ਸ੍ਰੀ
ਗੁਰੂ ਗ੍ਰੰਥਿ ਸਾਹਿਬ Page 91 of 1430

3644
ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ

Har Bhagathaa No Dhaee Anandh Thhir Gharee Behaalian ||

हरि
भगता नो देइ अनंदु थिरु घरी बहालिअनु

ਰੱਬ
ਆਪਣੇ ਉਪਾਸ਼ਕਾਂ ਨੂੰ ਪ੍ਰਸੰਨਤਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੂੰ ਹਿਰਦੇ ਅੰਦਰ ਬੈਠਾਲਦਾ ਹੈ
The Lord bestows bliss upon His devotees, and gives them a seat in the eternal home.

3644
ਪਾਪੀਆ ਨੋ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ

Paapeeaa No N Dhaeee Thhir Rehan Chun Narak Ghor Chaalian ||

पापीआ
नो देई थिरु रहणि चुणि नरक घोरि चालिअनु

ਗੁਨਾਹਗਾਰਾਂ
ਨੂੰ ਉਹ ਟਿਕਾਣਾਂ ਨਹੀਂ ਦਿੰਦਾ। ਉਨ੍ਹਾਂ ਨੂੰ ਚੁਣ ਕੇ ਉਹ ਭਿਆਨਕ ਦੋਜ਼ ਵਿੱਚ ਪਾਉਂਦਾ ਹੈ
He does not give the sinners any stability or place of rest; He consigns them to the depths of hell.

3645
ਹਰਿ ਭਗਤਾ ਨੋ ਦੇਇ ਪਿਆਰੁ ਕਰਿ ਅੰਗੁ ਨਿਸਤਾਰਿਅਨੁ ੧੯

Har Bhagathaa No Dhaee Piaar Kar Ang Nisathaarian ||19||

हरि
भगता नो देइ पिआरु करि अंगु निसतारिअनु ॥१९॥

ਆਪਣੇ ਪਿਆਰਿਆਂ ਨੂੰ ਸਾਹਿਬ ਆਪਣੀ ਪ੍ਰੀਤ ਦੀ ਦਾਤ ਦਿੰਦਾ ਹੈ। ਉਨ੍ਹਾਂ ਦਾ ਪੱਖ ਲੈ ਕੇ ਉਨ੍ਹਾਂ ਦੀ ਰੱਖਿਆ ਕਰਦਾ ਹੈ
||19||

The Lord blesses His devotees with His Love; He sides with them and saves them. ||19||

3646
ਸਲੋਕ ਮਃ

Salok Ma 1 ||

सलोक
मः

ਸਲੋਕ
, ਪਹਿਲੀ ਪਾਤਸ਼ਾਹੀ1 ||
Shalok, First Mehl:
1 ||

3647
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ

Kubudhh Ddoomanee Kudhaeiaa Kasaaein Par Nindhaa Ghatt Chooharree Muthee Krodhh Chanddaal ||

कुबुधि
डूमणी कुदइआ कसाइणि पर निंदा घट चूहड़ी मुठी क्रोधि चंडालि

ਜੀਵ ਦੀ ਮੱਤ ਮਾੜੀ ਮੱਤ
, ਡੂਮਣੀ, ਬੇ-ਤਰਸੀ ਬੁਚੜਨੀ, ਦਿਲ ਅੰਦਰ ਹੋਰਨਾਂ ਦੀ ਨਿੰਦਾ-ਚੁਗਲੀ, ਭੰਗਣ, ਅਤੇ ਧੋਖੇਬਾਜ, ਗੁੱਸੇ ਵਾਲੀ ਹੈ
False-mindedness is the drummer-woman; cruelty is the butcheress; slander of others in one's heart is the cleaning-woman, and deceitful anger is the outcast-woman.

3648
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ

Kaaree Kadtee Kiaa Thheeai Jaan Chaarae Baitheeaa Naal ||

कारी
कढी किआ थीऐ जां चारे बैठीआ नालि

ਲਕੀਰਾਂ
ਖਿੱਚਣ ਦਾ ਤੈਨੂੰ ਕੀ ਲਾਭ ਹੈ ਜਦ ਇਹ ਚਾਰੋਂ ਹੀ ਤੇਰੇ ਸਾਥ ਬੈਠੀਆਂ ਹਨ?
What good are the ceremonial lines drawn around your kitchen, when these four are seated there with you?

