ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੧੭ Page 117 of 1430

4743
ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ

Sabadh Marai Man Maarai Apunaa Mukathee Kaa Dhar Paavaniaa ||3||

सबदि
मरै मनु मारै अपुना मुकती का दरु पावणिआ ॥३॥

ਜੋ ਰੱਬ ਦੇ ਨਾਮ ਨਾਲ ਮਰਦਾ ਤੇ ਆਪਣੇ ਮਨ ਨੂੰ ਕਾਬੂ ਕਰਦਾ ਹੈ।
ਉਹ ਕਲਿਆਣ ਦੇ ਦਰਵਾਜ਼ੇ ਮੁੱਕਤੀ ਨੂੰ ਪਾ ਲੈਂਦਾ ਹੈ। । 3||
Those who die in the Shabad and subdue their own minds, obtain the door of liberation. ||3||

4744
ਕਿਲਵਿਖ ਕਾਟੈ ਕ੍ਰੋਧੁ ਨਿਵਾਰੇ

Kilavikh Kaattai Krodhh Nivaarae ||

किलविख
काटै क्रोधु निवारे

ਉਹ
ਆਪਣੇ ਪਾਪ ਮੇਟ ਸੁੱਟਦਾ ਹੈ ਤੇ ਗੁੱਸੇ ਨੂੰ ਮੇਟ ਦਿੰਦਾ ਹੈ

They erase their sins, and eliminate their anger;

4745
ਗੁਰ ਕਾ ਸਬਦੁ ਰਖੈ ਉਰ ਧਾਰੇ

Gur Kaa Sabadh Rakhai Our Dhhaarae ||

गुर
का सबदु रखै उर धारे

ਜੋ
ਗੁਰਬਾਣੀ ਨੂੰ ਆਪਣੇ ਯਾਦ ਕਰਦੇ,ਦਿਲ ਨਾਲ ਲਾਈ ਰੱਖਦਾ ਹੈ।
They keep the Guru's Shabad clasped tightly to their hearts.

4746
ਸਚਿ ਰਤੇ ਸਦਾ ਬੈਰਾਗੀ ਹਉਮੈ ਮਾਰਿ ਮਿਲਾਵਣਿਆ

Sach Rathae Sadhaa Bairaagee Houmai Maar Milaavaniaa ||4||

सचि
रते सदा बैरागी हउमै मारि मिलावणिआ ॥४॥

ਜੋ ਸੱਚ ਨਾਲ ਰੰਗੇ ਹਨ
, ਉਹ ਹਮੇਸ਼ਾਂ ਹੀ ਹੰਕਾਂਰ ਤੋਂ ਨਿਰਲੇਪ ਰਹਿੰਦੇ ਹਨਆਪਣੀ ਆਤਮਾ ਨੂੰ ਸਾਈਂ ਨਾਲ ਜੋੜ ਲੈਂਦੇ ਹਨ||4||
Those who are attuned to Truth, remain balanced and detached forever. Subduing their egotism, they are united with the Lord. ||4||

4747
ਅੰਤਰਿ ਰਤਨੁ ਮਿਲੈ ਮਿਲਾਇਆ

Anthar Rathan Milai Milaaeiaa ||

अंतरि
रतनु मिलै मिलाइआ

ਪ੍ਰਾਣੀ
ਦੇ ਅੰਦਰ ਨਾਮ ਦਾ ਗੁਣਾਂ ਦਾ ਖ਼ਜ਼ਾਨਾਂ ਜਵੇਹਰ ਹੈ ਜੇਕਰ ਗੁਰੂ ਜੀ ਪ੍ਰਾਪਤ ਕਰਾਉਣ ਤਾਂ ਇਹ ਮਿਲਦਾ ਹੈ
Deep within the nucleus of the self is the jewel; we receive it only if the Lord inspires us to receive it.

