ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੧੬ Page 116 of 1430

4699
ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ

Manamukh Khottee Raas Khottaa Paasaaraa ||

मनमुख
खोटी रासि खोटा पासारा

ਮਨਮੁੱਖ ਅਧਰਮੀ ਕੂੜਾ
ਇਕਠਾ ਕਰਦਾ ਹੈ। ਮਰਨ ਪਿਛੋਂ ਕੰਮ ਨਹੀਂ ਆਉਂਦਾ। ਮਨਮੁੱਖ ਮਾਇਆ, ਪੂੰਜੀ ਕੂੜ ਬੇਕਾਰ ਦਾ ਘੇਰਾ ਪਾਇਆ ਹੈ।
The wealth of the self-willed manmukhs is false, and false is their ostentatious display.

4700
ਕੂੜੁ ਕਮਾਵਨਿ ਦੁਖੁ ਲਾਗੈ ਭਾਰਾ

Koorr Kamaavan Dhukh Laagai Bhaaraa ||

कूड़ु
कमावनि दुखु लागै भारा

ਉਹ
ਝੂਠ ਕਮਾਉਂਦੇ ਹਨ। ਬਹੁਤ ਦਰਦ ਕਸ਼ਟ ਸਹਾਰਦੇ ਹਨ
They practice falsehood, and suffer terrible pain.

4701
ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ ਜਨਮੁ ਗਵਾਵਣਿਆ

Bharamae Bhoolae Firan Dhin Raathee Mar Janamehi Janam Gavaavaniaa ||7||

भरमे
भूले फिरनि दिन राती मरि जनमहि जनमु गवावणिआ ॥७॥

ਮਇਆ ਦੇ ਕੁਰਾਹੇ ਪਏ ਹੋਏ, ਉਹ ਦਿਨ ਰਾਤ ਭਟਕਦੇ ਹਨਜਾਣ ਤੇ ਆਉਣ ਵਿੱਚ ਆਪਣਾ ਜੀਵਨ ਗੁਆ ਲੈਂਦੇ ਹਨ
||7||
Deluded by doubt, they wander day and night; through birth and death, they lose their lives. ||7||

4702
ਸਚਾ ਸਾਹਿਬੁ ਮੈ ਅਤਿ ਪਿਆਰਾ

Sachaa Saahib Mai Ath Piaaraa ||

सचा
साहिबु मै अति पिआरा

ਸੱਚਾ
ਸੁਆਮੀ ਮੈਨੂੰ ਖਰਾ ਹੀ ਮਿੱਠੜਾ ਸੋਹਣਾਂ ਲੱਗਦਾ ਹੈ
My True Lord and Master is very dear to me.

4703
ਪੂਰੇ ਗੁਰ ਕੈ ਸਬਦਿ ਅਧਾਰਾ

Poorae Gur Kai Sabadh Adhhaaraa ||

पूरे
गुर कै सबदि अधारा

ਪੂਰਨ
ਗੁਰਾਂ ਦੀ ਸ਼ਬਦ ਬਾਣੀ ਮੇਰਾ ਆਸਰਾ ਹੈ
The Shabad of the Perfect Guru is my Support.

4704
ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ ੧੦੧੧

Naanak Naam Milai Vaddiaaee Dhukh Sukh Sam Kar Jaananiaa ||8||10||11||

नानक
नामि मिलै वडिआई दुखु सुखु सम करि जानणिआ ॥८॥१०॥११॥

ਗੁਰੂ
ਨਾਨਕ ਜੀ ਦੇ ਨਾਮ ਦੀ ਜਿਨ੍ਹਾਂ ਨੂੰ ਉਪਮਾਂ, ਤਰੀਫ਼, ਵਿਸ਼ਾਲਤਾ ਹਾਸਲ ਹੁੰਦੀ ਹੈ। ਉਹ ਤਕਲੀਫ ਤੇ ਖੁਸ਼ੀ ਨੂੰ ਇੱਕ ਸਮਾਨ ਜਾਣਦੇ ਹਨ
O Nanak, one who obtains the Greatness of the Naam, looks upon pain and pleasure as one and the same. ||8||10||11||