3649
ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ

Sach Sanjam Karanee Kaaraan Naavan Naao Japaehee ||

सचु
संजमु करणी कारां नावणु नाउ जपेही

ਸਚਾਈ
ਨੂੰ ਆਪਣਾ ਪ੍ਰਹੇਜ਼, ਪਵਿੱਤਰ ਜੀਵਨ ਰੀਤੀ ਕੰਮਾਂ ਨੂੰ ਆਪਣੀਆਂ ਲਕੀਰਾਂ ਅਤੇ ਨਾਮ ਦੇ ਸਿਮਰਨ ਨੂੰ ਆਪਣਾ ਇਸ਼ਨਾਨ ਬਣਾ
Make Truth your self-discipline, and make good deeds the lines you draw; make chanting the Name your cleansing bath.

3650
ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਦੇਹੀ

Naanak Agai Ootham Saeee J Paapaan Pandh N Dhaehee ||1||

नानक
अगै ऊतम सेई जि पापां पंदि देही ॥१॥

ਨਾਨਕ
ਜੀ ਲਿਖਦੇ ਹਨ, ਪ੍ਰਲੋਕ ਵਿੱਚ ਕੇਵਲ ਉਹੀ ਉਤਮ-ਉਚੇ ਹੋਣਗੇ ਜੋ ਗੁਨਾਹਾਂ ਦੇ ਰਾਹੀਂ ਨਹੀਂ ਤੁਰਦੇ
O Nanak, those who do not walk in the ways of sin, shall be exalted in the world hereafter. ||1||

3651
ਮਃ

Ma 1 ||

मः

ਪਹਿਲੀ ਪਾਤਸ਼ਾਹੀ
||1||
First Mehl:
||1||

3652
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ

Kiaa Hans Kiaa Bagulaa Jaa Ko Nadhar Karaee ||

किआ
हंसु किआ बगुला जा कउ नदरि करेइ

ਕੀ
ਹੰਸ ਹੈ ਤੇ ਕੀ ਇਕ ਬੱਗਾ ਹੈ? ਸਾਹਿਬ ਜਿਸ ਤੇ ਚਾਹੇ ਰਹਿਮ ਕਰ ਦੇਵੇ
Which is the swan, and which is the crane? It is only by His Glance of Grace.

3653
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ

Jo This Bhaavai Naanakaa Kaagahu Hans Karaee ||2||

जो
तिसु भावै नानका कागहु हंसु करेइ ॥२॥

ਜਿਹੜਾ
ਉਸ ਨੂੰ ਚੰਗਾ ਲਗਦਾ ਹੈ। ਨਾਨਕ ਜੀ ਲਿਖਦੇ ਹਨ, ਉਸ ਨੂੰ ਉਹ ਕਾਂ ਤੋਂ ਰਾਜ ਹੰਸ ਬਣਾ ਦਿੰਦਾ ਹੈ
Whoever is pleasing to Him, O Nanak, is transformed from a crow into a swan. ||2||

3654
ਪਉੜੀ

Pourree ||

पउड़ी

ਪਉੜੀ

Pauree:

3655
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ

Keethaa Lorreeai Kanm S Har Pehi Aakheeai ||

कीता
लोड़ीऐ कमु सु हरि पहि आखीऐ

ਜਿਹੜਾ
ਕਾਰਜ ਭੀ ਤੂੰ ਕਰਨਾ ਚਾਹੁੰਦਾ ਹੈ, ਉਸ ਨੂੰ ਪ੍ਰਭੂ ਦੇ ਕੋਲ ਬੋਲਦੇ
Whatever work you wish to accomplish-tell it to the Lord.

