ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੧੩
Page 113 of 1430
4569
ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ ॥੮॥੫॥੬॥
Thoon Aapae Hee Gharr Bhann Savaarehi Naanak Naam Suhaavaniaa ||8||5||6||
तूं
आपे ही घड़ि भंनि सवारहि नानक नामि सुहावणिआ ॥८॥५॥६॥
ਤੂੰ ਆਪ ਹੀ ਰਚਦਾ
, ਨਾਸ ਕਰਦਾ ਤੇ ਸਜਾਉਂਦਾ ਹੈਂ। ਨਾਨਕ ਤੇਰੇ ਨਾਮ ਨਾਲ ਪ੍ਰਾਣੀ ਸੁਸ਼ੋਭਤ ਹੋ ਜਾਂਦਾ ਹੈ। ||8||5||6||
You Yourself create, destroy and adorn. O Nanak, we are adorned and embellished with the Naam. ||8||5||6||
4570
ਮਾਝ ਮਹਲਾ ੩ ॥
Maajh Mehalaa 3 ||
माझ
महला ३ ॥
ਮਾਝ
, ਤੀਜੀ ਪਾਤਸ਼ਾਹੀ। 3 ||
Maajh, Third Mehl: 3 ||
4571
ਸਭ ਘਟ ਆਪੇ ਭੋਗਣਹਾਰਾ ॥
Sabh Ghatt Aapae Bhoganehaaraa ||
सभ
घट आपे भोगणहारा ॥
ਸਾਰਿਆਂ
ਦਿਲਾਂ ਦਾ ਸੁਆਮੀ ਖੁਦ ਹੀ ਅਨੰਦ ਮਾਨਣਹਾਰ ਹੈ।
He is the Enjoyer of all hearts.
He is the Enjoyer of all hearts.
4572
ਅਲਖੁ ਵਰਤੈ ਅਗਮ ਅਪਾਰਾ ॥
Alakh Varathai Agam Apaaraa ||
अलखु
वरतै अगम अपारा ॥
ਅਦ੍ਰਿਸ਼ਟ ਨਾਂ ਦਿਸ ਕੇ
, ਅਪਹੁੰਚ ਉਸ ਤੱਕ ਪਹੁੰਚ ਨਹੀਂ ਸਕਦੇ,ਤੇ ਬੇਅੰਤ ਸਾਹਿਬ ਹਰ ਥਾਂ ਹੈ।
The Invisible, Inaccessible and Infinite is pervading everywhere.
The Invisible, Inaccessible and Infinite is pervading everywhere.
4573
ਗੁਰ ਕੈ ਸਬਦਿ ਮੇਰਾ ਹਰਿ ਪ੍ਰਭੁ ਧਿਆਈਐ ਸਹਜੇ ਸਚਿ ਸਮਾਵਣਿਆ ॥੧॥
Gur Kai Sabadh Maeraa Har Prabh Dhhiaaeeai Sehajae Sach Samaavaniaa ||1||
गुर
कै सबदि मेरा हरि प्रभु धिआईऐ सहजे सचि समावणिआ ॥१॥
ਗੁਰਾਂ ਦੀ ਅਗਵਾਈ ਮੇਰੇ ਸੁਆਮੀ ਰੱਬ ਦਾ ਹਰ ਰੋਜ਼ ਸਿਮਰਨ ਕਰਨ ਦੁਆਰਾ
, ਜੱਪਣ ਯਾਦ ਕਰਨ ਨਾਲ ਸੁਖ ਅੰਨਦ ਵਿੱਚ ਟਿੱਕ ਜਾਂਦੇ ਹਨ। ਸੱਚੇ ਸਾਹਿਬ ਵਿੱਚ ਲੀਨ ਹੋ ਜਾਂਦਾ ਹੈ। ||1||
Meditating on my Lord God, through the Word of the Guru's Shabad, I am intuitively absorbed in the Truth. ||1||
4574
ਹਉ ਵਾਰੀ ਜੀਉ ਵਾਰੀ ਗੁਰ ਸਬਦੁ ਮੰਨਿ ਵਸਾਵਣਿਆ ॥
Ho Vaaree Jeeo Vaaree Gur Sabadh Mann Vasaavaniaa ||
हउ
वारी जीउ वारी गुर सबदु मंनि वसावणिआ ॥
ਮੈਂ
ਕੁਰਬਾਨ ਹਾਂ, ਮੇਰੀ ਜਿੰਦੜੀ ਬਲਿਹਾਰੀ ਹੈ। ਉਨ੍ਹਾ ਉਤੋਂ ਜੋ ਗੁਰਾਂ ਦੀ ਬਾਣੀ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।
I am a sacrifice, my soul is a sacrifice, to those who implant the Word of the Guru's Shabad in their minds.
