ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ Page 97 of 1430
3855
ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥
Mohi Rain N Vihaavai Needh N Aavai Bin Dhaekhae Gur Dharabaarae Jeeo ||3||
मोहि
रैणि न विहावै नीद न आवै बिनु देखे गुर दरबारे जीउ ॥३॥
ਮੈਨੂੰ
ਰਾਤ ਨਹੀਂ ਲੰਘਦੀ ਅਤੇ ਨੀਂਦ ਮੈਨੂੰ ਨਹੀਂ ਆਉਂਦੀ, ਬਗੈਰ ਗੁਰੂ ਦਾ ਦਰਬਾਰ ਦੇਖਣ ਦੇ, ਜਿਥੇ ਮੇਰਾ ਗੁਰੂ ਬੈਠਾ ਹੈ।
I cannot endure the night, and sleep does not come, without the Sight of the Beloved Guru's Court. ||3||
I cannot endure the night, and sleep does not come, without the Sight of the Beloved Guru's Court. ||3||
3856
ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥
Ho Gholee Jeeo Ghol Ghumaaee This Sachae Gur Dharabaarae Jeeo ||1|| Rehaao ||
हउ
घोली जीउ घोलि घुमाई तिसु सचे गुर दरबारे जीउ ॥१॥ रहाउ ॥
ਗੁਰੂ ਦੀ ਉਸ ਸੱਚੀ ਦਰਗਾਹ ਉਤੋਂ ਮੈਂ ਕੁਰਬਾਨ ਹਾਂ। ਆਪਣੀ ਜਿੰਦੜੀ ਨੂੰ ਮੈਂ ਕੁਰਬਾਨ ਕਰਦਾ ਹਾਂ।
||1|| ਰਹਾਉ ||
I am a sacrifice, my soul is a sacrifice, to that True Court of the Beloved Guru. ||1||Pause||
I am a sacrifice, my soul is a sacrifice, to that True Court of the Beloved Guru. ||1||Pause||
3857
ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥
Bhaag Hoaa Gur Santh Milaaeiaa ||
भागु
होआ गुरि संतु मिलाइआ ॥
ਮੇਰੀ
ਚੰਗੀ ਕਿਸਮਤ ਹੈ, ਮੈਂ ਸਾਧ ਸਰੂਪ ਗੁਰੂ ਨੂੰ ਮਿਲ ਪਿਆ ਹਾਂ।
By good fortune, I have met the Saint Guru.
By good fortune, I have met the Saint Guru.
3858
ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥
Prabh Abinaasee Ghar Mehi Paaeiaa ||
प्रभु
अबिनासी घर महि पाइआ ॥
ਅਮਰ
ਸਾਹਿਬ ਰੱਬ ਨੂੰ ਮੈਂ ਆਪਣੇ ਮਨ ਸਰੀਰ ਵਿੱਚ ਹੀ ਪ੍ਰਾਪਤ ਕਰ ਲਿਆ ਹੈ।
I have found the Immortal Lord within the home of my own self.
I have found the Immortal Lord within the home of my own self.
3859
ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥
Saev Karee Pal Chasaa N Vishhurraa Jan Naanak Dhaas Thumaarae Jeeo ||4||
सेव
करी पलु चसा न विछुड़ा जन नानक दास तुमारे जीउ ॥४॥
ਮਾਲਕ ਗੁਰੂ ਨਾਨਕ ਜੀ ਤੇਰਾ,
ਮੈਂ ਗੋਲਾ-ਗੁਲਾਮ ਹਾਂ। ਹੁਣ ਤੇਰੀ ਸੇਵਾ ਕਰਕੇ ਘਾਲ ਕਰਾਗਾ। ਇਕ ਛਿਨ ਲਈ ਭੀ ਤੇਰੇ ਨਾਲੋਂ ਵੱਖਰਾ ਨਹੀਂ ਹੋਵਾਂਗਾਂ।I ||4||
will now serve You forever, and I shall never be separated from You, even for an instant. Servant Nanak is Your slave, O Beloved Master. ||4||
3860
ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥
Ho Gholee Jeeo Ghol Ghumaaee Jan Naanak Dhaas Thumaarae Jeeo || Rehaao ||1||8||
हउ
घोली जीउ घोलि घुमाई जन नानक दास तुमारे जीउ ॥ रहाउ ॥१॥८॥
ਮੈਂ ਸਦਕੇ ਹਾਂ। ਮੇਰੀ ਜਿੰਦੜੀ ਤੇਰੇ ਉਤੋਂ ਸਦਕੇ ਜਾਂਦੀ ਹੈ । ਗੁਰੂ ਨਾਨਕ ਜੀ ਇਹ ਜੀਵ ਤੇਰਾ ਗੁਲਾਮ ਹੈ।
|| ਰਹਾਉ ||1|| 8||
I am a sacrifice, my soul is a sacrifice; servant Nanak is Your slave, Lord. ||Pause||1||8||
I am a sacrifice, my soul is a sacrifice; servant Nanak is Your slave, Lord. ||Pause||1||8||
3861
ਰਾਗੁ ਮਾਝ ਮਹਲਾ ੫ ॥
Raag Maajh Mehalaa 5 ||
रागु
माझ महला ५ ॥
ਮਾਝ ਰਾਗ
, ਪੰਜਵੀਂ ਪਾਤਸ਼ਾਹੀ। 5 ||
Raag Maajh, Fifth Mehl:
5 ||
3862
ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥
Saa Ruth Suhaavee Jith Thudhh Samaalee ||
सा
रुति सुहावी जितु तुधु समाली ॥
ਹੇ
ਸਾਹਿਬ ਉਹ ਮੌਸਮ ਖੁਸ਼ਗਵਾਰ ਹੈ, ਜਦੋ ਮੈਂ ਤੇਰਾ ਸਿਮਰਨ ਕਰਦਾ ਹਾਂ।
Sweet is that season when I remember You.
Sweet is that season when I remember You.
3863
ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥
So Kanm Suhaelaa Jo Thaeree Ghaalee ||
सो
कमु सुहेला जो तेरी घाली ॥
ਉਹ
ਕਾਰਜ ਸਰੇਸ਼ਟ-ਭਲਾ ਹੈ, ਜਿਹੜਾ ਤੇਰੀ ਸੇਵਾ ਵਿੱਚ ਕੀਤਾ ਹੈ।
Sublime is that work which is done for You.
Sublime is that work which is done for You.
3864
ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥੧॥
So Ridhaa Suhaelaa Jith Ridhai Thoon Vuthaa Sabhanaa Kae Dhaathaaraa Jeeo ||1||
सो
रिदा सुहेला जितु रिदै तूं वुठा सभना के दातारा जीउ ॥१॥
ਉਹ ਦਿਲ ਸੰਤੁਸ਼ਟ, ਸੁੱਧ, ਸੋਹਣਾਂ
ਹੈ। ਜਿਸ ਦਿਲ ਅੰਦਰ ਤੂੰ ਨਿਵਾਸ ਰੱਖਦਾ ਹੈ, ਹੇ ਸਮੂਹ ਦੇ ਦਾਤੇ ਸੁਅਮੀ। ||1||
Blessed is that heart in which You dwell, O Giver of all. ||1||
Blessed is that heart in which You dwell, O Giver of all. ||1||
3865
ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥
Thoon Saajhaa Saahib Baap Hamaaraa ||
तूं
साझा साहिबु बापु हमारा ॥
ਹੇ
ਸੁਆਮੀ, ਤੂੰ ਸਾਡੇ ਸਾਰਿਆਂ ਦਾ ਸ੍ਰੇਸਟ ਪਿਤਾ ਸਬ ਨੂੰ ਪਾਲਣ ਵਾਲਾਹੈ।
You are the Universal Father of all, O my Lord and Master.
You are the Universal Father of all, O my Lord and Master.
3866
ਨਉ ਨਿਧਿ ਤੇਰੈ ਅਖੁਟ ਭੰਡਾਰਾ ॥
No Nidhh Thaerai Akhutt Bhanddaaraa ||
नउ
निधि तेरै अखुट भंडारा ॥
ਦੁਨੀਆਂ ਭਰ ਦੇ ਖ਼ਜ਼ਾਨੇ, ਅਮੁੱਕ
ਮਾਲ, ਅੰਨ ਤੇਰੇ ਹੀ ਹਨ।
Your nine treasures are an inexhaustible storehouse.
Your nine treasures are an inexhaustible storehouse.
