Siri Guru Sranth Sahib
332 of 1430
ਸ੍ਰੀ ਗੁਰੂ ਗ੍ਰੰਥ ਸਾਹਿਬ 332 ਅੰਗ 1430 ਵਿਚੋਂ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
15226 ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ ॥
Aaandhhee Paashhae Jo Jal Barakhai Thihi Thaeraa Jan Bheenaan ||
आंधी पाछे जो जलु बरखै तिहि तेरा जनु भीनां ॥
ਜਿਵੇਂ ਜ਼ਿਆਦਾ ਹਵਾ-ਹਨੇਰੀ ਦੇ ਪਿੱਛੋਂ ਜਦੋਂ ਮੀਂਹ ਪੈਂਦਾ ਹੈ, ਭਿਉਂ ਦਿੰਦਾ ਹੈ। ਉਸੇ ਹੀ ਰੱਬੀ ਗੁਰਬਾਣੀ ਦੇ ਸ਼ਬਦਾਂ ਦੇ ਗਿਆਨ ਨਾਲ ਸ਼ਬਦਾਂ ਦੇ ਪੜ੍ਹਨ, ਸੁਣਨ, ਮੰਨਣ ਪਿੱਛੋਂ ਜਿਹੜਾ ਮਿੱਠਾ ਰਸ ਦਾ ਮੀਂਹ ਪੈਂਦਾ ਹੈ। ਉਸ ਵਿਚ ਪ੍ਰਭੂ ਤੇਰੀ ਭਗਤੀ ਕਰਨ ਵਾਲਾ ਤੇਰਾ ਭਗਤ ਭਿੱਜ ਰੀਝ ਜਾਂਦਾ ਹੈ ॥
Your servant is drenched with the rain that has fallen in this storm.
15227 ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ ॥੨॥੪੩॥
Kehi Kabeer Man Bhaeiaa Pragaasaa Oudhai Bhaan Jab Cheenaa ||2||43||
कहि कबीर मनि भइआ प्रगासा उदै भानु जब चीना ॥२॥४३॥
ਭਗਤ ਕਬੀਰ ਕਹਿੰਦੇ ਹਨ, ਗਿਆਨ ਦੇ ਨਾਲ ਜਾਗਰਤ ਹੋ ਕੇ, ਮਨ ਵਿਚ ਗੁਣ ਆਉਣ ਨਾਲ ਸ਼ਾਂਤੀ ਤੇ ਟਿਕਾਉ ਪੈਦਾ ਹੁੰਦਾ ਹੈ। ਮਨ ਵਿਚ ਗਿਆਨ ਦਾ ਚਾਨਣ ਹੀ ਚਾਨਣ ਹੋ ਜਾਂਦਾ ਹੈ ||2|43||
Says Kabeer, my mind became enlightened, when I saw the sun rise. ||2|43||
15228 ਗਉੜੀ ਚੇਤੀ
Gourree Chaethee
गउड़ी चेती
ਗਉੜੀ ਚੇਤੀ
Gauree Chaytee:
15229 ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
ੴ सतिगुर प्रसादि ॥
ਰੱਬ ਇੱਕ ਹੈ। ਸੱਚੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ॥
One Universal Creator God. By The Grace Of The True Guru:
15230 ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥
Har Jas Sunehi N Har Gun Gaavehi ||
हरि जसु सुनहि न हरि गुन गावहि ॥
ਜੋ ਬੰਦੇ, ਕਦੇ ਰੱਬ ਦੇ ਗੁਣਾਂ ਦੀ ਵਡਿਆਈ ਨੂੰ ਸੁਣਦੇ ਤੇ ਗਾਉਂਦੇ ਨਹੀਂ ਹਨ ॥
They do not listen to the Lord's Praises and they do not sing the Lord's Glories
15231 ਬਾਤਨ ਹੀ ਅਸਮਾਨੁ ਗਿਰਾਵਹਿ ॥੧॥
Baathan Hee Asamaan Giraavehi ||1||
बातन ही असमानु गिरावहि ॥१॥
ਗੱਲਾਂ ਨਾਲ ਅਸਮਾਨ ਨੂੰ ਥੱਲੇ ਲਾਹ ਲੈਂਦੇ ਹਨ ||1||
But they try to bring down the sky with their talk. ||1||
15232 ਐਸੇ ਲੋਗਨ ਸਿਉ ਕਿਆ ਕਹੀਐ ॥
Aisae Logan Sio Kiaa Keheeai ||
ऐसे लोगन सिउ किआ कहीऐ ॥
ਅਜਿਹੇ ਬੰਦਿਆਂ ਨੂੰ ਕੀ ਕਹਿ ਸਕਦੇ ਹਾਂ? ਮੱਤ ਕਹਿਕੇ, ਕਿਵੇਂ ਦੇ ਸਕਦੇ ਹਾਂ ? ॥
What can anyone say to such people?
