ਸ੍ਰੀ
ਗੁਰੂ ਗ੍ਰੰਥਿ ਸਾਹਿਬ Page 108 of 1430
4350
ਜਨਮ ਜਨਮ ਕਾ ਰੋਗੁ ਗਵਾਇਆ ॥
Janam Janam Kaa Rog Gavaaeiaa ||
जनम
जनम का रोगु गवाइआ ॥
ਉਹ
ਜੀਵ ਅਨੇਕਾਂ ਜਨਮਾਂ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਜਾਂਦਾ ਹੈ।
Is rid of the illnesses of countless lifetimes and incarnations.
Is rid of the illnesses of countless lifetimes and incarnations.
4351
ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ ॥੩॥
Har Keerathan Gaavahu Dhin Raathee Safal Eaehaa Hai Kaaree Jeeo ||3||
हरि
कीरतनु गावहु दिनु राती सफल एहा है कारी जीउ ॥३॥
ਰੱਬ ਦਾ ਜੱਸ ਦਿਨ ਰਾਤ
ਗਾਇਆ ਕਰੋ। ਇਹ ਮਨੁੱਖੀ ਜੀਵਨ ਦਾ ਅਸਲੀ ਮਕਸਦ ਦਾ ਕੰਮ ਹੈ । ||3||
So sing the Kirtan of the Lord's Praises, day and night. This is the most fruitful occupation. ||3||
So sing the Kirtan of the Lord's Praises, day and night. This is the most fruitful occupation. ||3||
4352
ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ ॥
Dhrisatt Dhhaar Apanaa Dhaas Savaariaa ||
द्रिसटि
धारि अपना दासु सवारिआ ॥
ਆਪਣੀ
ਮਿਹਰ ਦੀ ਨਜ਼ਰ ਪਾ ਕੇ, ਸੁਆਮੀ ਨੇ ਆਪਣੇ ਸੇਵਕ ਨੂੰ ਆਪਣੇ ਨਾਲ ਰਲਾ ਕੇ ਪਵਿੱਤਰ ਕੀਤਾ ਹੈ।
Bestowing His Glance of Grace, He has adorned His slave.
Bestowing His Glance of Grace, He has adorned His slave.
4353
ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ ॥
Ghatt Ghatt Anthar Paarabreham Namasakaariaa ||
घट
घट अंतरि पारब्रहमु नमसकारिआ ॥
ਹਰ
ਦਿਲ ਅੰਦਰ ਆਪ ਹੀ ਮਜ਼ੂਦ ਰਹਿ ਕੇ, ਉਹ ਸਬ ਦੀ ਪਾਲਣ ਕਰਨ ਵਾਲਾ ਸਾਹਿਬ ਹੈ। ਉਸ ਨੂੰ ਬੰਦਨਾ ਕਰਨ ਲਈ ਪਿਆਰ ਨਾਲ , ਮਾਂਣ ਨਾਲ ਸਿਰ ਝੁਕਦਾ ਹੈ।
Deep within each and every heart, the Supreme Lord is humbly worshipped.
Deep within each and every heart, the Supreme Lord is humbly worshipped.
4354
ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥੪॥੩੯॥੪੬॥
Eikas Vin Hor Dhoojaa Naahee Baabaa Naanak Eih Math Saaree Jeeo ||4||39||46||
इकसु
विणु होरु दूजा नाही बाबा नानक इह मति सारी जीउ ॥४॥३९॥४६॥
ਗੁਰੂ ਨਾਨਕ
ਜੀ ਇਕ ਮਾਲਕ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ। ਬਾਬਾ ਨਾਨਕ ਗੁਰੂ ਜੀ ਨੇ ਇਹ ਸਾਰੀ ਅੱਕਲ ਸੋਜੀ ਦਿੱਤੀ ਹੈ। ||4||39||46||
Without the One, there is no other at all. O Baba Nanak, this is the most excellent wisdom. ||4||39||46||
Without the One, there is no other at all. O Baba Nanak, this is the most excellent wisdom. ||4||39||46||
4355
ਮਾਝ ਮਹਲਾ ੫ ॥
Maajh Mehalaa 5 ||
माझ
महला ५ ॥
ਮਾਝ
, ਪੰਜਵੀਂ ਪਾਤਸ਼ਾਹੀ। 5 ||
Maajh, Fifth Mehl:
5 ||
4356
ਮਨੁ ਤਨੁ ਰਤਾ ਰਾਮ ਪਿਆਰੇ ॥
Man Than Rathaa Raam Piaarae ||
मनु
तनु रता राम पिआरे ॥
ਮੇਰੀ
ਆਤਮਾ ਤੇ ਦੇਹਿ ਪ੍ਰੀਤਮ ਰੱਬ ਦੇ ਨਾਂਮ ਨਾਲ ਰੰਗੇ ਹੋਏ ਹਨ।
My mind and body are imbued with love for the Lord.
