ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੨੨ Page 122 of 1430

4963
ਗੁਰਮੁਖਿ ਭਗਤਿ ਜਾ ਆਪਿ ਕਰਾਏ

Guramukh Bhagath Jaa Aap Karaaeae ||

गुरमुखि
भगति जा आपि कराए

ਗੁਰੂ ਦੁਆਰਾ ਮਨੁੱਖ ਉਤੇ ਕਿਰਪਾ ਕਰਕੇ ਰੱਬ ਆਪ ਆਪਣਾ ਪਿਆਰ ਪੈਦਾ ਕਰਦਾ ਹੈ। ਲਿਵ ਲੱਗਵਾਉਂਦਾ ਹੈ।

When the Lord inspires one to become Gurmukh, and perform devotional worship,

4964
ਤਨੁ ਮਨੁ ਰਾਤਾ ਸਹਜਿ ਸੁਭਾਏ

Than Man Raathaa Sehaj Subhaaeae ||

तनु
मनु राता सहजि सुभाए

ਉਸ ਦਾ ਸਰੀਰ
, ਹਿਰਦਾ ਰੱਬ ਦੀ ਪ੍ਰੇਮ ਭਗਤੀ ਨਾਲ ਇੱਕ ਚਿਤ ਲੀਨ ਹੋ ਜਾਂਦਾ ਹੈ।

Then his body and mind are attuned to His Love with intuitive ease.

4965
ਬਾਣੀ ਵਜੈ ਸਬਦਿ ਵਜਾਏ ਗੁਰਮੁਖਿ ਭਗਤਿ ਥਾਇ ਪਾਵਣਿਆ

Baanee Vajai Sabadh Vajaaeae Guramukh Bhagath Thhaae Paavaniaa ||5||

बाणी
वजै सबदि वजाए गुरमुखि भगति थाइ पावणिआ ॥५॥

ਗੁਰੂ ਬਾਣੀ ਦੇ
ਨਾਂਮ ਨਾਲ ਰੱਬ ਦੀ ਪ੍ਰਸੰਸਾ ਕਰਕੇ ਮਨ ਅੰਨਦ ਵਿੱਚ ਖੁਸ਼ ਕੋ ਕੇ ਖਿੜ ਹੋ ਜਾਦਾ ਹੈ।

ਗੁਰੂ ਦੇ ਕੋਲ ਰਹਿੱਣ ਵਾਲੇ ਦਾ ਪਿਆਰ ਲਿਵ ਲੱਗੀ ਨੂੰ ਰੱਬ ਦਰਗਾਹ ਵਿੱਚ ਆਸਰਾ ਦੇ ਦਿੰਦਾ ਹੈ।

||5||

The Word of His Bani vibrates, and the Word of His Shabad resounds, for the Gurmukh whose devotional worship is accepted. ||5||

4966
ਬਹੁ ਤਾਲ ਪੂਰੇ ਵਾਜੇ ਵਜਾਏ

Bahu Thaal Poorae Vaajae Vajaaeae ||

बहु
ताल पूरे वाजे वजाए

ਪੂਰੇ
ਤਾਲ, ਵਾਜੇ ਵਜਾਉਣ ਵਾਂਗ, ਜੋ ਜੀਵ ਮਾਇਆ ਵਿੱਚ ਮਸਤ ਹੋ ਕੇ, ਦੁਨੀਆਂ ਉਤੇ ਬਹੁਤ ਤਰਾਂ ਦੇ ਅੰਨਦ ਹੋ ਕੇ ਮਸਤੀ ਵਿੱਚ ਸੁੱਖ ਮਾਣਦਾ ਹੈ।

One may beat upon and play all sorts of instruments,

4967
ਨਾ ਕੋ ਸੁਣੇ ਮੰਨਿ ਵਸਾਏ

Naa Ko Sunae N Mann Vasaaeae ||

ना
को सुणे मंनि वसाए

ਮਨੁੱਖ ਬਾਣੀ ਦੇ ਨਾਂਮ
ਨਾਲ ਮਨ ਨਹੀਂ ਜੋੜਦਾ। ਨਾਂ ਸੁਣਦਾ ਹੈ।

But no one will listen, and no one will enshrine it in the mind.