15233 ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥
Jo Prabh Keeeae Bhagath Thae Baahaj Thin Thae Sadhaa Ddaraanae Reheeai ||1|| Rehaao ||
जो प्रभ कीए भगति ते बाहज तिन ते सदा डराने रहीऐ ॥१॥ रहाउ ॥
ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਦੂਰ ਰੱਖਿਆ ਹੈ। ਉਨ੍ਹਾਂ ਤੋਂ ਸਦਾ ਦੂਰ ਹੀ ਰਹਿਣਾ ਚਾਹੀਦਾ ਹੈ ॥1॥ ਰਹਾਉ ॥
You should always be careful around those whom God has excluded from His
devotional worship. ||1||Pause||
15234 ਆਪਿ ਨ ਦੇਹਿ ਚੁਰੂ ਭਰਿ ਪਾਨੀ ॥
Aap N Dhaehi Churoo Bhar Paanee ||
आपि न देहि चुरू भरि पानी ॥
ਉਹ ਲੋਕ ਆਪ ਕਿਸੇ ਨੂੰ ਇੱਕ ਚੁਲੀ ਜਿਤਨਾ ਪਾਣੀ ਨਹੀਂ ਦਿੰਦੇ ॥
They do not offer even a handful of water,
15235 ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥
Thih Nindhehi Jih Gangaa Aanee ||2||
तिह निंदहि जिह गंगा आनी ॥२॥
ਨਿੰਦਿਆ ਉਨ੍ਹਾਂ ਦੀ ਕਰਦੇ ਹਨ, ਜਿੰਨਾ ਨੇ ਗੰਗਾ ਵਗਾ ਦਿੱਤੀ ਹੈ। ਜਿੰਨਾ ਨੇ ਬੇਅੰਤ ਗੁਣ ਦਿੱਤੇ ||2||
While they slander the one who brought forth the Ganges. ||2||
15236 ਬੈਠਤ ਉਠਤ ਕੁਟਿਲਤਾ ਚਾਲਹਿ ॥
Baithath Outhath Kuttilathaa Chaalehi ||
बैठत उठत कुटिलता चालहि ॥
ਬੈਠਦਿਆਂ ਉੱਠਦਿਆਂ ਪੁੱਠੀਆਂ ਗੱਲਾਂ ਕਰਦੇ ਹਨ ॥
Sitting down or standing up, their ways are crooked and evil.
15237 ਆਪੁ ਗਏ ਅਉਰਨ ਹੂ ਘਾਲਹਿ ॥੩॥
Aap Geae Aouran Hoo Ghaalehi ||3||
आपु गए अउरन हू घालहि ॥३॥
ਉਹ ਆਪ ਤਾਂ ਭਟਕੇ ਹੁੰਦੇ ਹਨ। ਹੋਰਾਂ ਬੰਦਿਆਂ ਨੂੰ ਰੱਬ ਦੇ ਰਸਤੇ ਤੋਂ ਦੂਰ ਕਰਕੇ, ਕੁਰਾਹੇ ਪਾਂਦੇ ਹਨ ||3||
They ruin themselves, and then they ruin others. ||3|
15238 ਛਾਡਿ ਕੁਚਰਚਾ ਆਨ ਨ ਜਾਨਹਿ ॥
Shhaadd Kucharachaa Aan N Jaanehi ||
छाडि कुचरचा आन न जानहि ॥
ਫੋਕੀ ਬਹਿਸ ਤੋਂ ਬਿਨਾ ਉਹ ਹੋਰ ਕੁੱਝ ਕਰਨਾ ਨਹੀਂ ਜਾਣਦੇ ॥
They know nothing except evil talk.