My mind and body are imbued with love for the Lord.
4357
ਸਰਬਸੁ ਦੀਜੈ ਅਪਨਾ ਵਾਰੇ ॥
Sarabas Dheejai Apanaa Vaarae ||
सरबसु
दीजै अपना वारे ॥
ਸਾਰਾ
ਕੁੱਝ ਜੋ ਮੇਰਾ ਹੈ, ਮੈਂ ਉਸ ਉਤੋਂ ਕੁਰਬਾਨ ਕਰਦਾ ਹਾਂ।
I sacrifice everything for Him.
I sacrifice everything for Him.
4358
ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥੧॥
Aath Pehar Govindh Gun Gaaeeai Bisar N Koee Saasaa Jeeo ||1||
आठ
पहर गोविंद गुण गाईऐ बिसरु न कोई सासा जीउ ॥१॥
ਸਾਰੀ ਹੀ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਹਿਨ ਕਰੀਏ,
ਇਕ ਸੁਆਸ ਦੇ ਸਮੇਂ ਲਈ ਭੀ ਉਸ ਨੂੰ ਨਾਂ ਭੁੱਲਾਈਏ। ||1||
Twenty-four hours a day, sing the Glorious Praises of the Lord of the Universe. Do not forget Him, for even one breath. ||1||
Twenty-four hours a day, sing the Glorious Praises of the Lord of the Universe. Do not forget Him, for even one breath. ||1||
4359
ਸੋਈ ਸਾਜਨ ਮੀਤੁ ਪਿਆਰਾ ॥
Soee Saajan Meeth Piaaraa ||
सोई
साजन मीतु पिआरा ॥
ਉਹੀ
ਮਿੱਤਰ, ਯਾਰ ਤੇ ਮਨਮੋਹਣ ਵਾਲਾ ਹੈ।
He is a companion, a friend, and a beloved of mine,
4360
ਰਾਮ ਨਾਮੁ ਸਾਧਸੰਗਿ ਬੀਚਾਰਾ ॥
Raam Naam Saadhhasang Beechaaraa ||
राम
नामु साधसंगि बीचारा ॥
,
ਰੱਬ ਦੇ ਪਿਆਰਿਆਂ ਵਿੱਚ ਬੈਠ ਕੇ ਸੁਆਮੀ ਨੂੰ ਯਾਦ ਕਰਦਾ ਹੈ।
Who reflects upon the Lord's Name, in the Company of the Holy.