4748
ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ

Thribidhh Manasaa Thribidhh Maaeiaa ||

त्रिबिधि
मनसा त्रिबिधि माइआ

ਤਿੰਨਾਂ ਸੁਭਾਵਾਂ ਵਾਲਾ ਮਨ ਤਿੰਨਾਂ ਗੁਣਾਂ ਵਾਲੀ ਮੋਹਨੀ ਅੰਦਰ ਖਚਤ ਹੋ ਜਾਂਦਾ ਹੈ
The mind is bound by the three dispositions-the three modes of Maya.

4749
ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ ਕੀ ਸਾਰ ਪਾਵਣਿਆ

Parr Parr Panddith Monee Thhakae Chouthhae Padh Kee Saar N Paavaniaa ||5||

पड़ि
पड़ि पंडित मोनी थके चउथे पद की सार पावणिआ ॥५॥

ਪੜ੍ਹ ਵਾਚ ਕੇ ਪੰਡਤ,
ਸਮਾਧੀਆਂ ਵਾਲੇ, ਖਾਮੋਸ਼ ਰਿਸ਼ੀ ਹਾਰ ਗਏ ਗਏ ਹਨ ਪ੍ਰੰਤੂ ਊਹ ਚੌਥੀ ਅਵਸਥਾ ਦੀ ਕਦਰ ਨੂੰ ਨਹੀਂ ਜਾਣਤੇ। ਨਾਂਮ ਅੰਨਦ ਨਹੀਂ ਪਾ ਸਕਦੇ। ||5||
Reading and reciting, the Pandits, the religious scholars, and the silent sages have grown weary, but they have not found the supreme essence of the fourth state. ||5||

4750
ਆਪੇ ਰੰਗੇ ਰੰਗੁ ਚੜਾਏ

Aapae Rangae Rang Charraaeae ||

आपे
रंगे रंगु चड़ाए

ਸਾਈਂ
ਆਪ ਹੀ ਆਪਣੇ ਪ੍ਰੇਮ ਦੀ ਪਾਹ ਨਾਂਮ ਦੀ ਰੰਗਤ ਦੇ ਕੇ ਰੰਗਦਾ ਹੈ
The Lord Himself dyes us in the color of His Love.

4751
ਸੇ ਜਨ ਰਾਤੇ ਗੁਰ ਸਬਦਿ ਰੰਗਾਏ

Sae Jan Raathae Gur Sabadh Rangaaeae ||

से
जन राते गुर सबदि रंगाए

ਇਸ
ਤਰ੍ਹਾਂ ਰੰਗੇ ਜਾਂਦੇ ਹਨਕੇਵਲ ਉਹੀ ਪੁਰਸ਼, ਜੋ ਸ਼ਬਦ ਗੁਰਬਾਣੀ ਨਾਲ ਰੰਗੇ ਹਨ।
Only those who are steeped in the Word of the Guru's Shabad are so imbued with His Love.

4752
ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ

Har Rang Charriaa Ath Apaaraa Har Ras Ras Gun Gaavaniaa ||6||

हरि
रंगु चड़िआ अति अपारा हरि रसि रसि गुण गावणिआ ॥६॥

ਜਿਸ ਨੇ ਪਰਮ
-ਸੁੰਦਰ ਸੁਆਮੀ ਦੇ ਪ੍ਰੇਮ ਦਾ ਰੰਗ ਅਖਤਿਆਰ ਕਰ ਲਈ ਹੈ। ਉਹ ਬੜੇ ਸੁਆਦ ਨਾਲ ਰੱਬ ਦਾ ਜੱਪ ਕੀਰਤਨ ਗਾਇਨ ਕਰਦੇ ਹਨ||6||

Imbued with the most beautiful color of the Lord's Love, they sing the Glorious Praises of the Lord, with great pleasure and joy. ||6||

4753
ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ

Guramukh Ridhh Sidhh Sach Sanjam Soee ||

गुरमुखि
रिधि सिधि सचु संजमु सोई

ਗੁਰੂ
ਕੋਲ ਰਹਿੱਣ ਉਸ ਨੂੰ ਚੇਤੇ ਕਰਨ ਵਾਲੇ ਬ੍ਰਹਿਮ ਬੋਧ ਨੂੰ ਪ੍ਰਾਪਤ ਹੁੰਦੇ ਹਨ। ਉਸ ਦੀ ਹਰ ਇੱਛਾ ਪੂਰੀ ਹੁੰਦੀ ਹੈ। ਹਰੀ ਨਾਮ ਦੇ ਰਾਹੀਂ ਮੁਕਤ ਹੋ ਜਾਂਦੇ ਹਨ
To the Gurmukh, the True Lord is wealth, miraculous spiritual powers and strict self-discipline.