3656
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ

Kaaraj Dhaee Savaar Sathigur Sach Saakheeai ||

कारजु
देइ सवारि सतिगुर सचु साखीऐ

ਉਹ
ਤੇਰਾ ਕੰਮ ਰਾਸ ਕਰ ਦਏਗਾ ਸੱਚੇ ਗੁਰੂ ਜੀ ਇਸ ਬਾਰੇ ਸੱਚੀ ਗਵਾਹੀ ਦਿੰਦੇ ਹਨ
He will resolve your affairs; the True Guru gives His Guarantee of Truth.

3657
ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ

Santhaa Sang Nidhhaan Anmrith Chaakheeai ||

संता
संगि निधानु अम्रितु चाखीऐ

ਸਾਧੂਆਂ
ਦੀ ਸੰਗਤ ਦੁਆਰਾ ਤੂੰ ਨਾਮ ਸਾਰੇ ਗੁਣਾਂ ਦੇ ਖ਼ਜ਼ਾਨੇ ਨੂੰ ਚੱਖ ਲਵੇਗਾ
In the Society of the Saints, you shall taste the treasure of the Ambrosial Nectar.

3658
ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ

Bhai Bhanjan Miharavaan Dhaas Kee Raakheeai ||

भै
भंजन मिहरवान दास की राखीऐ

ਡਰ
ਨਾਸ ਕਰਨ ਵਾਲਾ, ਦਿਆਲੂ ਮਾਲਕ ਆਪਣੇ ਗੋਲੇ ਦੀ ਇਜ਼ਤ ਰਖਦਾ ਹੈ
The Lord is the Merciful Destroyer of fear; He preserves and protects His slaves.

3659
ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ੨੦

Naanak Har Gun Gaae Alakh Prabh Laakheeai ||20||

नानक
हरि गुण गाइ अलखु प्रभु लाखीऐ ॥२०॥

ਗੁਰੂ ਨਾਨਕ ਜੀ ਜੀਵ ਨੂੰ ਕਹਿੰਦੇ ਹਨ, ਤੂੰ
ਹਰੀ ਦਾ ਜੱਸ ਗਾਇਨ ਕਰ ਅਤੇ ਤੂੰ ਅਦ੍ਰਿਸ਼ਟ ਸਾਹਿਬ ਨੂੰ ਸਾਂਝ ਪਾ ਕੇ ਵੇਖ ਲਵੇਗਾ
O Nanak, sing the Glorious Praises of the Lord, and see the Unseen Lord God. ||20||

3660
ਸਲੋਕ ਮਃ

Salok Ma 3 ||

सलोक
मः

ਸਲੋਕ
, ਤੀਜੀ ਪਾਤਸ਼ਾਹੀ3 ||
Shalok, Third Mehl:
3 ||

3661
ਜੀਉ ਪਿੰਡੁ ਸਭੁ ਤਿਸ ਕਾ ਸਭਸੈ ਦੇਇ ਅਧਾਰੁ

Jeeo Pindd Sabh This Kaa Sabhasai Dhaee Adhhaar ||

जीउ
पिंडु सभु तिस का सभसै देइ अधारु

ਸਾਡੀ
ਆਤਮਾ ਤੇ ਸਰੀਰ ਉਸ ਦੇ ਹਨ ਉਹ ਸਾਰਿਆਂ ਨੂੰ ਆਸਰਾ ਦਿੰਦਾ ਹੈ
Body and soul, all belong to Him. He gives His Support to all.

3662
ਨਾਨਕ ਗੁਰਮੁਖਿ ਸੇਵੀਐ ਸਦਾ ਸਦਾ ਦਾਤਾਰੁ

Naanak Guramukh Saeveeai Sadhaa Sadhaa Dhaathaar ||

नानक
गुरमुखि सेवीऐ सदा सदा दातारु

ਗੁਰਾਂ
ਦੇ ਉਪਦੇਸ਼ ਦੁਆਰਾ, ਉਸ ਦੀ ਘਾਲ ਕਮਾ ਜੋ ਸਦੀਵ ਤੇ ਹਮੇਸ਼ਾਂ ਹੀ ਦੇਣਹਾਰ ਹੈ
O Nanak, become Gurmukh and serve Him, who is forever and ever the Giver.