4361
ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ ॥੨॥
Saadhhoo Sang Thareejai Saagar Katteeai Jam Kee Faasaa Jeeo ||2||
साधू
संगि तरीजै सागरु कटीऐ जम की फासा जीउ ॥२॥
ਸਚਿਆਰਾ
ਦੀ ਸੰਗਤ ਵਿੱਚ, ਰੱਬ ਦੇ ਪਿਆਰਿਆਂ ਵਿੱਚ ਬੈਠ ਕੇ ਸੁਆਮੀ ਨੂੰ ਯਾਦ ਨਾਲ ਵਿਕਾਂਰਾਂ ਦੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ। ਮੌਤ ਦਾ ਡਰ ਮੁੱਕ ਜਾਵੇਗਾ। ||2||
In the Saadh Sangat, the Company of the Holy, cross over the world-ocean, and the noose of death shall be cut away. ||2||
In the Saadh Sangat, the Company of the Holy, cross over the world-ocean, and the noose of death shall be cut away. ||2||
4362
ਚਾਰਿ ਪਦਾਰਥ ਹਰਿ ਕੀ ਸੇਵਾ ॥
Chaar Padhaarathh Har Kee Saevaa ||
चारि
पदारथ हरि की सेवा ॥
ਚਾਰੋਂ
ਹੀ ਉਤਮ ਦਾਤਾਂ ਧਰਮ, ਅਰਥ, ਮੋਖ, ਕਾਂਮ ਦਾ ਸੁੱਖ ਗੁਰੂ ਦੀ ਸੇਵਾ ਟਹਿਲ ਦੁਆਰਾ ਪ੍ਰਾਪਤ ਹੁੰਦੀਆਂ ਹਨ।
The four cardinal blessings are obtained by serving the Lord.
The four cardinal blessings are obtained by serving the Lord.
4363
ਪਾਰਜਾਤੁ ਜਪਿ ਅਲਖ ਅਭੇਵਾ ॥
Paarajaath Jap Alakh Abhaevaa ||
पारजातु
जपि अलख अभेवा ॥
ਨਾਂ ਦਿਸਣ ਵਾਲਾ,
ਭੇਦ-ਰਹਿਤ ਸਾਹਿਬ ਦਾ ਸਿਮਰਨ ਕਰਨ ਨਾਲ ਹਰ ਸੁਖ ਮਿਲਦਾ ਹੈ। ਜਿਵੇ ਸੁਰਗਾ ਵਿੱਚ ਪਾਰਜਾਤੁ ਰੁਖ ਵੀ ਸਾ ਰੇ ਸੁਖ ਦਿੰਦਾ ਹੈ।
The Elysian Tree, the source of all blessings, is meditation on the Unseen and Unknowable Lord.
The Elysian Tree, the source of all blessings, is meditation on the Unseen and Unknowable Lord.
4364
ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ ॥੩॥
Kaam Krodhh Kilabikh Gur Kaattae Pooran Hoee Aasaa Jeeo ||3||
कामु
क्रोधु किलबिख गुरि काटे पूरन होई आसा जीउ ॥३॥
ਜੀਵ ਦੇ ਵਿਸ਼ੇ
-ਭੋਗ ਅਤੇ ਗੁੱਸੇ ਦੇ ਪਾਪ ਗੁਰਾਂ ਨੇ ਕੱਟ ਸੁਟੇ ਹਨ। ਉਮੀਦਾ ਸੱਧਰਾਂ ਪੂਰੀਆਂ ਹੋ ਗਈਆਂ ਹਨ।||3||
The Guru has cut out the sinful mistakes of sexual desire and anger, and my hopes have been fulfilled. ||3||
The Guru has cut out the sinful mistakes of sexual desire and anger, and my hopes have been fulfilled. ||3||
4365
ਪੂਰਨ ਭਾਗ ਭਏ ਜਿਸੁ ਪ੍ਰਾਣੀ ॥
Pooran Bhaag Bheae Jis Praanee ||
पूरन
भाग भए जिसु प्राणी ॥
ਜਿਹੜੇ
ਜੀਵ ਨੂੰ ਮੁਕੰਮਲ ਚੰਗੇ ਨਸੀਬਾਂ ਦੀ ਦਾਤ ਪ੍ਰਾਪਤ ਹੋਈ ਹੈ।
That mortal who is blessed by perfect destiny meets the Lord,
That mortal who is blessed by perfect destiny meets the Lord,
4366
ਸਾਧਸੰਗਿ ਮਿਲੇ ਸਾਰੰਗਪਾਣੀ ॥
Saadhhasang Milae Saarangapaanee ||
साधसंगि
मिले सारंगपाणी ॥
ਉਹ
ਸਤਿਸੰਗਤ ਅੰਦਰ ਜਗਤ ਪਿਤਾ ਨੂੰ ਮਿਲ ਪੈਂਦਾ ਹੈ।
The Sustainer of the Universe, in the Company of the Holy.