4754
ਗੁਰਮੁਖਿ ਗਿਆਨੁ ਨਾਮਿ ਮੁਕਤਿ ਹੋਈ

Guramukh Giaan Naam Mukath Hoee ||

गुरमुखि
गिआनु नामि मुकति होई

ਸੱਚਾ
ਗੁਰਸਿੱਖ ਸਾਹਿਬ ਰਚਦਾ ਹੈ। ਰੱਬ ਨਾਲ ਰਚ ਕੇ ਨਾਸਵਾਨ ਚੀਜ਼ਾਂ ਦਾ ਮੋਹ ਨਹੀਂ ਕਰਦਾ ਹੈ
Through the spiritual wisdom of the Naam, the Name of the Lord, the Gurmukh is liberated.

4755
ਗੁਰਮੁਖਿ ਕਾਰ ਸਚੁ ਕਮਾਵਹਿ ਸਚੇ ਸਚਿ ਸਮਾਵਣਿਆ

Guramukh Kaar Sach Kamaavehi Sachae Sach Samaavaniaa ||7||

गुरमुखि
कार सचु कमावहि सचे सचि समावणिआ ॥७॥

ਪਵਿੱਤਰ ਪੁਰਸ਼ ਸੱਚੇ ਅਮਲ ਕਮਾਉਂਦਾ ਹੈਸੱਚਿਆਰਾਂ ਦੇ ਪਰਮ ਸਚਿਆਰ ਰੱਬ ਅੰਦਰ ਲੀਨ ਹੋ ਜਾਂਦਾ ਹੈ
||7||

The Gurmukh practices Truth, and is absorbed in the Truest of the True. ||7||

4756
ਗੁਰਮੁਖਿ ਥਾਪੇ ਥਾਪਿ ਉਥਾਪੇ

Guramukh Thhaapae Thhaap Outhhaapae ||

गुरमुखि
थापे थापि उथापे

ਸੱਚਾ
ਗੁਰਸਿੱਖ ਅਨੁਭਵ ਕਰਦਾ ਹੈ। ਸਾਹਿਬ ਰਚਦਾ ਹੈ ਅਤੇ ਰਚ ਰਚ ਕੇ ਖੁਦ ਹੀ ਨਾਸ ਕਰਦਾ ਹੈ
The Gurmukh realizes that the Lord alone creates, and having created, He destroys.

4757
ਗੁਰਮੁਖਿ ਜਾਤਿ ਪਤਿ ਸਭੁ ਆਪੇ

Guramukh Jaath Path Sabh Aapae ||

गुरमुखि
जाति पति सभु आपे

ਗੁਰੂ
ਦੇ ਨੇੜੇ ਰਹਿੱਣ ਵਾਲੇ ਨੂੰ ਸਾਈਂ ਆਪ ਹੀ ਜਾਤ ਤੇ ਸਮੂਹ ਲੋਕ ਪ੍ਰਲੋਕ ਦੀ ਇੱਜ਼ਤ ਹੈ
To the Gurmukh, the Lord Himself is social class, status and all honor.

