ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੦੭ Page 107 of 1430

4303
ਮਾਝ ਮਹਲਾ

Maajh Mehalaa 5 ||

माझ
महला

ਮਾਝ ਪੰਜਵੀਂ ਪਾਤਸ਼ਾਹੀ
5 ||

Maajh, Fifth Mehl:
5 ||

4304
ਕੀਨੀ ਦਇਆ ਗੋਪਾਲ ਗੁਸਾਈ

Keenee Dhaeiaa Gopaal Gusaaee ||

कीनी
दइआ गोपाल गुसाई

ਜਹਾਨ
ਦੇ ਪਾਲਣਹਾਰ ਤੇ ਆਲਮ ਦੇ ਸੁਆਮੀ ਨੇ ਮਿਹਰ ਧਾਰੀ ਹੈ।

The Life of the World, the Sustainer of the Earth, has showered His Mercy;

4305
ਗੁਰ ਕੇ ਚਰਣ ਵਸੇ ਮਨ ਮਾਹੀ

Gur Kae Charan Vasae Man Maahee ||

गुर
के चरण वसे मन माही

ਗੁਰੂ ਨੇ ਮੇਰੇ ਚਿੱਤ
ਵਿੱਚ ਪ੍ਰਵੇਸ਼ ਕਰਕੇ ਦੋਸਤੀ ਦਾ ਟਿਕਣਾਂ ਕਰ ਲਿਆ ਹਨ। ਉਸ ਨੇ ਮੇਰੇ ਨਾਲ ਪ੍ਰੀਤੀ ਬਣਾਂ ਲਈ ਹੈ।
The Guru's Feet have come to dwell within my mind.

4306
ਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ

Angeekaar Keeaa Thin Karathai Dhukh Kaa Ddaeraa Dtaahiaa Jeeo ||1||

अंगीकारु
कीआ तिनि करतै दुख का डेरा ढाहिआ जीउ ॥१॥

ਉਸ ਸਿਰਜਣਹਾਰ ਨੇ ਮੇਰਾ ਪੱਖ ਲਿਆ ਹੈ। ਮੇਰੇ ਨਾਲ ਹੋ ਗਿਆ ਹੈ। ਮੈਨੂੰ ਖੁਸ਼ ਕਰ ਦਿੱਤਾ ਹੈ। ਮੁਸੀਬਤ ਦਾ ਦਰਦ ਬਖੇੜਾ ਪੁਟ ਸੁਟਿਆ ਹੈ
||1||
The Creator has made me His Own. He has destroyed the city of sorrow. ||1||

4307
ਮਨਿ ਤਨਿ ਵਸਿਆ ਸਚਾ ਸੋਈ

Man Than Vasiaa Sachaa Soee ||

मनि
तनि वसिआ सचा सोई

ਮੇਰੇ
ਚਿੱਤ, ਸਰੀਰ ਦੇਹਿ ਅੰਦਰ ਉਹ ਸੱਚਾ ਸਾਈਂ ਵਸਦਾ ਹੈ

The True One abides within my mind and body;

4308
ਬਿਖੜਾ ਥਾਨੁ ਦਿਸੈ ਕੋਈ

Bikharraa Thhaan N Dhisai Koee ||

बिखड़ा
थानु दिसै कोई

ਮੇਰੇ
ਲਈ ਕੋਈ ਜਗ੍ਹਾ ਦੁਖਦਾਈ ਨਹੀਂ ਲੱਗਦੀ
No place seems difficult to me now.