4367
ਨਾਨਕ ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ ॥੪॥੪੦॥੪੭॥
Naanak Naam Vasiaa Jis Anthar Paravaan Girasath Oudhaasaa Jeeo ||4||40||47||
नानक
नामु वसिआ जिसु अंतरि परवाणु गिरसत उदासा जीउ ॥४॥४०॥४७॥
ਗੁਰੂ ਨਾਨਕ ਨੇ
ਜਿਸ ਦੇ ਮਨ ਅੰਦਰ ਨਾਮ ਨੇ ਨਿਵਾਸ ਕੀਤਾ ਹੈ, ਰੱਬ ਨੂੰ ਉਹ ਕਬੂਲ ਪੈ ਜਾਂਦਾ ਹੈ। ਉਹ ਘਰਬਾਰੀ ਅੰਦਰ ਰਹਿ ਕੇ ਵੀ ਤਿਆਗੀ ਹੈ। ||4||40||47||
O Nanak, if the Naam, the Name of the Lord, dwells within the mind, one is approved and accepted, whether he is a house-holder or a renunciate. ||4||40||47||
O Nanak, if the Naam, the Name of the Lord, dwells within the mind, one is approved and accepted, whether he is a house-holder or a renunciate. ||4||40||47||
4368
ਮਾਝ ਮਹਲਾ ੫ ॥
Maajh Mehalaa 5 ||
माझ
महला ५ ॥
ਮਾਝ
, ਪੰਜਵੀਂ ਪਾਤਸ਼ਾਹੀ। 5 ||
Maajh, Fifth Mehl:
5 ||
4369
ਸਿਮਰਤ ਨਾਮੁ ਰਿਦੈ ਸੁਖੁ ਪਾਇਆ ॥
Simarath Naam Ridhai Sukh Paaeiaa ||
सिमरत
नामु रिदै सुखु पाइआ ॥
ਹਰੀ
ਦੇ ਨਾਮ ਦਾ ਅਰਾਧਨ ਕਰਨ ਦੁਆਰਾ ਦਿਲ ਦੀ ਠੰਡ-ਚੈਨ ਪਰਾਪਤ ਹੁੰਦੀ ਹੈ।
Meditating on the Naam, the Name of the Lord, my heart is filled with peace.
Meditating on the Naam, the Name of the Lord, my heart is filled with peace.
4370
ਕਰਿ ਕਿਰਪਾ ਭਗਤੀਂ ਪ੍ਰਗਟਾਇਆ ॥
Kar Kirapaa Bhagathanaee Pragattaaeiaa ||
करि
किरपा भगतीं प्रगटाइआ ॥
ਆਪਣੀ
ਰਹਿਮਤ ਨਿਛਾਵਰ ਕਰਕੇ, ਸਾਈਂ ਆਪਣੇ ਸਾਧੂਆਂ ਨੂੰ ਨਾਂਮ ਵਾਲੇ ਕਰ ਦਿੰਦਾ ਹੈ।
By His Grace, His devotees become famous and acclaimed.
By His Grace, His devotees become famous and acclaimed.