4758
ਨਾਨਕ ਗੁਰਮੁਖਿ ਨਾਮੁ ਧਿਆਏ ਨਾਮੇ ਨਾਮਿ ਸਮਾਵਣਿਆ ੧੨੧੩

Naanak Guramukh Naam Dhhiaaeae Naamae Naam Samaavaniaa ||8||12||13||

नानक
गुरमुखि नामु धिआए नामे नामि समावणिआ ॥८॥१२॥१३॥

ਨਾਨਕ ਗੁਰੂ ਅਨੁਸਾਰੀ ਸਿੱਖ ਨਾਮ ਜੱਪਦਾ ਅਰਾਧਨ ਕਰਦਾ ਹੈਨਾਮ
-ਸਰੂਪ ਸਾਹਿਬ ਦੇ ਨਾਮ ਵਿੱਚ ਹੀ ਲੀਨ ਹੋ ਜਾਂਦਾ ਹੈ||8||12||13||

O Nanak, the Gurmukhs meditate on the Naam; through the Naam, they merge in the Naam. ||8||12||13||

4759
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ 3 ||
Maajh, Third Mehl:
3 ||

4760
ਉਤਪਤਿ ਪਰਲਉ ਸਬਦੇ ਹੋਵੈ

Outhapath Paralo Sabadhae Hovai ||

उतपति
परलउ सबदे होवै

ਸ੍ਰਿਸਟੀ ਦਿ ਰਚਨਾ ਪਸਾਰਾ, ਨਾਸ਼
ਕਿਆਮਤ, ਸੁਆਮੀ ਰੱਬ ਦੇ ਬਚਨ ਰਾਹੀਂ ਹੁੰਦੀ ਹੈ
Creation and destruction happen through the Word of the Shabad.

4761
ਸਬਦੇ ਹੀ ਫਿਰਿ ਓਪਤਿ ਹੋਵੈ

Sabadhae Hee Fir Oupath Hovai ||

सबदे
ही फिरि ओपति होवै

ਬਚਨ
ਰਾਹੀਂ ਹੀ ਉਤਪਤੀ ਮੁੜ ਪ੍ਰਕਾਸ਼ ਬੱਣਦੀ ਹੈ
Through the Shabad, creation happens again.

4762
ਗੁਰਮੁਖਿ ਵਰਤੈ ਸਭੁ ਆਪੇ ਸਚਾ ਗੁਰਮੁਖਿ ਉਪਾਇ ਸਮਾਵਣਿਆ

Guramukh Varathai Sabh Aapae Sachaa Guramukh Oupaae Samaavaniaa ||1||

गुरमुखि
वरतै सभु आपे सचा गुरमुखि उपाइ समावणिआ ॥१॥

ਗੁਰਾਂ ਦਾ ਸੇਵਕ ਜਾਣਦਾ ਹੈ ਕਿ ਸੱਚਾ ਸਾਹਿਬ ਆਪ ਹੀ ਸਾਰਾ ਕੁਝ ਕਰਦਾ ਹੈ ਗੁਰੂ
-ਸਮਰਪਣ ਅਨੁਭਵ ਕਰਦਾ ਹੈ ਕਿ ਸਭਸ ਨੂੰ ਪੈਦਾ ਕਰਕੇ ਉਹ ਆਪਣੇ ਵਿੱਚ ਹੀ ਲੀਨ ਕਰ ਲੈਂਦਾ ਹੈ||1||
The Gurmukh knows that the True Lord is all-pervading. The Gurmukh understands creation and merger. ||1||

4763
ਹਉ ਵਾਰੀ ਜੀਉ ਵਾਰੀ ਗੁਰੁ ਪੂਰਾ ਮੰਨਿ ਵਸਾਵਣਿਆ

Ho Vaaree Jeeo Vaaree Gur Pooraa Mann Vasaavaniaa ||

हउ
वारी जीउ वारी गुरु पूरा मंनि वसावणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦ ਕੁਰਬਾਨ ਹੈ। ਉਨ੍ਹਾਂ ਉਤੋਂ ਜੋ ਪੂਰਨ ਗੁਰੂ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ
I am a sacrifice, my soul is a sacrifice, to those who enshrine the Perfect Guru within their minds.

