ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੧੫
Page 115 of 1430
4657
ਸਤਿਗੁਰੁ ਸੇਵੀ ਸਬਦਿ ਸੁਹਾਇਆ ॥
Sathigur Saevee Sabadh Suhaaeiaa ||
सतिगुरु
सेवी सबदि सुहाइआ ॥
ਮੈਂ
ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ। ਉਸ ਨੂੰ ਯਾਦ ਕਰਦਾ ਹਾਂ।
I serve the True Guru; the Word of His Shabad is beautiful.
4658
ਜਿਨਿ ਹਰਿ ਕਾ ਨਾਮੁ ਮੰਨਿ ਵਸਾਇਆ ॥
Jin Har Kaa Naam Mann Vasaaeiaa ||
जिनि
हरि का नामु मंनि वसाइआ ॥
ਜੋ ਸੱਚੇ
ਗੁਰਾਂ ਦੀ ਟਹਿਲ ਕਮਾਉਂਦਾ ਹੈ। ਉਨਾਂ ਦੀ ਬੋਲ-ਬਾਣੀ ਮੈਨੂੰ ਪਿਆਰੀ ਹੈ। ਉਸ ਨੇ ਹਰੀ ਦਾ ਨਾਂ ਮੇਰੇ ਚਿੱਤ ਅੰਦਰ ਟਿਕਾਇਆ ਹੈ।
Through it, the Name of the Lord comes to dwell within the mind.
Through it, the Name of the Lord comes to dwell within the mind.
4659
ਹਰਿ ਨਿਰਮਲੁ ਹਉਮੈ ਮੈਲੁ ਗਵਾਏ ਦਰਿ ਸਚੈ ਸੋਭਾ ਪਾਵਣਿਆ ॥੨॥
Har Niramal Houmai Mail Gavaaeae Dhar Sachai Sobhaa Paavaniaa ||2||
हरि
निरमलु हउमै मैलु गवाए दरि सचै सोभा पावणिआ ॥२॥
ਪਵਿੱਤਰ
ਨਾਂਮ ਜੱਪਾ ਕੇ ਜੀਵ ਅੰਦਰੋਂ, ਪ੍ਰਭੂ ਹੰਕਾਰ ਦੀ ਮੈਲ ਨੂੰ ਦੂਰ ਕਰ ਦਿੰਦਾ ਹੈ। ਪ੍ਰਾਣੀ ਸੱਚੀ ਦਰਗਾਹ ਕਚਹਿਰੀ ਵਿੱਚ ਮਾਣ ਆਦਰ ਪਾਉਂਦਾ ਹੈ।||2||
The Pure Lord removes the filth of egotism, and we are honored in the True Court. ||2||
4660
ਬਿਨੁ ਗੁਰ ਨਾਮੁ ਨ ਪਾਇਆ ਜਾਇ ॥
Bin Gur Naam N Paaeiaa Jaae ||
बिनु
गुर नामु न पाइआ जाइ ॥
ਗੁਰਾਂ
ਦੇ ਬਾਝੋਂ, ਨਾਂਮ ਯਾਦ, ਜੱਪ ਨਹੀਂ ਹੋ ਸਕਦਾ।
Without the Guru, the Naam cannot be obtained.
Without the Guru, the Naam cannot be obtained.
4661
ਸਿਧ ਸਾਧਿਕ ਰਹੇ ਬਿਲਲਾਇ ॥
Sidhh Saadhhik Rehae Bilalaae ||
सिध
साधिक रहे बिललाइ ॥
ਸਾਧ, ਜੋਗੀ ਪੂਰਨ
ਪੁਰਸ਼ ਤੇ ਅਭਿਆਸੀ ਇਸ ਤੋਂ ਬਾਝੋਂ ਹੋ ਵਿਰਲਾਪ ਕਰਦੇ ਹਨ।
The Siddhas and the seekers lack it; they weep and wail.
The Siddhas and the seekers lack it; they weep and wail.