4968
ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੈ ਭਾਇ ਦੁਖੁ ਪਾਵਣਿਆ

Maaeiaa Kaaran Pirr Bandhh Naachai Dhoojai Bhaae Dhukh Paavaniaa ||6||

माइआ
कारणि पिड़ बंधि नाचै दूजै भाइ दुखु पावणिआ ॥६॥

ਮਾਇਆ ਵਿੱਚ ਮਸਤ ਹੋ ਕੇ
, ਦੁਨੀਆਂ ਉਤੇ ਬਹੁਤ ਤਰਾਂ ਦੇ ਅੰਨਦ ਹੋ ਕੇ ਮਸਤੀ ਵਿੱਚ ਸੁੱਖ ਲੈ ਕੇ ਖੁਸ਼ ਹੁੰਦਾ ਹੈ। ਮਾਇਆ ਵਿੱਚ ਰੁਝ ਹੋ ਕੇ, ਬਹੁਤ ਦੁਨਿਆਵੀ ਦੁੱਖ ਲੱਗਦੇ ਹਨ। ||6||

For the sake of Maya, they set the stage and dance, but they are in love with duality, and they obtain only sorrow. ||6||

4969
ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ

Jis Anthar Preeth Lagai So Mukathaa ||

जिसु
अंतरि प्रीति लगै सो मुकता

ਜਿਸ ਅੰਦਰ ਪ੍ਰੀਤਮ ਦਾ ਪ੍ਰੇਮ ਲੱਗਾ ਹੈ। ਉਹ ਆਪੇ ਨੂੰ ਖੱਤਮ ਕਰਕੇ, ਉਸੇ ਪ੍ਰੇਮੀ ਜੋਗਾ ਰਹਿ ਜਾਂਦਾ ਹੈ। ਆਪਾਂ ਭਾਵ ਖੱਤਮ ਕਰਕੇ ਮੁੱਕਤ ਹੋ ਕੇ ਜਿੱਤ ਜਾਂਦਾ ਹੈ।

Those whose inner beings are attached to the Lord's Love are liberated.

4970
ਇੰਦ੍ਰੀ ਵਸਿ ਸਚ ਸੰਜਮਿ ਜੁਗਤਾ

Eindhree Vas Sach Sanjam Jugathaa ||

इंद्री
वसि सच संजमि जुगता

ਉਹ ਕਾਂਮ ਕਰੋਧ ਨੂੰ ਸਬਰ ਸੰਤੋਖ ਨਾਲ ਬਸ ਵਿੱਚ ਕਰਦਾ ਹੈ।

They control their sexual desires, and their lifestyle is the self-discipline of Truth.

4971
ਗੁਰ ਕੈ ਸਬਦਿ ਸਦਾ ਹਰਿ ਧਿਆਏ ਏਹਾ ਭਗਤਿ ਹਰਿ ਭਾਵਣਿਆ

Gur Kai Sabadh Sadhaa Har Dhhiaaeae Eaehaa Bhagath Har Bhaavaniaa ||7||

गुर
कै सबदि सदा हरि धिआए एहा भगति हरि भावणिआ ॥७॥

ਗੁਰੂ ਬਾਣੀ ਦੇ ਨਾਂਮ
ਨਾਲ ਰੱਬ ਨੂੰ ਹਰ ਸਮੇਂ ਚੇਤੇ ਰੱਖਦਾ ਹੈ। ਇਹੀ ਪ੍ਰੇਮ ਰੱਬ ਨੂੰ ਚੰਗਾ ਲੱਗਦਾ ਹੈ।

Through the Word of the Guru's Shabad, they meditate forever on the Lord. This devotional worship is pleasing to the Lord. ||7|

4972
ਗੁਰਮੁਖਿ ਭਗਤਿ ਜੁਗ ਚਾਰੇ ਹੋਈ

Guramukh Bhagath Jug Chaarae Hoee ||

गुरमुखि
भगति जुग चारे होई

ਗੁਰੂ ਦਾ ਪਿਆਰਾ ਹਰ ਸਮੇਂ, ਹਰ ਥਾਂ, ਉਸ ਨੂੰ ਯਾਦ ਰੱਖਦਾ ਹੈ।

To live as Gurmukh is devotional worship, throughout the four ages.