4309
ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ

Dhooth Dhusaman Sabh Sajan Hoeae Eaeko Suaamee Aahiaa Jeeo ||2||

दूत
दुसमण सभि सजण होए एको सुआमी आहिआ जीउ ॥२॥

ਸਾਰੇ ਦੁੱਖ ਦੇ ਵਾਲੇ ਵੈਰੀ, ਮਿੱਤਰ ਬੱਣ ਗਏ ਹਨ। ਜੋ ਮੈਨੂੰ ਕੇਵਲ ਇਕੋ ਸਾਹਿਬ ਦਾ ਆਸਰਾ ਪਿਆਰ ਮਿਲ ਗਿਆ ਹੈ
||2||
All the evil-doers and enemies have now become my friends. I long only for my Lord and Master. ||2||

4310
ਜੋ ਕਿਛੁ ਕਰੇ ਸੁ ਆਪੇ ਆਪੈ

Jo Kishh Karae S Aapae Aapai ||

जो
किछु करे सु आपे आपै

ਜਿਹੜਾ
ਕੁਝ ਉਹ ਕਰਦਾ ਹੈ। ਉਹਨੂੰ ਉਹ ਆਪੇ ਹੀ ਕਰਦਾ ਹੈ
Whatever He does, He does all by Himself.

4311
ਬੁਧਿ ਸਿਆਣਪ ਕਿਛੂ ਜਾਪੈ

Budhh Siaanap Kishhoo N Jaapai ||

बुधि
सिआणप किछू जापै

ਅੱਕਲ
ਤੇ ਸਿਆਣਪ ਨਾਲ ਬੰਦਾ, ਉਸ ਰੱਬ ਦੇ ਕੰਮਾਂ ਨੂੰ ਜਾਂਚ ਕੇ, ਉਸ ਤੱਕ ਪਹੁੰਚ ਨਹੀਂ ਸਕਦਾ
No one can know His Ways.

4312
ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ

Aapaniaa Santhaa No Aap Sehaaee Prabh Bharam Bhulaavaa Laahiaa Jeeo ||3||

आपणिआ
संता नो आपि सहाई प्रभि भरम भुलावा लाहिआ जीउ ॥३॥

ਠਾਕੁਰ
ਆਪੇ ਆਪਣੇ ਸਾਧੂਆਂ ਪਿਆਰਿਆਂ ਦਾ ਮਦੱਦਗਾਰ ਹੈਉਸਨੇ ਮੇਰਾ ਵਹਿਮ ਤੇ ਭੁਲੇਖਾ ਦੁਰ ਕਰ ਦਿਤਾ ਹੈ। ਰੱਬ ਨਾਲ ਪਿਆਰ ਬੱਣ ਗਿਆ ਹੈ। ||3||
He Himself is the Helper and Support of His Saints. God has cast out my doubts and delusions. ||3||

4313
ਚਰਣ ਕਮਲ ਜਨ ਕਾ ਆਧਾਰੋ

Charan Kamal Jan Kaa Aadhhaaro ||

चरण
कमल जन का आधारो

ਸਾਈਂ
ਦੇ ਕੰਵਲ ਪੈਰ ਉਸ ਦੇ ਭਗਤ ਦਾ ਆਸਰਾ ਹਨ। ਰੱਬ ਦਾ ਜੀਵ ਦੇ ਮਨ ਵਿੱਚ ਪਹੁੰਚ ਕੇ ਪ੍ਰਕਾਸ਼ ਰਹਿੱਣ ਨਾਲ ਨਾਂਮ ਦੀ ਭਗਤੀ ਹੁੰਦੀ ਰਹਿੰਦੀ ਹੈ।
His Lotus Feet are the Support of His humble servants.

4314
ਆਠ ਪਹਰ ਰਾਮ ਨਾਮੁ ਵਾਪਾਰੋ

Aath Pehar Raam Naam Vaapaaro ||

आठ
पहर राम नामु वापारो

ਦਿਨ ਰਾਤ
ਉਹ ਰੱਬ ਦੇ ਨਾਮ ਦਾ ਜਾਪ ਕਰਕੇ ਸੱਚਾ ਵਣਜ ਕਰਦਾ ਹੈ
Twenty-four hours a day, they deal in the Name of the Lord.