15239 ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥
Brehamaa Hoo Ko Kehiou N Maanehi ||4||
ब्रहमा हू को कहिओ न मानहि ॥४॥
ਵੱਡੇ ਤੋਂ ਵੱਡੇ ਸਿਆਣੇ ਦੀ ਵੀ ਗੱਲ ਨਹੀਂ ਮੰਨਦੇ ||4||
They would not even obey Brahma's orders. ||4||
15240 ਆਪੁ ਗਏ ਅਉਰਨ ਹੂ ਖੋਵਹਿ ॥
Aap Geae Aouran Hoo Khovehi ||
आपु गए अउरन हू खोवहि ॥
ਉਹ ਆਪ ਤਾਂ ਭਟਕੇ ਹੁੰਦੇ ਹਨ। ਉਹ ਲੋਕਾਂ ਨੂੰ ਵੀ ਹਨ। ਰੱਬ ਦੇ ਰਸਤੇ ਤੋਂ ਹਟਾਉਂਦੇ ਹਨ ॥
They themselves are lost, and they mislead others as well.
15241 ਆਗਿ ਲਗਾਇ ਮੰਦਰ ਮੈ ਸੋਵਹਿ ॥੫॥
Aag Lagaae Mandhar Mai Sovehi ||5||
आगि लगाइ मंदर मै सोवहि ॥५॥
ਅੱਗ ਲਾ ਕੇ ਦੁਨੀਆਂ ਤੇ ਖੌਰੂ, ਅਸ਼ਾਂਤੀ, ਲੜਾਂਈਆਂ, ਪਸਾਦ ਪਾ ਕੇ ਘਰ ਸਰੀਰ ਵਿਚ ਮਨ ਵੱਲੋਂ ਸੌਂ ਰਹੇ ਹੁੰਦੇ ਹਨ ||5||
They set their own temple on fire, and then they fall asleep within it. ||5||
15242 ਅਵਰਨ ਹਸਤ ਆਪ ਹਹਿ ਕਾਂਨੇ ॥
Avaran Hasath Aap Hehi Kaannae ||
अवरन हसत आप हहि कांने ॥
ਹੋਰਨਾਂ ਨੂੰ ਮਖ਼ੌਲ ਕਰਦੇ ਹਨ। ਆਪ ਤਾਂ ਕਾਣੇ, ਨੁਕਸ, ਨੁਕਸਾਨ ਵਾਲੇ ਹੁੰਦੇ ਹਨ।
They laugh at others, while they themselves are one-eyed.
15243 ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥
Thin Ko Dhaekh Kabeer Lajaanae ||6||1||44||
तिन कउ देखि कबीर लजाने ॥६॥१॥४४॥
ਅਜਿਹੇ ਬੰਦਿਆਂ ਨੂੰ ਵੇਖ ਕੇ, ਭਗਤ ਕਬੀਰ ਸ਼ਰਮ ਨਾਲ ਸ਼ਰਮਾਉਂਦੇ ਹੈ ||6||1||44||
Seeing them, Kabeer is embarrassed. ||6||1||44||
15244 ਰਾਗੁ ਗਉੜੀ ਬੈਰਾਗਣਿ ਕਬੀਰ ਜੀ
Raag Gourree Bairaagan Kabeer Jee
रागु गउड़ी बैरागणि कबीर जी
ਰਾਗੁ ਗਉੜੀ ਬੈਰਾਗਣਿ ਕਬੀਰ ਜੀ
Raag Gauree Bairaagan, Kabeer Jee:
15245 ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
ੴ सतिगुर प्रसादि ॥
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

15246 ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥
Jeevath Pithar N Maanai Kooo Mooeaen Siraadhh Karaahee ||
जीवत पितर न मानै कोऊ मूएं सिराध कराही ॥
ਲੋਕ ਜਿਉਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ। ਮਰੇ ਹੋਏ ਦੀ ਗਤੀ ਲਈ ਪੁੰਨ ਦਾ ਭੋਜਨ ਖੁਆਉਂਦੇ ਹਨ ॥

He does not honor his
ancestors while they are alive, but he holds feasts in their honor after they
have died.