4973
ਹੋਰਤੁ ਭਗਤਿ ਪਾਏ ਕੋਈ

Horath Bhagath N Paaeae Koee ||

होरतु
भगति पाए कोई

ਗੁਰੂ ਤੋਂ ਬਗੈਰ ਹੋਰ ਕਿਵੇਂ ਵੀ ਕਿਸੇ ਹੋਰ ਤੱਰੀਕੇ ਨਾਲ ਭਗਤੀ ਰੱਬ ਦੀ ਪ੍ਰੀਤ ਨਹੀਂ ਹੋ ਸਕਦੀ।

This devotional worship is not obtained by any other means.

4974
ਨਾਨਕ ਨਾਮੁ ਗੁਰ ਭਗਤੀ ਪਾਈਐ ਗੁਰ ਚਰਣੀ ਚਿਤੁ ਲਾਵਣਿਆ ੨੦੨੧

Naanak Naam Gur Bhagathee Paaeeai Gur Charanee Chith Laavaniaa ||8||20||21||

नानक
नामु गुर भगती पाईऐ गुर चरणी चितु लावणिआ ॥८॥२०॥२१॥

ਗੁਰੂ ਨਾਨਕ ਨਾਮੁ ਬਾਣੀ ਨੂੰ ਯਾਦ ਕਰਕੇ ਪੈਮ ਕਰਨ ਨਾਲ ਭਗਤੀ ਕਰਕੇ ਮਿਲਦਾ ਹੈ। ਜੋ ਗੁਰੂ ਨਾਲ ਮਨ ਜੋੜੀ ਰੱਖਦੇ ਹਨ।
||8||20||21||

O Nanak, the Naam, the Name of the Lord, is obtained only through devotion to the Guru. So focus your consciousness on the Guru's Feet. ||8||20||21||

4975
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ 3 ||

Maajh, Third Mehl:
3 ||

4976
ਸਚਾ ਸੇਵੀ ਸਚੁ ਸਾਲਾਹੀ

Sachaa Saevee Sach Saalaahee ||

सचा
सेवी सचु सालाही

ਸੱਚਾ ਰੱਬ ਚੇਤੇ ਕਰਨਾਂ ਹੈ, ਉਸ ਸੱਚੇ ਦੇ ਗੁਣਾਂ ਦੀ ਪ੍ਰਸੰਸਾ ਕਰਨੀ ਹੈ।

Serve the True One, and praise the True One.

4977
ਸਚੈ ਨਾਇ ਦੁਖੁ ਕਬ ਹੀ ਨਾਹੀ

Sachai Naae Dhukh Kab Hee Naahee ||

सचै
नाइ दुखु कब ही नाही

ਰੱਬ ਦਾ ਨਾਂਮ ਜੱਪਣ ਵਾਲੇ ਨੂੰ ਕਦੇ ਦਰਦ ਤਕਲੀਫ਼ ਮਹਿਸੂਸ ਨਹੀਂ ਹੁੰਦਾ।

With the True Name, pain shall never afflict you.

4978
ਸੁਖਦਾਤਾ ਸੇਵਨਿ ਸੁਖੁ ਪਾਇਨਿ ਗੁਰਮਤਿ ਮੰਨਿ ਵਸਾਵਣਿਆ

Sukhadhaathaa Saevan Sukh Paaein Guramath Mann Vasaavaniaa ||1||

सुखदाता
सेवनि सुखु पाइनि गुरमति मंनि वसावणिआ ॥१॥

||1||

ਪਿਆਰੇ ਰੱਬ ਅਰਾਮ ਅੰਨਦ ਦੇਣ ਵਾਲੇ ਨੂੰ ਚੇਤੇ ਰੱਖਣ ਨਾਲ ਅੰਨਦ ਮਿਲਦਾ ਹੈ। ਗੁਰੂ ਦੀ ਮੇਹਰ ਨਾਲ ਹਿਰਦੇ ਵਿੱਚ ਹਾਜ਼ਰ ਹੋ ਜਾਂਦਾ ਹੈ।
||1||