4705
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ3 ||

Maajh, Third Mehl:
3 ||

4706
ਤੇਰੀਆ ਖਾਣੀ ਤੇਰੀਆ ਬਾਣੀ

Thaereeaa Khaanee Thaereeaa Baanee ||

तेरीआ
खाणी तेरीआ बाणी

ਚਾਰੋਂ ਤਰਾਂ ਦੇ ਜੀਵ ਅੰਡੇ ਦੇਣ ਵਾਲੇ, ਬੱਚੇ ਦੇਣ ਵਾਲੇ, ਪਾਣੀ ਵਾਲੇ, ਮੈਲ ਪਸੀਨੇ ਦੁਆਰਾ ਬਣੇ ਜੀਵ ੮੪ ਲੱਖ ਜੂਨ ਤੇਰੇ ਬਣਾਏ ਹਨ। ਊਤਪਤੀ ਤੇ ਸੋਮੇ ਤੇਰੇ ਹਨ

The four sources of creation are Yours; the spoken word is Yours.

4707
ਬਿਨੁ ਨਾਵੈ ਸਭ ਭਰਮਿ ਭੁਲਾਣੀ

Bin Naavai Sabh Bharam Bhulaanee ||

बिनु
नावै सभ भरमि भुलाणी

ਹਰੀ
ਦੇ ਨਾਮ ਦੇ ਬਗੈਰ ਸਾਰੇ ਸੰਦੇਹ ਮਾਇਆ ਦੇ ਗੁੰਮਰਾਹ ਕੀਤੇ ਹੋਏ ਹਨ
Without the Name, all are deluded by doubt.

4708
ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਪਾਵਣਿਆ

Gur Saevaa Thae Har Naam Paaeiaa Bin Sathigur Koe N Paavaniaa ||1||

गुर
सेवा ते हरि नामु पाइआ बिनु सतिगुर कोइ पावणिआ ॥१॥

ਗੁਰਾਂ ਦੀ ਚਾਕਰੀ ਤੋਂ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਸੱਚੇ ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਸਾਈਂ ਦਾ ਨਾਮ ਨਹੀਂ ਮਿਲ ਸਕਦਾ
||1||

Serving the Guru, the Lord's Name is obtained. Without the True Guru, no one can receive it. ||1||

4709
ਹਉ ਵਾਰੀ ਜੀਉ ਵਾਰੀ ਹਰਿ ਸੇਤੀ ਚਿਤੁ ਲਾਵਣਿਆ

Ho Vaaree Jeeo Vaaree Har Saethee Chith Laavaniaa ||

हउ
वारी जीउ वारी हरि सेती चितु लावणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਊਤੋਂ ਜੋ ਰੱਬ ਨਾਲ ਜੀਵ ਦੀ ਬਿਰਤੀ ਜੋੜਦੇ ਹਨ
I am a sacrifice, my soul is a sacrifice, to those who focus their consciousness on the Lord.

4710
ਹਰਿ ਸਚਾ ਗੁਰ ਭਗਤੀ ਪਾਈਐ ਸਹਜੇ ਮੰਨਿ ਵਸਾਵਣਿਆ ਰਹਾਉ

Har Sachaa Gur Bhagathee Paaeeai Sehajae Mann Vasaavaniaa ||1|| Rehaao ||

हरि
सचा गुर भगती पाईऐ सहजे मंनि वसावणिआ ॥१॥ रहाउ

ਗੁਰਾਂ
ਵਾਸਤੇ ਅਨੁਰਾਗ ਪੈਦਾ ਕਰਨ ਰਾਹੀਂ, ਸੱਚਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਅਤੇ ਸੁਖੈਨ ਹੀ ਕੇ ਮਨੁੱਖ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ ਠਹਿਰਾਉ
Through devotion to the Guru, the True One is found; He comes to abide in the mind, with intuitive ease. ||1||Pause||