15247 ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥
Pithar Bhee Bapurae Kahu Kio Paavehi Kooaa Kookar Khaahee ||1||
पितर भी बपुरे कहु किउ पावहि कऊआ कूकर खाही ॥१॥
ਵੱਡੇਰੇ ਮਰੇ ਹੋਏ, ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨਗੇ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ||1||
Tell me, how can his poor ancestors receive what the crows and the dogs have eaten up? ||1||
15248 ਮੋ ਕਉ ਕੁਸਲੁ ਬਤਾਵਹੁ ਕੋਈ ॥
Mo Ko Kusal Bathaavahu Koee ||
मो कउ कुसलु बतावहु कोई ॥
ਮੈਨੂੰ ਕੋਈ ਧਿਰ ਦੱਸੋ, ਸੁਖ ਆਨੰਦ ਕਿਵੇਂ ਹੋ ਜਾਂਦਾ ਹੈ? ਵਡੇਰੇ ਮਰੇ ਹੋਏ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨਗੇ?॥
If only someone would tell me what real happiness is!
15249 ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥
Kusal Kusal Karathae Jag Binasai Kusal Bhee Kaisae Hoee ||1|| Rehaao ||
कुसलु कुसलु करते जगु बिनसै कुसलु भी कैसे होई ॥१॥ रहाउ ॥
ਸਾਰਾ ਸੰਸਾਰ ਭਰਮ ਵਿਚ ਖਪ ਰਿਹਾ ਹੈ। ਮਰ ਗਏ ਦੇ ਸਰਾਧ ਖੁਆਉਣ ਨਾਲ ਘਰ ਵਿਚ ਸੁਖ-ਆਨੰਦ ਬਣਿਆ ਰਹਿੰਦਾ ਹੈ ॥1॥ ਰਹਾਉ Speaking of happiness and joy, the world is perishing. How can happiness be found? ||1||Pause||
15250 ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥
Maattee Kae Kar Dhaevee Dhaevaa This Aagai Jeeo Dhaehee ||
माटी के करि देवी देवा तिसु आगै जीउ देही ॥
ਮਿੱਟੀ ਦੇ ਦੇਵੀਦੇਵਤੇ ਬਣਾਂ ਕੇ-, ਲੋਕ ਉਸ ਦੇਵੀ ਜਾਂ ਦੇਵਤੇ ਅੱਗੇ, ਬੱਕਰੇ ਤੇ ਹੋਰ ਜੀਵਾਂ ਦੀ ਕੁਰਬਾਨੀ ਦਿੰਦੇ ਹਨ ॥
Making gods and goddesses out of clay, people sacrifice living beings to them.
15251 ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥੨॥
Aisae Pithar Thumaarae Keheeahi Aapan Kehiaa N Laehee ||2||
ऐसे पितर तुमारे कहीअहि आपन कहिआ न लेही ॥२॥
ਇਸੇ ਤਰਾਂ ਮਰ ਗਏ, ਵਡੇਰੇ ਅਖਵਾਉਂਦੇ ਹਨ, ਉਨ੍ਹਾਂ ਅੱਗੇ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦਿੰਦੇ ਹੋ। ਉਹ ਆਪਣੇ ਮੂੰਹੋਂ ਮੰਗਿਆ ਕੁੱਝ ਨਹੀਂ ਲੈ ਸਕਦੇ ||2||
Such are your dead ancestors, who cannot ask for what they want. ||2||
15252 ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥
Sarajeeo Kaattehi Nirajeeo Poojehi Anth Kaal Ko Bhaaree ||
सरजीउ काटहि निरजीउ पूजहि अंत काल कउ भारी ॥
ਲੋਕ ਰਸਮਾਂ ਦੇ ਡਰ ਵਿਚ ਜਿਉਂ ਰਹੇ ਹਨ ਜੋ ਜਿਉਂਦੇ ਜੀਵਾਂ ਨੂੰ ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ ਮਾਰਦੇ ਹਨ। ਪਾਪ ਕਰਕੇ, ਆਪਣੀ ਆਉਣ ਵਾਲੀ ਮੌਤ ਦਾ ਸਮਾਂ ਵਿਗਾੜੀ ਜਾ ਰਹੇ ਹਨ। ਦੰਡ ਮਿਲੇਗਾ ॥
You murder living beings and worship lifeless things; at your very last moment, you shall suffer in terrible pain.