I am a sacrifice, my soul is a sacrifice, to those who implant the Word of the Guru's Shabad in their minds.
4575
ਸਬਦੁ ਸੂਝੈ ਤਾ ਮਨ ਸਿਉ ਲੂਝੈ ਮਨਸਾ ਮਾਰਿ ਸਮਾਵਣਿਆ ॥੧॥ ਰਹਾਉ ॥
Sabadh Soojhai Thaa Man Sio Loojhai Manasaa Maar Samaavaniaa ||1|| Rehaao ||
सबदु
सूझै ता मन सिउ लूझै मनसा मारि समावणिआ ॥१॥ रहाउ ॥
ਜੇਕਰ ਇਨਸਾਨ ਗੁਰਬਾਣੀ ਨੂੰ ਸਮਝੇ
, ਤਦ ਉਹ ਆਪਣੇ ਮਨ ਨਾਲ ਝਗੜਾ, ਯੁੱਧ ਕਰਦਾ ਹੈ।ਆਪਣੀ ਖਾਹਿਸ਼ ਨੂੰ ਰੋਕ ਕੇ ਬੰਦਾ ਸਾਹਿਬ ਅੰਦਰ ਸਮਾਂ ਜਾਂਦਾ ਹੈ। ||1|| ਰਹਾਉ ||
When someone understands the Shabad, then he wrestles with his own mind; subduing his desires, he merges with the Lord. ||1||Pause||
4576
ਪੰਚ ਦੂਤ ਮੁਹਹਿ ਸੰਸਾਰਾ ॥
Panch Dhooth Muhehi Sansaaraa ||
पंच
दूत मुहहि संसारा ॥
ਪੰਜ
ਕੱਟੜ ਵੈਰੀ ਕਾਂਮ, ਕ੍ਰੋਧ, ਲੋਭ, ਮੋਹ, ਹੰਕਾਂਰ ਜਗਤ ਨੂੰ ਠੱਗ ਰਹੇ ਹਨ।
The five enemies are plundering the world.
The five enemies are plundering the world.
4577
ਮਨਮੁਖ ਅੰਧੇ ਸੁਧਿ ਨ ਸਾਰਾ ॥
Manamukh Andhhae Sudhh N Saaraa ||
मनमुख
अंधे सुधि न सारा ॥
ਅੰਨੇ
ਅਧਰਮੀ ਨੂੰ ਇਸ ਦੀ ਕੋਈ ਗਿਆਨ, ਖਂਬਰ ਨਹੀਂ।
The blind, self-willed manmukhs do not understand or appreciate this.
The blind, self-willed manmukhs do not understand or appreciate this.
4578
ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ ਪੰਚ ਦੂਤ ਸਬਦਿ ਪਚਾਵਣਿਆ ॥੨॥
Guramukh Hovai S Apanaa Ghar Raakhai Panch Dhooth Sabadh Pachaavaniaa ||2||
गुरमुखि
होवै सु अपणा घरु राखै पंच दूत सबदि पचावणिआ ॥२॥
ਜੋ ਗੁਰੂ ਅਨੁਸਾਰ ਹੋ ਜਾਂਦਾ ਹੈ
, ਉਹ ਆਪਣੇ ਮਨ ਨੂੰ ਬਚਾ ਲੈਂਦਾ ਹੈ। ਪੰਜੇ ਬਹੁਤ ਮਾੜੇ ਦੁਸ਼ਮਨ ਗੁਰਾਂ ਦੇ ਉਪਦੇਸ਼ ਸ਼ਬਦ ਨਾਲ ਨਾਸ ਕੀਤੇ ਜਾਂਦੇ ਹਨ। ||2||
Those who become Gurmukh-their houses are protected. The five enemies are destroyed by the Shabad. ||2||
Those who become Gurmukh-their houses are protected. The five enemies are destroyed by the Shabad. ||2||
4579
ਇਕਿ ਗੁਰਮੁਖਿ ਸਦਾ ਸਚੈ ਰੰਗਿ ਰਾਤੇ ॥
Eik Guramukh Sadhaa Sachai Rang Raathae ||
इकि
गुरमुखि सदा सचै रंगि राते ॥
ਉਹ ਜੋ ਮਨੁੱਖ
ਪਵਿੱਤਰ ਪੁਰਸ਼ ਹਮੇਸ਼ਾਂ ਸੱਚੇ ਸੁਆਮੀ ਦੀ ਪ੍ਰੀਤ ਅੰਦਰ ਰੰਗੇ ਹਨ।
The Gurmukhs are forever imbued with love for the True One.