4711
ਸਤਿਗੁਰੁ ਸੇਵੇ ਤਾ ਸਭ ਕਿਛੁ ਪਾਏ

Sathigur Saevae Thaa Sabh Kishh Paaeae ||

सतिगुरु
सेवे ता सभ किछु पाए

ਜੇਕਰ
ਬੰਦਾ ਸਤਿਗੁਰਾਂ ਦੀ ਸ਼ਬਦ ਨਾਂਮ ਦੀ ਘਾਲ ਕਮਾਵੇ, ਤਦ ਸਾਰਾ ਕੁਝ ਦੁਨੀਆਂ ਦਾ ਹਰ ਖ਼ਜ਼ਾਨਾਂ ਹੀ ਮਿਲ ਜਾਂਦਾ ਹੈ
Serving the True Guru, all things are obtained.

4712
ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ

Jaehee Manasaa Kar Laagai Thaehaa Fal Paaeae ||

जेही
मनसा करि लागै तेहा फलु पाए

ਜਿਹੋ
ਜਿਹੀ ਇਛਾ-ਕਾਮਨਾ ਦੀ ਖਾਤਰ ਉਹ ਸੇਵਾ ਅੰਦਰ ਜੁੜਦਾ ਹੈ। ਊਹੋ ਜਿਹਾ ਹੀ ਸਿਲਾ, ਮਨੋਕਾਮਨਾਂ, ਖੈਰ ਉਹ ਪਾ ਲੈਂਦਾ ਹੈ
As are the desires one harbors, so are the rewards one receives.

4713
ਸਤਿਗੁਰੁ ਦਾਤਾ ਸਭਨਾ ਵਥੂ ਕਾ ਪੂਰੈ ਭਾਗਿ ਮਿਲਾਵਣਿਆ

Sathigur Dhaathaa Sabhanaa Vathhoo Kaa Poorai Bhaag Milaavaniaa ||2||

सतिगुरु
दाता सभना वथू का पूरै भागि मिलावणिआ ॥२॥

ਸੱਚਾ ਗੁਰੂ ਸਾਰੀਆਂ ਸ਼ੈਆਂ, ਵਸਤੂਆਂ, ਫ਼ਲ ਦੇਣ ਵਾਲਾ ਹੈ ਪਿਛਲੇ ਜਨਮਾਂ ਦੇ ਕੀਤੇ ਕੰਮਾਂ ਦੇ ਅਧਾਰ ਤੇ ਪੂਰਨ ਚੰਗੇ ਨਸੀਬਾਂ ਰਾਹੀਂ ਉਹ ਮਿਲਦਾ ਹੈ
||2||
The True Guru is the Giver of all things; through perfect destiny, He is met. ||2||

4714
ਇਹੁ ਮਨੁ ਮੈਲਾ ਇਕੁ ਧਿਆਏ

Eihu Man Mailaa Eik N Dhhiaaeae ||

इहु
मनु मैला इकु धिआए

ਇਹ
ਪਾਪੀ ਗੰਦਾ ਮਨ ਇੱਕ ਸੁਆਮੀ ਦਾ ਸਿਮਰਨ ਨਹੀਂ ਕਰਦਾ
This mind is filthy and polluted; it does not meditate on the One.

4715
ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ

Anthar Mail Laagee Bahu Dhoojai Bhaaeae ||

अंतरि
मैलु लागी बहु दूजै भाए

ਇਹ
ਅੰਦਰੋਂ ਦਵੈਤ ਭਾਵ ਪਾਪ ਦੇ ਘਣੇ ਬਹੁਤ ਹੀ ਗੰਦ ਨਾਲ ਲਿਬੜਿਆ ਹੋਇਆ ਹੈ
Deep within, it is soiled and stained by the love of duality.