3867
ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥
Jis Thoon Dhaehi S Thripath Aghaavai Soee Bhagath Thumaaraa Jeeo ||2||
जिसु
तूं देहि सु त्रिपति अघावै सोई भगतु तुमारा जीउ ॥२॥
ਕੇਵਲ
ਉਹੀ ਤੇਰਾ ਪਿਆਰਾ ਹੈ। ਜੋ ਵੀ ਜਿਸ ਨੂੰ ਤੂੰ ਦਿੰਦਾ ਹੈ, ਉਹ ਰੱਜ ਕੇ ਅੰਨਦ ਵਿੱਚ ਹੋ ਜਾਂਦਾ ਹੈ। ||2||
Those unto whom You give are satisfied and fulfilled; they become Your devotees, Lord. ||2||
3868
ਸਭੁ ਕੋ ਆਸੈ ਤੇਰੀ ਬੈਠਾ ॥
Sabh Ko Aasai Thaeree Baithaa ||
सभु
को आसै तेरी बैठा ॥
ਹੇ
ਮੇਰੇ ਮਾਲਕ! ਸਾਰੇ ਤੇਰੀ ਊਮੈਦ ਅੰਦਰ ਬੈਠੇ ਹਨ।
All place their hopes in You.
All place their hopes in You.
3869
ਘਟ ਘਟ ਅੰਤਰਿ ਤੂੰਹੈ ਵੁਠਾ ॥
Ghatt Ghatt Anthar Thoonhai Vuthaa ||
घट
घट अंतरि तूंहै वुठा ॥
ਸਾਰਿਆਂ
ਦਿਲਾਂ ਅੰਦਰ ਤੂੰ ਹੀ ਵੱਸਦਾ ਹੈ।
You dwell deep within each and every heart.
You dwell deep within each and every heart.
3870
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥
Sabhae Saajheevaal Sadhaaein Thoon Kisai N Dhisehi Baaharaa Jeeo ||3||
सभे
साझीवाल सदाइनि तूं किसै न दिसहि बाहरा जीउ ॥३॥
ਤੇਰੀ ਰਹਿਮਤ ਦੇ ਸਾਰੇ ਭਾਈਵਾਲ ਸੱਦੇ ਜਾਂਦੇ ਹਨ। ਤੂੰ ਸਬ ਨੂੰ ਪਾਲਦਾ ਹੈ। ਸਬ ਤੇਰੇ ਹਨ। ਤੂੰ ਕਿਸੇ ਲਈ ਭੀ ਉਪਰਾ ਨਹੀਂ ਦਿਸਦਾ।
||3||
All share in Your Grace; none are beyond You. ||3||
3871
ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥
Thoon Aapae Guramukh Mukath Karaaeihi ||
तूं
आपे गुरमुखि मुकति कराइहि ॥
ਗੁਰੂ
ਦੇ ਪਿਆਰਿਆਂ ਨੂੰ ਤੂੰ ਆਪ ਹੀ ਬੰਦ-ਖਲਾਸ-ਮੁੱਕਤੀ ਕਰਦਾ ਹੈ।
You Yourself liberate the Gurmukhs;
You Yourself liberate the Gurmukhs;
3872
ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥
Thoon Aapae Manamukh Janam Bhavaaeihi ||
तूं
आपे मनमुखि जनमि भवाइहि ॥
ਮਨ
-ਮਤੀਆ ਨੂੰ ਤੂੰ ਜੰਮਣ ਤੇ ਮਰਣ ਅੰਦਰ ਧਕਦਾ ਹੈ।
You Yourself consign the self-willed manmukhs to wander in reincarnation.
You Yourself consign the self-willed manmukhs to wander in reincarnation.