The Gurmukhs are forever imbued with love for the True One.
4580
ਸਹਜੇ ਪ੍ਰਭੁ ਸੇਵਹਿ ਅਨਦਿਨੁ ਮਾਤੇ ॥
Sehajae Prabh Saevehi Anadhin Maathae ||
सहजे
प्रभु सेवहि अनदिनु माते ॥
ਸੁਭਾਵਕ
ਹੀ ਉਹ ਆਪਣੇ ਸੁਆਮੀ ਦੀ ਸੇਵਾ ਕਰਦੇ ਹਨ ਅਤੇ ਰਾਤ ਦਿਨ ਉਸ ਦੀ ਪ੍ਰੀਤ ਅੰਦਰ ਮਸਤ ਹੋ ਲੀਨ ਰਹਿੰਦੇ ਹਨ।
They serve God with intuitive ease. Night and day, they are intoxicated with His Love.
They serve God with intuitive ease. Night and day, they are intoxicated with His Love.
4581
ਮਿਲਿ ਪ੍ਰੀਤਮ ਸਚੇ ਗੁਣ ਗਾਵਹਿ ਹਰਿ ਦਰਿ ਸੋਭਾ ਪਾਵਣਿਆ ॥੩॥
Mil Preetham Sachae Gun Gaavehi Har Dhar Sobhaa Paavaniaa ||3||
मिलि
प्रीतम सचे गुण गावहि हरि दरि सोभा पावणिआ ॥३॥
ਜੋ ਪਿਆਰੇ ਗੁਰੂ ਨੂੰ ਮਿਲ ਕੇ
, ਸੱਚੇ ਸੁਆਮੀ ਦਾ ਸਦਾ ਜੱਸ ਗਾਇਨ ਕਰਦੇ ਹਨ, ਉਹ ਰੱਬ ਦੇ ਦਰਬਾਰ ਵਿੱਚ ਇੱਜ਼ਤ ਪਾਉਂਦੇ ਹਨ। ||3||
Meeting with their Beloved, they sing the Glorious Praises of the True one; they are honored in the Court of the Lord. ||3||
Meeting with their Beloved, they sing the Glorious Praises of the True one; they are honored in the Court of the Lord. ||3||
4582
ਏਕਮ ਏਕੈ ਆਪੁ ਉਪਾਇਆ ॥
Eaekam Eaekai Aap Oupaaeiaa ||
एकम
एकै आपु उपाइआ ॥
ਇੱਕ
ਸੁਆਮੀ ਨੇ ਆਪਣੇ ਆਪ ਨੂੰ ਰਚਿਆ ਹੈ।
First, the One created Himself;
4583
ਦੁਬਿਧਾ ਦੂਜਾ ਤ੍ਰਿਬਿਧਿ ਮਾਇਆ ॥
Dhubidhhaa Dhoojaa Thribidhh Maaeiaa ||
दुबिधा
दूजा त्रिबिधि माइआ ॥
ਦੋ ਰੂਪ ਧਾਰੇ ਹਨ। ਦਿਸਦਾ ਵੀ ਨਹੀ ਹੈ। ਸਾਰੀ ਦੁਨੀਆਂ ਵਿੱਚ ਵੀ ਹੈ।
ਤਿੰਨ ਗੁਣਾਂ ਵਾਲੀ ਮਾਇਆ ਦਾ ਦੁਨੀਆਂ ਨੂੰ ਮੋਹ ਬਣਾਂ ਦਿੱਤਾ ਹੈ।
Second, the sense of duality; third, the three-phased Maya.
Second, the sense of duality; third, the three-phased Maya.