4716
ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ

Thatt Theerathh Dhisanthar Bhavai Ahankaaree Hor Vadhhaerai Houmai Mal Laavaniaa ||3||

तटि
तीरथि दिसंतरि भवै अहंकारी होरु वधेरै हउमै मलु लावणिआ ॥३॥

ਮਗਰੂਰ ਬੰਦਾ
, ਦਰਿਆ ਦੇ ਕਿਨਾਰਿਆਂ, ਧਰਮ ਅਸਥਾਨ ਉਤੇ ਪ੍ਰਦੇਸ਼ਾਂ ਦੇ ਵਿੱਚ ਘੁੰਮਦਾ ਫਿਰਦਾ ਹੈਉਸ ਨੂੰ ਹੰਕਾਰ ਦਾ ਘੁੰਮਡ ਹੋ ਜਾਂਦਾ ਹੈ||3||
The egotists may go on pilgrimages to holy rivers, sacred shrines and foreign lands, but they only gather more of the dirt of egotism. ||3||

4717
ਸਤਿਗੁਰੁ ਸੇਵੇ ਤਾ ਮਲੁ ਜਾਏ

Sathigur Saevae Thaa Mal Jaaeae ||

सतिगुरु
सेवे ता मलु जाए

ਜੇਕਰ
ਉਹ ਸਤਿਗੁਰਾਂ ਦੀ ਸੇਵਾ ਕਮਾਵੇ ਤਦ ਉਸ ਦੀ ਪਾਪ, ਮਲੀਨਤਾ ਲਹਿ ਜਾਂਦੀ ਹੈ
Serving the True Guru, filth and pollution are removed.

4718
ਜੀਵਤੁ ਮਰੈ ਹਰਿ ਸਿਉ ਚਿਤੁ ਲਾਏ

Jeevath Marai Har Sio Chith Laaeae ||

जीवतु
मरै हरि सिउ चितु लाए

ਜੋ
ਰੱਬ ਨਾਲ ਆਪਣਾ ਮਨ ਜੋੜਦਾ ਹੈ ਉਹ ਜੀਉਂਦਾ ਜੀ ਮਰਿਆ ਰਹਿੰਦਾ ਹੈ
Those who focus their consciousness on the Lord remain dead while yet alive.

4719
ਹਰਿ ਨਿਰਮਲੁ ਸਚੁ ਮੈਲੁ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ

Har Niramal Sach Mail N Laagai Sach Laagai Mail Gavaavaniaa ||4||

हरि
निरमलु सचु मैलु लागै सचि लागै मैलु गवावणिआ ॥४॥

ਸਾਫ਼ ਸੁਥਰਾ ਹੈ,
ਸੱਚਾ ਸੁਆਮੀ ਹੈ, ਉਸ ਨੂੰ ਕੋਈ ਮਇਆ ਦਾ ਮੋਹ ਨਹੀਂ ਚਿਮੜਦਾ ਜੋ ਸੱਚ ਨਾਲ ਜੁੜ ਜਾਂਦਾ ਹੈ ਉਹ ਆਪਣੀ ਮਨ ਦੀ ਮੈਲ ਧੋ ਸੁੱਟਦਾ ਹੈ ||4||
The True Lord is Pure; no filth sticks to Him. Those who are attached to the True One have their filth washed away. ||4||

4720
ਬਾਝੁ ਗੁਰੂ ਹੈ ਅੰਧ ਗੁਬਾਰਾ

Baajh Guroo Hai Andhh Gubaaraa ||

बाझु
गुरू है अंध गुबारा

ਗੁਰਾਂ
ਦੇ ਬਗੈਰ ਅੰਨੇਰ ਘੁਪ ਹੈ
Without the Guru, there is only pitch darkness.