15253 ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥੩॥
Raam Naam Kee Gath Nehee Jaanee Bhai Ddoobae Sansaaree ||3||
राम नाम की गति नही जानी भै डूबे संसारी ॥३॥
ਬੰਦਾ ਰੱਬ ਨੂੰ ਕਦੇ ਯਾਦ ਨਹੀਂ ਕਰਦਾ। ਲੋਕਾਂ ਤੋਂ ਡਰ ਕੇ ਦਿਖਾਵੇ ਕਰਦਾ ਮਰ ਜਾਂਦਾ ਹੈ ||3||
You do not know the value of the Lord's Name; you shall drown in the terrifying world-ocean. ||3||
15254 ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥
Dhaevee Dhaevaa Poojehi Ddolehi Paarabreham Nehee Jaanaa ||
देवी देवा पूजहि डोलहि पारब्रहमु नही जाना ॥
ਦੇਵੀ ਦੇਵਤਿਆਂ ਨੂੰ ਪੂਜਦੇ ਸਹਿਮੇ ਰਹਿੰਦੇ ਹਨ। ਖ਼ੁਸ਼ੀ ਦੇਣ ਵਾਲੇ ਰੱਬ ਨੂੰ ਪਛਾਣਦੇ ਨਹੀਂ ਹਨ ॥
You worship gods and goddesses, but you do not know the Supreme Lord God.
15255 ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥੪॥੧॥੪੫॥
Kehath Kabeer Akul Nehee Chaethiaa Bikhiaa Sio Lapattaanaa ||4||1||45||
कहत कबीर अकुलु नही चेतिआ बिखिआ सिउ लपटाना ॥४॥१॥४५॥
ਭਗਤ ਕਬੀਰ ਆਖਦੇ ਹਨ, ਉਹ ਜਾਤ ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ ਸਦਾ ਮਾਇਆ, ਮੋਹ ਨਾਲ ਉਲਝੇ ਰਹਿੰਦੇ ਹਨ ||4||1||45||
Says Kabeer, you have not remembered the Lord who has no ancestors; you are clinging to your corrupt ways. ||4||1||45||
15256 ਗਉੜੀ ॥
Gourree ||
गउड़ी ॥
ਗਉੜੀ ॥
Gauree ॥
15257 ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ ॥
Jeevath Marai Marai Fun Jeevai Aisae Sunn Samaaeiaa ||
जीवत मरै मरै फुनि जीवै ऐसे सुंनि समाइआ ॥
ਜੋ ਮਨੁੱਖ ਮੁੜ ਮੁੜ ਜਤਨ ਕਰ ਕੇ, ਵਿਕਾਰਾਂ ਤੋਂ ਮਨ ਨੂੰ ਹਟਾ ਲੈਂਦਾ ਹੈ। ਜੀਉਂਦਾ ਹੈ, ਉਸ ਨੂੰ ਵਿਕਾਰ ਕੰਮਾਂ ਦੇ ਫੁਰਨੇ ਨਹੀਂ ਉੱਠਦੇ, ਇਉਂ ਰੱਬ ਲੀਨ ਹੁੰਦਾ ਹੈ ॥
One who remains dead while yet alive, will live even after death; thus he merges into the Primal Void of the Absolute Lord.
15258 ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ ॥੧॥
Anjan Maahi Niranjan Reheeai Bahurr N Bhavajal Paaeiaa ||1||
अंजन माहि निरंजनि रहीऐ बहुड़ि न भवजलि पाइआ ॥१॥
ਮਾਇਆ ਵਿਚ ਰਹਿੰਦਾ ਹੋਇਆ, ਉਹ ਮਾਇਆ ਤੋਂ ਬਚ ਕੇ, ਪ੍ਰਭੂ ਵਿਚ ਜੁੜਿਆ ਰਹਿੰਦਾ ਹੈ। ਮੁੜ ਮਾਇਆ ਵਿਚ ਨਹੀਂ ਪੈਂਦਾ ||1||
Remaining pure in the midst of impurity, he will never again fall into the terrifying world-ocean. ||1||
15259 ਮੇਰੇ ਰਾਮ ਐਸਾ ਖੀਰੁ ਬਿਲੋਈਐ ॥
Maerae Raam Aisaa Kheer Biloeeai ||
मेरे राम ऐसा खीरु बिलोईऐ ॥
ਮੇਰੇ ਪ੍ਰਭੂ ਮੱਖਣ ਕੱਢਣ ਨੂੰ ਦੁੱਧ ਦਾ ਦਹੀਂ ਰਿੜਕਿਆ ਜਾਂਦਾ ਹੈ। ਰੱਬ ਚੇਤੇ ਕਰ-ਕਰ ਕੇ, ਸਫਲ ਜੀਵਨ ਕੀਤਾ ਜਾਂਦਾ ਹੈ॥
My Lord, this is the milk to be churned.
