegaar Dhukh Paaeae ||

नामु
लहै बहुतु वेगारि दुखु पाए

ਜੋ ਰੱਬ
ਦੇ ਨਾਂਮ ਨੂੰ ਮਨ ਨਾਲ ਨਹੀਂ ਜੋੜਦੇ। ਬੇਕਾਰ ਵਿਕਾਰਾਂ ਮਇਆ ਵਿੱਚ ਲੱਗ ਜਾਂਦੇ ਹਨ।

Shall not receive the Naam; they shall instead be forced to suffer the terrible pains of slavery.

5070
ਮਨਮੁਖ ਅੰਧੇ ਸੂਝੈ ਨਾਹੀ ਫਿਰਿ ਘਿਰਿ ਆਇ ਗੁਰਮੁਖਿ ਵਥੁ ਪਾਵਣਿਆ

Manamukh Andhhae Soojhai Naahee Fir Ghir Aae Guramukh Vathh Paavaniaa ||4||

मनमुख
अंधे सूझै नाही फिरि घिरि आइ गुरमुखि वथु पावणिआ ॥४॥

ਵਿਕਾਰਾਂ ਮਇਆ ਵਿੱਚ ਲੱਗ ਕੇ, ਮਨੁੱਖ ਨੂੰ ਸਮਝ ਨਹੀਂ ਲੱਗਦੀ। ਅਖੀਰ ਗੁਰੂ ਕਿਰਪਾ ਨਾਲ ਨਾਂਮ ਦੀ ਪ੍ਰਾਪਤੀ ਕਰਦਾ ਹੈ।
||4||

The blind, self-willed manmukhs do not understand; but when they return once again to their own home, then, as Gurmukh, they find the genuine article. ||4||

5071
ਗੁਰ ਪਰਸਾਦੀ ਸਚਾ ਹਰਿ ਪਾਏ

Gur Parasaadhee Sachaa Har Paaeae ||

गुर
परसादी सचा हरि पाए

ਗੁਰੂ
ਕਿਰਪਾ ਨਾਲ ਰੱਬ ਦੇ ਸੱਚਾ ਨਾਂਮ ਦੀ ਪ੍ਰਾਪਤੀ ਕਰਦਾ ਹੈ।

By Guru's Grace, the True Lord is found.

5072
ਮਨਿ ਤਨਿ ਵੇਖੈ ਹਉਮੈ ਮੈਲੁ ਜਾਏ

Man Than Vaekhai Houmai Mail Jaaeae ||

मनि
तनि वेखै हउमै मैलु जाए

ਸਰੀਰ ਤੇ ਮਨ ਨਾਲ ਗੁਰੂ ਦਰਸ਼ਨ ਨਾਲ ਹੰਕਾਂਰ ਦੀ ਮੈਲ ਚਲੀ ਜਾਂਦੀ ਹੈ।

Within your mind and body, see the Lord, and the filth of egotism shall depart.

5073
ਬੈਸਿ ਸੁਥਾਨਿ ਸਦ ਹਰਿ ਗੁਣ ਗਾਵੈ ਸਚੈ ਸਬਦਿ ਸਮਾਵਣਿਆ

Bais Suthhaan Sadh Har Gun Gaavai Sachai Sabadh Samaavaniaa ||5||

बैसि
सुथानि सद हरि गुण गावै सचै सबदि समावणिआ ॥५॥

ਆਪਣੇ ਸੁੱਧ ਹੋਏ ਹਿਰਦੇ ਵਿੱਚ ਰਹਿ ਕੇ ਹਰ ਸਮੇਂ ਰੱਬ ਦੀ ਪ੍ਰਸੰਸਾ ਕਰ ਕੇ ਸਚੇ ਰੱਬ ਦੇ ਸ਼ਬਦ ਨਾਂਮ ਸੁਣਾਉਂਦਾ ਹੈ। ||5||