4662
ਬਿਨੁ ਗੁਰ ਸੇਵੇ ਸੁਖੁ ਨ ਹੋਵੀ ਪੂਰੈ ਭਾਗਿ ਗੁਰੁ ਪਾਵਣਿਆ ॥੩॥
Bin Gur Saevae Sukh N Hovee Poorai Bhaag Gur Paavaniaa ||3||
बिनु
गुर सेवे सुखु न होवी पूरै भागि गुरु पावणिआ ॥३॥
ਗੁਰਾਂ
ਦੀ ਘਾਲ ਘਾਲਣ ਦੇ ਬਗੈਰ ਆਰਾਮ ਅੰਨਦ ਨਹੀਂ ਮਿਲਦਾ। ਪੂਰਨ ਚੰਗੇ ਕਰਮਾਂ ਰਾਹੀਂ ਗੁਰੂ ਜੀ ਪ੍ਰਾਪਤ ਹੁੰਦੇ ਹਨ। ||3||
Without serving the True Guru, peace is not obtained; through perfect destiny, the Guru is found. ||3||
Without serving the True Guru, peace is not obtained; through perfect destiny, the Guru is found. ||3||
4663
ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ ॥
Eihu Man Aarasee Koee Guramukh Vaekhai ||
इहु
मनु आरसी कोई गुरमुखि वेखै ॥
ਇਹ
ਮਨ ਇੱਕ ਸ਼ੀਸ਼ਾ ਹੈ। ਕੋਈ ਟਾਵਾਂ ਸਾਧੂ ਹੀ ਉਸ ਵਿੱਚ ਆਪਣੇ ਆਪ ਨੂੰ ਦੇਖਦਾ ਹੈ।
This mind is a mirror; how rare are those who, as Gurmukh, see themselves in it.
This mind is a mirror; how rare are those who, as Gurmukh, see themselves in it.
4664
ਮੋਰਚਾ ਨ ਲਾਗੈ ਜਾ ਹਉਮੈ ਸੋਖੈ ॥
Morachaa N Laagai Jaa Houmai Sokhai ||
मोरचा
न लागै जा हउमै सोखै ॥
ਦੁਨੀਆਂ ਦੀਆਂ ਚੀਜ਼ਾਂ ਦਾ ਮਾਂਣ, ਜੰਗਾਲ
ਇਸ ਨੂੰ ਨਹੀਂ ਲੱਗਦਾ, ਜੇਕਰ ਬੰਦਾ ਆਪਣੇ ਹੰਕਾਂਰ ਨੂੰ ਸਾੜ ਦੇਵੇ।
Rust does not stick to those who burn their ego.
Rust does not stick to those who burn their ego.
4665
ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ ॥੪॥
Anehath Baanee Niramal Sabadh Vajaaeae Gur Sabadhee Sach Samaavaniaa ||4||
अनहत
बाणी निरमल सबदु वजाए गुर सबदी सचि समावणिआ ॥४॥
ਪਵਿੱਤਰ
ਨਾਮ ਦੇ ਰਾਹੀਂ, ਇਲਾਹੀ ਕੀਰਤਨ ਗੂੰਜਦਾ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ। ||4||
The Unstruck Melody of the Bani resounds through the Pure Word of the Shabad; through the Word of the Guru's Shabad, we are absorbed into the True One. ||4||
The Unstruck Melody of the Bani resounds through the Pure Word of the Shabad; through the Word of the Guru's Shabad, we are absorbed into the True One. ||4||
4666
ਬਿਨੁ ਸਤਿਗੁਰ ਕਿਹੁ ਨ ਦੇਖਿਆ ਜਾਇ ॥
Bin Sathigur Kihu N Dhaekhiaa Jaae ||
बिनु
सतिगुर किहु न देखिआ जाइ ॥
ਸਤਿਗੁਰਾਂ
ਦੇ ਬਗੈਰ, ਰੱਬ ਕਿਸੇ ਤਰ੍ਹਾਂ ਭੀ ਵੇਖਿਆ ਨਹੀਂ ਜਾ ਸਕਦਾ।
Without the True Guru, the Lord cannot be seen.
Without the True Guru, the Lord cannot be seen.
4667
ਗੁਰਿ ਕਿਰਪਾ ਕਰਿ ਆਪੁ ਦਿਤਾ ਦਿਖਾਇ ॥
Gur Kirapaa Kar Aap Dhithaa Dhikhaae ||
गुरि
किरपा करि आपु दिता दिखाइ ॥
ਆਪਣਾ
ਰਹਿਮ ਧਾਰ ਕੇ ਗੁਰਾਂ ਨੇ ਮੈਨੂੰ ਸੁਆਮੀ ਦਿਖਾਲ ਦਿੱਤਾ ਹੈ।
Granting His Grace, He Himself has allowed me to see Him.
Granting His Grace, He Himself has allowed me to see Him.
