ਬੰਦਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) -

ਨੇਕ ਬੰਦੇ ਪ੍ਰਭੂ ਦਿਆ ਸੇ ਮਿਲਤੇ ਹੈ।
ਆਪ ਕੋ ਸਭ ਬੰਦੇ ਸਰੀਫ਼ ਕਹਤੇ ਹੈ।
ਕੌਨ ਕੈਸਾ ਬੰਦਾ ਹਮ ਸਬ ਜਾਨਤੇ ਹੈ।
ਮੀਡੀਏ ਕੇ ਸਾਥ ਕਈ ਬੰਦੇ ਜੁੜਤੇ ਹ।

ਬੰਦੇ ਨੂੰ ਕਹੀ ਜਾਂਦੇ ਤੂੰ ਬੰਦਾ ਬਣਜਾ।
ਤਾਂ ਵੀ ਬੰਦਾ ਚਲਾਕੀਆਂ ਨਹੀਂ ਛੱਡਦਾ।
ਬੰਦਾ ਕਹੇ ਉਹ ਹਰ ਕੰਮ ਆਪ ਕਰਦਾ।
ਦੋਂਨਾਂ ਹੱਥਾਂ ਨਾਲ ਬੰਦਾ ਕਿਸਮਤ ਬਦਲਦਾ।
ਜਦੋਂ ਰੱਬ ਦਾ ਬੰਦੇ ਉਤੇ ਹੈ ਭਾਣਾਂ ਵਰਤਦਾ।
ਬੰਦਾ ਕਹੇ ਰੱਬ ਬਿੰਨਾਂ ਪੱਤਾ ਨਹੀਂ ਝੁੱਲਦਾ।

ਬੰਦਾ ਕੋਈ ਬੁਰਾ ਨਹੀਂ ਹੁੰਦਾ।
ਕਰਤੂਤ ਕਰਕੇ ਮਾੜਾ ਹੁੰਦਾ।
ਹਰ ਬੰਦੇ ਵਿੱਚ ਹੈ ਰੱਬ ਹੁੰਦਾ।
ਸਤਵਿੰਦਰ ਰੱਬ ਦਾ ਰੂਪ ਹੁੰਦਾ।


ਸੱਤੀ ਬੰਦੇ ਦੂਜੇ ਉਤੇ ਦੁੱਖ ਪਵੇ ਬੰਦਾ ਦਿਲ ਵਿੱਚ ਹੱਸਦਾ।
ਦੁੱਖ ਪੈ ਜੇ ਆਪਣੇ ਤੇ ਬੰਦਾ ਕਸੂਰ ਰੱਬ ਵਿੱਚ ਦੱਸਦਾ।

Comments

Popular Posts