Sitting in that place, sing the Glorious Praises of the Lord forever, and be absorbed in the True Word of the Shabad. ||5||

5074
ਨਉ ਦਰ ਠਾਕੇ ਧਾਵਤੁ ਰਹਾਏ

No Dhar Thaakae Dhhaavath Rehaaeae ||

नउ
दर ठाके धावतु रहाए

ਜਿਸ ਨੇ ਨੌ ਦਰਵਾਜ਼ੇ ਤੋਂ ਆਪ ਨੂੰ ਰੋਕ ਲਿਆ ਹੈ। ਮਨ ਸੁੱਧ ਕਰ ਲਿਆ ਹੈ।

Those who close off the nine gates, and restrain the wandering mind,

5075
ਦਸਵੈ ਨਿਜ ਘਰਿ ਵਾਸਾ ਪਾਏ

Dhasavai Nij Ghar Vaasaa Paaeae ||

दसवै
निज घरि वासा पाए

ਉਚੀ ਸੁੱਧ ਸੁਰਤ ਰਾਹੀ ਰੱਬ ਦਾ ਧਿਆਨ ਕਰਦਾ ਹੈ।

Come to dwell in the Home of the Tenth Gate.

5076
ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦੁ ਸੁਣਾਵਣਿਆ

Outhhai Anehadh Sabadh Vajehi Dhin Raathee Guramathee Sabadh Sunaavaniaa ||6||

ओथै
अनहद सबद वजहि दिनु राती गुरमती सबदु सुणावणिआ ॥६॥

ਉਦੋਂ ਦਿਨ ਰਾਤ ਰੱਬੀ ਬਾਣੀ ਦੀਆਂ ਧੁਨਾਂ ਦਾ ਅੰਨਦ ਮਿਲਦਾ ਹੈ। ਉਹ ਦਿਨ ਗੁਰੂ ਦੀ ਕਿਰਪਾ ਨਾਲ ਰੱਬੀ ਬਾਣੀ ਸੁਣਦੇ ਹਨ।
||6||

There, the Unstruck Melody of the Shabad vibrates day and night. Through the Guru's Teachings, the Shabad is heard. ||6||

5077
ਬਿਨੁ ਸਬਦੈ ਅੰਤਰਿ ਆਨੇਰਾ

Bin Sabadhai Anthar Aanaeraa ||

बिनु
सबदै अंतरि आनेरा

ਬਗੈਰ ਸ਼ਬਦ ਨਾਂਮ ਦੇ ਮਨ ਅੰਦਰ ਹਨੇਰਾ ਹੈ।

Without the Shabad, there is only darkness within.

5078
ਵਸਤੁ ਲਹੈ ਚੂਕੈ ਫੇਰਾ

N Vasath Lehai N Chookai Faeraa ||

वसतु लहै चूकै फेरा

ਨਾਂ ਹੀ ਨਾਂਮ ਲੱਭਦਾ, ਧਿਆਨ ਜਾਂਦਾ ਹੈ। ਜਨਮ ਮਰਨ ਨਹੀਂ ਮੁੱਕਦਾ।

The genuine article is not found, and the cycle of reincarnation does not end.

5079
ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ

Sathigur Hathh Kunjee Horath Dhar Khulai Naahee Gur Poorai Bhaag Milaavaniaa ||7||

सतिगुर
हथि कुंजी होरतु दरु खुलै नाही गुरु पूरै भागि मिलावणिआ ॥७॥

ਸੱਚੇ ਗੁਰੂ ਕੋਲ ਇਸ ਦੀ ਚਾਬੀ ਹੈ। ਹੋਰ ਕਿਵੇਂ ਇਹ ਮਨ ਦੀ ਨੂੰ ਗਿਆਨ ਨਹੀਂ ਹੁੰਦਾ। ਚੰਗੇ ਕਰਮਾਂ ਨਾਲ ਪੂਰੇ ਗੁਰੂ ਤੋਂ ਨਾਂਮ ਮਿਲਦਾ ਹੈ।
||7||