4764
ਗੁਰ ਤੇ ਸਾਤਿ ਭਗਤਿ ਕਰੇ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਉ

Gur Thae Saath Bhagath Karae Dhin Raathee Gun Kehi Gunee Samaavaniaa ||1|| Rehaao ||

गुर
ते साति भगति करे दिनु राती गुण कहि गुणी समावणिआ ॥१॥ रहाउ

ਗੁਰਾਂ ਦੇ ਰਾਹੀਂ ਬੰਦਾ ਠੰਢ
-ਚੈਨ ਪਾਉਂਦਾ ਹੈ। ਸਾਹਿਬ ਦੀ ਯਾਦ ਵਿੱਚ ਦਿਨ ਰਾਤ ਪ੍ਰੇਮ ਨਾਲ ਸੇਵਾ ਕਰਦਾ ਹੈ ਉਸ ਦੀ ਸਲਾਘਾ ਸਿਮਰਨ ਵਿੱਚ ਲੀਨ ਹੋ ਜਾਂਦਾ ਹੈ ||1|| ਰਹਾਉ ||

From the Guru comes peace and tranquility; worship Him with devotion, day and night. Chanting His Glorious Praises, merge into the Glorious Lord. ||1||Pause||

4765
ਗੁਰਮੁਖਿ ਧਰਤੀ ਗੁਰਮੁਖਿ ਪਾਣੀ

Guramukh Dhharathee Guramukh Paanee ||

गुरमुखि
धरती गुरमुखि पाणी

ਗੁਰੂ ਦੇ ਸੇਵਕ ਜਾਂਣਦੇ ਹਨ।
ਜਮੀਨ, ਜਲ ਅੰਦਰ ਆਪ ਰੱਬ ਦੀ ਖੇਡ ਹੈ
The Gurmukh sees the Lord on the earth, and the Gurmukh sees Him in the water.

4766
ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ

Guramukh Pavan Baisanthar Khaelai Viddaanee ||

गुरमुखि
पवणु बैसंतरु खेलै विडाणी

ਗੁਰਾਂ
ਦਾ ਸੇਵਕ ਉਸ ਨੂੰ ਹਵਾ ਤੇ ਅੱਗ ਦੇ ਰਾਹੀਂ ਅਸਚਰਜ ਖੇਡਾਂ ਖੇਡਦਾ ਹੋਇਆ ਅਨੁਭਵ ਕਰਦਾ ਹੈ
The Gurmukh sees Him in wind and fire; such is the wonder of His Play.

4767
ਸੋ ਨਿਗੁਰਾ ਜੋ ਮਰਿ ਮਰਿ ਜੰਮੈ ਨਿਗੁਰੇ ਆਵਣ ਜਾਵਣਿਆ

So Niguraa Jo Mar Mar Janmai Nigurae Aavan Jaavaniaa ||2||

सो
निगुरा जो मरि मरि जमै निगुरे आवण जावणिआ ॥२॥

ਜੋ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ
, ਉਹ ਗੁਰੂ ਤੋਂ ਬਗੈਰ ਹੈ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ||2||
One who has no Guru, dies over and over again, only to be re-born. One who has no Guru continues coming and going in reincarnation. ||2||

4768
ਤਿਨਿ ਕਰਤੈ ਇਕੁ ਖੇਲੁ ਰਚਾਇਆ

Thin Karathai Eik Khael Rachaaeiaa ||

तिनि
करतै इकु खेलु रचाइआ

ਉਸ
ਸਿਰਜਣਹਾਰ ਨੇ ਇੱਕ ਨਾਟਕ ਸਾਜਿਆ ਹੈ
The One Creator has set this play in motion.

4769
ਕਾਇਆ ਸਰੀਰੈ ਵਿਚਿ ਸਭੁ ਕਿਛੁ ਪਾਇਆ

Kaaeiaa Sareerai Vich Sabh Kishh Paaeiaa ||

काइआ
सरीरै विचि सभु किछु पाइआ

ਮਨੁੱਖੀ
ਦੇਹਿ ਸਰੀਰ ਅੰਦਰ, ਉਸ ਨੇ ਸਾਰੀਆਂ ਵਸਤੂਆਂ ਪਾਈਆਂ ਹਨ
In the frame of the human body, He has placed all things.

