ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੦੩ Page 103 of 1430

4121
ਮਾਝ ਮਹਲਾ

Maajh Mehalaa 5 ||

माझ
महला

ਮਾਝ
, ਪੰਜਵੀਂ ਪਾਤਸ਼ਾਹੀ5 ||

Maajh, Fifth Mehl:
5 ||

4122
ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ

Safal S Baanee Jith Naam Vakhaanee ||

सफल
सु बाणी जितु नामु वखाणी

ਉਹ
ਅਕਾਲ ਪੁਰਖ ਦੀ ਬਾਣੀ ਸ਼ਬਦ ਮੁਬਾਰਕ ਪਵਿੱਤਰ ਹਨ। ਜਿਨ੍ਹਾਂ ਦੁਆਰਾ ਹਰੀ ਦੇ ਨਾਮ ਦਾ ਉਚਾਰਣ ਕੀਤਾ ਜਾਂਦਾ ਹੈ
Blessed are those words, by which the Naam is chanted.

4123
ਗੁਰ ਪਰਸਾਦਿ ਕਿਨੈ ਵਿਰਲੈ ਜਾਣੀ

Gur Parasaadh Kinai Viralai Jaanee ||

गुर
परसादि किनै विरलै जाणी

ਕੋਈ
ਟਾਂਵਾਂ ਕਰੋੜਾਂ ਵਿੱਚੋਂ ਇੱਕ ਹੀ ਮਨੁੱਖ ਹੈ। ਜੋ ਗੁਰਾਂ ਦੀ ਦਇਆ ਕਿਰਪਾ ਦੁਆਰਾ ਬਾਣੀ ਦੀ ਮਹਿਮਾਂ ਜਾਣਦਾ ਹੈ
Rare are those who know this, by Guru's Grace.

4124
ਧੰਨੁ ਸੁ ਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ

Dhhann S Vaelaa Jith Har Gaavath Sunanaa Aaeae Thae Paravaanaa Jeeo ||1||

धंनु
सु वेला जितु हरि गावत सुनणा आए ते परवाना जीउ ॥१॥

ਉਹ ਸਮਾਂ ਭਾਗਾਂ ਵਾਲਾ-ਸੁਭਹਾਨ
ਸ਼ੁਕਰ ਕਰਨ ਦਾ ਹੈ। ਜਦ ਮਨੁੱਖ ਗੁਰੂ ਦਾ ਜੱਸ ਗਾਉਂਦਾ ਤੇ ਸੁਣਦਾ ਸਰਵਣ ਕਰਦਾ ਹੈ ||1||
Blessed is that time when one sings and hears the Lord's Name. Blessed and approved is the coming of such a one. ||1||

4125
ਸੇ ਨੇਤ੍ਰ ਪਰਵਾਣੁ ਜਿਨੀ ਦਰਸਨੁ ਪੇਖਾ

Sae Naethr Paravaan Jinee Dharasan Paekhaa ||

से
नेत्र परवाणु जिनी दरसनु पेखा

ਉਹ
ਅੱਖਾਂ ਸੱਚੀ ਪ੍ਰਸੰਸਾ ਦੇ ਜ਼ੋਗ ਅੱਖਾਂ ਨੇ, ਸੋਹਣੀਆਂ ਪ੍ਰਮਾਣੀਕ ਕਬੂਲ ਹਨ। ਜਿਹੜੀਆਂ ਪ੍ਰਭੂ ਦਾ ਦੀਦਾਰ ਦੇਖਦੀਆਂ ਹਨ
Those eyes which behold the Blessed Vision of the Lord's Darshan are approved and accepted.

4126
ਸੇ ਕਰ ਭਲੇ ਜਿਨੀ ਹਰਿ ਜਸੁ ਲੇਖਾ

Sae Kar Bhalae Jinee Har Jas Laekhaa ||

से
कर भले जिनी हरि जसु लेखा

ਉਹ
ਹੱਥ ਪ੍ਰਸੰਸਾ-ਸ਼ਲਾਘਾ-ਯੋਗ ਹਨ। ਜਿਹੜੇ ਗੁਰੂ ਦੀ ਉਪਮਾ ਲਿਖਦੇ ਹਨ
Those hands which write the Praises of the Lord are good.