The key is in the hands of the True Guru; no one else can open this door. By perfect destiny, He is met. ||7||

5080
ਗੁਪਤੁ ਪਰਗਟੁ ਤੂੰ ਸਭਨੀ ਥਾਈ

Gupath Paragatt Thoon Sabhanee Thhaaee ||

गुपतु
परगटु तूं सभनी थाई

ਰੱਬ ਜੀ ਤੁੰ ਹਰ ਥਾਂ ਹੈ। ਦਿਸਦਾ ਨਹੀ, ਸਾਡੇ ਕੋਲ ਹੀ ਦੇਖਣ ਵਾਲੀ ਅੱਖ, ਮੱਤ ਨਹੀਂ ਹੈ।

You are the hidden and the revealed in all places.

5081
ਗੁਰ ਪਰਸਾਦੀ ਮਿਲਿ ਸੋਝੀ ਪਾਈ

Gur Parasaadhee Mil Sojhee Paaee ||

गुर
परसादी मिलि सोझी पाई

ਗੁਰੂ
ਦੀ ਕਿਰਪਾ ਨਾਲ ਉਸ ਨੂੰ ਮਿਲ ਕੇ, ਰੱਬੀ ਬਾਣੀ ਸੁਣ ਪੜ੍ਹਨ ਦੀ ਅੱਕਲ ਆਈ ਹੈ

Receiving Guru's Grace, this understanding is obtained.

5082
ਨਾਨਕ ਨਾਮੁ ਸਲਾਹਿ ਸਦਾ ਤੂੰ ਗੁਰਮੁਖਿ ਮੰਨਿ ਵਸਾਵਣਿਆ ੨੪੨੫

Naanak Naam Salaahi Sadhaa Thoon Guramukh Mann Vasaavaniaa ||8||24||25||

नानक
नामु सलाहि सदा तूं गुरमुखि मंनि वसावणिआ ॥८॥२४॥२५॥

ਮਨੁੱਖ ਤੂੰ ਗੁਰੂ ਨਾਨਕ ਨਾਮੁ ਦੀ ਮਹਿਮਾਂ ਹਰ ਸਮੇਂ ਕਰਦਾ ਰਹਿ, ਗੁਰੂ ਕੋਲ ਰਹਿ ਕੇ, ਹਿਰਦੇ ਵਿੱਚ ਵੱਸਾਇਆ ਜਾਂਦਾ ਹੈ।
||8||24||25||

O Nanak, praise the Naam forever; as Gurmukh, enshrine it within the mind. ||8||24||25||

5083
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ 3 ||

Maajh, Third Mehl:
3 ||

5084
ਗੁਰਮੁਖਿ ਮਿਲੈ ਮਿਲਾਏ ਆਪੇ

Guramukh Milai Milaaeae Aapae ||

गुरमुखि
मिलै मिलाए आपे

ਗੁਰੂ ਕੋਲ ਮਿਲ ਕੇ ਰਹਿੱਣ ਨਾਲ
ਉਹ ਰੱਬ ਨੂੰ ਆਪ ਹੀ ਮਿਲਾ ਦਿੰਦਾ ਹੈ।

The Gurmukhs meet the Lord, and inspire others to meet Him as well.

5085
ਕਾਲੁ ਜੋਹੈ ਦੁਖੁ ਸੰਤਾਪੇ

Kaal N Johai Dhukh N Santhaapae ||

कालु
जोहै दुखु संतापे

ਜੀਵ ਨੂੰ ਮੌਤ ਡਰਾ ਨਹੀਂ ਸਕਦੀ। ਦਰਦ ਮਸੀਬਤਾਂ ਤੰਗ ਨਹੀਂ ਕਰ ਸਕਦੇ।

Death does not see them, and pain does not afflict them.