4371
ਸੰਤਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥੧॥
Santhasang Mil Har Har Japiaa Binasae Aalas Rogaa Jeeo ||1||
संतसंगि
मिलि हरि हरि जपिआ बिनसे आलस रोगा जीउ ॥१॥
ਸਾਧ ਸੰਗਤ ਨਾਲ ਮਿਲ ਕੇ, ਗੁਰੂ ਦੇ ਨਾਮ ਦਾ ਉਚਾਰਣ ਕਰਕੇ, ਸੁਸਤੀ ਦੀ ਬੀਮਾਰੀ ਕੱਟੀ ਜਾਂਦੀ ਹੈ।
||1||
Joining the Society of the Saints, I chant the Name of the Lord, Har, Har; the disease of laziness has disappeared. ||1||
Joining the Society of the Saints, I chant the Name of the Lord, Har, Har; the disease of laziness has disappeared. ||1||
4372
ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ ॥
Jaa Kai Grihi Nav Nidhh Har Bhaaee ||
जा
कै ग्रिहि नव निधि हरि भाई ॥
ਵੀਰ ਜੀਵ, ਸੁਆਮੀ, ਜਿਸ ਦੇ ਘਰ ਵਿੱਚ ਨੌ ਖ਼ਜ਼ਾਨੇ, ਸਾਰੇ ਸੁਖ ਹਨ।
O Siblings of Destiny, the nine treasures are found in the Home of the Lord;
4373
ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥
This Miliaa Jis Purab Kamaaee ||
तिसु
मिलिआ जिसु पुरब कमाई ॥
ਉਸ
ਨੂੰ ਮਿਲਦਾ ਹੈ, ਜਿਸ ਦੇ ਪਲੇ ਪੂਰਬਲੇ ਨੇਕ ਅਮਲ ਗੁਣ ਹਨ।
He comes to meet those who deserve it by their past actions.
He comes to meet those who deserve it by their past actions.
4374
ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ ॥੨॥
Giaan Dhhiaan Pooran Paramaesur Prabh Sabhanaa Galaa Jogaa Jeeo ||2||
गिआन
धिआन पूरन परमेसुर प्रभु सभना गला जोगा जीउ ॥२॥
ਗਿਆਨ, ਯਾਦ ਸਿਮਰਨ ਪੂਰਾ ਸਾਹਿਬ ਰੱਬ ਹੈ। ਉਹ ਮਾਲਕ ਹਰ ਸ਼ੈ ਦਿੰਦਾ ਹੈ। ਸਾਰੇ ਕੰਮ ਕਰਦਾ ਹੈ।
||2||
The Perfect Transcendent Lord is spiritual wisdom and meditation. God is All-powerful to do all things. ||2||
4375
ਖਿਨ ਮਹਿ ਥਾਪਿ ਉਥਾਪਨਹਾਰਾ ॥
Khin Mehi Thhaap Outhhaapanehaaraa ||
खिन
महि थापि उथापनहारा ॥
ਇਕ
ਬਿੰਦ ਝੱਟਕੇ ਵਿੱਚ ਸਾਈਂ ਅਸਥਾਪਨ ਹੋ ਕੇ ਜਗਤ ਦੀ ਰਚਨਾਂ ਕਰਦਾ ਹੈ। ਆਪ ਹੀ ਤਬਾਹ ਕਰ ਦਿੰਦਾ ਹੈ। ਜੰਮਨਣ, ਮਾਰਨ, ਵਸਾਉਣ ਤੇ ਉਖੇੜਨ ਵਾਲਾ ਹੈ।
In an instant, He establishes and disestablishes.
In an instant, He establishes and disestablishes.
4376
ਆਪਿ ਇਕੰਤੀ ਆਪਿ ਪਸਾਰਾ ॥
Aap Eikanthee Aap Pasaaraa ||
आपि
इकंती आपि पसारा ॥
ਰੱਬ
ਆਪੇ ਇਕ ਸ਼ਕਤੀ ਵਾਲਾ ਕੱਲਾ ਹੀ ਹੈ। ਤੇ ਆਪੇ ਹੀ ਅਨੇਕ ਹੈ। ਸਾਰੀ ਦੁਨੀਆਂ ਜੀਵਾਂ, ਚੱਪੇ-ਚੱਪੇ ,ਜ਼ਰਾ-ਜ਼ਰਾ ਵਿੱਚ ਵੱਸਦਾ ਹੈ।।
He Himself is the One, and He Himself is the Many.
He Himself is the One, and He Himself is the Many.