4721
ਅਗਿਆਨੀ ਅੰਧਾ ਅੰਧੁ ਅੰਧਾਰਾ

Agiaanee Andhhaa Andhh Andhhaaraa ||

अगिआनी
अंधा अंधु अंधारा

ਬੇ
-ਸਮਝ ਬੰਦਾ ਆਤਮਿਕ ਤੌਰ ਤੇ ਅੰਨਾਂ ਹੈ ਉਸ ਦੇ ਲਈ ਮੁਕੰਮਲ ਅੰਨੇਰਾ ਹੀ ਅੰਨੇਰਾ ਹੈ
The ignorant ones are blind-there is only utter darkness for them.

4722
ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣਿਆ

Bisattaa Kae Keerrae Bisattaa Kamaavehi Fir Bisattaa Maahi Pachaavaniaa ||5||

बिसटा
के कीड़े बिसटा कमावहि फिरि बिसटा माहि पचावणिआ ॥५॥

ਗੰਦਗੀ
ਦੇ ਮਲੀਨ ਮਾੜੇ ਕੰਮ ਅਮਲ ਕਰਦੇ ਹਨ। ਮੁੜ ਕੁਕਰਮਾਂ ਮਾੜੇ ਕੰਮਾਂ ਅੰਦਰ ਹੀ ਗਲ-ਸੜ ਜਾਂਦੇ ਹਨ
The maggots in manure do filthy deeds, and in filth they rot and putrefy. ||5||

4723
ਮੁਕਤੇ ਸੇਵੇ ਮੁਕਤਾ ਹੋਵੈ

Mukathae Saevae Mukathaa Hovai ||

मुकते
सेवे मुकता होवै

ਜਿਸ ਦਾ ਗੁਰੂ ਮਇਆ, ਵਿਕਾਂਰਾਂ ਤੇ ਹੋਰ ਡਰ ਤੋਂ ਬਚੇ, ਮੁੱਕਤ
ਹੋਏ ਦੀ ਟਹਿਲ ਕਮਾਉਣ ਦੁਆਰਾ, ਬੰਦਾ ਕਲਿਆਣ ਪਾ ਜਾਂਦਾ ਹੈ
Serving the Lord of Liberation, liberation is achieved.

4724
ਹਉਮੈ ਮਮਤਾ ਸਬਦੇ ਖੋਵੈ

Houmai Mamathaa Sabadhae Khovai ||

ਰੱਬ
ਦੇ ਨਾਮ ਸ਼ਬਰ ਰਾਹੀਂ ਸਵੈ-ਹੰਕਾਂਰ ਤੇ ਮੋਹ ਦੂਰ ਹੋ ਜਾਂਦੇ ਹਨ
हउमै ममता सबदे खोवै

The Word of the Shabad eradicates egotism and possessiveness.

4725
ਅਨਦਿਨੁ ਹਰਿ ਜੀਉ ਸਚਾ ਸੇਵੀ ਪੂਰੈ ਭਾਗਿ ਗੁਰੁ ਪਾਵਣਿਆ

Anadhin Har Jeeo Sachaa Saevee Poorai Bhaag Gur Paavaniaa ||6||

अनदिनु
हरि जीउ सचा सेवी पूरै भागि गुरु पावणिआ ॥६॥

ਰਾਤ ਦਿਨ ਆਪਣੇ ਪਤਵੰਤੇ ਸੱਚੇ ਹਰਿ ਰੱਬ ਦੀ ਟਹਿਲ ਕਰ ਪੂਰਨ ਚੰਗੇ ਨਸੀਬਾਂ ਰਾਹੀਂ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ
||6||
So serve the Dear True Lord, night and day. By perfect good destiny, the Guru is found. ||6||

4726
ਆਪੇ ਬਖਸੇ ਮੇਲਿ ਮਿਲਾਏ

Aapae Bakhasae Mael Milaaeae ||

आपे
बखसे मेलि मिलाए

ਸਾਈਂ
ਖੁਦ ਮੁਆਫ਼ੀ ਦਿੰਦਾ ਹੈ। ਆਪਣੇ ਵਿੱਚ ਮਿਲਾਉਂਦਾ ਹੈ
He Himself forgives and unites in His Union.

4727
ਪੂਰੇ ਗੁਰ ਤੇ ਨਾਮੁ ਨਿਧਿ ਪਾਏ

Poorae Gur Thae Naam Nidhh Paaeae ||

पूरे
गुर ते नामु निधि पाए

ਪੂਰਨ
ਗੁਰਾਂ ਪਾਸੋਂ ਨਾਮ ਦਾ ਖ਼ਜ਼ਨਾ ਮਿਲਦਾ ਹੈ
From the Perfect Guru, the Treasure of the Naam is obtained.

4728
ਸਚੈ ਨਾਮਿ ਸਦਾ ਮਨੁ ਸਚਾ ਸਚੁ ਸੇਵੇ ਦੁਖੁ ਗਵਾਵਣਿਆ

Sachai Naam Sadhaa Man Sachaa Sach Saevae Dhukh Gavaavaniaa ||7||

सचै
नामि सदा मनु सचा सचु सेवे दुखु गवावणिआ ॥७॥

ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਆਤਮਾ ਹਮੇਸ਼ਾਂ ਲਈ ਪਾਕ ਪਵਿੱਤਰ ਹੋ ਜਾਂਦੀ ਹੈਸਤਿ ਪੁਰਖ ਦੀ ਟਹਿਲ ਕਮਾਉਣ ਦੁਆਰਾ ਦਰਦ ਗਮ ਦੂਰ ਹੋ ਜਾਂਦਾ ਹੈ
||7||

By the True Name, the mind is made true forever. Serving the True Lord, sorrow is driven out. ||7||

4729
ਸਦਾ ਹਜੂਰਿ ਦੂਰਿ ਜਾਣਹੁ

Sadhaa Hajoor Dhoor N Jaanahu ||

सदा
हजूरि दूरि जाणहु

ਸੁਆਮੀ
ਹਰ ਸਮੇਂ ਹੀ ਐਨ ਲਾਗੇ ਮਨ ਵਿੱਚ ਹੈ ਉਸ ਨੂੰ ਦੁਰ ਨਾਂ ਜਾਂਣੋਂ
He is always close at hand-do not think that He is far away.

4730
ਗੁਰ ਸਬਦੀ ਹਰਿ ਅੰਤਰਿ ਪਛਾਣਹੁ

Gur Sabadhee Har Anthar Pashhaanahu ||

गुर
सबदी हरि अंतरि पछाणहु

ਗੁਰਾਂ
ਸ਼ਬਦ ਦੇ ਊਪਦੇਸ਼ ਗੁਰੂ ਨੂੰ ਆਪਣੇ ਅੰਦਰ ਅਨੁਭਵ ਕਰੀਏ
Through the Word of the Guru's Shabad, recognize the Lord deep within your own being.

4731
ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ੧੧੧੨

Naanak Naam Milai Vaddiaaee Poorae Gur Thae Paavaniaa ||8||11||12||

नानक
नामि मिलै वडिआई पूरे गुर ते पावणिआ ॥८॥११॥१२॥

ਨਾਨਕ ਰੱਬ ਦੇ ਨਾਮ ਦੇ ਰਾਹੀਂ ਪ੍ਰਸੰਸਾ ਪ੍ਰਪਤ ਹੁੰਦੀ ਹੈਪੂਰਨ ਗੁਰਾਂ ਤੋਂ ਨਾਮ ਪਾਇਆ ਜਾਂਦਾ ਹੈ
||8||11||12||

O Nanak, through the Naam, glorious greatness is received. Through the Perfect Guru, the Naam is obtained. ||8||11||12||

4732
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ3 ||

Maajh, Third Mehl:
3 ||

4733
ਐਥੈ ਸਾਚੇ ਸੁ ਆਗੈ ਸਾਚੇ

Aithhai Saachae S Aagai Saachae ||

ऐथै
साचे सु आगै साचे

ਜਿਹੜਾ
ਏਥੇ ਸੱਚਾ ਪਵਿੱਤਰ ਹੈ, ਉਹ ਅੱਗੇ ਭੀ ਸੁੱਧ ਸੱਚਾ ਹੈ
Those who are True here, are True hereafter as well.