4315
ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ੩੬੪੩

Sehaj Anandh Gaavehi Gun Govindh Prabh Naanak Sarab Samaahiaa Jeeo ||4||36||43||

सहज
अनंद गावहि गुण गोविंद प्रभ नानक सरब समाहिआ जीउ ॥४॥३६॥४३॥

ਗੁਰੂ
ਨਾਨਕ ਜੀ ਦਾ ਭਗਤ ਅਡੋਲ, ਮਸਤੀ ਤੇ ਆਰਾਮ ਨਾਲ ਖੁਸ਼ੀ ਵਿੱਚ ਰਹਿੰਦਾ ਹੈ। ਉਹ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਉਂਦਾ ਹੈ ਜੋ ਰੱਬ ਸਾਰਿਆਂ ਅੰਦਰ ਮਾਲਕ ਰਮਿਆ ਹੋਇਆ ਹੈ। ||4||36||43||


In peace and pleasure, they sing the Glorious Praises of the Lord of the Universe. O Nanak, God is permeating everywhere. ||4||36||43||

4316
ਮਾਝ ਮਹਲਾ

Maajh Mehalaa 5 ||

माझ
महला

ਮਾਝ
, ਪੰਜਵੀਂ ਪਾਤਸ਼ਾਹੀ5 ||

Maajh, Fifth Mehl:
5 ||

4317
ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ

So Sach Mandhar Jith Sach Dhhiaaeeai ||

सो
सचु मंदरु जितु सचु धिआईऐ

ਉਹ ਹੀ ਸਦਾ ਸੱਚਾ ਅਮਰ ਸਦਾ ਰਹਿੱਣ ਵਾਲਾ
ਮਨ ਸਰੀਰ ਹੈ। ਉਹ ਮਹਿਲ ਸਰੀਰ ਸੁੱਚਾ ਹੈ। ਜਿਸ ਵਿੱਚ ਸੱਚਾ ਸਾਈਂ ਯਾਦ ਕੀਤਾ ਜਾਂਦਾ ਹੈ
True is that temple, within which one meditates on the True Lord.

4318
ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ

So Ridhaa Suhaelaa Jith Har Gun Gaaeeai ||

सो
रिदा सुहेला जितु हरि गुण गाईऐ

ਉਹ ਮਨ ਸੁਭ, ਸੁੱਖ
ਹੈ। ਉਹ ਜੀਵ, ਜਿਹੜਾ ਰੱਬ ਦੇ ਗੁਣਾ ਦੇ ਸੋਹਲੇ ਗਾਇਨ ਕਰਦਾ ਹੈ
Blessed is that heart, within which the Lord's Glorious Praises are sung.

4319
ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ ਸਚੇ ਨਾਮ ਵਿਟਹੁ ਕੁਰਬਾਣੋ ਜੀਉ

Saa Dhharath Suhaavee Jith Vasehi Har Jan Sachae Naam Vittahu Kurabaano Jeeo ||1||

सा
धरति सुहावी जितु वसहि हरि जन सचे नाम विटहु कुरबाणो जीउ ॥१॥

ਸੁੰਦਰ ਹੈ ਉਹ ਜ਼ਿਮੀਨ ਜਿਥੇ ਰੱਬ ਦੇ ਪਿਆਰੇ ਗੋਲੇ ਭਗਤ ਰਹਿੰਦੇ ਹਨ ਮੈਂ ਰੱਬ ਦੇ ਪਿਆਰੇ ਨਾਮ ਉਤੋਂ ਬਲਿਹਾਰਨੇ ਜਾਂਦਾ ਹਾਂ
||1||
Beautiful is that land, where the Lord's humble servants dwell. I am a sacrifice to the True Name. ||1||

4320
ਸਚੁ ਵਡਾਈ ਕੀਮ ਪਾਈ

Sach Vaddaaee Keem N Paaee ||

सचु
वडाई कीम पाई

ਸੱਚੇ
ਸਾਈਂ ਦੀ ਵਿਸ਼ਾਲਤਾ ਦਾ ਮੁਲ ਜਾਣਿਆ ਨਹੀਂ ਜਾ ਸਕਦਾ
The extent of the True Lord's Greatness cannot be known.