4377
ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥੩॥
Laep Nehee Jagajeevan Dhaathae Dharasan Ddithae Lehan Vijogaa Jeeo ||3||
लेपु
नही जगजीवन दाते दरसन डिठे लहनि विजोगा जीउ ॥३॥
ਜੱਗਤ ਦੇ ਪਾਲਣ ਵਾਲੇ ਸੁਆਮੀ ਨੂੰ ਕੋਈ ਮੈਲ ਨਹੀਂ ਲਗਦੀ। ਉਸ ਦਾ ਦੀਦਾਰ ਦੇਖਣ ਦੁਆਰਾ ਵਿਛੋੜੇ ਦੀ ਪੀੜ ਮੁੱਕ ਜਾਂਦੀ ਹੈ।
||3||
Filth does not stick to the Giver, the Life of the World. Gazing upon the Blessed Vision of His Darshan, the pain of separation departs. ||3||
Filth does not stick to the Giver, the Life of the World. Gazing upon the Blessed Vision of His Darshan, the pain of separation departs. ||3||
4378
ਅੰਚਲਿ ਲਾਇ ਸਭ ਸਿਸਟਿ ਤਰਾਈ ॥
Anchal Laae Sabh Sisatt Tharaaee ||
अंचलि
लाइ सभ सिसटि तराई ॥
ਆਪਣੇ
ਪੱਲੇ ਨਾਲ ਜੋੜ ਕੇ ਪ੍ਰਭੂ ਨੇ ਸਾਰੀ ਦੁਨੀਆਂ ਪਾਰ ਕਰ ਦਿੰਦਾ ਹੈ।
Holding on to the hem of His Robe, the entire Universe is saved.
Holding on to the hem of His Robe, the entire Universe is saved.
4379
ਆਪਣਾ ਨਾਉ ਆਪਿ ਜਪਾਈ ॥
Aapanaa Naao Aap Japaaee ||
आपणा
नाउ आपि जपाई ॥
ਜੀਵਾਂ ਤੋਂ ਆਪਣੇ
ਨਾਮ ਦਾ ਉਹ ਆਪੇ ਹੀ ਸਿਮਰਨ ਕਰਵਾਉਂਦਾ ਹੈ।
He Himself causes His Name to be chanted.
He Himself causes His Name to be chanted.
4380
ਗੁਰ ਬੋਹਿਥੁ ਪਾਇਆ ਕਿਰਪਾ ਤੇ ਨਾਨਕ ਧੁਰਿ ਸੰਜੋਗਾ ਜੀਉ ॥੪॥੪੧॥੪੮॥
Gur Bohithh Paaeiaa Kirapaa Thae Naanak Dhhur Sanjogaa Jeeo ||4||41||48||
गुर
बोहिथु पाइआ किरपा ते नानक धुरि संजोगा जीउ ॥४॥४१॥४८॥
ਗੁਰੂ ਨਾਨਕ ਜੀ ਦਾ ਜਹਾਜ਼ ਨਾਂਮ ਦਾ ਸੋਮਾਂ, ਰੱਬ ਦੀ ਦਇਆ ਦੁਆਰਾ ਬੰਦੇ ਨੂੰ ਲੱਭਤਾ ਹੈ। ਉਸ ਲਈ ਐਸੀ ਚੰਗੀ ਕਿਸਮਤ ਮੁੱਢ ਤੋਂ ਲਿਖੀ ਹੋਈ ਹੈ।
||4||41||48||
The Boat of the Guru is found by His Grace; O Nanak, such blessed destiny is pre-ordained. ||4||41||48||
4381
ਮਾਝ ਮਹਲਾ ੫ ॥
Maajh Mehalaa 5 ||
माझ
महला ५ ॥
ਮਾਝ
, ਪੰਜਵੀਂ ਪਾਤਸ਼ਾਹੀ। 5 ||
Maajh, Fifth Mehl:5 ||
4382
ਸੋਈ ਕਰਣਾ ਜਿ ਆਪਿ ਕਰਾਏ ॥
Soee Karanaa J Aap Karaaeae ||
सोई
करणा जि आपि कराए ॥
ਬੰਦੇ
ਉਹੀ ਕਰਦੇ ਹਨ। ਜਿਹੜਾ ਕੁੱਝ ਸਾਈਂ ਉਨ੍ਹਾਂ ਕੋਲੋ ਕਰਵਾਉਂਦਾ ਹੈ।
People do whatever the Lord inspires them to do.