4734
ਮਨੁ ਸਚਾ ਸਚੈ ਸਬਦਿ ਰਾਚੇ

Man Sachaa Sachai Sabadh Raachae ||

मनु
सचा सचै सबदि राचे

ਸੱਚੀ
ਹੈ ਆਤਮਾਂ ਜੋ ਸੱਚ ਦੇ ਸ਼ਬਦ ਨਾਮ ਅੰਦਰ ਲੀਨ ਹੈ
That mind is true, which is attuned to the True Shabad.

4735
ਸਚਾ ਸੇਵਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ

Sachaa Saevehi Sach Kamaavehi Sacho Sach Kamaavaniaa ||1||

सचा
सेवहि सचु कमावहि सचो सचु कमावणिआ ॥१॥

ਸੱਚੇ ਸਾਹਿਬ ਦੀ ਉਹ ਟਹਿਲ ਜਾਪ, ਸਿਮਰਨ ਕਰਦੇ ਹਨ।
ਸੱਚੇ ਨਾਮ ਦਾ ਉਹ ਜਾਪ ਕਰਦੇ ਹਨਨਿਰੋਲ ਸੱਚ ਦੀ ਹੀ ਊਹ ਕਿਰਤ ਕਰਦੇ ਹਨ||1||
They serve the True One, and practice Truth; they earn Truth, and only Truth. ||1||

4736
ਹਉ ਵਾਰੀ ਜੀਉ ਵਾਰੀ ਸਚਾ ਨਾਮੁ ਮੰਨਿ ਵਸਾਵਣਿਆ

Ho Vaaree Jeeo Vaaree Sachaa Naam Mann Vasaavaniaa ||

हउ
वारी जीउ वारी सचा नामु मंनि वसावणिआ

ਮੈਂ
ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ। ਊਸ ਉਤੋਂ ਜੋ ਸਤ ਦੇ ਨਾਮ ਨੂੰ ਆਪਣੇ ਮਨ ਚਿੱਤ ਵਿੱਚ ਟਿਕਾਊਂਦਾ ਹੈ
I am a sacrifice, my soul is a sacrifice, to those whose minds are filled with the True Name.

4737
ਸਚੇ ਸੇਵਹਿ ਸਚਿ ਸਮਾਵਹਿ ਸਚੇ ਕੇ ਗੁਣ ਗਾਵਣਿਆ ਰਹਾਉ

Sachae Saevehi Sach Samaavehi Sachae Kae Gun Gaavaniaa ||1|| Rehaao ||

सचे
सेवहि सचि समावहि सचे के गुण गावणिआ ॥१॥ रहाउ

ਉਹ ਸਤਿਪੁਰਖ ਦੀ ਯਾਦ ਵਿੱਚ ਸਮਾਂ ਗੁਜਾਰਦੇ ਹਨ। ਸਤਿਪੁਰਖ ਦਾ ਜੱਸ ਗਾਇਨ ਕਰਦਾ ਹੈ ਅਤੇ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ
||1|| ਰਹਾਉ ||


They serve the True One, and are absorbed into the True One, singing the Glorious Praises of the True One. ||1||Pause||

4738
ਪੰਡਿਤ ਪੜਹਿ ਸਾਦੁ ਪਾਵਹਿ

Panddith Parrehi Saadh N Paavehi ||

पंडित
पड़हि सादु पावहि

ਪੰਡਤ
ਧਾਰਮਕ ਗ੍ਰੰਥ ਵਾਚਦਾ ਪੜ੍ਹਦਾ ਬਿਚਾਰਦਾ ਹੈ। ਪ੍ਰੰਤੂ ਊਨ੍ਹਾਂ ਦੇ ਸੇਧ, ਅੱਕਲ, ਸੁਆਦ ਨੂੰ ਨਹੀਂ ਲੈਂਦਾ
The Pandits, the religious scholars read, but they do not taste the essence.