5086
ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ ਸੁਹਾਵਣਿਆ

Houmai Maar Bandhhan Sabh Thorrai Guramukh Sabadh Suhaavaniaa ||1||

हउमै
मारि बंधन सभ तोड़ै गुरमुखि सबदि सुहावणिआ ॥१॥

ਜੀਵ ਹੰਕਾਂਰ ਨੂੰ ਮਾਰ ਕੇ, ਸਰੀਰਕ ਸੁੱਖ ਦੇ ਸਾਰੇ ਸੁਖ, ਦੁੱਖ, ਮਾਇਆ, ਵਿਕਾਰਾਂ ਤੋਂ ਬੱਚ ਜਾਂਦਾ ਹੈ।
ਗੁਰੂ ਕੋਲ ਰਹਿ ਕੇ, ਮਨ ਨੂੰ ਸ਼ਬਦ ਨਾਮ ਚੰਗਾ ਲੱਗਦਾ ਹੈ। ||1||

Subduing egotism, they break all their bonds; as Gurmukh, they are adorned with the Word of the Shabad. ||1||

5087
ਹਉ ਵਾਰੀ ਜੀਉ ਵਾਰੀ ਹਰਿ ਹਰਿ ਨਾਮਿ ਸੁਹਾਵਣਿਆ

Ho Vaaree Jeeo Vaaree Har Har Naam Suhaavaniaa ||

हउ
वारी जीउ वारी हरि हरि नामि सुहावणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਸਦਕੇ, ਕੁਰਬਾਨ ਹੈ। ਉਨ੍ਹਾਂ ਊਤੋਂ ਜਿਸ ਨੂੰ ਰੱਬ ਦੀ ਸੱਚੀ ਬਾਣੀ ਦਾ ਮਨ ਨੂੰ ਸ਼ਬਦ ਨਾਮ ਚੰਗਾ ਲੱਗਦਾ ਹੈ।

I am a sacrifice, my soul is a sacrifice, to those who look beautiful in the Name of the Lord, Har, Har.

5088
ਗੁਰਮੁਖਿ ਗਾਵੈ ਗੁਰਮੁਖਿ ਨਾਚੈ ਹਰਿ ਸੇਤੀ ਚਿਤੁ ਲਾਵਣਿਆ ਰਹਾਉ

Guramukh Gaavai Guramukh Naachai Har Saethee Chith Laavaniaa ||1|| Rehaao ||

गुरमुखि
गावै गुरमुखि नाचै हरि सेती चितु लावणिआ ॥१॥ रहाउ

ਗੁਰੂ ਕੋਲ ਰਹਿ ਕੇ, ਗੁਰਮੁਖਿ ਦਾ ਮਨ ਗਾਉਂਦਾ ਨੱਚਦਾ ਹੈ। ਰੱਬ ਦੀ ਸੱਚੀ ਬਾਣੀ ਦਾ ਮਨ ਨੂੰ ਸ਼ਬਦ ਨਾਮ ਚੰਗਾ ਲੱਗਦਾ ਹੈ।
||1|| ਰਹਾਉ ||

The Gurmukhs sing, the Gurmukhs dance, and focus their consciousness on the Lord. ||1||Pause||

5089
ਗੁਰਮੁਖਿ ਜੀਵੈ ਮਰੈ ਪਰਵਾਣੁ

Guramukh Jeevai Marai Paravaan ||

गुरमुखि
जीवै मरै परवाणु

ਗੁਰੂ ਕੋਲ ਰਹਿ ਕੇ
, ਗੁਰਮੁਖਿ ਦਾ ਮਨ ਜਿਉਂਦਾ ਹੈ। ਦੁਨੀਆਂ ਦੇ ਸੁੱਖਾਂ ਵੱਲੋ ਮਨ ਮੁੜ ਜਾਂਦਾ ਹੈ।

The Gurmukhs are celebrated in life and death.

Comments

Popular Posts