ਸ਼ੰਕਾ ਨਾਲ ਸ਼ਰਦਾ, ਸਤਿਕਾਰ, ਜ਼ਕੀਨ ਮੁੱਕ ਜਾਂਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸ਼ਰਦਾ ਲਈ ਸਤਿਕਾਰ, ਜ਼ਕੀਨ ਮਨ ਵਿਚੋਂ ਪੈਦਾ ਹੁੰਦੀ ਹੈ। ਸ਼ਰਦਾ ਨਾਲ ਲਗਨ ਲੱਗਦੀ ਹੈ। ਚੱਮਤਕਾਰ ਹੁੰਦੇ ਹਨ। ਸ਼ਰਦਾ, ਸਤਿਕਾਰ, ਜ਼ਕੀਨ ਦੇ ਬਲ ਉਤੇ ਭਗਤ ਰੱਬ ਨੂੰ ਪਿਆਰ ਕਰਦੇ ਹਨ। ਸ਼ਰਦਾ, ਸਤਿਕਾਰ, ਜ਼ਕੀਨ, ਰੱਬ ਤੱਕ ਪਹੁੰਚਣ ਦੀ ਆਸ ਬੱਝੀ ਰਹਿੰਦੀ ਹੈ। ਰੱਬੀ ਗੁਣ ਆਉਂਦੇ ਹਨ। ਬੰਦਾ ਮਾੜੇ ਕੰਮ ਛੱਡ ਦਿੰਦਾ ਹੈ। ਪਿਆਰੇ ਨੂੰ ਚੰਗਾ ਬਣ ਕੇ ਦਿਖਾਉਂਦਾ ਹੈ। ਪਤੀ-ਪਤਨੀ ਜਾਂ ਹੋਰ ਰਿਸ਼ਤਾ ਸ਼ਰਦਾ, ਸਤਿਕਾਰ, ਜ਼ਕੀਨ ਉਤੇ ਸਿਖਰਾਂ ਤੇ ਪਹੁੰਚ ਜਾਂਦਾ ਹੈ। ਇਸ ਕਰਕੇ ਹੀ ਘਰ ਬੰਨੇ ਰਹਿੰਦੇ ਹਨ। ਹਰ ਤਾਕਤ ਮਿਲਦੀ ਹੈ। ਸ਼ਰਦਾ ਨਾਲ ਲਿਵ ਲਾ ਕੇ, ਮੋਤੀਆਂ ਦੀ ਮਾਲਾਂ ਵਾਂਗ ਇੱਕ ਲੜੀ ਵਿੱਚ ਪਰੋਏ ਰਹਿੰਦੇ ਹਨ। ਜੇ ਸ਼ਰਦਾ ਟੁੱਟ ਗਈ। ਮਾਲਾ ਜਿੰਦਗੀ ਦੀ ਖਿਲਰ ਜਾਂਦੀ ਹੈ। ਉਸ ਨੂੰ ਕੋਈ ਤਾਕਤ ਬੰਨ ਨਹੀਂ ਸਕਦੀ। ਸ਼ੱਕ ਕਿਸੇ ਉਤੇ ਵੀ ਹੋ ਜਾਵੇ। ਭਾਵੇ ਉਹ ਗੁਰੂ ਹੋਵੇ, ਭਾਵੇ ਨੌਕਰ ਮਾਲਕ ਹੋਵੇ। ਪਤੀ-ਪਤਨੀ ਹੋਣ, ਦੁਨੀਆਂ ਦਾ ਕੋਈ ਵੀ ਰਿਸ਼ਤਾ ਹੋਵੇ। ਕੋਈ ਸੁੱਖਨਾਂ ਪੂਰੀ ਨਾਂ ਹੋਵੇ। ਗੁਰੂ ਤੋਂ ਮੰਗੀ ਵਸਤੂ, ਸਮੇਂ ਸਿਰ ਨਾਂ ਮਿਲੇ। ਸ਼ਰਦਾ ਟੁੱਟ ਜਾਂਦੀ ਹੈ। ਕਈ ਬਗੈਰ ਕੁੱਝ ਸੋਚੇ ਸਮਝੇ ਗੁਰੂ ਦੇ ਵੀ ਦੁਸ਼ਮੱਣ ਬੱਣ ਜਾਂਦੇ ਹਨ। ਭੁੱਲ ਜਾਂਦੇ ਹਨ। ਸਬ ਕੁੱਝ ਉਸੇ ਦਾ ਦਿੱਤਾ ਹੈ। ਰੱਬ ਦੇ ਘਰ ਦੇਰ ਹੈ, ਹਨੇਰ ਨਹੀ ਹੈ। ਸ਼ੰਕਾ ਨਾਲ ਸ਼ਰਦਾ, ਸਤਿਕਾਰ, ਜ਼ਕੀਨ ਮੁੱਕ ਜਾਂਦਾ ਹੈ। ਪਤੀ-ਪਤਨੀ ਤੇ ਹੋਰ ਰਿਸ਼ਤੇ ਸ਼ਰਦਾ, ਸਤਿਕਾਰ, ਜ਼ਕੀਨ ਉਤੇ ਟਿੱਕੇ ਹਨ। ਥੋੜੀ ਜਿਹੀ ਸ਼ੰਕਾ, ਸ਼ੱਕ ਹੋ ਜਾਣ ਨਾਲ ਜਿੰਦਗੀ ਵਿੱਚ ਜ਼ਿਹਰ ਘੁੱਲ ਜਾਦਾ ਹੈ। ਪਤੀ-ਪਤਨੀ ਸ਼ਰਦਾ ਸਤਿਕਾਰ, ਜ਼ਕੀਨ ਦੇ ਆਸਰੇ ਜਿੰਦਗੀ ਜਿਉਂਦੇ ਹਨ। ਪਤੀ-ਪਤਨੀ ਨੂੰ ਰਿਸ਼ਤਾ ਪਵਿੱਤਰ ਹੋ ਕੇ ਨਿਭਾਉਣਾਂ ਪੈਂਦਾ ਹੈ। ਖ਼ਾਸ ਕਰ ਐਸਾ ਨਹੀ ਹੁੰਦਾ। ਪਤੀ-ਪਤਨੀ ਰਹੀ ਇੱਕ ਸਾਥ ਜਾਂਣ, ਬੱਚੇ ਕਿਸੇ ਹੋਰ ਦੇ ਹੋਣ। ਪਤੀ ਕਿਤੇ ਹੋਰ ਮੌਜ਼ ਕਰਦਾ ਫਿਰੇ। ਐਸੇ ਲੋਕਾਂ ਦਾ ਅੰਤ ਬਹੁਤ ਮਾੜਾ ਹੁੰਦਾ ਹੈ। ਅਗਰ ਦੋਂਨਾਂ ਨੂੰ ਕਿਸੇ ਇੱਕ ਉਤੇ ਸ਼ੱਕ ਹੋ ਜਾਵੇ। ਜਿਉਣਾਂ ਮੁਸ਼ਕਲ ਹੋ ਜਾਵੇਗਾ। ਉਹ ਜ਼ਤਨ ਕਰਨ ਨਾਲ ਵੀ ਇੱਕ ਦੂਜੇ ਉਤੇ ਸ਼ੱਕ ਕਰਨੋਂ ਨਹੀ ਹੱਟਣਗੇ। ਇੱਕਠੇ ਨਹੀਂ ਰਹਿ ਸਕਣਗੇ। ਅੱਲਗ ਹੋ ਜਾਂਣਗੇ।