4321
ਕੁਦਰਤਿ ਕਰਮੁ ਕਹਣਾ ਜਾਈ

Kudharath Karam N Kehanaa Jaaee ||

कुदरति
करमु कहणा जाई

ਸਾਈਂ
ਦੀ ਸਾਰੀ ਸ਼ਕਤੀ ਤੇ ਬਖਸ਼ਸ਼ ਬਿਆਨ ਨਹੀਂ ਕੀਤੇ ਜਾ ਸਕਦੇ
His Creative Power and His Bounties cannot be described.

4322
ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ

Dhhiaae Dhhiaae Jeevehi Jan Thaerae Sach Sabadh Man Maano Jeeo ||2||

धिआइ
धिआइ जीवहि जन तेरे सचु सबदु मनि माणो जीउ ॥२॥

ਹੇ ਮਾਲਕ, ਤੇਰੇ ਪਿਆਰੇ ਭਗਤ
, ਤੈਨੂੰ ਸਦਾ ਸਿਮਰਦੇ ਹੋਏ ਜੀਉਂਦੇ ਹਨ ਸੱਚੀ ਗੁਰਬਾਣੀ ਦਾ ਉਨ੍ਹਾਂ ਦੀ ਆਤਮਾ ਅਨੰਦ ਲੈਂਦੀ ਹੈ ||2||
Your humble servants live by meditating, meditating on You. Their minds treasure the True Word of the Shabad. ||2||

4323
ਸਚੁ ਸਾਲਾਹਣੁ ਵਡਭਾਗੀ ਪਾਈਐ

Sach Saalaahan Vaddabhaagee Paaeeai ||

सचु
सालाहणु वडभागी पाईऐ

ਸਤਿਪੁਰਖ
ਦੀ ਸਿਫ਼ਤ ਸ਼ਲਾਘਾ ਕਰਨੀ ਪਰਮ ਚੰਗੇ ਨਸੀਬਾਂ ਦੁਆਰਾ ਪ੍ਰਾਪਤ ਹੁੰਦੀ ਹੈ
The Praises of the True One are obtained by great good fortune.

4324
ਗੁਰ ਪਰਸਾਦੀ ਹਰਿ ਗੁਣ ਗਾਈਐ

Gur Parasaadhee Har Gun Gaaeeai ||

गुर
परसादी हरि गुण गाईऐ

ਗੁਰਾਂ
ਦੀ ਦਿਆਲਤਾ ਰਾਹੀਂ ਰੱਬ ਦੀਆਂ ਉਸਤਤ ਸਿਫ਼ਤਾਂ ਗਾਇਨ ਕੀਤੀਆਂ ਜਾਂਦੀਆਂ ਹਨ
By Guru's Grace, the Glorious Praises of the Lord are sung.

4325
ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ ਜੀਉ

Rang Rathae Thaerai Thudhh Bhaavehi Sach Naam Neesaano Jeeo ||3||

रंगि
रते तेरै तुधु भावहि सचु नामु नीसाणो जीउ ॥३॥

ਪ੍ਰਭੂ ਜੋ ਤੇਰੀ ਪ੍ਰੀਤ ਨਾਲ ਨਾਂਮ ਜੱਪ ਕੇ, ਤੇਰੇ ਵਰਗੇ ਰੰਗੇ ਜਾਂਦੇ ਹਨ।
ਉਹ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ! ਨਾਮ ਉਨ੍ਹਾਂ ਦਾ ਪਛਾਣ ਚਿੰਨ ਹੈ||3||

Those who are imbued with Your Love are pleasing to You. The True Name is their Banner and Insignia. ||3||

4326
ਸਚੇ ਅੰਤੁ ਜਾਣੈ ਕੋਈ

Sachae Anth N Jaanai Koee ||

सचे
अंतु जाणै कोई

ਸੱਚੇ
ਸਾਹਿਬ ਦੇ ਬਾਰੇ ਕੋਈ ਬੰਦਾ ਜੀਵ ਨਹੀਂ ਜਾਣਦਾ। ਉਹ ਕਿੱਡਾ ਕੁ ਹੈ। ਉਹ ਬੇਅੰਤ ਹੈ।
No one knows the limits of the True Lord.