4668
ਆਪੇ ਆਪਿ ਆਪਿ ਮਿਲਿ ਰਹਿਆ ਸਹਜੇ ਸਹਜਿ ਸਮਾਵਣਿਆ ॥੫॥
Aapae Aap Aap Mil Rehiaa Sehajae Sehaj Samaavaniaa ||5||
आपे
आपि आपि मिलि रहिआ सहजे सहजि समावणिआ ॥५।।
ਸਾਹਿਬ
ਆਪੇ ਹੀ ਹਰ ਥਾਂ ਜਰ ਜੀਵ ਵਿਆਪਕ ਹੋ ਰਿਹਾ ਹੈ। ਬੰਦਾ ਹਰ ਰੋਜ਼ ਪੜ੍ਹਦਾ ਸੁਣਦਾ ਹੋਇਆ, ਬਾਣੀ ਦੇ ਗਿਆਨ ਦੁਆਰਾ ਉਸ ਵਿੱਚ ਲੀਨ ਹੋ ਕੇ ਸੁਖੀ ਹੋ ਜਾਂਦਾ ਹੈ। ||5||
All by Himself, He Himself is permeating and pervading; He is intuitively absorbed in celestial peace. ||5||
4669
ਗੁਰਮੁਖਿ ਹੋਵੈ ਸੁ ਇਕਸੁ ਸਿਉ ਲਿਵ ਲਾਏ ॥
Guramukh Hovai S Eikas Sio Liv Laaeae ||
ਜੋ
ਗੁਰੂ ਦਾ ਪਿਆਰਾ ਹੈ, ਉਹ ਇੱਕ ਸੁਆਮੀ ਨਾਲ ਪਿਆਰ ਪਾਉਂਦਾ ਹੈ।
गुरमुखि होवै सु इकसु सिउ लिव लाए ॥
गुरमुखि होवै सु इकसु सिउ लिव लाए ॥
One who becomes Gurmukh embraces love for the One.
4670
ਦੂਜਾ ਭਰਮੁ ਗੁਰ ਸਬਦਿ ਜਲਾਏ ॥
Dhoojaa Bharam Gur Sabadh Jalaaeae ||
दूजा
भरमु गुर सबदि जलाए ॥
ਗੁਰਾਂ
ਦੇ ਉਪਦੇਸ਼ ਦੁਆਰਾ ਉਹ ਮਾਇਆ, ਵਿਕਾਂਰਾਂ ਦੇ ਵਹਿਮ ਨੂੰ ਸਾੜ ਸੁੱਟਦਾ ਹੈ।
Doubt and duality are burned away by the Word of the Guru's Shabad.
4671
ਕਾਇਆ ਅੰਦਰਿ ਵਣਜੁ ਕਰੇ ਵਾਪਾਰਾ ਨਾਮੁ ਨਿਧਾਨੁ ਸਚੁ ਪਾਵਣਿਆ ॥੬॥
Kaaeiaa Andhar Vanaj Karae Vaapaaraa Naam Nidhhaan Sach Paavaniaa ||6||
काइआ
अंदरि वणजु करे वापारा नामु निधानु सचु पावणिआ ॥६॥
ਆਪਣੀ
ਦੇਹਿ ਸਰੀਰ ਵਿੱਚ ਉਹ ਸ਼ਬਦਾਂ ਦੇ ਨਾਂਮ ਦੀ ਸੁਦਾਗਰੀ ਤੇ ਲੈਣ ਦੇਣ ਕਰਦਾ ਹੈ ਤੇ ਸਤਿਨਾਮ ਦਾ ਖ਼ਜ਼ਾਨਾਂ ਪਾ ਲੈਂਦਾ ਹੈ। ||6||
Within his body, he deals and trades, and obtains the Treasure of the True Name. ||6||
4672
ਗੁਰਮੁਖਿ ਕਰਣੀ ਹਰਿ ਕੀਰਤਿ ਸਾਰੁ ॥
Guramukh Karanee Har Keerath Saar ||
गुरमुखि
करणी हरि कीरति सारु ॥
ਗੁਰੂ
ਦੇ ਪਿਆਰ ਵਾਲੇ ਦਾ ਨਿੱਤ ਦਾ ਕਰਮ ਗੁਰੂ ਦਾ ਜੱਸ ਗਾਉਣਾ ਹੈ।
The life-style of the Gurmukh is sublime; he sings the Praises of the Lord.
The life-style of the Gurmukh is sublime; he sings the Praises of the Lord.
4673
ਗੁਰਮੁਖਿ ਪਾਏ ਮੋਖ ਦੁਆਰੁ ॥
Guramukh Paaeae Mokh Dhuaar ||
गुरमुखि
पाए मोख दुआरु ॥
ਗੁਰਾਂ
ਦਾ ਸੱਚਾ ਸਿੱਖ ਮੁਕਤੀ ਦੇ ਦਰਵਾਜ਼ੇ ਰੱਬ ਦੇ ਘਰ ਨੂੰ ਪਾ ਲੈਂਦਾ ਹੈ।
The Gurmukh finds the gate of salvation.