ਜਦੋਂ ਅਸੀਂ ਰੱਬ ਲਈ ਬੱਣਾਏ, ਮੰਦਰਾਂ, ਗੁਰਦੁਆਰੇ ਸਾਹਿਬ ਜਾਂਦੇ ਹਾਂ। ਲੱਗਦਾ ਤਾਂ ਇਹੀ ਹੈ, ਇਹ ਰੱਬ ਦੇ ਰਹਿੱਣ ਲਈ ਬੱਣਾਏ ਹਨ। ਮਨ ਅੰਦਰ ਸ਼ਰਦਾ ਹੈ। ਮਨ ਨੂੰ ਇਹ ਨਹੀਂ ਪਤਾ, ਰੱਬ ਤਾਂ ਤੂੰ ਆਪ ਹੈ। ਉਸੇ ਸ਼ਕਤੀ ਨਾਲ ਇਹ ਮਿੱਟੀ ਦਾ ਪੁੱਤਲਾ ਨੱਚਦਾ ਫਿਰਦਾ ਹੈ। ਫਿਰ ਵੀ ਜਾਂਣਦੇ ਬੁਝਦੇ ਹੋਏ। ਰੱਬ ਦੇਖਣ ਜਾਂਦੇ ਹਾਂ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਹਰ ਇੱਕੋ ਪੰਨੇ ਅੰਗ ਉਤੇ ਕਾਂਮ ਉਤੇ ਕੰਟਰੌਲ ਕਰਨ ਨੂੰ ਬੇਅੰਤ ਬਾਰ ਕਿਹਾ ਹੈ। ਬੰਦੇ ਨੂੰ ਪੰਜ ਐਬ ਕਾਂਮ, ਕਰੋਧ, ਮੋਹ, ਲੋਭ, ਹੰਕਾਂਰ ਛੱਡਣ ਲਈ ਕਿਹਾ ਹੈ। ਹਰ ਰੋਜ਼ ਅਣਗਿੱਣਤ ਅਰਦਾਸਾ ਵਿੱਚ ਇਸ ਤੋਂ ਬਚਣ ਲਈ ਕਿਹਾ ਗਿਆ ਹੈ। ਫਿਰ ਜੋ ਮੰਦਰਾਂ, ਗੁਰਦੁਆਰੇ ਸਾਹਿਬ ਪੰਡਤ ਗਿਆਨੀ ਰਹਿੰਦੇ ਹਨ। ਇੰਨਾਂ ਉਤੇ ਇਸ ਦਾ ਅਸਰ ਕਿਉਂ ਨਹੀਂ ਹੁੰਦਾ? ਉਨਾਂ ਨੂੰ ਕਾਂਮ ਦੇ ਸੁਪਨੇ ਕਿਉਂ ਆਉਂਦੇ ਹਨ? ਕਾਂਮ ਹੀ ਦਿਮਾਗ ਵਿੱਚ ਭਾਰੂ ਹੂੰਦਾ ਹੈ। ਪਤੀ ਉਤੇ ਇੱਕੋਂ ਪਤਨੀ ਜਾਦੂ ਕਰਕੇ ਭੁਤਨੀ ਭਲਾਈ ਰੱਖਦੀ ਹੈ। ਇਹ ਤਾਂ ਘਿਰੇ ਹੀ ਨਿੱਖਰੀਆਂ ਤਿਖਰੀਆਂ ਪਰੀਆਂ ਨਾਲ ਰਹਿੰਦੇ ਹਨ। ਕੀ ਕਰਨ ਬਿਚਾਰੇ? ਬਾਹਰ ਦਾ ਬੰਦਾ ਐਸੀਂ ਕਰਤੂਤ ਕਰੇ, ਗੱਲ ਸਮਝ ਪੈਂਦੀ ਹੈ। ਪਰ ਜੇ ਮੰਦਰਾਂ, ਗੁਰਦੁਆਰੇ ਸਾਹਿਬ ਵਿੱਚ ਰਹਿੱਣ ਵਾਲੇ ਐਸੀਆਂ ਹਰਕਤਾ ਕਰਨ ਲੱਗ ਜਾਂਣ। ਕੀ ਸ਼ਰਦਾ ਸਤਿਕਾਰ, ਜ਼ਕੀਨ ਬਾਕੀ ਰਹਿ ਜਾਂਦਾ ਹੈ? ਰੱਬ ਦੇ ਘਰ ਦੇ ਰਹਿੱਣ ਵਾਲੇ ਪੂਜਾਰੀ ਐਸੇ ਹੋਣੇ, ਚਾਹੀਦੇ ਹਨ। ਜਿਸ ਗੱਲ ਤੋਂ ਬਾਣੀ ਮਨਾਹੀ ਕਰਦੀ ਹੈ। ਉਸ ਦਾ ਮਨ ਉਤੇ ਅਸਰ ਹੀ ਨਹੀਂ ਹੋਣਾਂ ਚਾਹੀਦਾ। ਭਾਵੇਂ ਕੋਈ ਸਹਮਣੇ ਕੁਕਰਮ ਕਰੀ ਜਾਵੇ। ਨੰਗਾ ਘੁੰਮੀ ਜਾਵੇ। ਗੱਲਾਂ-ਬਾਤਾਂ ਦਾ ਤਾਂ ਅਸਰ ਹੋਣਾਂ ਹੀ ਕੀ ਹੈ? ਪਰ ਇਹ ਕਾਂਮ ਤੋਂ ਹੋਰਾਂ ਨੂੰ ਵਰਜ਼ਤ ਕਰਦੇ। ਆਪ ਕਾਂਮ ਤੋਂ ਤੰਗ ਆ ਜਾਂਦੇ ਹਨ। ਹਰਕਤਾਂ ਐਸੀਆਂ ਕਰਦੇ ਹਨ। ਇੰਨਾ ਉਤੇ ਸ਼ਰਦਾ ਸਤਿਕਾਰ, ਜ਼ਕੀਨ ਕਰਨ ਵਾਲੀ ਸੰਗਤ ਵੀ ਹੈਰਾਨ ਰਹਿ ਜਾਂਦੀ ਹੈ। ਮੋਹ ਦੇ ਕਾਰੇ, ਕਿੱਸੇ ਜੰਨਤਾ ਜਾਂਣਦੀ ਹੈ।
ਲੋਭ ਤਾਂ ਐਨਾਂ ਕਰਦੇ ਹਨ। ਪੂਜਾ ਦਾ ਸਾਰਾ ਪੈਸਾ ਅੱੜਪ ਜਾਂਦੇ ਹਨ। ਇੱਕ ਵੀ ਪੈਸਾ ਨਹੀਂ ਬਚਾਉਂਦੇ। ਗੁਰਦੁਆਰੇ ਸਾਹਿਬ ਦੇ ਮਾਲਕ ਨੇ ਗੋਲਕ ਦੇ ਪੈਸੇ ਦੇ ਘੋੜੇ ਖ੍ਰੀਦੇ। ਆਪਣੇ ਸ਼ੌਕ ਦੀ ਜਾਇਦਾਦ ਬਣਾ ਲਈ, ਪਤਾ ਨਹੀਂ ਕਦੋਂ ਦੀ ਇਛਾ ਸੀ? ਮੁਕਤਸਰ ਮਾਗੀ ਨੂੰ ਲੈ ਕੇ ਇਕੋ ਬਾਰੀ ਗਿਆ। ਅਚਾਨਕ ਹਾਥੀਆਂ ਵਰਗੇ ਪੰਜੇ ਘੋੜੇ ਇੱਕੋ ਸਮੇਂ ਮਰ ਗਏ। ਕੁੱਝ ਗੱਲ਼ਤ ਕæਲਾਂ ਦਿੱਤਾ ਗਿਆ। ਮੈਂ ਅੱਖੀ ਦੇਖਿਆ ਸੀ। ਜਿਸ ਦੇ ਸਨ, ਉਹ ਲੈ ਗਿਆ। ਵੈਨਕੁਵਰ ਗੁਰਦੁਆਰੇ ਸਾਹਿਬ ਢਾਂਢੀਆਂ ਨੇ ਕਥਾ ਸੁਣਾਈ। ਮੈਂ ਇੰਟਰਨੈਟ ਤੇ ਸੁਣ ਰਹੀ ਸੀ। ਉਨਾਂ ਨੂੰ ਇੱਕ ਡੇਰੇ ਦੇ ਸੇਵਕ ਨੇ ਦੱਸਿਆ, " ਫਲਾਣੇ ਸੰਤ ਦੇ ਡੇਰੇ ਵਿੱਚ ਬਹੁਤ ਸ਼ਕਤੀ ਹੈ। ਇੱਕ ਚੋਰ ਕੌਲੀ ਚੋਰੀ ਕਰਕੇ ਤੁਰਨ ਲੱਗਾ ਅੰਨਾਂ ਹੋ ਗਿਆ। ਕੌਲੀ ਰੱਖ ਦਿੱਤੀ, ਦਿੱਸਣ ਲੱਗ ਗਿਆ। ਉਸ ਨੇ ਬਾਰ-ਬਾਰ ਇਹੀ ਕੀਤਾ। ਹਾਰ ਕੇ ਕੌਲੀ ਛੱਡ ਗਿਆ। " ਢਾਂਢੀ ਨੇ ਕਿਹਾ, " ਸਾਰੇ ਹੀ ਗੁਰਦੁਆਰੇ ਸਾਹਿਬ ਵਿੱਚ ਮਾਲਕ ਬੱਣੇ ਸੇਵਾਦਾਰ, ਚੌਕੀਦਾਰ ਤੋਂ ਪ੍ਰਧਾਂਨ, ਚੇਲੇ ਸਬ ਗੋਲਕਾਂ ਦੇ ਪੈਸੇ ਹਜ਼ਮ ਕਰਦੇ ਹਨ। ਸੰਗਤ ਦੀ ਖੂਨ ਪਸੀਨੇ ਦੀ ਕਮਾਂਈ ਦਾ ਖੂਨ ਛੱਕਦੇ, ਚੂਸਦੇ ਹਨ। ਕਿਸੇ ਦਾ ਵਾਲ ਵਿੰਗਾ ਨਹੀਂ ਹੋਇਆ। ਸ਼ਕਤੀ ਕਿਹਦੇ ਕੋਲ ਵੱਧ ਹੈ? ਇੰਨਾਂ ਦੇ ਹੰਕਾਂਰ, ਕਰੋਧ ਦੀਆਂ ਫੋਟੋ ਮੀਡੀਆ ਮੂਹਰਲੇ ਪੇਜ਼ ਉਤੇ ਲੱਗਾਉਂਦਾ ਰਹਿੰਦਾ ਹੈ। ਲੋਕਾਂ ਦੀ ਸ਼ਰਦਾ ਸ਼ੱਕ ਵਿੱਚ ਬਦਲ ਰਹੀ ਹੈ। ਆਉਣ ਵਾਲੀ ਨਵੀਂ ਨਸਲ ਆਪ ਹੀ ਰੱਬ ਵਰਗੀ ਬਹੁਤ ਪਵਿੱਤਰ ਹੈ। ਮਨ ਸੀæਸ਼ੇ ਵਰਗੇ ਸਾਫ਼ ਹਨ। ਉਨਾਂ ਨੂੰ ਪੂਜਾ ਦੀ ਲੋੜ ਹੀ ਨਹੀਂ ਹੈ। ਸ਼ਰਦਾ ਸ਼ੱਕ ਦੇ ਚੱਕਰਾਂ ਵਿੱਚ ਨਹੀਂ ਪੈਂਦੇ। ਜਦੋਂ ਅੱਖਾਂ ਮੀਚ ਕੇ, ਸ਼ਰਦਾ ਨਹੀ ਕਰਨਗੇ। ਸ਼ੱਕ ਦੀ ਕੋਈ ਗਜ਼ਾਇਸ਼ ਨਹੀਂ ਹੈ।

Comments
Post a Comment