Those who serve the Giver of peace find peace. They enshrine the Guru's Teachings within their minds. ||1||

4979
ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ ਲਗਾਵਣਿਆ

Ho Vaaree Jeeo Vaaree Sukh Sehaj Samaadhh Lagaavaniaa ||

हउ
वारी जीउ वारी सुख सहजि समाधि लगावणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਊਤੋਂ ਜੋ ਰੱਬ ਦੀ ਸੱਚੀ ਬਾਣੀ ਸੁਣ-ਪੜ੍ਹ ਕੇ, ਮਨ ਅੰਨਦਤ ਕਰਕੇ, ਰੱਬ ਨੂੰ ਵਸਾਕੇ ਅਡੋਲ ਹੋ ਕੇ, ਸਿਫ਼ਤ ਕਰਦੇ ਹਨ। ਹੈ। ||1||

I am a sacrifice, my soul is a sacrifice, to those who intuitively enter into the peace of Samaadhi.

4980
ਜੋ ਹਰਿ ਸੇਵਹਿ ਸੇ ਸਦਾ ਸੋਹਹਿ ਸੋਭਾ ਸੁਰਤਿ ਸੁਹਾਵਣਿਆ ਰਹਾਉ

Jo Har Saevehi Sae Sadhaa Sohehi Sobhaa Surath Suhaavaniaa ||1|| Rehaao ||

जो
हरि सेवहि से सदा सोहहि सोभा सुरति सुहावणिआ ॥१॥ रहाउ

ਜੋ ਰੱਬ ਨੂੰ ਮਨ ਵਿੱਚ ਵਸਾਕੇ ਅਡੋਲ ਹੋ ਕੇ
, ਉਸ ਦੀ ਸਿਫ਼ਤ ਕਰਦੇ ਹਨ। ਉਹ ਹਰ ਸਮੇਂ ਵਧੀਆ ਜੀਵਨ ਜਿਉਂਦੇ ਹਨ। ਉਸ ਨੂੰ ਚੰਗੀ ਅੱਕਲ ਆਉਣ ਨਾਲ ਲੋਕ-ਪ੍ਰਲੋਕ ਵਿੱਚ ਇੱਜ਼ਤ ਮਿਲਦੀ ਹੈ। ||1|| ਰਹਾਉ ||

Those who serve the Lord are always beautiful. The glory of their intuitive awareness is beautiful. ||1||Pause||

4981
ਸਭੁ ਕੋ ਤੇਰਾ ਭਗਤੁ ਕਹਾਏ

Sabh Ko Thaeraa Bhagath Kehaaeae ||

सभु
को तेरा भगतु कहाए

ਸਾਰੇ ਆਪ ਨੂੰ ਭਗਤ ਕਹਾਉਂਦੇ ਹਨ।

All call themselves Your devotees,

4982
ਸੇਈ ਭਗਤ ਤੇਰੈ ਮਨਿ ਭਾਏ

Saeee Bhagath Thaerai Man Bhaaeae ||

सेई
भगत तेरै मनि भाए

ਜੋ ਰੱਬ ਜੀ ਤੈਨੂੰ ਚੰਗੇ ਲੱਗਦੇ ਹਨ। ਉਹੀ ਤੇਰੇ ਭਗਤ ਹਨ।

But they alone are Your devotees, who are pleasing to Your mind.