3663
ਹਉ ਬਲਿਹਾਰੀ ਤਿਨ ਕਉ ਜਿਨਿ ਧਿਆਇਆ ਹਰਿ ਨਿਰੰਕਾਰੁ

Ho Balihaaree Thin Ko Jin Dhhiaaeiaa Har Nirankaar ||

हउ
बलिहारी तिन कउ जिनि धिआइआ हरि निरंकारु

ਮੈਂ
ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਅਕਾਰ ਰੂਪ,ਰੰਗ ਰਹਿਤ ਦੇਖੇ ਸੁਆਮੀ ਦਾ ਸਿਮਰਨ ਕਰਦੇ ਹਨ
I am a sacrifice to those who meditate on the Formless Lord.

3664
ਓਨਾ ਕੇ ਮੁਖ ਸਦ ਉਜਲੇ ਓਨਾ ਨੋ ਸਭੁ ਜਗਤੁ ਕਰੇ ਨਮਸਕਾਰੁ

Ounaa Kae Mukh Sadh Oujalae Ounaa No Sabh Jagath Karae Namasakaar ||1||

ओना
के मुख सद उजले ओना नो सभु जगतु करे नमसकारु ॥१॥

ਉਨ੍ਹਾਂ ਦੇ ਚਿਹਰੇ ਹਮੇਸ਼ਾਂ ਹੀ ਰੋਸ਼ਨ ਹਨ। ਸਾਰਾ ਜਹਾਨ ਉਨ੍ਹਾਂ ਨੂੰ ਪ੍ਰਨਾਂਮ ਕਰਦਾ ਹੈ
||1||

Their faces are forever radiant, and the whole world bows in reverence to them. ||1||

3665
ਮਃ

Ma 3 ||

ਤੀਜੀ
ਪਾਤਸ਼ਾਹੀ
मः

Third Mehl:

3666
ਸਤਿਗੁਰ ਮਿਲਿਐ ਉਲਟੀ ਭਈ ਨਵ ਨਿਧਿ ਖਰਚਿਉ ਖਾਉ

Sathigur Miliai Oulattee Bhee Nav Nidhh Kharachio Khaao ||

सतिगुर
मिलिऐ उलटी भई नव निधि खरचिउ खाउ

ਸੱਚੇ
ਗੁਰਾਂ ਨੂੰ ਮਿਲ ਪੈਣ ਤੇ ਬਿਲਕੁਲ ਹੀ ਬਦਲੀ। ਖੱਰਚਣ ਤੇ ਖਾਣ ਨੂੰ ਦੁਨੀਆਂ ਦੇ ਸਾਰ ਸੁੱਖ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ
Meeting the True Guru, I am totally transformed; I have obtained the nine treasures to use and consume.

3667
ਅਠਾਰਹ ਸਿਧੀ ਪਿਛੈ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ

Athaareh Sidhhee Pishhai Lageeaa Firan Nij Ghar Vasai Nij Thhaae ||

अठारह
सिधी पिछै लगीआ फिरनि निज घरि वसै निज थाइ

ਉਸ ਦੇ ਅਠਾਰਾਂ
ਕਰਾਮਾਤਾਂ ਸਕਤੀਆਂ ਮਗਰ ਤੁਰੀਆਂ ਫਿਰਦੀਆਂ ਹਨ। ਨਾਂਮ ਉਸ ਦੇ ਆਪਣੇ ਮਨ ਦੇ ਥਾਂ ਵਿੱਚ ਵਸਦਾ ਹਾਂ
The Siddhis-the eighteen supernatural spiritual powers-follow in my footsteps; I dwell in my own home, within my own self.

3668
ਅਨਹਦ ਧੁਨੀ ਸਦ ਵਜਦੇ ਉਨਮਨਿ ਹਰਿ ਲਿਵ ਲਾਇ

Anehadh Dhhunee Sadh Vajadhae Ounaman Har Liv Laae ||

अनहद
धुनी सद वजदे उनमनि हरि लिव लाइ

ਰੱਬ ਪਿਆਰਿਆਂ ਉਨਾਂ ਦੇ ਬਿਨਾ
ਆਲਾਪਿਆਂ ਬੈਕੁੰਠੀ ਕੀਰਤਨ ਹਮੇਸ਼ਾਂ ਲਈ ਹੁੰਦਾ ਹੈ। ਪਰਮ-ਅਨੰਦ ਦੀ ਹਾਲਤ ਵਿੱਚ ਗੁਰੂ ਦੀ ਪ੍ਰੀਤ ਅੰਦਰ ਲੀਨ ਹੁੰਦਾ ਹਨ।
The Unstruck Melody constantly vibrates within; my mind is exalted and uplifted-I am lovingly absorbed in the Lord.