3873
ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥
Naanak Dhaas Thaerai Balihaarai Sabh Thaeraa Khael Dhasaaharaa Jeeo ||4||2||9||
नानक
दास तेरै बलिहारै सभु तेरा खेलु दसाहरा जीउ ॥४॥२॥९॥
ਨਾਨਕ ਜੀ ਕਿਹ ਰਹੇ ਹਨ, ਮੇਰੇ ਮਾਲਕ ਤੇਰੇ ਉਤੋਂ ਕੁਰਬਾਨ ਜਾਂਦੇ ਹਨ। ਤੇਰੀ ਸਮੂਹ ਦੁਨਿਆਵੀ ਖੇਡ ਪ੍ਰਗਟ ਹੋ ਕੇ ਦਿਸ ਰਹੈ। ||4||2||9||
Slave Nanak is a sacrifice to You; Your Entire Play is self-evident, Lord. ||4||2||9||
Slave Nanak is a sacrifice to You; Your Entire Play is self-evident, Lord. ||4||2||9||
3874
ਮਾਝ ਮਹਲਾ ੫ ॥
Maajh Mehalaa 5 ||
माझ
महला ५ ॥
ਮਾਝ
, ਪੰਜਵੀਂ ਪਾਤਸ਼ਾਹੀ। 5 ||
Maajh, Fifth Mehl:
5 ||
3875
ਅਨਹਦੁ ਵਾਜੈ ਸਹਜਿ ਸੁਹੇਲਾ ॥
Anehadh Vaajai Sehaj Suhaelaa ||
अनहदु
वाजै सहजि सुहेला ॥
ਮੇਰੇ ਮਨ ਅੰਦਰ ਰੱਬ ਦੇ ਨਾਂਮ ਰਸ ਦਾ ਅੰਨਦ ਆ ਗਿਆ ਹੈ। ਆਰਾਮ-ਸੁੱਖ ਦੇਣ ਵਾਲ ਰੱਬ ਦਾ
ਕੀਰਤਨ ਹੁੰਦਾ ਹੈ।
The Unstruck Melody resounds and resonates in peaceful ease.
The Unstruck Melody resounds and resonates in peaceful ease.
3876
ਸਬਦਿ ਅਨੰਦ ਕਰੇ ਸਦ ਕੇਲਾ ॥
Sabadh Anandh Karae Sadh Kaelaa ||
सबदि
अनंद करे सद केला ॥
ਮੈਂ ਦਿਨ ਰਾਤ ਨਾਮ ਦੀ ਖੁਸ਼ੀ ਅੰਦਰ ਮੌਜਾਂ ਕਰਦਾ ਹਾਂ।
I rejoice in the eternal bliss of the Word of the Shabad.
I rejoice in the eternal bliss of the Word of the Shabad.
3877
ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ ॥੧॥
Sehaj Gufaa Mehi Thaarree Laaee Aasan Ooch Savaariaa Jeeo ||1||
सहज
गुफा महि ताड़ी लाई आसणु ऊच सवारिआ जीउ ॥१॥
ਬ੍ਰਹਮਿ ਗਿਆਨ ਰੱਬ ਵਿੱਚ ਸੁਰਤ ਜੋੜ ਕੇ, ਮੈਂ ਸਮਾਧੀ ਲਾਉਂਦਾ ਹਾਂ। ਉਸ ਨੇ ਆਪਣਾ ਟਿਕਾਣਾ ਉਚ ਅਸਥਾਂਨ, ਸਬ ਦੀਆਂ ਨਜ਼ਰਾ ਤੋਂ ਉਪਰ ਸਜਾਇਆ ਹੈ।
||1||
In the cave of intuitive wisdom I sit, absorbed in the silent trance of the Primal Void. I have obtained my seat in the heavens. ||1||
3878
ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ ॥
Fir Ghir Apunae Grih Mehi Aaeiaa ||
फिरि
घिरि अपुने ग्रिह महि आइआ ॥
ਮੈਂ
ਘੁੰਮ ਭੱਟਕ ਕੇ ਅਖੀਰ ਨੂੰ ਆਪਣੇ ਨਿੱਜ ਮਨ ਦੇ ਘਰ ਵਿੱਚ ਪੁਜ ਗਿਆ ਹਾਂ।
After wandering through many other homes and houses, I have returned to my own home,
After wandering through many other homes and houses, I have returned to my own home,
3879
ਜੋ ਲੋੜੀਦਾ ਸੋਈ ਪਾਇਆ ॥
Jo Lorreedhaa Soee Paaeiaa ||
जो
लोड़ीदा सोई पाइआ ॥
ਮੈਂ
ਉਹ ਕੁੱਝ ਪਾ ਲਿਆ ਹੈ। ਜਿਹੜਾ ਕੁੱਝ ਮੈਨੂੰ ਚਾਹੁੰਦਾ ਸੀ।
And I have found what I was longing for.
And I have found what I was longing for.