4983
ਸਚੁ ਬਾਣੀ ਤੁਧੈ ਸਾਲਾਹਨਿ ਰੰਗਿ ਰਾਤੇ ਭਗਤਿ ਕਰਾਵਣਿਆ

Sach Baanee Thudhhai Saalaahan Rang Raathae Bhagath Karaavaniaa ||2||

सचु
बाणी तुधै सालाहनि रंगि राते भगति करावणिआ ॥२॥

ਸੱਚੇ ਸੋਹਣੇ ਸ਼ਬਦਾਂ ਨਾਲ ਰੱਬ ਜੀ ਤੇਰਾ ਨਾਂਮ ਜੱਪਣ ਵਾਲੇ, ਤੇਰੇ ਰੰਗ ਵਿੱਚ ਰੰਗੇ ਰਹਿੰਦੇ ਹਨ। ਉਹ ਪ੍ਰੇਮ ਭਗਤੀ ਲੱਗਾ ਦਿੰਦਾ ਹੈ।
||2||

Through the True Word of Your Bani, they praise You; attuned to Your Love, they worship You with devotion. ||2||

4984
ਸਭੁ ਕੋ ਸਚੇ ਹਰਿ ਜੀਉ ਤੇਰਾ

Sabh Ko Sachae Har Jeeo Thaeraa ||

सभु
को सचे हरि जीउ तेरा

ਸੱਚੇ ਪ੍ਰਭੂ ਸਾਰੇ ਜੀਵ, ਜੰਤੂ ਤੇਰੇ ਪੈਦਾ ਕੀਤੇ ਹਨ।

All are Yours, O Dear True Lord.

4985
ਗੁਰਮੁਖਿ ਮਿਲੈ ਤਾ ਚੂਕੈ ਫੇਰਾ

Guramukh Milai Thaa Chookai Faeraa ||

ਗੁਰੂ ਪਿਆਰਾ ਬੱਣ ਕੇ ਜਨਮ-ਮਰਨ ਦਾ ਗੇੜ ਮੁੱਕ ਜਾਂਦਾ ਹੈ।

गुरमुखि
मिलै ता चूकै फेरा

Meeting the Gurmukh, this cycle of reincarnation comes to an end.

4986
ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ

Jaa Thudhh Bhaavai Thaa Naae Rachaavehi Thoon Aapae Naao Japaavaniaa ||3||

जा
तुधु भावै ता नाइ रचावहि तूं आपे नाउ जपावणिआ ॥३॥

ਜਦੋਂ ਤੇਰਾ ਭਾਂਣਾ ਹੁਕਮ ਹੁੰਦਾ ਹੈ। ਆਪਣੇ ਨਾਂਮ ਨਾਲ ਮਿਲਾ ਦਿੰਦਾ ਹੈ। ਆਪ ਆਪਣਾ ਨਾਂਮ ਬਾਣੀ ਚੇਤੇ ਕਰਾਉਂਦਾ ਹੈ।
||3||

When it pleases Your Will, then we merge in the Name. You Yourself inspire us to chant the Name. ||3||

4987
ਗੁਰਮਤੀ ਹਰਿ ਮੰਨਿ ਵਸਾਇਆ

Guramathee Har Mann Vasaaeiaa ||

गुरमती
हरि मंनि वसाइआ

ਗੁਰੂ ਦੀ ਅੱਕਲ ਨਾਲ ਰੱਬ ਦਾ ਨਾਂਮ ਹਿਰਦੇ ਵਿੱਚ ਹਾਜ਼ਰ ਹੋਇਆ ਹੈ।

Through the Guru's Teachings, I enshrine the Lord within my mind.

4988
ਹਰਖੁ ਸੋਗੁ ਸਭੁ ਮੋਹੁ ਗਵਾਇਆ

Harakh Sog Sabh Mohu Gavaaeiaa ||

हरखु
सोगु सभु मोहु गवाइआ

ਤਾਂਹੀਂ ਸਾਰਾ ਮਨ ਦਾ ਗੁੱਸਾ ਉਦਾਸੀ ਮੁੱਕ ਗਏ ਹਨ।

Pleasure and pain, and all emotional attachments are gone.

