ਘਟਾਵਾਂ ਨਾਲ ਬੱਦਲ ਗਰਜਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
ਸਾਵਣ ਦਾ ਮਹੀਨਾ ਹੈ ਆਇਆ, ਕਾਲਾ ਬੱਦਲ ਚੜ੍ਹ ਕੇ ਆਇਆ।
ਘਟਾਵਾਂ ਨਾਲ ਬੱਦਲ ਗਰਜਿਆ, ਬਿਜਲੀ ਨਾਲ ਅੰਬਰ ਲਿਸ਼ਕਿਆ।
ਜ਼ੋਰਾਂ-ਸ਼ੋਰਾਂ ਨਾਲ ਮੀਂਹ ਆਇਆ, ਕੁੜੀਆਂ ਨੇ ਤੀਆਂ ਨੂੰ ਲਾਈਆਂ।
ਗਿੱਧੇ ਵਿੱਚ ਮੁਟਿਆਰਾਂ ਆਈਆਂ, ਗਿੱਧੇ ਵਿੱਚ ਰੌਣਕਾਂ ਲਾਈਆਂ।
ਚਿੜੀਆਂ ਨੇ ਚਹਿਕਣਾ ਲਾਇਆ, ਮੋਰਾਂ ਨੇ ਵੀ ਪਹਿਲਾਂ ਪਾਈਆਂ।
ਧਰਤੀ ਤੇ ਹਰਿਆਲੀਆਂ ਨੇ ਆਈਆਂ, ਮੀਂਹ ਨੇ ਝੜੀਆਂ ਲਾਈਆਂ।
ਰੱਬਾ ਤੂੰ ਫ਼ਸਲਾਂ ਝੂਮਣ ਨੇ ਲਾਈਆਂ, ਕਿਸਾਨਾਂ ਤੇ ਰਹਿਮਤਾਂ ਆਈਆਂ।
ਕਿਤੇ ਸਾਵਣ ਨੂੰ ਵੀ ਸੋਕਾ ਆਇਆ, ਜੀਅ ਜੰਤ ਸਬ ਰੱਬਾ ਸਤਾਇਆ।
ਸੱਤੀ ਕੁੜੀਆਂ ਨੱਚ ਧਮਾਲਾਂ ਪਾਈਆਂ, ਸਤਵਿੰਦਰ ਨੂੰ ਯਾਦਾਂ ਆਈਆਂ।
ਰੱਬਾ ਤੂੰ ਮੀਂਹ ਸਬ ਪਾਸੇ ਵਰਸਾ, ਰੱਬਾ ਥੋੜ੍ਹਾ-ਥੋੜ੍ਹਾ ਹਰ ਪਾਸੇ ਮੀਂਹ ਪਾ।

Comments
Post a Comment