3880
ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ ॥੨॥
Thripath Aghaae Rehiaa Hai Santhahu Gur Anabho Purakh Dhikhaariaa Jeeo ||2||
त्रिपति
अघाइ रहिआ है संतहु गुरि अनभउ पुरखु दिखारिआ जीउ ॥२॥
ਮੈਂ ਰੱਜਿਆ ਹੋਇਆ ਅੰਨਦ ਵਿੱਚ ਰਹਿੰਦਾ ਹਾਂ।
ਗੁਰੂ ਨੇ ਪਿਆਰਿਉ ਭਗਤੋਂ ਮੈਨੂੰ ਨਿਡਰ ਸੁਆਮੀ ਵਿਖਾਲ ਦਿੱਤਾ ਹੈ। ||2||
I am satisfied and fulfilled; O Saints, the Guru has shown me the Fearless Lord God. ||2||
I am satisfied and fulfilled; O Saints, the Guru has shown me the Fearless Lord God. ||2||
3881
ਆਪੇ ਰਾਜਨੁ ਆਪੇ ਲੋਗਾ ॥
Aapae Raajan Aapae Logaa ||
आपे
राजनु आपे लोगा ॥
ਵਾਹਿਗੁਰੂ
ਖੁਦ ਰਾਜਾ ਹੈ ਅਤੇ ਖੁਦ ਹੀ ਪ੍ਰਜਾ।
He Himself is the King, and He Himself is the people.
He Himself is the King, and He Himself is the people.
3882
ਆਪਿ ਨਿਰਬਾਣੀ ਆਪੇ ਭੋਗਾ ॥
Aap Nirabaanee Aapae Bhogaa ||
आपि
निरबाणी आपे भोगा ॥
ਉਹ
ਰੱਬ ਵਿਕਾਰਾਂ ਤੋਂ ਦੂਰ ਹੈ। ਆਪ ਜੀਵਾਂ ਵਿੱਚ ਹੋਣ ਕਰਕੇ ਆਪ ਹੀ ਮੌਜਾਂ ਅੰਨਦ ਮਾਨਣਹਾਰ।
He Himself is in Nirvaanaa, and He Himself indulges in pleasures.
He Himself is in Nirvaanaa, and He Himself indulges in pleasures.
3883
ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ॥੩॥
Aapae Thakhath Behai Sach Niaaee Sabh Chookee Kook Pukaariaa Jeeo ||3||
आपे
तखति बहै सचु निआई सभ चूकी कूक पुकारिआ जीउ ॥३॥
ਰਾਜ ਸਿੰਘਾਸਣ ਤੇ ਬੈਠ ਕੇ
, ਸਾਹਿਬ ਆਪ ਹੀ ਐਨ ਖਰਾ ਇਨਸਾਫ਼ ਕਰਦਾ ਹੈ, ਇਸ ਲਈ. ਚੀਕ ਚਿਹਾੜੇ ਤੇ ਸ਼ਿਕਾਇਤਾਂ ਸਮੂਹ ਮੁੱਕ ਜਾਂਦੀਆਂ ਹਨ।||3||
He Himself sits on the throne of true justice, answering the cries and prayers of all.||3||
He Himself sits on the throne of true justice, answering the cries and prayers of all.||3||
3884
ਜੇਹਾ ਡਿਠਾ ਮੈ ਤੇਹੋ ਕਹਿਆ ॥
Jaehaa Ddithaa Mai Thaeho Kehiaa ||
जेहा
डिठा मै तेहो कहिआ ॥
ਜੇਹੋ
ਜੇਹਾ ਮੈਂ ਭਗਵਾਨ ਨੂੰ ਦੇਖਿਆ ਹੈ, ਉਹੋ ਜੇਹਾ ਹੀ ਮੈਂ ਉਸ ਨੂੰ ਬਿਆਨ ਕੀਤਾ ਹੈ।
As I have seen Him, so have I described Him.
As I have seen Him, so have I described Him.
3885
ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥
This Ras Aaeiaa Jin Bhaedh Lehiaa ||
तिसु
रसु आइआ जिनि भेदु लहिआ ॥
ਜੇਹੋ
ਜੇਹਾ ਮੈਂ ਭਗਵਾਨ ਨੂੰ ਦੇਖਿਆ ਹੈ, ਉਹੋ ਜੇਹਾ ਹੀ ਮੈਂ ਉਸ ਨੂੰ ਬਿਆਨ ਕੀਤਾ ਹੈ।
This Sublime Essence comes only to one who knows the Mystery of the Lord.
This Sublime Essence comes only to one who knows the Mystery of the Lord.