4770
ਸਬਦਿ ਭੇਦਿ ਕੋਈ ਮਹਲੁ ਪਾਏ ਮਹਲੇ ਮਹਲਿ ਬੁਲਾਵਣਿਆ

Sabadh Bhaedh Koee Mehal Paaeae Mehalae Mehal Bulaavaniaa ||3||

सबदि
भेदि कोई महलु पाए महले महलि बुलावणिआ ॥३॥

ਉਸ ਦੇ ਨਾਮ ਨਾਲ ਵਿਨਿੰਆ ਜਾ ਕੇ ਕੋਈ ਵਿਰਲਾ ਹੀ ਸਾਈਂ ਦੀ ਹਜ਼ੂਰੀ ਨੂੰ ਪ੍ਰਾਪਤ ਹੁੰਦਾ ਹੈ ਐਸੀ ਮਨੁੱਖ ਨੂੰ ਮਾਲਕ ਆਪਣੇ ਮੰਦਰ ਅੰਦਰ ਬੁਲਾ ਲੈਂਦਾ ਹੈ
||3||

Those few who are pierced through by the Word of the Shabad, obtain the Mansion of the Lord's Presence. He calls them into His Wondrous Palace. ||3||

4771
ਸਚਾ ਸਾਹੁ ਸਚੇ ਵਣਜਾਰੇ

Sachaa Saahu Sachae Vanajaarae ||

सचा
साहु सचे वणजारे

ਰੱਬ ਸ਼ਾਹੂਕਾਰ
ਸੱਚਾ ਹੈ। ਜੀਵ ਊਸ ਦੇ ਸੱਚੇ ਵਾਪਾਰੀ ਹਨ

True is the Banker, and true are His traders.

4772
ਸਚੁ ਵਣੰਜਹਿ ਗੁਰ ਹੇਤਿ ਅਪਾਰੇ

Sach Vananjehi Gur Haeth Apaarae ||

सचु
वणंजहि गुर हेति अपारे

ਗੁਰਾਂ
ਦੇ ਅਨੰਤ ਪ੍ਰੇਮ ਰਾਹੀਂ ਉਹ ਸਤ ਨਾਮ ਦਾ ਸੌਦਾ ਕਰਦੇ ਹਨ
They purchase Truth, with infinite love for the Guru.

4773
ਸਚੁ ਵਿਹਾਝਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ

Sach Vihaajhehi Sach Kamaavehi Sacho Sach Kamaavaniaa ||4||

सचु
विहाझहि सचु कमावहि सचो सचु कमावणिआ ॥४॥

ਉਹ ਸੱਚ ਦਾ ਵਪਾਰ ਕਰਦੇ ਹਨ। ਸੱਚ ਦਾ ਊਹ ਅਭਿਆਸ ਕਰਦੇ ਹਨ ਤੇ ਨਿਰੋਲ ਸੱਚ ਦੀ ਉਹ ਖੱਟੀ ਖੱਟਦੇ ਹਨ
||4||
They deal in Truth, and they practice Truth. They earn Truth, and only Truth. ||4||

4774
ਬਿਨੁ ਰਾਸੀ ਕੋ ਵਥੁ ਕਿਉ ਪਾਏ

Bin Raasee Ko Vathh Kio Paaeae ||

बिनु
रासी को वथु किउ पाए

ਪੂੰਜੀ
ਦੇ ਬਾਝੋਂ ਕੋਈ ਜਣਾ ਵਸਤੂ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ?
Without investment capital, how can anyone acquire merchandise?

4775
ਮਨਮੁਖ ਭੂਲੇ ਲੋਕ ਸਬਾਏ

Manamukh Bhoolae Lok Sabaaeae ||

मनमुख
भूले लोक सबाए

ਆਪ
-ਹੁਦਰੇ ਪੁਰਸ਼ ਸਭ ਕੁਰਾਹੇ ਪਏ ਹੋਏ ਹਨ
The self-willed manmukhs have all gone astray.