4127
ਸੇ ਚਰਣ ਸੁਹਾਵੇ ਜੋ ਹਰਿ ਮਾਰਗਿ ਚਲੇ ਹਉ ਬਲਿ ਤਿਨ ਸੰਗਿ ਪਛਾਣਾ ਜੀਉ

Sae Charan Suhaavae Jo Har Maarag Chalae Ho Bal Thin Sang Pashhaanaa Jeeo ||2||

से
चरण सुहावे जो हरि मारगि चले हउ बलि तिन संगि पछाणा जीउ ॥२॥

ਸੁੰਦਰ ਹਨ ਉਹ ਪੈਰ ਜਿਹੜੇ ਸੁਆਮੀ ਦੇ ਰਾਹ ਅੰਦਰ ਤੁਰਦੇ ਹਨ ਕੁਰਬਾਨ ਹਾਂ, ਮੈਂ ਉਨ੍ਹਾਂ ਉਤੋਂ ਜਿਨ੍ਹਾਂ ਦੀ ਸੰਗਤ ਵਿੱਚ ਮੈਂ ਗੁਰੂ ਨੂੰ ਜਾਂਣਦਾ ਹਾਂ
||2||

Those feet which walk in the Lord's Way are beautiful. I am a sacrifice to that Congregation in which the Lord is recognized. ||2||

4128
ਸੁਣਿ ਸਾਜਨ ਮੇਰੇ ਮੀਤ ਪਿਆਰੇ

Sun Saajan Maerae Meeth Piaarae ||

सुणि
साजन मेरे मीत पिआरे

ਮੇਰੇ
ਯਾਰ, ਦੋਸਤ ਤੇ ਪ੍ਰੀਤਮ ਕੰਨ ਕਰ ਕੇ ਸੁਣ।
Listen, O my beloved friends and companions:

4129
ਸਾਧਸੰਗਿ ਖਿਨ ਮਾਹਿ ਉਧਾਰੇ

Saadhhasang Khin Maahi Oudhhaarae ||

साधसंगि
खिन माहि उधारे

ਸਤਿਸੰਗਤ
ਅੰਦਰ ਤੇਰਾ ਅੱਖ ਝੱਪਕੇ ਜਿੰਨਾਂ ਸਮੇ-ਇਕ ਮੁਹਤ ਵਿੱਚ ਪਾਰ ਉਤਾਰਾ ਹੋ ਜਾਏਗਾ
In the Saadh Sangat, the Company of the Holy, you shall be saved in an instant.

4130
ਕਿਲਵਿਖ ਕਾਟਿ ਹੋਆ ਮਨੁ ਨਿਰਮਲੁ ਮਿਟਿ ਗਏ ਆਵਣ ਜਾਣਾ ਜੀਉ

Kilavikh Kaatt Hoaa Man Niramal Mitt Geae Aavan Jaanaa Jeeo ||3||

किलविख
काटि होआ मनु निरमलु मिटि गए आवण जाणा जीउ ॥३॥

ਉਸ ਦੀ ਆਤਮਾ
ਗੁਨਾਹਾਂ ਨੂੰ ਦੂਰ ਕਰਕੇ ਸਾਫ਼ ਸੁਥਰੀ ਹੋ ਜਾਵੇਗੀ। ਜਮਣਾਂ-ਮਰਨਾਂ, ਆਉਣਾ ਤੇ ਜਾਣਾ ਮੁੱਕ ਜਾਦੇ ਹਨ||3||

Your sins will be cut out; your mind will be immaculate and pure. Your comings and goings shall cease. ||3||

4131
ਦੁਇ ਕਰ ਜੋੜਿ ਇਕੁ ਬਿਨਉ ਕਰੀਜੈ

Dhue Kar Jorr Eik Bino Kareejai ||

दुइ
कर जोड़ि इकु बिनउ करीजै

ਹੇ
ਮਨੁੱਖ ਦੋਨੋਂ ਹੱਥ ਬੰਨ੍ਹ ਕੇ, ਇਕ ਰੱਬ ਅੱਗੇ ਪ੍ਰਾਰਥਨਾ ਕਰੀਏ
With my palms pressed together, I offer this prayer:

4132
ਕਰਿ ਕਿਰਪਾ ਡੁਬਦਾ ਪਥਰੁ ਲੀਜੈ

Kar Kirapaa Ddubadhaa Pathhar Leejai ||

करि
किरपा डुबदा पथरु लीजै

ਮੇਰੇ
ਤੇ ਮਨ ਕਠੋਰ ਉਤੇ ਤਰਸ-ਰਹਿਮਤ ਧਾਰ ਅਤੇ ਦੁਨੀਆਂ ਦੇ ਵਿਕਾਂਰਾਂ ਦੇ ਭਾਰ ਨਾਲ ਡੁਬਦੇ ਹੋਏ ਨੂੰ ਬਚਾ ਲੈ
Please bless me with Your Mercy, and save this sinking stone.

4133
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ ੨੨੨੯

Naanak Ko Prabh Bheae Kirapaalaa Prabh Naanak Man Bhaanaa Jeeo ||4||22||29||

नानक
कउ प्रभ भए क्रिपाला प्रभ नानक मनि भाणा जीउ ॥४॥२२॥२९॥

ਗੁਰੂ ਨਾਨਕ ਸਾਹਿਬ
ਮਿਹਰਬਾਨ ਹੋ ਗਏ ਹਨ ਗੁਰੂ ਨਾਨਕ ਜੀ ਰੱਬ ਜੀ ਦਾ ਭਾਂਣਾਂ ਚਿੱਤ ਨੂੰ ਚੰਗਾ ਲੱਗਦਾ ਹੈ
God has become merciful to Nanak; God is pleasing to Nanak's mind. ||4||22||29||

4134
ਮਾਝ ਮਹਲਾ

Maajh Mehalaa 5 ||

माझ
महला

ਮਾਝ
, ਪੰਜਵੀਂ ਪਾਤਸ਼ਾਹੀ5 ||

Maajh, Fifth Mehl:
5 ||

4135
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ

Anmrith Baanee Har Har Thaeree ||

अम्रित
बाणी हरि हरि तेरी

ਗੁਰੂ ਸੁਆਮੀ ਜੀ ਤੇਰੀ ਗੁਰਬਾਣੀ ਬਹੁਤ ਮਿੱਠੀ ਰਸ ਹੈ
The Word of Your Bani, Lord, is Ambrosial Nectar.

4136
ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ

Sun Sun Hovai Param Gath Maeree ||

सुणि
सुणि होवै परम गति मेरी

ਇਸ
ਨੂੰ ਵਾਰ-ਵਾਰ ਸੁਣ ਕੇ ਸਰਵਣ ਕਰਨ ਦੁਆਰਾ, ਮੈਨੂੰ ਮਹਾਨ ਉੱਚਾ ਰੁਤਬਾ-ਸਥਾਂਨ ਪ੍ਰਾਪਤ ਹੋਇਆ ਹੈ
ਮੌਤ ਦਾ ਡਰ ਨਿੱਕਲ ਗਿਆ ਹੈ।

Hearing it again and again, I am elevated to the supreme heights.

4137
ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ

Jalan Bujhee Seethal Hoe Manooaa Sathigur Kaa Dharasan Paaeae Jeeo ||1||

जलनि
बुझी सीतलु होइ मनूआ सतिगुर का दरसनु पाए जीउ ॥१॥

ਸੱਚੇ ਗੁਰੂ ਦਾ ਦੀਦਾਰ ਪਾਉਣ ਤੇ ਅੰਦਰ ਦਾ ਸਾੜਾ ਖਤਮ ਹੋ ਗਿਆ ਹੈਮੇਰੀ ਆਤਮਾ ਠੰਢੀ ਠਾਰ ਹੋ ਗਈ
. ਹੈ ||1||
The burning within me has been extinguished, and my mind has been cooled and soothed, by the Blessed Vision of the True Guru. ||1||