4584
ਚਉਥੀ ਪਉੜੀ ਗੁਰਮੁਖਿ ਊਚੀ ਸਚੋ ਸਚੁ ਕਮਾਵਣਿਆ ॥੪॥
Chouthhee Pourree Guramukh Oochee Sacho Sach Kamaavaniaa ||4||
चउथी
पउड़ी गुरमुखि ऊची सचो सचु कमावणिआ ॥४॥
ਚੌਥੀ ਮੰਜਲ ਨੂੰ ਨਿਰੋਲ ਸੱਚ ਦੀ ਕਮਾਈ ਕਰਨ ਵਾਲੇ ਗੁਰੂ ਦੇ ਨੇੜੇ ਹੋਣ ਵਾਲੇ ਨਾਂਮ ਜੱਪ ਕੇ ਹੀ ਪਹੁੰਚਦੇ ਹਨ। ਉਸ ਉਚੀ ਪਦਵੀ ਤੇ ਪਹੁੰਚ ਕੇ ਰੱਬ ਦਾ ਨਾਂਲ ਇੱਕਠਾ ਕੀਤਾ ਜਾਂਦਾ ਹੈ।
||4||
The fourth state, the highest, is obtained by the Gurmukh, who practices Truth, and only Truth. ||4||
The fourth state, the highest, is obtained by the Gurmukh, who practices Truth, and only Truth. ||4||
4585
ਸਭੁ ਹੈ ਸਚਾ ਜੇ ਸਚੇ ਭਾਵੈ ॥
Sabh Hai Sachaa Jae Sachae Bhaavai ||
सभु
है सचा जे सचे भावै ॥
ਸਾਰਾ
ਕੁਝ ਜਿਹੜਾ ਭਾਂਣਾਂ ਸੱਚੇ ਸਾਈਂ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ ਉਹੀ ਸੱਚ ਹੈ।
Everything which is pleasing to the True Lord is true.
Everything which is pleasing to the True Lord is true.
4586
ਜਿਨਿ ਸਚੁ ਜਾਤਾ ਸੋ ਸਹਜਿ ਸਮਾਵੈ ॥
Jin Sach Jaathaa So Sehaj Samaavai ||
जिनि
सचु जाता सो सहजि समावै ॥
ਜੋ
ਸੱਚ ਨੂੰ ਜਾਂਣਦਾ ਹੈ, ਰੱਬ ਉਸ ਵਿੱਚ ਹਾਜ਼ਰ ਹੋ ਜਾਂਦਾ ਹੈ। ਉਹ ਸਾਹਿਬ ਵਿੱਚ ਲੀਨ ਕੇ ਸਦਾ ਲਈ ਭਗਤ ਹੋ ਜਾਂਦਾ ਹੈ।
Those who know the Truth merge in intuitive peace and poise.
Those who know the Truth merge in intuitive peace and poise.
4587
ਗੁਰਮੁਖਿ ਕਰਣੀ ਸਚੇ ਸੇਵਹਿ ਸਾਚੇ ਜਾਇ ਸਮਾਵਣਿਆ ॥੫॥
Guramukh Karanee Sachae Saevehi Saachae Jaae Samaavaniaa ||5||
गुरमुखि
करणी सचे सेवहि साचे जाइ समावणिआ ॥५॥
ਗੁਰ ਮੁੱਖ ਜੀਵਨ ਵਿੱਚ ਰੱਬ ਦਾ ਨਾਂਮ ਜੱਪਦੇ ਹਨ। ਸਤਿਪੁਰਖ ਅੰਦਰ ਸਮਾਂ ਜਾਂਦੇ ਹਨ।
||5||
The life-style of the Gurmukh is to serve the True Lord. He goes and blends with the True Lord. ||5||
4588
ਸਚੇ ਬਾਝਹੁ ਕੋ ਅਵਰੁ ਨ ਦੂਆ ॥
Sachae Baajhahu Ko Avar N Dhooaa ||
सचे
बाझहु को अवरु न दूआ ॥
ਸੱਚੇ
ਸੁਆਮੀ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ।
Without the True One, there is no other at all.
Without the True One, there is no other at all.
4589
ਦੂਜੈ ਲਾਗਿ ਜਗੁ ਖਪਿ ਖਪਿ ਮੂਆ ॥
Dhoojai Laag Jag Khap Khap Mooaa ||
दूजै
लागि जगु खपि खपि मूआ ॥
ਸੰਸਾਰੀ
ਮਮਤਾ ਦੇ ਲਾਲਚ ਨਾਲ ਲੱਗ ਕੇ, ਦੁਨੀਆਂ ਉਸੇ ਵਿੱਚ ਹੀ ਲੱਗੀ ਰਹਿੰਦੀ ਹੈ।
Attached to duality, the world is distracted and distressed to death.
Attached to duality, the world is distracted and distressed to death.
4590
ਗੁਰਮੁਖਿ ਹੋਵੈ ਸੁ ਏਕੋ ਜਾਣੈ ਏਕੋ ਸੇਵਿ ਸੁਖੁ ਪਾਵਣਿਆ ॥੬॥
Guramukh Hovai S Eaeko Jaanai Eaeko Saev Sukh Paavaniaa ||6||
गुरमुखि
होवै सु एको जाणै एको सेवि सुखु पावणिआ ॥६॥
ਜੋ ਗੁਰੂ ਅਨੁਸਾਰੀ ਕਹਿੱਣੇ ਵਿੱਚ ਹੁੰਦਾ ਹੈ
, ਉਹ ਕੇਵਲ ਇੱਕ ਪ੍ਰਭੂ ਨੂੰ ਹੀ ਜਾਣਦਾ ਹੈ ਤੇ ਇਕ ਰੱਬ ਦੇ ਨਾਂਮ ਜੱਪਣ ਦੀ ਘਾਲ ਘਾਲ ਕੇ ਆਰਾਮ ਅੰਨਦ ਪਾਉਂਦਾ ਹੈ। ||6||
One who becomes Gurmukh knows only the One. Serving the One, peace is obtained. ||6||
One who becomes Gurmukh knows only the One. Serving the One, peace is obtained. ||6||
4591
ਜੀਅ ਜੰਤ ਸਭਿ ਸਰਣਿ ਤੁਮਾਰੀ ॥
Jeea Janth Sabh Saran Thumaaree ||
जीअ
जंत सभि सरणि तुमारी ॥
ਸਾਰੇ
ਇਨਸਾਨ ਤੇ ਹੋਰ ਬਨਸਪਤੀ, ਸ੍ਰਿਸਟੀ, ਪ੍ਰਾਣਧਾਰੀ ਜੀਵ ਤੇਰੀ ਪਨਾਹ ਹੇਠਾਂ ਹਨ।
All beings and creatures are in the Protection of Your Sanctuary.
All beings and creatures are in the Protection of Your Sanctuary.
4592
ਆਪੇ ਧਰਿ ਦੇਖਹਿ ਕਚੀ ਪਕੀ ਸਾਰੀ ॥
Aapae Dhhar Dhaekhehi Kachee Pakee Saaree ||
आपे
धरि देखहि कची पकी सारी ॥
ਆਪ ਹੀ ਜੀਵਾਂ ਨੂੰ ਰੱਚਿਆ ਹੈ।
ਤੂੰ ਆਪ ਹੀ ਨਾਂ ਬਣ ਕੇ ਤਿਆਰ ਹੋਏ ਕੱਚੇ ਤੇ ਆਪਣੇ ਆਪ ਵਿੱਚ ਪੂਰੀਆਂ ਮੁਕੰਮਲਾ ਹੋਏ ਪੱਕਿਆਂ ਨੂੰ ਵੇਖਦਾ ਹੈ।
You place the chessmen on the board; You see the imperfect and the perfect as well.
You place the chessmen on the board; You see the imperfect and the perfect as well.
4593
ਅਨਦਿਨੁ ਆਪੇ ਕਾਰ ਕਰਾਏ ਆਪੇ ਮੇਲਿ ਮਿਲਾਵਣਿਆ ॥੭॥
Anadhin Aapae Kaar Karaaeae Aapae Mael Milaavaniaa ||7||
अनदिनु
आपे कार कराए आपे मेलि मिलावणिआ ॥७॥
ਤੂੰ
ਖੁਦ ਹੀ ਬੰਦਿਆਂ ਤੋਂ ਰਾਤ ਦਿਨ ਕੰਮ ਕਰਵਾਉਂਦਾ ਹੈਂ। ਆਪ ਹੀ ਉਨ੍ਹਾਂ ਨੂੰ ਸਤਿਸੰਗਤ ਨਾਲ ਜੋੜਦਾ ਹੈਂ।
Night and day, You cause people to act; You unite them in Union with Yourself. ||7||
4594
ਤੂੰ ਆਪੇ ਮੇਲਹਿ ਵੇਖਹਿ ਹਦੂਰਿ ॥
Thoon Aapae Maelehi Vaekhehi Hadhoor ||
तूं
आपे मेलहि वेखहि हदूरि ॥
ਤੂੰ
ਆਪ ਹੀ ਮਿਲਾਉਂਦਾ ਹੈਂ। ਐਨ ਲਾਗੇ ਹੀ ਦੇਖਦਾ ਹੈਂ। ਆਪਣੇ ਨਾਲ ਮੇਲਦਾ ਹੈ।
You Yourself unite, and You see Yourself close at hand.
You Yourself unite, and You see Yourself close at hand.
4595
ਸਭ ਮਹਿ ਆਪਿ ਰਹਿਆ ਭਰਪੂਰਿ ॥
Sabh Mehi Aap Rehiaa Bharapoor ||
सभ
महि आपि रहिआ भरपूरि ॥
ਆਪੇ
ਹੀ ਤੂੰ ਜ਼ਰੇ-ਜ਼ਰੇ ਸਾਰਿਆਂ ਅੰਦਰ ਪੂਰਨ ਹਾਜ਼ਰ ਰਿਹਾ ਹੈਂ।
You Yourself are totally pervading amongst all.