4989
ਇਕਸੁ ਸਿਉ ਲਿਵ ਲਾਗੀ ਸਦ ਹੀ ਹਰਿ ਨਾਮੁ ਮੰਨਿ ਵਸਾਵਣਿਆ

Eikas Sio Liv Laagee Sadh Hee Har Naam Mann Vasaavaniaa ||4||

ਇੱਕ ਰੱਬ ਨਾਲ ਪ੍ਰੀਤ ਬੱਣ ਗਈ ਹੈ। ਤਾਂ ਹਰ ਸਮੇਂ ਹੀ ਰੱਬ ਦਾ ਨਾਂਮ ਹਿਰਦੇ ਵਿੱਚ ਆ ਕੇ ਰਹਿੰਦਾ ਹੈ।
||4||

I am lovingly centered on the One Lord forever. I enshrine the Lord's Name within my mind. ||4||

4990
ਭਗਤ ਰੰਗਿ ਰਾਤੇ ਸਦਾ ਤੇਰੈ ਚਾਏ

Bhagath Rang Raathae Sadhaa Thaerai Chaaeae ||

भगत
रंगि राते सदा तेरै चाए

ਤੇਰੇ ਮਿਲਾਪ ਦੇ ਹੌਸਲੇ ਵਿੱਚ ਤੇਰੇ ਪ੍ਰੇਮੀ ਪਿਆਰ ਦੀ ਲਿਵ ਲਾਈ ਰੱਖਦੇ ਹਨ।

Your devotees are attuned to Your Love; they are always joyful.

4991
ਨਉ ਨਿਧਿ ਨਾਮੁ ਵਸਿਆ ਮਨਿ ਆਏ

No Nidhh Naam Vasiaa Man Aaeae ||

नउ
निधि नामु वसिआ मनि आए

ਜਦੋਂ ਨਾਂਮ ਹਿਰਦੇ ਵਿੱਚ ਚੇਤੇ ਰਹਿੱਣ ਲੱਗ ਗਿਆ। ਉਸ ਦੇ ਮਿਲਦੇ ਹੀ ਦੁਨੀਆਂ ਦੇ ਸਾਰੇ ਖ਼ਜ਼ਾਨੇ ਮਿਲ ਗਏ ਹਨ। ਸਾਰੇ ਖ਼ਜ਼ਾਨੇ ਵਾਲਾ ਇਹ ਰੱਬ ਆ ਕੇ ਮਨ ਵਿੱਚ ਚੇਤੇ ਆ ਗਿਆ ਹੈ।

The nine treasures of the Naam come to dwell within their minds.

4992
ਪੂਰੈ ਭਾਗਿ ਸਤਿਗੁਰੁ ਪਾਇਆ ਸਬਦੇ ਮੇਲਿ ਮਿਲਾਵਣਿਆ

Poorai Bhaag Sathigur Paaeiaa Sabadhae Mael Milaavaniaa ||5||

पूरै
भागि सतिगुरु पाइआ सबदे मेलि मिलावणिआ ॥५॥

ਚੰਗੇ ਭਾਗਾਂ ਦੇ ਨਾਲ ਸੱਚਾ ਗੁਰੂ ਲੱਭਇਆ ਹੈ। ਨਾਂਮ ਦੇ ਸ਼ਬਦ ਨੇ ਰੱਬ ਦੇ ਨਾਲ ਇੱਕ ਸਾਥ ਕਰ ਦਿੱਤਾ ਹੈ।
||5||

By perfect destiny, they find the True Guru, and through the Word of the Shabad, they are united in the Lord's Union. ||5||

4993
ਤੂੰ ਦਇਆਲੁ ਸਦਾ ਸੁਖਦਾਤਾ

Thoon Dhaeiaal Sadhaa Sukhadhaathaa ||

तूं
दइआलु सदा सुखदाता

ਤੂੰ ਤਰਸ ਕਰਨ ਵਾਲਾ ਅੰਨਦ ਦਾ ਸੋਮਾ ਹੈ।

You are Merciful, and always the Giver of peace.