4138
ਸੂਖੁ ਭਇਆ ਦੁਖੁ ਦੂਰਿ ਪਰਾਨਾ

Sookh Bhaeiaa Dhukh Dhoor Paraanaa ||

सूखु
भइआ दुखु दूरि पराना

ਖੁਸ਼ੀ
ਪ੍ਰਾਪਤ ਹੋ ਗਈ ਹੈ। ਗਮ ਤਕਲ਼ੀਫਾਂ ਮੁੱਕ ਗਏ ਹਨ।

Happiness is obtained, and sorrow runs far away,

4139
ਸੰਤ ਰਸਨ ਹਰਿ ਨਾਮੁ ਵਖਾਨਾ

Santh Rasan Har Naam Vakhaanaa ||

संत
रसन हरि नामु वखाना

ਜਦੋਂ ਸਾਧੂ ਰੱਬ ਦੇ ਪਿਆਰੇ ਆਪਣੀ ਜੀਭਾ ਨਾਲ ਗੁਰੂ ਦੇ ਨਾਮ ਦਾ ਉਚਾਰਣ ਕਰਦੇ ਹਨ।

When the Saints chant the Lord's Name.

4140
ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਜਾਏ ਜੀਉ

Jal Thhal Neer Bharae Sar Subhar Birathhaa Koe N Jaaeae Jeeo ||2||

जल
थल नीरि भरे सर सुभर बिरथा कोइ जाए जीउ ॥२॥

ਜਿਵੇਂ ਮੀਂਹ ਨਾਲ ਸਮੁੰਦਰ
, ਸੁਕੀ ਧਰਤੀ ਤੇ ਤਾਲ ਨਾਮ ਦੇ ਪਾਣੀ ਨਾਲ ਪੂਰੀ ਤਰ੍ਹਾਂ ਪੂਰਨ ਹੋ ਗਏ ਹਨ ਅਤੇ ਕੋਈ ਥਾਂ ਖਾਲੀ ਨਹੀਂ। ਉਵੇਂ ਰੱਬ ਦਾ ਨਾਂਮ ਜੱਪਣ ਨਾਲ ਸੁੱਕਿਆ ਮਨ ਤ੍ਰਿਪਤ ਹੋ ਜਾਂਦਾ ਹੈ। ||2||

The sea, the dry land, and the lakes are filled with the Water of the Lord's Name; no place is left empty. ||2||

4141
ਦਇਆ ਧਾਰੀ ਤਿਨਿ ਸਿਰਜਨਹਾਰੇ

Dhaeiaa Dhhaaree Thin Sirajanehaarae ||

दइआ
धारी तिनि सिरजनहारे

ਉਸ
ਕਰਤਾਰ ਨੇ ਆਪਣੀ ਕਿਰਪਾ-ਰਹਿਮਤ ਨਿਛਾਵਰ ਕੀਤੀ ਹੈ।

The Creator has showered His Kindness;

4142
ਜੀਅ ਜੰਤ ਸਗਲੇ ਪ੍ਰਤਿਪਾਰੇ

Jeea Janth Sagalae Prathipaarae ||

जीअ
जंत सगले प्रतिपारे

ਸਮੂਹ
ਇਨਸਾਨ ਤੇ ਨੀਵੇ ਜੀਵਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ
He cherishes and nurtures all beings and creatures.

4143
ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਘਾਏ ਜੀਉ

Miharavaan Kirapaal Dhaeiaalaa Sagalae Thripath Aghaaeae Jeeo ||3||

मिहरवान
किरपाल दइआला सगले त्रिपति अघाए जीउ ॥३॥

ਸੁਆਮੀ ਦੁਆਲੂ
, ਰਹੀਮ ਤੇ ਨਰਮ-ਦਿਲ ਹੈ ਸਾਰੇ ਉਸਦੇ ਦਿੱਤੇ ਰਿਜ਼ਕ ਰਾਹੀਂ ਰੱਜਦੇ ਰਹਿੰਦੇ ਹਨ||3||

He is Merciful, Kind and Compassionate. All are satisfied and fulfilled through Him. ||3||

4144
ਵਣੁ ਤ੍ਰਿਣੁ ਤ੍ਰਿਭਵਣੁ ਕੀਤੋਨੁ ਹਰਿਆ

Van Thrin Thribhavan Keethon Hariaa ||

वणु
त्रिणु त्रिभवणु कीतोनु हरिआ

ਜੰਗਲ
ਬੇਲੇ, ਘਾਹ ਦੀਆਂ ਤਿੜਾਂ ਤੇ ਤਿੰਨ ਜਹਾਨ ਪ੍ਰਭੂ ਨੇ ਸਰ-ਸਬਜ਼-ਹਰੇ-ਭਰੇ ਕਰ ਦਿਤੇ ਹਨ। ਜੀਵ ਵੀ ਨਾਂਮ ਨਾਲ ਤੰਸਰੁਸਤ ਹੋ ਜਾਂਦਾ ਹੈ।
The woods, the meadows and the three worlds are rendered green.