3886
ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ ॥੪॥੩॥੧੦॥
Jothee Joth Milee Sukh Paaeiaa Jan Naanak Eik Pasaariaa Jeeo ||4||3||10||
जोती
जोति मिली सुखु पाइआ जन नानक इकु पसारिआ जीउ ॥४॥३॥१०॥
ਨਾਨਕ ਜੀ ਉਸ ਦਾ ਚਾਨਣ ਪ੍ਰਮ-ਚਾਨਣ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਹ ਆਰਾਮ ਪਾ ਲੈਦਾ ਹੈ। ਸਾਰਾ ਖਿਲਾਰਾ ਇਕ ਸੁਆਮੀ ਦਾ ਹੀ ਹੈ। ||4||3||10||
His light merges into the Light, and he finds peace. O servant Nanak, this is all the Extension of the One. ||4||3||10||
3887
ਮਾਝ ਮਹਲਾ ੫ ॥
Maajh Mehalaa 5 ||
माझ
महला ५ ॥
ਮਾਝ
, ਪੰਜਵੀਂ ਪਾਤਸ਼ਾਹੀ।
Maajh, Fifth Mehl:
Maajh, Fifth Mehl:
3888
ਜਿਤੁ ਘਰਿ ਪਿਰਿ ਸੋਹਾਗੁ ਬਣਾਇਆ ॥
Jith Ghar Pir Sohaag Banaaeiaa ||
जितु
घरि पिरि सोहागु बणाइआ ।।
ਜਿਸ ਘਰ-ਮਨ ਵਿੱਚ ਕੰਤ-ਰੱਬ ਨੇ ਆਪਣਾ ਆਨੰਦ ਕਾਰਜ-ਚੰਗਾ ਕਰਮ ਰੱਚਾਇਆ ਸੀ।
That house, in which the soul-bride has married her Husband Lord
That house, in which the soul-bride has married her Husband Lord
3889
ਤਿਤੁ ਘਰਿ ਸਖੀਏ ਮੰਗਲੁ ਗਾਇਆ ॥
Thith Ghar Sakheeeae Mangal Gaaeiaa ||
तितु
घरि सखीए मंगलु गाइआ ॥
ਉਸ
ਮਨ ਵਿੱਚ ਸਹੇਲੀਆਂ ਨਾਲ ਖੁਸ਼ੀ ਦੇ ਰੱਬ ਦੇ ਗੀਤ ਗਾਇਨ ਕੀਤੇ।
In that house, O my companions, sing the songs of rejoicing.
In that house, O my companions, sing the songs of rejoicing.
3890
ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਸਿਗਾਰੀ ਜੀਉ ॥੧॥
Anadh Binodh Thithai Ghar Sohehi Jo Dhhan Kanth Sigaaree Jeeo ||1||
अनद
बिनोद तितै घरि सोहहि जो धन कंति सिगारी जीउ ॥१॥
ਖੁਸ਼ੀਆਂ ਤੇ ਰੰਗ ਰਲੀਆਂ ਉਸੇ ਮਨ-ਘਰ ਵਿੱਚ ਸੁੰਦਰ ਲੱਗਦੀਆਂ ਹਨ। ਜੇ ਰੱਬ-ਪਤੀ ਨੇ ਆਪਣੀ ਪਤਨੀ ਜੀਵ ਨੂੰ ਪਿਆਰ ਕਰਦਾ ਹੈ।
||1||
Joy and celebrations decorate that house, in which the Husband Lord has adorned His soul-bride. ||1||
Joy and celebrations decorate that house, in which the Husband Lord has adorned His soul-bride. ||1||
3891
ਸਾ ਗੁਣਵੰਤੀ ਸਾ ਵਡਭਾਗਣਿ ॥
Saa Gunavanthee Saa Vaddabhaagan ||
सा
गुणवंती सा वडभागणि ॥
ਉਹ
ਨੇਕ-ਨਿਪੁੰਨ, ਗੁਣਾਂ ਵਾਲੀ ਵੱਡੇ ਕਰਮਾਂ ਵਾਲੀ ਹੈ।
She is virtuous, and she is very fortunate;
3892
ਪੁਤ੍ਰਵੰਤੀ ਸੀਲਵੰਤਿ ਸੋਹਾਗਣਿ ॥
Puthravanthee Seelavanth Sohaagan ||
पुत्रवंती
सीलवंति सोहागणि ॥
ਉਹ
ਕਰਮਾਂ ਵਾਲੀ ਪੁੱਤਰ ਵਾਲੀ, ਚੰਗੇ ਰੂਪ ਵਾਲੀ ਰੱਬ-ਪਤੀ ਦੀ ਪਿਆਰੀ ਤੇ ਸੁੰਦਰ ਪਤਨੀ ਹੈ
She is blessed with sons and tender-hearted. The happy soul-bride is loved by her Husband.