4994
ਤੂੰ ਆਪੇ ਮੇਲਿਹਿ ਗੁਰਮੁਖਿ ਜਾਤਾ

Thoon Aapae Maelihi Guramukh Jaathaa ||

तूं
आपे मेलिहि गुरमुखि जाता

ਗੁਰੂ ਦੇ ਪਿਆਰੇ ਜਾਂਣਦੇ ਹਨ। ਤੂੰ ਜੀਵਾਂ ਨੂੰ ਆਪੇ ਹੀ ਆਾਪਣੇ ਨਾਲ ਜੋੜਦਾ ਹੈ।

You Yourself unite us; You are known only to the Gurmukhs.

4995
ਤੂੰ ਆਪੇ ਦੇਵਹਿ ਨਾਮੁ ਵਡਾਈ ਨਾਮਿ ਰਤੇ ਸੁਖੁ ਪਾਵਣਿਆ

Thoon Aapae Dhaevehi Naam Vaddaaee Naam Rathae Sukh Paavaniaa ||6||

तूं
आपे देवहि नामु वडाई नामि रते सुखु पावणिआ ॥६॥

ਤੂੰ ਆਪ ਹੀ ਜੀਵਾਂ ਨੂੰ ਆਪਣੇ ਗੁਣ ਦਿੰਦਾ ਹੈ। ਨਾਂਮ ਨੂੰ ਚੇਤੇ ਰੱਖ ਕੇ ਲੀਨ ਹੋਣ ਨਾਲ ਅੰਨਦ ਮਿਲਦਾ ਹੈ।||6||

ou Yourself bestow the glorious greatness of the Naam; attuned to the Naam, we find peace. ||6||

4996
ਸਦਾ ਸਦਾ ਸਾਚੇ ਤੁਧੁ ਸਾਲਾਹੀ

Sadhaa Sadhaa Saachae Thudhh Saalaahee ||

सदा
सदा साचे तुधु सालाही

ਹੇ ਪ੍ਰਭੂ ਮੈਂ ਤੇਰੇ ਹਰ ਸਮੇਂ ਦਿਨ ਰਾਤ ਗੁਣ ਗਾਵਾਂ।

Forever and ever, O True Lord, I praise You.

4997
ਗੁਰਮੁਖਿ ਜਾਤਾ ਦੂਜਾ ਕੋ ਨਾਹੀ

Guramukh Jaathaa Dhoojaa Ko Naahee ||

गुरमुखि
जाता दूजा को नाही

ਗੁਰੂ ਦਾ ਪਿਆਰਾ ਹੀ ਜਾਂਣ ਸਕਦਾ ਹੈ। ਹੋਰ ਕੋੱਈ ਨਹੀਂ ਜਾਂਣਦਾ।

As Gurmukh, I know no other at all.

4998
ਏਕਸੁ ਸਿਉ ਮਨੁ ਰਹਿਆ ਸਮਾਏ ਮਨਿ ਮੰਨਿਐ ਮਨਹਿ ਮਿਲਾਵਣਿਆ

Eaekas Sio Man Rehiaa Samaaeae Man Manniai Manehi Milaavaniaa ||7||

एकसु
सिउ मनु रहिआ समाए मनि मंनिऐ मनहि मिलावणिआ ॥७॥

ਮਨ ਇੱਕ ਰੱਬ ਨਾਲ ਜੁੜਿਆ ਰਹਿੰਦਾ ਹੈ। ਜੇ ਹਿਰਦਾ ਰੱਬ ਨਾਲ ਜੁੜ ਜਾਵੇ, ਤਾਂ ਮਨ ਰੱਬ ਨਾਲ ਜੁੜਿਆ ਰਹਿੰਦਾ ਹੈ।
||7||

My mind remains immersed in the One Lord; my mind surrenders to Him, and in my mind I meet Him. ||7||

4999
ਗੁਰਮੁਖਿ ਹੋਵੈ ਸੋ ਸਾਲਾਹੇ

Guramukh Hovai So Saalaahae ||

गुरमुखि
होवै सो सालाहे

ਗੁਰੂ ਨੂੰ ਯਾਦ ਰੱਖਣ ਵਾਲਾ ਰੱਬ ਦੀ ਪ੍ਰਸੰਸਾ ਕਰਦਾ ਹੈ।

One who becomes Gurmukh, praises the Lord.