4739
ਦੂਜੈ ਭਾਇ ਮਾਇਆ ਮਨੁ ਭਰਮਾਵਹਿ

Dhoojai Bhaae Maaeiaa Man Bharamaavehi ||

दूजै
भाइ माइआ मनु भरमावहि

ਮਾਇਆ ਵਿਕਾਂਰਾਂ
ਦੇ ਕਾਰਨ ਊਨਾਂ ਦਾ ਚਿੱਤ ਸੰਸਾਰੀ ਪਦਾਰਥਾਂ ਅੰਦਰ ਭੱਟਕਦਾ ਹੈ
In love with duality and Maya, their minds wander, unfocused.

4740
ਮਾਇਆ ਮੋਹਿ ਸਭ ਸੁਧਿ ਗਵਾਈ ਕਰਿ ਅਵਗਣ ਪਛੋਤਾਵਣਿਆ

Maaeiaa Mohi Sabh Sudhh Gavaaee Kar Avagan Pashhothaavaniaa ||2||

माइआ
मोहि सभ सुधि गवाई करि अवगण पछोतावणिआ ॥२॥

ਧਨ ਦੌਲਤ ਦੀ ਲਗਨ ਨੇ ਉਨਾਂ ਦੀ ਅੱਕਲ ਮਾਰ ਦਿੱਤੀ ਹੈ। ਮੰਦੇ ਅਮਲ ਕਮਾਂ ਕੇ ਊਹ ਪਸਚਾਤਾਪ ਕਰਕੇ ਆਪ ਨੂੰ ਕੋਸਦੇ ਹਨ
||2||
The love of Maya has displaced all their understanding; making mistakes, they live in regret. ||2||

4741
ਸਤਿਗੁਰੁ ਮਿਲੈ ਤਾ ਤਤੁ ਪਾਏ

Sathigur Milai Thaa Thath Paaeae ||

सतिगुरु
मिलै ता ततु पाए

ਜੇਕਰ
ਬੰਦਾ ਸੱਚੇ ਗੁਰਾਂ ਨੂੰ ਮਿਲੇ ਤਾਂ ਉਸ ਦੇ ਗੁਣ ਪਾ ਲਵੇ। ਮਾਇਆ ਨਾਲੋਂ ਮੋਹ ਤੋੜ ਕੇ,ਤਦ ਉਹ ਅਸਲੀਅਤ ਨੂੰ ਪਾ ਲੈਂਦਾ ਹੈ।

But if they should meet the True Guru, then they obtain the essence of reality;

4742
ਹਰਿ ਕਾ ਨਾਮੁ ਮੰਨਿ ਵਸਾਏ

Har Kaa Naam Mann Vasaaeae ||

हरि
का नामु मंनि वसाए

ਹਰੀ ਨਾਮ ਨੂੰ ਆਪਣੇ ਦਿਲ ਵਿੱਚ ਟਿੱਕਾ ਲੈਂਦਾ ਹੈ। ਰੱਬ ਨੂੰ ਯਾਦ ਰੱਖਣ ਵਾਲੇ ਦੇ ਕੋਲ ਸਾਰੀਆਂ ਬਰਕਤਾਂ ਆ ਜਾਂਦੀਆ ਹਨ।
The Name of the Lord comes to dwell in their minds.

Comments

Popular Posts