People do whatever the Lord inspires them to do.
4383
ਜਿਥੈ ਰਖੈ ਸਾ ਭਲੀ ਜਾਏ ॥
Jithhai Rakhai Saa Bhalee Jaaeae ||
जिथै
रखै सा भली जाए ॥
ਜਿੇਥੇ
ਕਿਤੇ ਉਹ ਰੱਖਦਾ ਹੈ, ਉਹੀ ਚੰਗੀ ਥਾਂ ਹੈ।
Wherever He keeps us is a good place.
Wherever He keeps us is a good place.
4384
ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥੧॥
Soee Siaanaa So Pathivanthaa Hukam Lagai Jis Meethaa Jeeo ||1||
सोई
सिआणा सो पतिवंता हुकमु लगै जिसु मीठा जीउ ॥१॥
ਉਹ ਦਾਨਾ ਹੈ, ਅੱਕਲ ਵਾਲਾ, ਉਹੀ ਇੱਜ਼ਤ ਵਾਲਾ ਹੈ ਜਿਸ ਨੂੰ ਸਾਹਿਬ ਦਾ ਫੁਰਮਾਨ ਭਾਂਣਾਂ ਮਿਠੜਾ ਲੱਗਦਾ ਹੈ।
||1||
That person is clever and honorable, unto whom the Hukam of the Lord's Command seems sweet. ||1||
4385
ਸਭ ਪਰੋਈ ਇਕਤੁ ਧਾਗੈ ॥
Sabh Paroee Eikath Dhhaagai ||
सभ
परोई इकतु धागै ॥
ਸਾਰੀ
ਰਚਨਾ ਉਸ ਨੇ ਇਕ ਡੋਰ ਅੰਦਰ ਰਚੀ ਹੋਈ ਹੈ।
Everything is strung upon the One String of the Lord.
Everything is strung upon the One String of the Lord.
4386
ਜਿਸੁ ਲਾਇ ਲਏ ਸੋ ਚਰਣੀ ਲਾਗੈ ॥
Jis Laae Leae So Charanee Laagai ||
जिसु
लाइ लए सो चरणी लागै ॥
ਜਿਸ
ਨੂੰ ਹਰੀ ਆਪਦੇ ਨਾਲ ਜੋੜਦਾ ਹੈ। ਉਹ ਉਸ ਦੀ ਚਰਨ ਸ਼ਰਨ ਨਾਲ ਜੁੜਦਾ ਹੈ। ਉਸ ਵਿੱਚ ਧਿਆਨ ਜੋੜਦਾ ਹੈ।
Those whom the Lord attaches, are attached to His Feet.
Those whom the Lord attaches, are attached to His Feet.
4387
ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥੨॥
Oonadhh Kaval Jis Hoe Pragaasaa Thin Sarab Niranjan Ddeethaa Jeeo ||2||
ऊंध
कवलु जिसु होइ प्रगासा तिनि सरब निरंजनु डीठा जीउ ॥२॥
ਜਿਸ ਦਾ ਮਨ ਉਦਾਸ ਨਿਰਾਸ਼ ਹੋਇਆ ਹੋਵੇ। ਨਾਂਮ ਜੱਪਾ ਕੇ, ਰੱਬ ਦਿਲ ਨੂੰ ਕਮਲ ਫੁੱਲ ਵਾਂਗ ਖਿੜਾ ਕੇ, ਈਸ਼ਵਰੀ ਜੀ ਨੂਰ ਦੇ ਦਿੰਦਾ ਹੈ। ਉਹ ਪਵਿੱਤਰ ਪ੍ਰਭੂ ਨੂੰ ਸਾਰਿਆਂ ਅੰਦਰ ਦੇਖਦਾ ਹੈ।
||2||
Those, whose inverted lotus of the crown chakra is illuminated, see the Immaculate Lord everywhere. ||2||
Those, whose inverted lotus of the crown chakra is illuminated, see the Immaculate Lord everywhere. ||2||
4388
ਤੇਰੀ ਮਹਿਮਾ ਤੂੰਹੈ ਜਾਣਹਿ ॥
Thaeree Mehimaa Thoonhai Jaanehi ||
तेरी
महिमा तूंहै जाणहि ॥
ਤੇਰੀ
ਸੋਭਾ ਨੂੰ ਕੇਵਲ ਤੂੰ ਹੀ ਜਾਣਦਾ ਹੈ।
Only You Yourself know Your Glory.