The Gurmukh finds the gate of salvation.
4674
ਅਨਦਿਨੁ ਰੰਗਿ ਰਤਾ ਗੁਣ ਗਾਵੈ ਅੰਦਰਿ ਮਹਲਿ ਬੁਲਾਵਣਿਆ ॥੭॥
Anadhin Rang Rathaa Gun Gaavai Andhar Mehal Bulaavaniaa ||7||
अनदिनु
रंगि रता गुण गावै अंदरि महलि बुलावणिआ ॥७॥
ਪ੍ਰਭੂ
ਦੀ ਪ੍ਰੀਤ ਨਾਲ ਰੰਗਿਆ ਹੋਇਆ ਉਹ ਰਾਤ ਦਿਨ ਉਸ ਦਾ ਕੀਰਤਨ ਗਾਇਨ ਕਰਦਾ ਹੈ। ਰੱਬ ਦੁਆਰਾ ਊਸ ਨੂੰ ਦੇ ਮਨ ਮੰਦਰ ਵਿੱਚ ਬੁਲਾ ਲਿਆ, ਬੈਠਾ ਲਿਆ ਜਾਂਦਾ ਹੈ। ||7||
Night and day, he is imbued with the Lord's Love. He sings the Lord's Glorious Praises, and he is called to the Mansion of His Presence. ||7||
4675
ਸਤਿਗੁਰੁ ਦਾਤਾ ਮਿਲੈ ਮਿਲਾਇਆ ॥
Sathigur Dhaathaa Milai Milaaeiaa ||
सतिगुरु
दाता मिलै मिलाइआ ॥
ਜਦ
ਸੱਚਾ ਗੁਰੂ ਮਿਲਾਵੇ ਤਾਂ ਹੀ ਦਾਤਾਰ, ਸੱਚਾ ਗੁਰੂ ਬੰਦੇ ਨੂੰ ਮਿਲਦਾ ਹੈ।
The True Guru, the Giver, is met when the Lord leads us to meet Him.
The True Guru, the Giver, is met when the Lord leads us to meet Him.
4676
ਪੂਰੈ ਭਾਗਿ ਮਨਿ ਸਬਦੁ ਵਸਾਇਆ ॥
Poorai Bhaag Man Sabadh Vasaaeiaa ||
पूरै
भागि मनि सबदु वसाइआ ॥
ਪੂਰਨ
ਕਿਸਮਤ ਦੁਆਰਾ ਹਰੀ ਦਾ ਨਾਮ ਮਨੁੱਖ ਦੇ ਚਿੱਤ ਅੰਦਰ ਨਿਵਾਸ ਕਰਦਾ ਹੈ।
ਜਿਸ ਦਾ ਸ਼ਬਦਾਂ ਨਾਲ ਪਿਆਰ ਹੈ। ਰੱਬ ਉਸ ਕੋਲ ਹੈ।
Through perfect destiny, the Shabad is enshrined in the mind.
ਜਿਸ ਦਾ ਸ਼ਬਦਾਂ ਨਾਲ ਪਿਆਰ ਹੈ। ਰੱਬ ਉਸ ਕੋਲ ਹੈ।
Through perfect destiny, the Shabad is enshrined in the mind.