4776
ਬਿਨੁ ਰਾਸੀ ਸਭ ਖਾਲੀ ਚਲੇ ਖਾਲੀ ਜਾਇ ਦੁਖੁ ਪਾਵਣਿਆ

Bin Raasee Sabh Khaalee Chalae Khaalee Jaae Dhukh Paavaniaa ||5||

बिनु
रासी सभ खाली चले खाली जाइ दुखु पावणिआ ॥५॥

ਨਾਮ ਪਦਾਰਥ ਦੇ ਬਗੈਰ ਸਾਰੇ ਸੱਖਣੇ
-ਹੱਥੀਂ ਜਾਂਦੇ ਹਨ। ਖਾਲੀ ਹੱਥੀਂ ਬਗੈਰ ਨਾਂਮ ਤੋਂ ਜਾ ਕੇ ਉਹ ਤਕਲੀਫ਼ ਊਠਾਉਂਦੇ ਹਨ||5||


Without true wealth, everyone goes empty-handed; going empty-handed, they suffer in pain. ||5||

4777
ਇਕਿ ਸਚੁ ਵਣੰਜਹਿ ਗੁਰ ਸਬਦਿ ਪਿਆਰੇ

Eik Sach Vananjehi Gur Sabadh Piaarae ||

इकि
सचु वणंजहि गुर सबदि पिआरे

ਕਈ
ਗੁਰਬਾਣੀ ਦੀ ਪ੍ਰੀਤ ਰਾਹੀਂ ਸੱਚੇ ਨਾਮ ਸ਼ਬਦ ਦਾ ਵਪਾਰ ਕਰਦੇ ਹਨ
Some deal in Truth, through love of the Guru's Shabad.

4778
ਆਪਿ ਤਰਹਿ ਸਗਲੇ ਕੁਲ ਤਾਰੇ

Aap Tharehi Sagalae Kul Thaarae ||

आपि
तरहि सगले कुल तारे

ਉਹ ਆਪ ਤਰ ਕੇ ਆਪਣੀਆਂ ਸਾਰੀਆ ਕੁਲਾਂ ਤਾਰ ਲੈਂਦੇ ਹਨ।

They save themselves, and save all their ancestors as well.

4779
ਆਏ ਸੇ ਪਰਵਾਣੁ ਹੋਏ ਮਿਲਿ ਪ੍ਰੀਤਮ ਸੁਖੁ ਪਾਵਣਿਆ

Aaeae Sae Paravaan Hoeae Mil Preetham Sukh Paavaniaa ||6||

आए
से परवाणु होए मिलि प्रीतम सुखु पावणिआ ॥६॥

ਉਹ ਜੀਵ ਪ੍ਰਭੂ ਨੂੰ ਕਬੂਲ
-ਪ੍ਰਮਾਣ ਹਨ। ਆਪਣੇ ਦਿਲਬਰ ਨੂੰ ਮਿਲ ਕੇ ਅਚਿੰਤ, ਆਰਾਮ ਪਾਉਂਦੇ ਹਨ ||6||
Very auspicious is the coming of those who meet their Beloved and find peace. ||6||

4780
ਅੰਤਰਿ ਵਸਤੁ ਮੂੜਾ ਬਾਹਰੁ ਭਾਲੇ

Anthar Vasath Moorraa Baahar Bhaalae ||

अंतरि
वसतु मूड़ा बाहरु भाले

ਰੱਬ ਜੀਵ ਦੇ ਮਨ
ਅੰਦਰਵਾਰ ਹੈ। ਇਸ ਨੂੰ ਪ੍ਰੰਤੂ ਮੂਰਖ ਬਾਹਰਵਾਰ ਲੱਭਦਾ ਹੈ
Deep within the self is the secret, but the fool looks for it outside.