Only You Yourself know Your Glory.
4389
ਅਪਣਾ ਆਪੁ ਤੂੰ ਆਪਿ ਪਛਾਣਹਿ ॥
Apanaa Aap Thoon Aap Pashhaanehi ||
अपणा
आपु तूं आपि पछाणहि ॥
ਆਪਣੇ
ਆਪੇ ਨੂੰ ਤੂੰ ਖੁਦ ਹੀ ਜਾਂਣਦਾ ਹੈ।
You Yourself recognize Your Own Self.
You Yourself recognize Your Own Self.
4390
ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥੩॥
Ho Balihaaree Santhan Thaerae Jin Kaam Krodhh Lobh Peethaa Jeeo ||3||
हउ
बलिहारी संतन तेरे जिनि कामु क्रोधु लोभु पीठा जीउ ॥३॥
ਮੈਂ ਤੇਰੇ ਸਾਧੂਆਂ ਤੋਂ ਕੁਰਬਾਨ ਹਾਂ। ਜਿਨ੍ਹਾਂ ਨੇ ਆਪਣੇ ਵਿਸ਼ੇ ਭੋਗ
, ਗੁੱਸੇ ਤੇ ਲਾਲਚ ਨੂੰ ਪੀਹ, ਮਾਰ ਸੁਟਿਆ ਹੈ। ||3||
I am a sacrifice to Your Saints, who have crushed their sexual desire, anger and greed. ||3||
4391
ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥
Thoon Niravair Santh Thaerae Niramal ||
तूं
निरवैरु संत तेरे निरमल ॥
ਤੂੰ
ਦੁਸ਼ਮਨੀ-ਰਹਿਤ ਹੈ ਤੇ ਤੇਰੇ ਸਾਧੂ ਪਵਿੱਤਰ ਹਨ।
You have no hatred or vengeance; Your Saints are immaculate and pure.
You have no hatred or vengeance; Your Saints are immaculate and pure.
4392
ਜਿਨ ਦੇਖੇ ਸਭ ਉਤਰਹਿ ਕਲਮਲ ॥
Jin Dhaekhae Sabh Outharehi Kalamal ||
जिन
देखे सभ उतरहि कलमल ॥
ਜਿਨ੍ਹਾਂ
ਨੂੰ ਵੇਖਣ ਦੁਆਰਾ ਸਾਰੇ ਪਾਪ ਦੂਰ ਹੋ ਜਾਂਦੇ ਹਨ।
Seeing them, all sins depart.
Seeing them, all sins depart.
4393
ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥੪॥੪੨॥੪੯॥
Naanak Naam Dhhiaae Dhhiaae Jeevai Binasiaa Bhram Bho Dhheethaa Jeeo ||4||42||49||
नानक
नामु धिआइ धिआइ जीवै बिनसिआ भ्रमु भउ धीठा जीउ ॥४॥४२॥४९॥
ਗੁਰੂ ਨਾਨਕ ਜੀ ਪ੍ਰਭੂ, ਜੋ ਜੀਵ ਨਾਮ ਚੇਤੇ ਕਰਨ ਸਿਮਰਨ ਕਰਕੇ ਜੀਉਂਦਾ ਹੈ। ਉਸ ਦਾ ਵਹਿਮ ਤੇ ਡਰ ਨਾਸ ਹੋ ਗਏ।
||4||42||49||
Nanak lives by meditating, meditating on the Naam. His stubborn doubt and fear have departed. ||4||42||49||
Comments
Post a Comment