4327
ਥਾਨਿ ਥਨੰਤਰਿ ਸਚਾ ਸੋਈ

Thhaan Thhananthar Sachaa Soee ||

थानि
थनंतरि सचा सोई

ਸਾਰੀਆਂ
ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਵਿੱਚ ਉਹ ਸਤਿਪੁਰਖ ਰਮਿਆ ਹੋਇਆ ਹੈ। ਹਰ ਥਾਂ ਹੈ।
In all places and interspaces, the True One is pervading.

4328
ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ੩੭੪੪

Naanak Sach Dhhiaaeeai Sadh Hee Antharajaamee Jaano Jeeo ||4||37||44||

नानक
सचु धिआईऐ सद ही अंतरजामी जाणो जीउ ॥४॥३७॥४४॥

ਗਰੂ ਨਾਨਕ ਜੀ ਦਾ ਜੀਵ ਮਨੁੱਖ ਤੂੰ ਸਦਾ ਹੀ ਸਤਿਪੁਰਖ ਦਾ ਚਿੰਤਨ ਜੱਪ ਕਰ,
ਜੋ ਦਿਲਾਂ ਦਾ ਜਾਣੂ ਤੇ ਸਭ ਕੁੱਝ ਜਾਨਣਹਾਰ ਹੈ||4||37||44||
O Nanak, meditate forever on the True One, the Searcher of hearts, the Knower of all. ||4||37||44||

4329
ਮਾਝ ਮਹਲਾ

Maajh Mehalaa 5 ||

माझ
महला

ਮਾਝ
, ਪੰਜਵੀਂ ਪਾਤਸ਼ਾਹੀ5 ||

Maajh, Fifth Mehl:
5 ||

4330
ਰੈਣਿ ਸੁਹਾਵੜੀ ਦਿਨਸੁ ਸੁਹੇਲਾ

Rain Suhaavarree Dhinas Suhaelaa ||

रैणि
सुहावड़ी दिनसु सुहेला

ਰਾਤ ਸੁੰਦਰ ਸੌਖੀ ਲੰਘਦੀਹੈ ਸ਼ੁਬ ਸੁੱਖ ਦਾ ਦਿਨ ਹੁੰਦਾ ਹੈ।

Beautiful is the night, and beautiful is the day,

4331
ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ

Jap Anmrith Naam Santhasang Maelaa ||

जपि
अम्रित नामु संतसंगि मेला

ਮਨੁੱਖ ਰੱਬ ਦੇ ਪਿਆਰਿਆਂ ਨਾਲ
ਮਿਲ ਕੇ, ਅੰਮ੍ਰਿਤ ਨਾਮ ਦਾ ਉਚਾਰਨ ਕਰਦਾ ਹੈ। ਸੁੱਖੀ ਰਹਿੰਦਾ ਹੈ।
When one joins the Society of the Saints and chants the Ambrosial Naam.

4332
ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ

Gharree Moorath Simarath Pal Vannjehi Jeevan Safal Thithhaaee Jeeo ||1||

घड़ी
मूरत सिमरत पल वंञहि जीवणु सफलु तिथाई जीउ ॥१॥

ਪ੍ਰਾਣੀ ਦੀ ਜਿੰਦਗੀ ਉਸ ਦੀਆਂ ਦੋ ਘੜੀਆਂ ਸਾਹਿਬ ਦੀ ਬੰਦਗੀ ਵਿੱਚ ਗੁਜ਼ਾਰਦਾ ਹੈਸਮਾਂ ਫਲ ਦਾਇਕ ਸਫ਼ਲ ਹੈ।
||1||

If you remember the Lord in meditation for a moment, even for an instant, then your life will become fruitful and prosperous. ||1||

4333
ਸਿਮਰਤ ਨਾਮੁ ਦੋਖ ਸਭਿ ਲਾਥੇ

Simarath Naam Dhokh Sabh Laathhae ||

सिमरत
नामु दोख सभि लाथे

ਨਾਮ
ਦਾ ਅਰਾਧਨ ਕਰਨ ਨਾਲ ਸਾਰੇ ਪਾਪ ਮਿਟ ਜਾਂਦੇ ਹਨ।

Remembering the Naam, the Name of the Lord, all sinful mistakes are erased.