4145
ਕਰਣਹਾਰਿ ਖਿਨ ਭੀਤਰਿ ਕਰਿਆ

Karanehaar Khin Bheethar Kariaa ||

करणहारि
खिन भीतरि करिआ

ਕਰਨ
ਵਾਲੇ ਨੇ ਇਕ ਬਿੰਦ ਵਿੱਚ ਇਹ ਸਾਰਾ ਕੁੱਝ ਕਰ ਦਿਤਾ
The Doer of all did this in an instant.

4146
ਗੁਰਮੁਖਿ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ ੨੩੩੦

Guramukh Naanak Thisai Araadhhae Man Kee Aas Pujaaeae Jeeo ||4||23||30||

गुरमुखि
नानक तिसै अराधे मन की आस पुजाए जीउ ॥४॥२३॥३०॥

ਗੁਰੂ ਨਾਨਕ ਦੇ ਉਪਦੇਸ਼ ਨਾਲ ਜੋ ਉਸ ਦਾ ਸਿਮਰਨ ਕਰਦਾ ਹੈ। ਰੱਬ ਉਸ ਦੇ ਦਿਲ ਦੀਆਂ ਉਮੀਦਾਂ ਪੂਰਨ ਕਰਦਾ ਹੈ। ਭੱਟਕਣ ਤੋਂ ਬੱਚ ਜਾਂਦਾ ਹੈ।
||4||23||30||

As Gurmukh, Nanak meditates on the One who fulfills the desires of the mind. ||4||23||30||

4147
ਮਾਝ ਮਹਲਾ

Maajh Mehalaa 5 ||

माझ
महला

ਮਾਝ
, ਪੰਜਵੀਂ ਪਾਤਸ਼ਾਹੀ5 ||

Maajh, Fifth Mehl:
5 ||

4148
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ

Thoon Maeraa Pithaa Thoonhai Maeraa Maathaa ||

तूं
मेरा पिता तूंहै मेरा माता

ਤੂੰ
ਮੇਰਾ ਪਿਓ ਹੈ, ਤੂੰ ਮੇਰੀ ਮਾਂ ਹੈ।

You are my Father, and You are my Mother.

4149
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ

Thoon Maeraa Bandhhap Thoon Maeraa Bhraathaa ||

तूं
मेरा बंधपु तूं मेरा भ्राता

ਤੂੰ
ਮੇਰਾ ਸਨਬੰਧੀ ਹੈ ਤੇ ਤੂੰ ਹੀ ਮੇਰਾ ਭਰਾ
You are my Relative, and You are my Brother.

4150
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ

Thoon Maeraa Raakhaa Sabhanee Thhaaee Thaa Bho Kaehaa Kaarraa Jeeo ||1||

तूं
मेरा राखा सभनी थाई ता भउ केहा काड़ा जीउ ॥१॥

ਸਾਰੀ ਥਾਵਾਂ ਅੰਦਰ ਤੂੰ ਮੇਰਾ ਰੱਖਵਾਲਾ ਹੈ ਤਦ ਮੈਂ ਕਿਉਂ ਡਰ ਤੇ ਚਿੰਤਾ ਮਹਿਸੂਸ ਕਰਾਂ
? ||1||
You are my Protector everywhere; why should I feel any fear or anxiety? ||1||

4151
ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ

Thumaree Kirapaa Thae Thudhh Pashhaanaa ||

तुमरी
क्रिपा ते तुधु पछाणा

ਤੇਰੀ
ਦਇਆਲਤਾ ਰਾਹੀਂ ਮੈਂ ਤੈਨੂੰ ਸਮਝਦਾ ਹਾਂ
By Your Grace, I recognize You.