5000
ਸਾਚੇ ਠਾਕੁਰ ਵੇਪਰਵਾਹੇ

Saachae Thaakur Vaeparavaahae ||

साचे
ठाकुर वेपरवाहे

ਸੱਚਾ ਰੱਬ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਆਪਣੀ ਰਜ਼ੀ ਕਰਦਾ ਹੈ।

Our True Lord and Master is Carefree.

5001
ਨਾਨਕ ਨਾਮੁ ਵਸੈ ਮਨ ਅੰਤਰਿ ਗੁਰ ਸਬਦੀ ਹਰਿ ਮੇਲਾਵਣਿਆ ੨੧੨੨

Naanak Naam Vasai Man Anthar Gur Sabadhee Har Maelaavaniaa ||8||21||22||

नानक
नामु वसै मन अंतरि गुर सबदी हरि मेलावणिआ ॥८॥२१॥२२॥

ਗੁਰੂ ਨਾਨਕ ਨਾਂਮ ਜੀਵ ਦੇ ਅੰਦਰ ਵਸਦਾ ਹੈ। ਗੁਰੂ ਦੇ ਸ਼ਬਦ ਨਾਲ ਰੱਬ ਮਿਲਦਾ ਹੈ।
||8||21||22||

O Nanak, the Naam, the Name of the Lord, abides deep within the mind; through the Word of the Guru's Shabad, we merge with the Lord. ||8||21||22||

5002
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ 3 ||

Maajh, Third Mehl:
3 ||

5003
ਤੇਰੇ ਭਗਤ ਸੋਹਹਿ ਸਾਚੈ ਦਰਬਾਰੇ

Thaerae Bhagath Sohehi Saachai Dharabaarae ||

तेरे
भगत सोहहि साचै दरबारे

ਤੇਰੇ ਪਿਆਰੇ ਹਰ ਸਮੇਂ ਤੇਰੀ ਸੱਚੀ ਦਰਗਾਹ ਵਿੱਚ ਸੋਭਦੇ ਹਨ।

Your devotees look beautiful in the True Court.

5004
ਗੁਰ ਕੈ ਸਬਦਿ ਨਾਮਿ ਸਵਾਰੇ

Gur Kai Sabadh Naam Savaarae ||

गुर
कै सबदि नामि सवारे

ਗੁਰੂ ਦੇ ਸ਼ਬਦ ਨਾਂਮ ਰਹੀ ਹੀ ਜੀਵਨ ਸੁਧਰਦਾ ਹੈ।

Through the Word of the Guru's Shabad, they are adorned with the Naam.

5005
ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ

Sadhaa Anandh Rehehi Dhin Raathee Gun Kehi Gunee Samaavaniaa ||1||

सदा
अनंदि रहहि दिनु राती गुण कहि गुणी समावणिआ ॥१॥

ਉਹ ਹਰ ਸਮੇਂ ਸੁਖਾਂ ਵਿੱਚ ਰਹਿੰਦੇ ਹਨ। ਉਸ ਦੀ ਮਹਿਮਾਂ ਕਰਦੇ ਉਸ ਵਿੱਚ ਰੱਚ ਜਾਂਦੇ ਹਨ।
||1||

They are forever in bliss, day and night; chanting the Glorious Praises of the Lord, they merge with the Lord of Glory. ||1||

5006
ਹਉ ਵਾਰੀ ਜੀਉ ਵਾਰੀ ਨਾਮੁ ਸੁਣਿ ਮੰਨਿ ਵਸਾਵਣਿਆ

Ho Vaaree Jeeo Vaaree Naam Sun Mann Vasaavaniaa ||

हउ
वारी जीउ वारी नामु सुणि मंनि वसावणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਊਤੋਂ ਜੋ ਰੱਬ ਦੀ ਸਿਫ਼ਤ ਸੱਚੀ ਬਾਣੀ ਹਿਰਦੇ ਵਿੱਚ ਵਸਾਉਂਦਾ ਹੈ।

I am a sacrifice, my soul is a sacrifice, to those who hear and enshrine the Naam within their minds.

Comments

Popular Posts