4334
ਅੰਤਰਿ ਬਾਹਰਿ ਹਰਿ ਪ੍ਰਭੁ ਸਾਥੇ

Anthar Baahar Har Prabh Saathhae ||

अंतरि
बाहरि हरि प्रभु साथे

ਅੰਦਰ
ਬਾਹਰ ਸੁਆਮੀ ਹਰ ਥਾਂ ਬੰਦੇ ਜੀਵ ਦੇ ਨਾਲ ਰਹਿੰਦਾ ਹੈ
Inwardly and outwardly, the Lord God is always with us.

4335
ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ

Bhai Bho Bharam Khoeiaa Gur Poorai Dhaekhaa Sabhanee Jaaee Jeeo ||2||

भै
भउ भरमु खोइआ गुरि पूरै देखा सभनी जाई जीउ ॥२॥

ਪੂਰਨ ਗੁਰੂ
ਨੇ ਮੇਰੇ ਅੰਦਰੋ ਡਰ, ਤ੍ਰਾਹ ਤੇ ਵਹਿਮ ਦੂਰ ਕਰ ਦਿਤੇ ਹਨਮੈਂ ਹੁਣ ਗੁਰੂ ਨੂੰ ਸਾਰੀਆਂ ਥਾਵਾਂ ਵਿੱਚ ਵੇਖਦਾ ਹਾਂ||2||
Fear, dread and doubt have been dispelled by the Perfect Guru; now, I see God everywhere. ||2||

4336
ਪ੍ਰਭੁ ਸਮਰਥੁ ਵਡ ਊਚ ਅਪਾਰਾ

Prabh Samarathh Vadd Ooch Apaaraa ||

प्रभु
समरथु वड ऊच अपारा

ਸੁਆਮੀ
ਸਰਬ-ਸ਼ਕਤੀਵਾਨ, ਵਿਸ਼ਾਲ, ਊਚਾ, ਵੱਡਾ, ਬੇਅੰਤ ਹੈ
God is All-powerful, Vast, Lofty and Infinite.

4337
ਨਉ ਨਿਧਿ ਨਾਮੁ ਭਰੇ ਭੰਡਾਰਾ

No Nidhh Naam Bharae Bhanddaaraa ||

नउ
निधि नामु भरे भंडारा

ਰੱਬ ਦੇ ਦੁਨੀਆਂ ਭਰ ਦੇ
ਸਾਰੇ ਨੌ ਖ਼ਜ਼ਾਨੇ ਧੰਨ ਦੌਲਤ ਅੰਨ ਦੇ ਵਰਤਾਰੇ ਹਨ। ਉਸ ਦੇ ਨਾਮ ਨਾਲ ਸਾਰੀਆਂ ਬਰਕਤਾਂ ਹਨ
The Naam is overflowing with the nine treasures.

4338
ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਲਾਈ ਜੀਉ

Aadh Anth Madhh Prabh Soee Dhoojaa Lavai N Laaee Jeeo ||3||

आदि
अंति मधि प्रभु सोई दूजा लवै लाई जीउ ॥३॥

ਉਹ
ਸੁਆਮੀ ਜੀਵ ਤੇ ਸ੍ਰਿਸਟੀ ਨੂੰ ਆਰੰਭ-ਜਨਮ, ਅਖੀਰ-ਮੌਤ, ਜੀਵਨ ਵਿਚਕਾਰ ਚਲਾ ਰਿਹਾ ਹੈ ਕਿਸੇ ਹੋਰ ਨੂੰ ਮੈਂ ਆਪਣੇ ਲਾਗੇ ਨਹੀਂ ਲਾਉਂਦਾ ਜੀ। ||3||