4677
ਨਾਨਕ ਨਾਮੁ ਮਿਲੈ ਵਡਿਆਈ ਹਰਿ ਸਚੇ ਕੇ ਗੁਣ ਗਾਵਣਿਆ ॥੮॥੯॥੧੦॥
Naanak Naam Milai Vaddiaaee Har Sachae Kae Gun Gaavaniaa ||8||9||10||
नानक
नामु मिलै वडिआई हरि सचे के गुण गावणिआ ॥८॥९॥१०॥
ਗੁਰੂਨਾਨਕ
ਸੱਚੇ ਸੁਆਮੀ ਦੀ ਸਿਫ਼ਤ-ਸਲਾਘਾ ਸੁਣਨ, ਗਾਇਨ ਕਰਨ ਦੁਆਰਾ ਭਗਵਾਨ ਦੇ ਨਾਮ ਦੀ ਵੱਡੇ
|
ਕਰਮਾਂ ਨਾਲ ਅੱਖਰੀ ਸ਼ਬਦ ਪ੍ਰਾਪਤ ਹੁੰਦਾ ਹੈ। |8||9||10||
O Nanak, the greatness of the Naam, the Name of the Lord, is obtained by chanting the Glorious Praises of the True Lord. ||8||9||10||
4678
ਮਾਝ ਮਹਲਾ ੩ ॥
Maajh Mehalaa 3 ||
माझ
महला ३ ॥
ਮਾਝ
, ਤੀਜੀ ਪਾਤਸ਼ਾਹੀ। 3 ||
Maajh, Third Mehl:
3 ||
4679
ਆਪੁ ਵੰਞਾਏ ਤਾ ਸਭ ਕਿਛੁ ਪਾਏ ॥
Aap Vannjaaeae Thaa Sabh Kishh Paaeae ||
आपु
वंञाए ता सभ किछु पाए ॥
ਜੇਕਰ
ਆਦਮੀ ਆਪਣੇ ਆਪੇ ਨੂੰ ਗੁਆ ਦੇਵੇ, ਤਦ ਉਹ ਸਾਰਾ ਕੁਝ ਪ੍ਰਾਪਤ ਕਰ ਲੈਂਦਾ ਹੈ।
Those who lose their own selves obtain everything.
Those who lose their own selves obtain everything.
4680
ਗੁਰ ਸਬਦੀ ਸਚੀ ਲਿਵ ਲਾਏ ॥
Gur Sabadhee Sachee Liv Laaeae ||
गुर
सबदी सची लिव लाए ॥
ਗੁਰਾਂ
ਦੇ ਉਪਦੇਸ਼ ਦੁਆਰਾ ਸੁਆਮੀ ਨਾਲ ਉਸ ਦੀ ਸੱਚਾ ਪਿਆਰ ਪੈ ਜਾਂਦੀ ਹੈ।
Through the Word of the Guru's Shabad, they enshrine Love for the True one.
Through the Word of the Guru's Shabad, they enshrine Love for the True one.
4681
ਸਚੁ ਵਣੰਜਹਿ ਸਚੁ ਸੰਘਰਹਿ ਸਚੁ ਵਾਪਾਰੁ ਕਰਾਵਣਿਆ ॥੧॥
Sach Vananjehi Sach Sangharehi Sach Vaapaar Karaavaniaa ||1||
सचु
वणंजहि सचु संघरहि सचु वापारु करावणिआ ॥१॥
ਉਹ
ਸੱਚ ਵਿਹਾਝਦਾ ਹੈ, ਸੱਚ ਹੀ ਇਕੱਤਰ ਕਰਦਾ ਹੈ। ਜੋ ਸੱਚਾਈ ਦੀ ਹੀ ਉਹ ਸੁਦਾਗਰੀ ਕਰਦਾ ਹੈ। ||1||
They trade in Truth, they gather in Truth, and they deal only in Truth. ||1||
4682
ਹਉ ਵਾਰੀ ਜੀਉ ਵਾਰੀ ਹਰਿ ਗੁਣ ਅਨਦਿਨੁ ਗਾਵਣਿਆ ॥
Ho Vaaree Jeeo Vaaree Har Gun Anadhin Gaavaniaa ||
हउ
वारी जीउ वारी हरि गुण अनदिनु गावणिआ ॥
ਮੈਂ
ਸਦਕੇ ਹਾਂ, ਮੇਰੀ ਜਿੰਦ ਜਾਨ ਘੋਲੀ ਬਲਹਾਰੀ ਜਾਂਦੀ ਹੈ। ਉਨ੍ਹਾਂ ਉਤੋਂ ਜੋ ਹਰ ਸਮੇਂ ਰੱਬ ਦਾ ਜੱਸ ਗਾਇਨ ਕਰਦੇ ਹਨ।
I am a sacrifice, my soul is a sacrifice, to those who sing the Glorious Praises of the Lord, night and day.
I am a sacrifice, my soul is a sacrifice, to those who sing the Glorious Praises of the Lord, night and day.
4683
ਹਉ ਤੇਰਾ ਤੂੰ ਠਾਕੁਰੁ ਮੇਰਾ ਸਬਦਿ ਵਡਿਆਈ ਦੇਵਣਿਆ ॥੧॥ ਰਹਾਉ ॥
Ho Thaeraa Thoon Thaakur Maeraa Sabadh Vaddiaaee Dhaevaniaa ||1|| Rehaao ||
हउ
तेरा तूं ठाकुरु मेरा सबदि वडिआई देवणिआ ॥१॥ रहाउ ॥
ਮੈਂ
ਤੇਰਾ ਹਾਂ, ਤੂੰ ਮੇਰਾ ਸੁਆਮੀ ਹੈਂ। ਤੂੰ ਉਸਨੂੰ ਸੋਭਾ ਬਖਸ਼ਦਾ ਹੈਂ, ਜੋ ਤੇਰੇ ਨਾਮ ਦੀ ਸ਼ਰਣ ਸੰਭਾਲਦਾ ਹੈ। ||1|| ਰਹਾਉ ||
I am Yours, You are my Lord and Master. You bestow greatness through the Word of Your Shabad. ||1||Pause||
4684
ਵੇਲਾ ਵਖਤ ਸਭਿ ਸੁਹਾਇਆ ॥
Vaelaa Vakhath Sabh Suhaaeiaa ||
वेला
वखत सभि सुहाइआ ॥
ਊਹ
ਸਮਾਂ ਤੇ ਪਲ-ਪਲ ਸਾਰੇ ਦਿਨ ਰਾਤ ਸਾਰੇ ਸੁੰਦਰ ਹਨ।
That time, that moment is totally beautiful,
4685
ਜਿਤੁ ਸਚਾ ਮੇਰੇ ਮਨਿ ਭਾਇਆ ॥
Jith Sachaa Maerae Man Bhaaeiaa ||
जितु
सचा मेरे मनि भाइआ ॥
ਜਦ ਸੱਚਾ ਸਾਈਂ ਚਿੱਤ ਨੂੰ ਚੰਗਾ ਲੱਗਦਾ ਹੈ।
When the True One becomes pleasing to my mind.
When the True One becomes pleasing to my mind.
4686
ਸਚੇ ਸੇਵਿਐ ਸਚੁ ਵਡਿਆਈ ਗੁਰ ਕਿਰਪਾ ਤੇ ਸਚੁ ਪਾਵਣਿਆ ॥੨॥
Sachae Saeviai Sach Vaddiaaee Gur Kirapaa Thae Sach Paavaniaa ||2||
सचे
सेविऐ सचु वडिआई गुर किरपा ते सचु पावणिआ ॥२॥
ਸਤਿ ਪੁਰਖ
ਦੀ ਟਹਿਲ ਕਮਾਉਣ ਦੁਆਰਾ, ਸੱਚੀ ਵਿਸ਼ਾਲਤਾ ਪ੍ਰਪਤ ਹੁੰਦੀ ਹੈ। ਗੁਰਾਂ ਦੀ ਮਿਹਰ ਤੋਂ ਸੱਚਾ ਸੁਆਮੀ ਮਿਲਦਾ ਹੈ। ||2||
Serving the True One, true greatness is obtained. By Guru's Grace, the True One is obtained. ||2||
4687
ਭਾਉ ਭੋਜਨੁ ਸਤਿਗੁਰਿ ਤੁਠੈ ਪਾਏ ॥
Bhaao Bhojan Sathigur Thuthai Paaeae ||
भाउ
भोजनु सतिगुरि तुठै पाए ॥
ਰੱਬੀ
ਪ੍ਰੀਤ ਦੀ ਨਾਂਮ ਜੱਪਣ ਦੌ ਖੁਰਾਕ ਤਾਂ ਮਿਲਦੀ ਹੈ। ਜਦ ਸੱਚੇ ਗੁਰਦੇਵ ਜੀ ਪਰਮ ਪ੍ਰਸੰਨ ਹੁੰਦੇ ਹਨ।
The food of spiritual love is obtained when the True Guru is pleased.
The food of spiritual love is obtained when the True Guru is pleased.