4152
ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ

Thoon Maeree Outt Thoonhai Maeraa Maanaa ||

तूं
मेरी ओट तूंहै मेरा माणा

ਤੂੰ
ਮੇਰੀ ਪਨਾਹ ਹੈ, ਤੂੰ ਹੀ ਮੇਰੀ ਇੱਜ਼ਤ ਆਬਰੂ ਹੈ।
You are my Shelter, and You are my Honor.

4153
ਤੁਝ ਬਿਨੁ ਦੂਜਾ ਅਵਰੁ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ

Thujh Bin Dhoojaa Avar N Koee Sabh Thaeraa Khael Akhaarraa Jeeo ||2||

तुझ
बिनु दूजा अवरु कोई सभु तेरा खेलु अखाड़ा जीउ ॥२॥

ਤੇਰੇ ਬਗੈਰ ਹੋਰ ਦੂਸਰਾ ਕੋਈ ਨਹੀਂ ਸਾਰਾ ਆਲਮ ਸ੍ਰਿਸਟੀ ਤੇਰੀ ਆਪਣੀ ਖੇਡ ਦਾ ਮੈਦਾਨ ਹੈ
||2||

Without You, there is no other; the entire Universe is the Arena of Your Play. ||2||

4154
ਜੀਅ ਜੰਤ ਸਭਿ ਤੁਧੁ ਉਪਾਏ

Jeea Janth Sabh Thudhh Oupaaeae ||

जीअ
जंत सभि तुधु उपाए

ਸਾਰੇ
ਮਨੁੱਖ ਤੇ ਹੋਰ ਜੀਵ ਤੂੰ ਪੈਦਾ ਕੀਤੇ ਹਨ
You have created all beings and creatures.

4155
ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ

Jith Jith Bhaanaa Thith Thith Laaeae ||

जितु
जितु भाणा तितु तितु लाए

ਜਿਸ
ਤਰ੍ਹਾਂ ਤੇਰੀ ਰਜ਼ਾ ਹੈ ਉਸੇ ਤਰ੍ਹਾਂ ਦੇ ਕੰਮੀ ਤੂੰ ਉਨਾਂ ਨੂੰ ਲਾਇਆ ਹੈ
As it pleases You, You assign tasks to one and all.

4156
ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ

Sabh Kishh Keethaa Thaeraa Hovai Naahee Kishh Asaarraa Jeeo ||3||

सभ
किछु कीता तेरा होवै नाही किछु असाड़ा जीउ ॥३॥

ਸਾਰਾ ਕੁਝ ਜੋ ਹੁੰਦਾ ਹੈ
, ਤੇਰਾ ਹੀ ਕੰਮ ਹੈ ਇਸ ਵਿੱਚ ਸਾਡਾ ਕੁਛ ਭੀ ਨਹੀਂ||3||

All things are Your Doing; we can do nothing ourselves. ||3||

4157
ਨਾਮੁ ਧਿਆਇ ਮਹਾ ਸੁਖੁ ਪਾਇਆ

Naam Dhhiaae Mehaa Sukh Paaeiaa ||

नामु
धिआइ महा सुखु पाइआ

ਤੇਰੇ
ਨਾਮ ਦਾ ਅਰਾਧਨ ਕਰਨ ਦੁਆਰਾ ਮੈਨੂੰ ਪਰਮ ਅਨੰਦ ਪ੍ਰਾਪਤ ਹੋਇਆ ਹੈ
Meditating on the Naam, I have found great peace.

4158
ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ

Har Gun Gaae Maeraa Man Seethalaaeiaa ||

हरि
गुण गाइ मेरा मनु सीतलाइआ

ਗੁਰੂ
ਦੀ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ ਮੇਰੀ ਆਤਮਾ ਠੰਢੀ ਠਾਰ ਹੋ ਗਈ ਹੈ
Singing the Glorious Praises of the Lord, my mind is cooled and soothed.