3893
ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ ॥੨॥
Roopavanth Saa Sugharr Bichakhan Jo Dhhan Kanth Piaaree Jeeo ||2||
रूपवंति
सा सुघड़ि बिचखणि जो धन कंत पिआरी जीउ ॥२॥
ਉਹੀ ਸਿਆਣੀ-ਸੋਹਣੀ ਤੇ ਹੁਸ਼ਿਆਰ ਹੈ। ਜਿਹੜੀ ਵੱਹੁਟੀ-ਜੀਵ ਨਾਂਮ ਜੱਪਣ ਦੇ ਗੁਣਾਂ ਕਰਕੇ ਆਪਣੇ ਖਸਮ ਦੀ ਲਾਡਲੀ ਹੈ।
||2||
She is beautiful, wise, and clever. That soul-bride is the beloved of her Husband Lord. ||2||
She is beautiful, wise, and clever. That soul-bride is the beloved of her Husband Lord. ||2||
3894
ਅਚਾਰਵੰਤਿ ਸਾਈ ਪਰਧਾਨੇ ॥
Achaaravanth Saaee Paradhhaanae ||
अचारवंति
साई परधाने ॥
ਉਹ
ਹੀ ਚੰਗੀ ਰਹਿਣੀ ਬਹਿਣੀ ਵਾਲੀ ਤੇ ਸਾਰਿਆਂ ਦੀ ਸ਼ਰੋਮਣੀ ਹੈ।
She is well-mannered, noble and distinguished.
She is well-mannered, noble and distinguished.
3895
ਸਭ ਸਿੰਗਾਰ ਬਣੇ ਤਿਸੁ ਗਿਆਨੇ ॥
Sabh Singaar Banae This Giaanae ||
सभ
सिंगार बणे तिसु गिआने ॥
ਸਾਰੇ
ਹਾਰ ਸ਼ਿੰਗਾਰ ਤੇ ਸਿਆਣਪਾ ਉਸ ਨੂੰ ਫੱਬਦੀਆਂ ਹਨ।
She is decorated and adorned with wisdom.
She is decorated and adorned with wisdom.
3896
ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ ॥੩॥
Saa Kulavanthee Saa Sabharaaee Jo Pir Kai Rang Savaaree Jeeo ||3||
सा
कुलवंती सा सभराई जो पिरि कै रंगि सवारी जीउ ॥३॥
ਉਹ ਵੱਡੀ ਖਾਨਦਾਨੀ ਤੇ ਓਹੀ ਪਟਰਾਣੀ ਹੈ
, ਜਿਹੜੀ ਆਪਣੇ ਦਿਲਬਰ ਦੀ ਪ੍ਰੀਤ ਨਾਲ ਸਜੀ ਧਜੀ ਹੈ। ||3||
She is from a most respected family; she is the queen, adorned with the Love of her Husband Lord. ||3||
She is from a most respected family; she is the queen, adorned with the Love of her Husband Lord. ||3||
3897
ਮਹਿਮਾ ਤਿਸ ਕੀ ਕਹਣੁ ਨ ਜਾਏ ॥
Mehimaa This Kee Kehan N Jaaeae ||
महिमा
तिस की कहणु न जाए ॥
ਉਸ
ਮਨੁੱਖ ਦੀ ਮਹਿਮਾਂ, ਜਿਸ ਨੂੰ ਉਸ ਦੇ ਕੰਤ ਨੇ ਆਪਣੇ ਗਲੇ ਲਾ ਅਤੇ ਨਾਲ ਮਿਲਾ ਲਿਆ ਹੈ, ਬਿਆਨ ਨਹੀਂ ਕੀਤੀ ਜਾ ਸਕਦੇ।
Her glory cannot be described;
Her glory cannot be described;
3898
ਜੋ ਪਿਰਿ ਮੇਲਿ ਲਈ ਅੰਗਿ ਲਾਏ ॥
Jo Pir Mael Lee Ang Laaeae ||
जो
पिरि मेलि लई अंगि लाए ॥
ਜਿਸ ਨੂੰ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਹੈ। ਉਹ ਭਾਗਾ ਵਾਲੇ ਹਨ।
She melts in the Embrace of her Husband Lord.
Comments
Post a Comment