You Yourself are totally pervading amongst all.
4596
ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ ਪਾਵਣਿਆ ॥੮॥੬॥੭॥
Naanak Aapae Aap Varathai Guramukh Sojhee Paavaniaa ||8||6||7||
नानक
आपे आपि वरतै गुरमुखि सोझी पावणिआ ॥८॥६॥७॥
ਗੁਰੂ ਨਾਨਕ ਜੀ
ਤੂੰ ਆਪ ਸਾਰੇ ਥਾਵਾਂ ਤੇ ਮਜ਼ੂਦ ਹੋ ਕੇ ਚਲਾ ਰਿਹਾ ਹੈਂ। ਗੁਰੂ ਨੂੰ ਪਿਆਰ ਕਰਨ ਵਾਲੇ ਹੀ ਇਸ ਸਮਝ ਨੂੰ ਪ੍ਰਾਪਤ ਕਰਦੇ ਹਨ। ||8||6||7||
O Nanak, God Himself is pervading and permeating everywhere; only the Gurmukhs understand this. ||8||6||7||
4597
ਮਾਝ ਮਹਲਾ ੩ ॥
Maajh Mehalaa 3 ||
माझ
महला ३ ॥
ਮਾਝ
, ਤੀਜੀ ਪਾਤਸ਼ਾਹੀ। 3 ||
Maajh, Third Mehl:
3 ||
4598
ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥
Anmrith Baanee Gur Kee Meethee ||
अम्रित
बाणी गुर की मीठी ॥
ਗੁਰੂ ਦੀ ਗੁਰਬਾਣੀ
ਬਹੁਤ ਮਿੱਠੀ ਹੈ। ਜਿਸ ਨੂੰ ਸੁਆਦ ਆ ਜਾਂਦਾਂ ਹੈ। ਉਹ ਜਾਣਦੇ ਹਨ।
The Nectar of the Guru's Bani is very sweet.
The Nectar of the Guru's Bani is very sweet.
4599
ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ ॥
Guramukh Viralai Kinai Chakh Ddeethee ||
गुरमुखि
विरलै किनै चखि डीठी ॥
ਗੁਰਾਂ
ਦੇ ਰਾਹੀਂ, ਕੋਈ ਟਾਵਾਂ ਹੀ ਕੋਈ ਇੱਕ ਹੈ। ਇਸ ਨੂੰ ਜਿਸ ਨੇ ਜੱਪਿਆ ਹੈ ਅੰਨਦਤ ਜਾਂਦਾਂ ਹੈ।
Rare are the Gurmukhs who see and taste it.
Rare are the Gurmukhs who see and taste it.
4600
ਮਾਝ (ਮ: ੩) ਗੁਰੂ ਗ੍ਰੰਥ ਸਾਹਿਬ
ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ
॥੧॥
Anthar Paragaas Mehaa Ras Peevai Dhar Sachai Sabadh Vajaavaniaa ||1||
अंतरि
परगासु महा रसु पीवै दरि सचै सबदु वजावणिआ ॥१॥
ਉਸ
ਦੇ ਅੰਦਰ ਰੱਬੀ ਨੂਰ ਉਦੈ ਹੋ ਆਉਂਦਾ ਹੈ, ਉਹ ਪਰਮ ਅੰਮ੍ਰਿਤ ਨੂੰ ਪਾਨ ਕਰਦਾ ਤੇ ਸੱਚੇ ਦਰਬਾਰ ਅੰਦਰ ਇਸ਼ਵਰੀ ਬਚਨ ਅਲਾਪਦਾ ਹੈ।
The Divine Light dawns within, and the supreme essence is found. In the True Court, the Word of the Shabad vibrates. ||1||
The Divine Light dawns within, and the supreme essence is found. In the True Court, the Word of the Shabad vibrates. ||1||
4601
ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤੁ ਲਾਵਣਿਆ ॥
Ho Vaaree Jeeo Vaaree Gur Charanee Chith Laavaniaa ||
हउ
वारी जीउ वारी गुर चरणी चितु लावणिआ।।
ਮੈਂ ਸਦਕੇ ਹਾਂ, ਮੇਰੀ ਜਿੰਦ ਜਾਨ ਘੋਲੀ ਬਲਹਾਰੀ ਜਾਂਦੀ ਹੈ। ਉਨ੍ਹਾਂ ਉਤੋਂ ਜੋ ਗੁਰੂ ਦੀ ਸ਼ਰਨ ਚਰਨ ਨਾਲ ਆਪਣੇ ਮਨ ਨੂੰ ਜੋੜਦੇ ਹਨ।
I am a sacrifice, my soul is a sacrifice, to those who focus their consciousness on the Guru's Feet.