In the beginning, in the middle, and in the end, there is God. Nothing else even comes close to Him. ||3||

4339
ਕਰਿ ਕਿਰਪਾ ਮੇਰੇ ਦੀਨ ਦਇਆਲਾ

Kar Kirapaa Maerae Dheen Dhaeiaalaa ||

करि
किरपा मेरे दीन दइआला

ਗਰੀਬਾਂ
ਤੇ ਮਿਹਰਬਾਨ ਪ੍ਰਭੂ, ਮੇਰੇ ਤੇ ਤਰਸ ਕਰ।

Take pity on me, O my Lord, Merciful to the meek.

4340
ਜਾਚਿਕੁ ਜਾਚੈ ਸਾਧ ਰਵਾਲਾ

Jaachik Jaachai Saadhh Ravaalaa ||

जाचिकु
जाचै साध रवाला

ਇਹ ਮਨ ਮੰਗਤਾ ਰੱਬ ਦੇ ਪਿਆਰਿਆਂ ਦੀ ਸੰਗਤ ਮੰਗਦਾ ਹੈ। ਉਨਾਂ ਦੀ ਚਰਨ ਪੈਰਾਂ ਦੀ ਧੂੜ ਮੰਗਦਾ ਹੈ
||4||38||45||

I am a beggar, begging for the dust of the feet of the Holy.

4341
ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ ੩੮੪੫

Dhaehi Dhaan Naanak Jan Maagai Sadhaa Sadhaa Har Dhhiaaee Jeeo ||4||38||45||

देहि
दानु नानकु जनु मागै सदा सदा हरि धिआई जीउ ॥४॥३८॥४५॥

ਨਫਰ ਨਾਨਕ
, ਹੇ ਸਾਈਂ! ਤੈਨੂੰ ਇਹ ਦਾਤ ਦੇਣ ਲਈ ਬੇਨਤੀ ਕਰਦਾ ਹੈ, ਸਦੀਵ ਤੇ ਹਮੇਸ਼ਾਂ ਲਈ ਉਹ ਤੇਰਾ ਸਿਮਰਨ ਕਰਦਾ ਰਹੇ||4||38||45||

Servant Nanak begs for this gift: let me meditate on the Lord, forever and ever. ||4||38||45||

4342
ਮਾਝ ਮਹਲਾ

Maajh Mehalaa 5 ||

माझ
महला

ਮਾਝ
, ਪੰਜਵੀਂ ਪਾਤਸ਼ਾਹੀ 5 ||

Maajh, Fifth Mehl:
5 ||

4343
ਐਥੈ ਤੂੰਹੈ ਆਗੈ ਆਪੇ

Aithhai Thoonhai Aagai Aapae ||

ऐथै
तूंहै आगै आपे

ਇਥੇ
ਇਸ ਦੁਨੀਆਂ ਵਿੱਚ ਤੂੰ ਮੇਰਾ ਆਸਰਾ ਹੈ। ਪਾਲਦਾ ਹੈ। ਮਗਰੋਂ ਮਰਨ ਪਿਛੋਂ ਵੀ ਦਰਗਾਹ ਵਿੱਚ ਤੂੰ ਆਪ ਮੇਰਾ ਸਹਾਰਾ ਹੋਵੇਗਾ। ਮੁੱਕਤੀ ਕਰਾਉਣੀ ਹੈ।
You are here, and You are hereafter.

4344
ਜੀਅ ਜੰਤ੍ਰ ਸਭਿ ਤੇਰੇ ਥਾਪੇ

Jeea Janthr Sabh Thaerae Thhaapae ||

जीअ
जंत्र सभि तेरे थापे

ਸਾਰੇ
ਇਨਸਾਨ ਅਤੇ ਹੋਰ ਪਸ਼ੂ ਪੰਛੀ ਤੇਰੇ ਅਸਥਾਪਨ ਕੀਤੇ ਸਹਾਰੇ ਪੈਦਾ ਹੋਏ, ਪਲ਼ੇ ਹਨ
All beings and creatures were created by You.