3669
ਨਾਨਕ ਹਰਿ ਭਗਤਿ ਤਿਨਾ ਕੈ ਮਨਿ ਵਸੈ ਜਿਨ ਮਸਤਕਿ ਲਿਖਿਆ ਧੁਰਿ ਪਾਇ

Naanak Har Bhagath Thinaa Kai Man Vasai Jin Masathak Likhiaa Dhhur Paae ||2||

नानक
हरि भगति तिना कै मनि वसै जिन मसतकि लिखिआ धुरि पाइ ॥२॥

ਨਾਨਕ ਗੁਰੂ ਦੀ ਬੰਦਗੀ ਉਨ੍ਹਾਂ ਦੇ ਦਿਲ ਅੰਦਰ ਵਸਦੀ ਹੈ। ਜਿਨ੍ਹਾਂ ਦੇ ਮੱਥੇ ਉਤੇ ਐਸੀ ਕਿਸਮਤ ਐਨ ਪ੍ਰਾਰੰਭ ਤੋਂ ਉਕਰੀ ਹੋਈ ਪਾਈ ਜਾਂਦੀ ਹੈ
||2||
O Nanak, devotion to the Lord abides within the minds of those who have such pre-ordained destiny written on their foreheads. ||2||

3670
ਪਉੜੀ

Pourree ||

पउड़ी

ਪਉੜੀ

|Pauree:

3671
ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ

Ho Dtaadtee Har Prabh Khasam Kaa Har Kai Dhar Aaeiaa ||

हउ
ढाढी हरि प्रभ खसम का हरि कै दरि आइआ

ਮੈਂ
ਸੁਆਮੀ, ਮਾਲਕ, ਦੇ ਉਪਮਾਂ ਕਰਨ ਵਾਲਾ ਹਾਂ। ਰੱਬ ਦੇ ਬੂਹੇ ਤੇ ਆਇਆ ਹਾਂ
am a minstrel of the Lord God, my Lord and Master; I have come to the Lord's Door.

3672
ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ

Har Andhar Sunee Pookaar Dtaadtee Mukh Laaeiaa ||

हरि
अंदरि सुणी पूकार ढाढी मुखि लाइआ

ਰੱਬ
ਨੇ ਮਨ ਅੰਦਰੋਂ ਮੇਰੀ ਉਚੀ ਫਰਿਆਦ ਸੁਣੀ। ਮੈਂਨੂੰ ਅਵਾਜ਼ਾਂ ਮਾਰਦਾ ਸੁਣ, ਰੱਬ ਨੇ ਆਪਣੀ ਹਜ਼ੂਰੀ ਵਿੱਚ ਬੁਲਾ ਲਿਆ
The Lord has heard my sad cries from within; He has called me, His minstrel, into His Presence.

3673
ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ

Har Pushhiaa Dtaadtee Sadh Kai Kith Arathh Thoon Aaeiaa ||

हरि
पुछिआ ढाढी सदि कै कितु अरथि तूं आइआ

ਜਸ਼
ਗਾਉਦੇ ਨੂੰ ਸੁਣ ਅੰਦਰ ਬੁਲਾ ਕੇ, ਮੈਨੂੰ ਉਸ ਦੇ ਉਥੇ ਆਉਣ ਦਾ ਮਨੋਰਥ ਪੁਛਿਆ
The Lord called His minstrel in, and asked, ""Why have you come here?""