4688
ਅਨ ਰਸੁ ਚੂਕੈ ਹਰਿ ਰਸੁ ਮੰਨਿ ਵਸਾਏ ॥
An Ras Chookai Har Ras Mann Vasaaeae ||
अन
रसु चूकै हरि रसु मंनि वसाए ॥
ਆਦਮੀ
ਹੋਰ ਸੁਆਦ ਭੁੱਲ ਜਾਂਦਾ ਹੈ ਜਦ ਉਹ ਰੱਬ ਦੇ ਨਾਂਮ ਰਸ ਦੇ ਸੋਮੇ ਜੌਹਰ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ।
Other essences are forgotten, when the Lord's Essence comes to dwell in the mind
Other essences are forgotten, when the Lord's Essence comes to dwell in the mind
4689
ਸਚੁ ਸੰਤੋਖੁ ਸਹਜ ਸੁਖੁ ਬਾਣੀ ਪੂਰੇ ਗੁਰ ਤੇ ਪਾਵਣਿਆ ॥੩॥
Sach Santhokh Sehaj Sukh Baanee Poorae Gur Thae Paavaniaa ||3||
सचु
संतोखु सहज सुखु बाणी पूरे गुर ते पावणिआ ॥३॥
ਸੱਚਾਈ
, ਸੰਤੁਸ਼ਟਤਾ ਅਤੇ ਸਦੀਵੀ ਆਰਾਮ, ਪ੍ਰਾਣੀ ਪੂਰਨ ਗੁਰਾਂ ਦੀ ਗੁਰਬਾਣੀ ਤੋਂ ਪ੍ਰਾਪਤ ਕਰਦਾ ਹੈ। ||3||
Truth, contentment and intuitive peace and poise are obtained from the Bani, the Word of the Perfect Guru. ||3||
Truth, contentment and intuitive peace and poise are obtained from the Bani, the Word of the Perfect Guru. ||3||
4690
ਸਤਿਗੁਰੁ ਨ ਸੇਵਹਿ ਮੂਰਖ ਅੰਧ ਗਵਾਰਾ ॥
Sathigur N Saevehi Moorakh Andhh Gavaaraa ||
सतिगुरु
न सेवहि मूरख अंध गवारा ॥
ਬੇ
-ਸਮਝ, ਅੰਨੇ ਅਨਜਾਂਣ, ਬੇਵਕੂਫ, ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ।
The blind and ignorant fools do not serve the True Guru;
The blind and ignorant fools do not serve the True Guru;
4691
ਫਿਰਿ ਓਇ ਕਿਥਹੁ ਪਾਇਨਿ ਮੋਖ ਦੁਆਰਾ ॥
Fir Oue Kithhahu Paaein Mokh Dhuaaraa ||
फिरि
ओइ किथहु पाइनि मोख दुआरा ॥
ਤਦ
ਉਹ ਕਿਸ ਤਰਾਂ ਮੋਖਸ਼ ਮੁੱਕਤੀ ਦੇ ਦਰਵਾਜੇ ਨੂੰ ਪ੍ਰਾਪਤ ਹੋਣਗੇ?
How will they find the gate of salvation?
How will they find the gate of salvation?
4692
ਮਰਿ ਮਰਿ ਜੰਮਹਿ ਫਿਰਿ ਫਿਰਿ ਆਵਹਿ ਜਮ ਦਰਿ ਚੋਟਾ ਖਾਵਣਿਆ ॥੪॥
Mar Mar Janmehi Fir Fir Aavehi Jam Dhar Chottaa Khaavaniaa ||4||
मरि
मरि जमहि फिरि फिरि आवहि जम दरि चोटा खावणिआ ॥४॥
ਉਹ
ਬਾਰੰਬਾਰ ਮਰਦੇ ਤੇ ਜੰਮਦੇ ਹਨ। ਉਹ ਮੁੜ ਮੁੜ ਕੇ ਮਰਦੇ ਤੇ ਜੰਮਦੇ ਆਉਂਦੇ ਹਨ। ਮੌਤ ਦੇ ਬੂਹੇ ਉਤੇ ਉਹ ਜਮਦੂਤ ਦੀਆਂ ਸੱਟਾਂ ਸਹਾਰਦੇ ਹਨ। ||4||
They die and die, over and over again, only to be reborn, over and over again. They are struck down at Death's Door. ||4||
They die and die, over and over again, only to be reborn, over and over again. They are struck down at Death's Door. ||4||
4693
ਸਬਦੈ ਸਾਦੁ ਜਾਣਹਿ ਤਾ ਆਪੁ ਪਛਾਣਹਿ ॥
Sabadhai Saadh Jaanehi Thaa Aap Pashhaanehi ||
सबदै
सादु जाणहि ता आपु पछाणहि ॥
ਜੇਕਰ
ਉਹ ਹਰੀ ਨਾਮ ਦੇ ਸੁਆਦ ਨੂੰ ਅਨੁਭਵ ਕਰਨ, ਕੇਵਲ ਤਦ ਹੀ ਉਹ ਆਪਣੇ ਆਪ ਨੂੰ ਸਮਝ ਕੇ ਰੱਬ ਨੂੰ ਪਿਆਰ ਕਰ ਸਕਦੇ ਹਨ।
Those who know the essence of the Shabad, understand their own selves.
Those who know the essence of the Shabad, understand their own selves.