I am a sacrifice, my soul is a sacrifice, to those who focus their consciousness on the Guru's Feet.
4602
ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ ॥੧॥ ਰਹਾਉ ॥
Sathigur Hai Anmrith Sar Saachaa Man Naavai Mail Chukaavaniaa ||1|| Rehaao ||
सतिगुरु
है अम्रित सरु साचा मनु नावै मैलु चुकावणिआ ॥१॥ रहाउ ॥
ਸੱਚਾ ਗੁਰੂ ਦਾ ਸ਼ਬਦਾਂ ਸੱਚਾ ਸਰੋਵਰ ਹੈ। ਉਸ ਵਿੱਚ ਇਸ਼ਨਾਨ ਕਰਕੇ
, ਪੜ੍ਹ, ਸੁਣ ਕੇ ਆਦਮੀ ਦੀ ਪਾਪਾਂ ਦੀ ਮਲੀਨਤਾ ਲਹਿ ਜਾਂਦੀ ਹੈ। ਪਵਿੱਤਰ ਹੋ ਜਾਂਦਾ ਹੈ। ||1|| ਰਹਾਉ ||
The True Guru is the True Pool of Nectar; bathing in it, the mind is washed clean of all filth. ||1||Pause||
4603
ਤੇਰਾ ਸਚੇ ਕਿਨੈ ਅੰਤੁ ਨ ਪਾਇਆ ॥
Thaeraa Sachae Kinai Anth N Paaeiaa ||
तेरा
सचे किनै अंतु न पाइआ ॥
ਤੇਰੇ ਗੁਣਾਂ ਕੰਮਾਂ ਬਾਰੇ ਹੇ
ਸੱਚੇ ਸੁਆਮੀ! ਕੋਈ ਪੂਰੀ ਤਰਾਂ ਦੱਸ ਨਹੀਂ ਜਾਣਦਾ।
Your limits, O True Lord, are not known to anyone.
Your limits, O True Lord, are not known to anyone.
4604
ਗੁਰ ਪਰਸਾਦਿ ਕਿਨੈ ਵਿਰਲੈ ਚਿਤੁ ਲਾਇਆ ॥
Gur Parasaadh Kinai Viralai Chith Laaeiaa ||
गुर
परसादि किनै विरलै चितु लाइआ ॥
ਗੁਰਾਂ
ਦੀ ਦਿਆ ਕਿਰਪਾ ਦੁਆਰਾ ਕੋਈ ਕੋਈ ਟਾਵਾਂ ਪੁਰਸ਼ ਹੀ ਤੇਰੇ ਨਾਲ ਆਪਣਾ ਮਨ ਜੋੜਦਾ ਹੈ।
Rare are those who, by Guru's Grace, focus their consciousness on You.
Rare are those who, by Guru's Grace, focus their consciousness on You.
4605
ਤੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ ਲਾਵਣਿਆ ॥੨॥
Thudhh Saalaahi N Rajaa Kabehoon Sachae Naavai Kee Bhukh Laavaniaa ||2||
तुधु
सालाहि न रजा कबहूं सचे नावै की भुख लावणिआ ॥२॥
ਤੇਰੀ ਉਪਮਾ ਕਰਨ ਦੁਆਰਾ ਮੈ ਕਦੇ ਨਾਂ ਰੱਜਾਂ
, ਮੈਨੂੰ ਰੱਬ ਦੇ ਨਾਂਮ ਦੀ ਤੜਫ਼ ਦੀ ਭੁੱਖ ਲੱਗੀ ਰਹੇ। ||2||
Praising You, I am never satisfied; such is the hunger I feel for the True Name. ||2||
4606
ਏਕੋ ਵੇਖਾ ਅਵਰੁ ਨ ਬੀਆ ॥
Eaeko Vaekhaa Avar N Beeaa ||
एको
वेखा अवरु न बीआ ॥
ਮੈਂ
ਕੇਵਲ ਇੱਕ ਪ੍ਰਭੂ ਨੂੰ ਦੇਖਦਾ ਹਾਂ ਤੇ ਕਿਸੇ ਹੋਰ ਦੂਸਰੇ ਨੂੰ ਨਹੀਂ ਦੇਖਦਾ।
I see only the One, and no other.
I see only the One, and no other.