4781
ਮਨਮੁਖ ਅੰਧੇ ਫਿਰਹਿ ਬੇਤਾਲੇ

Manamukh Andhhae Firehi Baethaalae ||

मनमुख
अंधे फिरहि बेताले

ਅੰਨੇ
ਅਧਰਮੀ ਭੂਤਨਿਆਂ ਵਾਂਗ ਭੱਟਕਦੇ ਫਿਰਦੇ ਹਨ
The blind self-willed manmukhs wander around like demons;

4782
ਜਿਥੈ ਵਥੁ ਹੋਵੈ ਤਿਥਹੁ ਕੋਇ ਪਾਵੈ ਮਨਮੁਖ ਭਰਮਿ ਭੁਲਾਵਣਿਆ

Jithhai Vathh Hovai Thithhahu Koe N Paavai Manamukh Bharam Bhulaavaniaa ||7||

जिथै
वथु होवै तिथहु कोइ पावै मनमुख भरमि भुलावणिआ ॥७॥

ਜਿਥੇ ਨਾਂਮ ਦੀ ਵੱਡਮੂਲੀ ਚੀਜ਼ ਹੈ
, ਉਥੋਂ ਇਸ ਨੂੰ ਕੋਈ ਪ੍ਰਾਪਤ ਨਹੀਂ ਕਰ ਕਰਦਾ ਆਪ-ਹੁਦਰੇ ਮਾਇਆ ਦੇ ਸ਼ੱਕ ਸ਼ੁਭੇ ਅੰਦਰ ਭੱਟਕੇ ਹੋਏ ਹਨ||7||
But where the secret is, there, they do not find it. The manmukhs are deluded by doubt. ||7||

4783
ਆਪੇ ਦੇਵੈ ਸਬਦਿ ਬੁਲਾਏ

Aapae Dhaevai Sabadh Bulaaeae ||

आपे
देवै सबदि बुलाए

ਸਾਈਂ
ਜੀਵਾਂ ਨੂੰ ਸੱਦ ਕੇ ਆਪਣੇ ਨਾਮ ਦੀ ਦਾਤ ਦਿੰਦਾ ਹੈ
He Himself calls us, and bestows the Word of the Shabad.

4784
ਮਹਲੀ ਮਹਲਿ ਸਹਜ ਸੁਖੁ ਪਾਏ

Mehalee Mehal Sehaj Sukh Paaeae ||

महली
महलि सहज सुखु पाए

ਜੀਵ ਰੱਬ ਦੇ
ਮੰਦਰ ਅੰਦਰ ਅੰਨਦ ਆਰਾਮ ਪ੍ਰਾਪਤ ਹੁੰਦਾ ਹੈ
The soul-bride finds intuitive peace and poise in the Mansion of the Lord's Presence.

4785
ਨਾਨਕ ਨਾਮਿ ਮਿਲੈ ਵਡਿਆਈ ਆਪੇ ਸੁਣਿ ਸੁਣਿ ਧਿਆਵਣਿਆ ੧੩੧੪

Naanak Naam Milai Vaddiaaee Aapae Sun Sun Dhhiaavaniaa ||8||13||14||

नानक
नामि मिलै वडिआई आपे सुणि सुणि धिआवणिआ ॥८॥१३॥१४॥

ਗੁਰੂ ਨਾਨਕ ਜੀ
ਨਾਂਮ ਹਰੀ ਦਾ ਨਾਮ ਇੱਕ-ਰਸ ਸੁਣਦਾ ਤੇ ਸਿਮਰਦਾ ਹੈ। ਉਹ ਨਾਮ ਦੀ ਉਪਮਾਂ ਨੂੰ ਪਾ ਲੈਂਦਾ ਹੈ
O Nanak, she obtains the glorious greatness of the Naam; she hears it again and again, ||8||13||14||

and she meditates on it. ||8||13||14||

4786
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ3 ||
Maajh, Third Mehl:3 ||

4787
ਸਤਿਗੁਰ ਸਾਚੀ ਸਿਖ ਸੁਣਾਈ

Sathigur Saachee Sikh Sunaaee ||

सतिगुर
साची सिख सुणाई

ਸੱਚੇ
ਗੁਰੂ ਨੇ ਸੱਚੀ ਸਿੱਖ, ਅੱਕਲ, ਮੱਤ ਦਿੱਤੀ ਹੈ

The True Guru has imparted the True Teachings.

Comments

Popular Posts