4694
ਨਿਰਮਲ ਬਾਣੀ ਸਬਦਿ ਵਖਾਣਹਿ ॥
Niramal Baanee Sabadh Vakhaanehi ||
निरमल
बाणी सबदि वखाणहि ॥
ਪਵਿੱਤਰ
ਹੈ ਉਨ੍ਹਾਂ ਦੀ ਕਥਨੀ ਜੋ ਗੁਰਬਾਣੀ ਦਾ ਉਚਾਰਣ ਕਰਦੇ ਹਨ।
Immaculate is the speech of those who chant the Word of the Shabad.
Immaculate is the speech of those who chant the Word of the Shabad.
4695
ਸਚੇ ਸੇਵਿ ਸਦਾ ਸੁਖੁ ਪਾਇਨਿ ਨਉ ਨਿਧਿ ਨਾਮੁ ਮੰਨਿ ਵਸਾਵਣਿਆ ॥੫॥
Sachae Saev Sadhaa Sukh Paaein No Nidhh Naam Mann Vasaavaniaa ||5||
सचे
सेवि सदा सुखु पाइनि नउ निधि नामु मंनि वसावणिआ ॥५॥
ਸੱਚੇ
ਸੁਆਮੀ ਦੀ ਘਾਲ ਕਮਾਉਣ ਦੁਆਰਾ ਉਹ ਸਦਾ ਹਰ ਸਮੇਂ ਆਰਾਮ ਸਾਈਂ ਦੇ ਨਾਮ ਦੇ ਨਾਲ ਨੌ-ਖ਼ਜ਼ਾਨਿਆਂ ਦਾ ਅੰਨਦ ਪਾਉਂਦੇ ਹਨ। ||5||
Serving the True One, they find a lasting peace; they enshrine the nine treasures of the Naam within their minds. ||5||
4696
ਸੋ ਥਾਨੁ ਸੁਹਾਇਆ ਜੋ ਹਰਿ ਮਨਿ ਭਾਇਆ ॥
So Thhaan Suhaaeiaa Jo Har Man Bhaaeiaa ||
सो
थानु सुहाइआ जो हरि मनि भाइआ ॥
ਉਹ ਜਗ੍ਹਾ ਸੁੰਦਰ ਹੈ, ਜਿਹੜੀ ਰੱਬ ਦੇ ਚਿੱਤ ਨੂੰ ਚੰਗੀ ਲੱਗਦੀ ਹੈ।
Beautiful is that place, which is pleasing to the Lord's Mind.
Beautiful is that place, which is pleasing to the Lord's Mind.
4697
ਸਤਸੰਗਤਿ ਬਹਿ ਹਰਿ ਗੁਣ ਗਾਇਆ ॥
Sathasangath Behi Har Gun Gaaeiaa
।।HYPERLINK \l ""
सतसंगति
बहि हरि गुण गाइआ ॥
ਕੇਵਲ
ਉਹੀ ਰੱਬ ਦੇ ਸਾਧ-ਸਮਾਗਮ ਹੈ, ਜਿਸ ਅੰਦਰ ਬੈਠ ਕੇ ਇਨਸਾਨ ਨਾਰਾਇਣ, ਭਗਵਾਨ, ਪ੍ਰਭੂ, ਰੱਬ ਦਾ ਜੱਸ ਆਲਾਪਦਾ, ਜੱਪਦਾ ਗਾਉਂਦਾ, ਬਿਚਾਰਦਾ ਹੈ।
There, sitting in the Sat Sangat, the True Congregation, the Glorious Praises of the Lord are sung.
There, sitting in the Sat Sangat, the True Congregation, the Glorious Praises of the Lord are sung.
4698
ਅਨਦਿਨੁ ਹਰਿ ਸਾਲਾਹਹਿ ਸਾਚਾ ਨਿਰਮਲ ਨਾਦੁ ਵਜਾਵਣਿਆ ||੬||
Anadhin Har Saalaahehi Saachaa Niramal Naadh Vajaavaniaa ||6||
अनदिनु
हरि सालाहहि साचा निरमल नादु वजावणिआ ॥६॥
ਪਵਿੱਤਰ
ਰੱਬੀ ਕੀਰਤਨ ਉਨ੍ਹਾਂ ਰਾਹੀਂ ਆਲਾਪਿਆ, ਜੱਪਿਆ ਜਾਂਦਾ ਹੈ, ਜੋ ਰਾਤ ਦਿਨ ਸੱਚੇ ਰੱਬ ਦੀ ਪ੍ਰਸੰਸਾ ਕਰਦੇ ਹਨ। ||6||
Night and day, the True One is praised; the Immaculate Sound-current of the Naad resounds there. ||6||
Comments
Post a Comment