4159
ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ੨੪੩੧

Gur Poorai Vajee Vaadhhaaee Naanak Jithaa Bikhaarraa Jeeo ||4||24||31||

गुरि
पूरै वजी वाधाई नानक जिता बिखाड़ा जीउ ॥४॥२४॥३१॥

ਪੂਰਨ ਗੁਰੂ
ਨਾਨਕ ਜੀ ਦੀ ਰਹਿਮਤ ਦਾ ਸਦਕਾ, ਮਨ ਖੁਸ਼ੀ-ਖੇੜੇ ਵਿੱਚ ਆ ਗਿਆ ਹੈ। ਮਨ ਅੰਦਰੋਂ ਜਿੱਤ ਦੀਆਂ ਮੁਬਾਰਕਾ ਮਿਲ ਰਹੀਆਂ ਹਨ। ਮੈਂ ਔਖੀ ਜੰਗ ਵਿਕਾਂਰਾਂ ਨੂੰ ਮਾਰ ਕੇ। ਜਿੱਤ ਲਿਆ ਹੈ||4||24||31||

Through the Perfect Guru, congratulations are pouring in-Nanak is victorious on the arduous battlefield of life! ||4||24||31||

4160
ਮਾਝ ਮਹਲਾ

Maajh Mehalaa 5 ||

माझ
महला

ਮਾਝ
, ਪੰਜਵੀਂ ਪਾਤਸ਼ਾਹੀ5 ||

Maajh, Fifth Mehl:
5 ||

4161
ਜੀਅ ਪ੍ਰਾਣ ਪ੍ਰਭ ਮਨਹਿ ਅਧਾਰਾ

Jeea Praan Prabh Manehi Adhhaaraa ||

जीअ
प्राण प्रभ मनहि अधारा

ਸੁਆਮੀ
ਮੇਰੀ ਆਤਮਾ, ਜਿੰਦਗੀ ਅਤੇ ਮਨ ਦਾ ਆਸਰਾ ਹੈ
God is the Breath of Life of my soul, the Support of my mind.

4162
ਭਗਤ ਜੀਵਹਿ ਗੁਣ ਗਾਇ ਅਪਾਰਾ

Bhagath Jeevehi Gun Gaae Apaaraa ||

भगत
जीवहि गुण गाइ अपारा

ਸੰਤ
ਪਿਆਰੇ ਰੱਬ ਦਾ ਜੱਸ ਗਾਇਨ ਕਰਨ ਦੁਆਰਾ ਜੀਉਂਦੇ ਹਨ
His devotees live by singing the Glorious Praises of the Infinite Lord.

4163
ਗੁਣ ਨਿਧਾਨ ਅੰਮ੍ਰਿਤੁ ਹਰਿ ਨਾਮਾ ਹਰਿ ਧਿਆਇ ਧਿਆਇ ਸੁਖੁ ਪਾਇਆ ਜੀਉ

Gun Nidhhaan Anmrith Har Naamaa Har Dhhiaae Dhhiaae Sukh Paaeiaa Jeeo ||1||

गुण
निधान अम्रितु हरि नामा हरि धिआइ धिआइ सुखु पाइआ जीउ ॥१॥

ਨਾਮ ਮਿੱਠਾ ਰਸ ਰੱਬ ਦਾ ਬੇਅੰਤ ਕੰਮਾਂ, ਗੁਣਾਂ, ਪ੍ਰਉਪਕਾਰਾਂ ਦਾ ਖ਼ਜ਼ਾਨਾ ਹੈਇਸ ਨਾਂਮ ਨੂੰ ਉਚਾਰਣ ਜੱਪਣ ਦੁਆਰਾ, ਮੈਂ ਆਰਾਮ ਚੈਨ ਪ੍ਰਾਪਤ ਕੀਤਾ ਹੈ
||1||

The Ambrosial Name of the Lord is the Treasure of Excellence. Meditating, meditating on the Lord's Name, I have found peace. ||1||

4164
ਮਨਸਾ ਧਾਰਿ ਜੋ ਘਰ ਤੇ ਆਵੈ

Manasaa Dhhaar Jo Ghar Thae Aavai ||

मनसा
धारि जो घर ते आवै

ਜਿਹੜਾ
ਦਿਲੀ ਅਭਿਲਾਸ਼ਾ ਨਾਲ ਘਰੋਂ ਕੇ ਰੱਬ ਦੇ ਪਿਆਰਿਆਂ ਵਿੱਚ ਆ ਕੇ, ਸਤਿਸੰਗਤ ਅੰਦਰ ਜੁੜਦਾ ਹੈ
One whose heart's desires lead him from his own home

Comments

Popular Posts