4607
ਗੁਰ ਪਰਸਾਦੀ ਅੰਮ੍ਰਿਤੁ ਪੀਆ ॥
Gur Parasaadhee Anmrith Peeaa ||
गुर
परसादी अम्रितु पीआ ॥
ਗੁਰਾਂ
ਦੀ ਮਿਹਰ ਦੁਆਰਾ ਮੈਂ ਨਾਮ ਦਾ ਰਸ ਪੀਤਾ ਹੈ।
By Guru's Grace, I drink in the Ambrosial Nectar.
By Guru's Grace, I drink in the Ambrosial Nectar.
4608
ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੂਖਿ ਸਮਾਵਣਿਆ ॥੩॥
Gur Kai Sabadh Thikhaa Nivaaree Sehajae Sookh Samaavaniaa ||3||
गुर
कै सबदि तिखा निवारी सहजे सूखि समावणिआ ॥३॥
ਗੁਰਬਾਣੀ ਨਾਲ ਮੇਰੀ ਤੇਹ ਬੁਝ ਗਈ ਹੈ। ਮੈਂ ਸੁਭਾਵਕ ਹੀ ਸਦੀਵੀ ਆਰਾਮ ਅੰਦਰ ਲੀਨ ਹੋ ਗਿਆ ਹਾਂ।
||3||
My thirst is quenched by the Word of the Guru's Shabad; I am absorbed in intuitive peace and poise. ||3||
My thirst is quenched by the Word of the Guru's Shabad; I am absorbed in intuitive peace and poise. ||3||
4609
ਰਤਨੁ ਪਦਾਰਥੁ ਪਲਰਿ ਤਿਆਗੈ ॥
Rathan Padhaarathh Palar Thiaagai ||
रतनु
पदारथु पलरि तिआगै ॥
ਹਰੀ
ਨਾਮ ਦੀ ਅਣਮੁੱਲੀ ਦੌਲਤ ਨੂੰ ਉਹ ਫਾਲਤੂ ਬੇਕਾਰ ਫੂਸ ਸਮਝ ਕੇ ਛੱਡ ਦਿੰਦਾ ਹੈ।
The Priceless Jewel is discarded like straw;
The Priceless Jewel is discarded like straw;
4610
ਮਨਮੁਖੁ ਅੰਧਾ ਦੂਜੈ ਭਾਇ ਲਾਗੈ ॥
Manamukh Andhhaa Dhoojai Bhaae Laagai ||
मनमुखु
अंधा दूजै भाइ लागै ॥
The blind self-willed manmukhs are attached to the love of duality.
4611
ਜੋ ਬੀਜੈ ਸੋਈ ਫਲੁ ਪਾਏ ਸੁਪਨੈ ਸੁਖੁ ਨ ਪਾਵਣਿਆ ॥੪॥
Jo Beejai Soee Fal Paaeae Supanai Sukh N Paavaniaa ||4||
जो
बीजै सोई फलु पाए सुपनै सुखु न पावणिआ ॥४॥
ਜਿਹੋ ਜਿਹਾ ਉਹ ਕਰਦਾ, ਬੀਜਦਾ ਹੈ
, ਉਹੋ ਜੇਹਾ ਮੇਵਾ ਹੀ ਉਹ ਪਾਉਂਦਾ ਹੈ। ਸੁਫਨੇ ਵਿੱਚ, ਸੋਚਣ ਨਾਲ, ਫੁਰਨਿਆਂ ਨਾਲ ਭੀ ਉਸ ਨੂੰ ਆਰਾਮ ਨਹੀਂ ਮਿਲਣਾ। ||4||
As they plant, so do they harvest. They shall not obtain peace, even in their dreams. ||4||
4612
ਅਪਨੀ ਕਿਰਪਾ ਕਰੇ ਸੋਈ ਜਨੁ ਪਾਏ ॥
Apanee Kirapaa Karae Soee Jan Paaeae ||
अपनी
किरपा करे सोई जनु पाए ॥
ਜਿਸ
ਪੁਰਸ਼ ਤੇ ਪ੍ਰਭੂ ਆਪਣੀ ਮਿਹਰ ਧਾਰਦਾ, ਉਹੀ ਉਸ ਰੱਬ ਦੇ ਅੰਨਦ ਪ੍ਰਾਪਤ ਕਰਦਾ ਹੈ।
Those who are blessed with His Mercy find the Lord.
Those who are blessed with His Mercy find the Lord.
4613
ਗੁਰ ਕਾ ਸਬਦੁ ਮੰਨਿ ਵਸਾਏ ॥
Gur Kaa Sabadh Mann Vasaaeae ||
गुर
का सबदु मंनि वसाए ॥
ਗੁਰੂ
ਦੀ ਬਾਣੀ ਨੂੰ ਉਹ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
The Word of the Guru's Shabad abides in the mind.
Comments
Post a Comment