4345
ਤੁਧੁ ਬਿਨੁ ਅਵਰੁ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ

Thudhh Bin Avar N Koee Karathae Mai Dhhar Outt Thumaaree Jeeo ||1||

तुधु
बिनु अवरु कोई करते मै धर ओट तुमारी जीउ ॥१॥

ਹੇ ਸਿਰਜਣਹਾਰ, ਤੇਰੇ ਬਾਝੋਂ
, ਹੋਰ ਕੋਈ ਨਹੀਂ, ਤੂੰ ਹੀ ਮੇਰਾ ਆਸਰਾ ਅਤੇ ਮੇਰੀ ਪਨਾਹ ਹੈਂ ||1||
Without You, there is no other, O Creator. You are my Support and my Protection. ||1||

4346
ਰਸਨਾ ਜਪਿ ਜਪਿ ਜੀਵੈ ਸੁਆਮੀ

Rasanaa Jap Jap Jeevai Suaamee ||

रसना
जपि जपि जीवै सुआमी

ਸਾਈਂ
ਦੇ ਨਾਮ ਦਾ ਸਦਾ ਉਚਾਰਣ ਕਰਕੇ ਜੀਭਾ ਜੀਉਂਦੀ ਹੈ
The tongue lives by chanting and meditating on the Lord's Name.

4347
ਪਾਰਬ੍ਰਹਮ ਪ੍ਰਭ ਅੰਤਰਜਾਮੀ

Paarabreham Prabh Antharajaamee ||

पारब्रहम
प्रभ अंतरजामी

ਸ਼੍ਰੋਮਣੀ
ਵੱਡਾ ਸਾਹਿਬ ਮਾਲਕ ਦਿਲਾਂ ਦੀਆਂ ਜਾਨਣਹਾਰ ਹੈ
The Supreme Lord God is the Inner-knower, the Searcher of hearts.

4348
ਜਿਨਿ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਜੂਐ ਹਾਰੀ ਜੀਉ

Jin Saeviaa Thin Hee Sukh Paaeiaa So Janam N Jooai Haaree Jeeo ||2||

जिनि
सेविआ तिन ही सुखु पाइआ सो जनमु जूऐ हारी जीउ ॥२॥

ਜੋ ਸਾਹਿਬ ਦੀ ਸੇਵਾ ਟਹਿਲ ਨਾਂਮ ਜੱਪ ਕੇ ਕਮਾਉਂਦਾ ਹੈ
, ਉਹ ਆਰਾਮ ਅੰਨਦ ਪਾ ਲੈਂਦਾ ਹੈ ਉਹ ਆਪਣਾ ਮਨੁੱਖੀ ਜੀਵਨ ਜੂਏ ਦੀ ਖੇਡ ਅੰਦਰ ਨਹੀਂ ਹਾਰਦਾ||2||
Those who serve the Lord find peace; they do not lose their lives in the gamble. ||2||

4349
ਨਾਮੁ ਅਵਖਧੁ ਜਿਨਿ ਜਨ ਤੇਰੈ ਪਾਇਆ

Naam Avakhadhh Jin Jan Thaerai Paaeiaa ||

नामु
अवखधु जिनि जन तेरै पाइआ

ਪ੍ਰਭੂ ਜੀ, ਤੇਰੇ ਭਗਤ
ਜੀਵ ਜਿਸ ਨੂੰ ਤੇਰੇ ਨਾਮ ਦੀ ਦੁਵਾਈ ਪਰਾਪਤ ਹੋਈ ਹੈ। ਉਸ ਦੇ ਦੁਨੀਆਂ ਦੇ ਦੁੱਖ ਟੁੱਟ ਗਏ ਹਨ।

Your humble servant, who obtains the Medicine of the Naam,

Comments

Popular Posts