3674
ਸਿਰੀਰਾਗੁ ਕੀ ਵਾ

ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ

Nith Dhaevahu Dhaan Dhaeiaal Prabh Har Naam Dhhiaaeiaa ||

नित
देवहु दानु दइआल प्रभ हरि नामु धिआइआ

ਹੈ
ਮੇਰੇ ਮਿਹਰਬਾਨ ਮਾਲਕ ਪ੍ਰਭੂ ਨੇ, ਮੈਨੂੰ ਸਦੀਵ ਹੀ ਆਪਣੇ ਨਾਂਮ ਦੇ ਸਿਮਰਨ ਦੀ ਦਾਤ ਪ੍ਰਦਾਨ ਕਰਦਾ ਹੈ।।
"O Merciful God, please grant me the gift of continual meditation on the Lord's Name."

3675
ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ ੨੧ ਸੁਧੁ

Har Dhaathai Har Naam Japaaeiaa Naanak Painaaeiaa ||21||1|| Sudhhu

हरि
दातै हरि नामु जपाइआ नानकु पैनाइआ ॥२१॥१॥ सुधु

ਦਾਤਾਰ ਨੇ ਨਾਨਕ ਜੀ ਦੁਆਰਾ ਮੇਰੇ ਪਾਸੋਂ ਸੁਆਮੀ ਦੇ ਨਾਂਮ ਦਾ ਸਿਮਰਨ ਕਰਵਾਇਆ ਹੈ। ਉਸ ਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ||21||1|| ਸੁਧੁ

And so the Lord, the Great Giver, inspired Nanak to chant the Lord's Name, and blessed him with robes of honor. ||21||1||Sudh||

3676
ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

सतिगुर प्रसादि

ਰੱਬ
ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ
One Universal Creator God. By The Grace Of The True Guru:

3677
ਸਿਰੀਰਾਗੁ ਕਬੀਰ ਜੀਉ ਕਾ ਏਕੁ ਸੁਆਨੁ ਕੈ ਘਰਿ ਗਾਵਣਾ

Sireeraag Kabeer Jeeo Kaa || Eaek Suaan Kai Ghar Gaavanaa

सिरीरागु
कबीर जीउ का एकु सुआनु कै घरि गावणा

ਸਿਰੀ
ਰਾਗ, ਕਬੀਰ ਜੀ ਦਾ ਸ਼ਬਦ ਹੈ। ਏਕ ਸੁਆਨ ਦੇ ਸੁਰ ਵਿੱਚ ਆਲਾਪਣਾ ਹੈ।
Siree Raag, Kabeer Jee: To Be Sung To The Tune Of ""Ayk Su-Aan"" :

3678
ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ

Jananee Jaanath Suth Baddaa Hoth Hai Eithanaa K N Jaanai J Dhin Dhin Avadhh Ghattath Hai ||

जननी
जानत सुतु बडा होतु है इतना कु जानै जि दिन दिन अवध घटतु है

ਮਾਤਾ
ਖਿਆਲ ਕਰਦੀ ਹੈ ਕਿ ਉਸ ਦਾ ਪੁੱਤਰ ਵੱਡਾ ਹੁੰਦਾ ਜਾ ਰਿਹਾ ਹੈ, ਪ੍ਰੰਤੂ ਉਹ ਐਨਾ ਕੁ ਨਹੀਂ ਸਮਝਦੀ ਕਿ ਰੋਜ-ਰੋਜ ਉਸ ਦੀ ਉਮਰ ਘਟ ਹੁੰਦੀ ਜਾ ਰਹੀ ਹੈ
The mother thinks that her son is growing up; she does not understand that, day by day, his life is diminishing.

3679
ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ

Mor Mor Kar Adhhik Laadd Dhhar Paekhath Hee Jamaraao Hasai ||1||

मोर
मोर करि अधिक लाडु धरि पेखत ही जमराउ हसै ॥१॥

ਉਸ ਨੂੰ
"ਮੇਰਾ, ਮੇਰਾ ਆਪਣਾ" ਆਖ ਕੇ ਉਹ ਉਸ ਨੂੰ ਘਣਾ ਪਿਆਰ ਕਰਦੀ ਹੈ ਮੌਤ ਦੇ ਦੂਤਾਂ ਦਾ ਰਾਜਾ ਵੇਖਦਾ ਅਤੇ ਹੱਸਦਾ ਹੈ ||1||

Calling him, ""Mine, mine"", she fondles him lovingly, while the Messenger of Death looks on and laughs. ||1||

Comments

Popular Posts