15260 ਗਉੜੀ ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ ॥
Guramath Manooaa Asathhir Raakhahu Ein Bidhh Anmrith Peeoueeai ||1|| Rehaao ||
गुरमति मनूआ असथिरु राखहु इन बिधि अम्रितु पीओईऐ ॥१॥ रहाउ ॥
ਪ੍ਰਭੂ ਜੀ ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰਾ ਮਨ ਦੁਨੀਆਂ ਦੇ ਲਾਲਚਾਂ ਤੋਂ ਅਡੋਲ ਰੱਖੋ। ਪ੍ਰਭੂ ਜੀ ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰਾ ਮਨ ਦੁਨੀਆ ਦੇ ਲਾਲਚਾਂ ਤੋਂ ਅਡੋਲ ਰੱਖੋ। ਇਸ ਤਰਾਂ ਨਾਮ ਅੰਮ੍ਰਿਤ ਪਿਲਾਵੋ ॥1॥ ਰਹਾਉ ॥
Through the Guru's Teachings, hold your mind steady and stable, and in this way, drink in the Ambrosial Nectar. ||1||Pause||
15261 ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥
Gur Kai Baan Bajar Kal Shhaedhee Pragattiaa Padh Paragaasaa ||
गुर कै बाणि बजर कल छेदी प्रगटिआ पदु परगासा ॥
ਗੁਰਬਾਣੀ ਸ਼ਬਦ ਤੀਰ ਨਾਲ ਕਰੜੇ ਮਨ ਨੂੰ ਵਿੰਨ ਦਿੱਤਾ ਹੈ, ਮਨ ਵਿਕਾਰਾਂ ਦੇ ਕੰਮਾਂ ਤੋਂ ਰੋਕ ਲਿਆ ਹੈ। ਉਸ ਦੇ ਅੰਦਰ ਗੁਣਾਂ ਦਾ ਪ੍ਰਕਾਸ਼ ਪੈਦਾ ਹੋ ਜਾਂਦਾ ਹੈ ॥
The Guru's arrow has pierced the hard core of this Dark Age of Kali Yuga, and the state of enlightenment has dawned.
15262 ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ ਨਿਹਚਲੁ ਸਿਵ ਘਰਿ ਬਾਸਾ ॥੨॥
Sakath Adhhaer Jaevarree Bhram Chookaa Nihachal Siv Ghar Baasaa ||2||
सकति अधेर जेवड़ी भ्रमु चूका निहचलु सिव घरि बासा ॥२॥
ਜਿਵੇਂ ਹਨੇਰੇ ਵਿਚ ਰੱਸੀ ਨੂੰ ਸੱਪ ਸਮਝਣ ਦਾ ਭੁਲੇਖਾ ਪੈਂਦਾ ਹੈ। ਰੱਬ ਦਾ ਭਗਤ ਮਾਇਆ ਦੇ ਹਨੇਰੇ ਵਿਚ ਨਹੀਂ ਫਸਦਾ। ਕੋਈ ਵੀ ਭੁਲੇਖਾ ਨਾਮ ਦੇ ਚਾਨਣ ਨਾਲ ਮਿਟ ਜਾਂਦਾ ਹੈ। ਉਹ ਮਨੁੱਖ ਅਨੰਦ ਰਹਿਣ ਵਾਲੇ ਪ੍ਰਭੂ ਵਿਚ ਸਦਾ ਲਈ ਹੋ ਜਾਂਦਾ ਹੈ ||2||
In the darkness of Maya, I mistook the rope for the snake, but that is over, and now I dwell in the eternal home of the Lord. ||2||
15263 ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ ॥
Thin Bin Baanai Dhhanakh Chadtaaeeai Eihu Jag Baedhhiaa Bhaaee ||
तिनि बिनु बाणै धनखु चढाईऐ इहु जगु बेधिआ भाई ॥
ਜਿਸ ਮਨੁੱਖ ਨੇ ਗੁਰਸ਼ਬਦ ਰੂਪ ਤੀਰ ਦਾ ਆਸਰਾ ਲਿਆ ਹੈ ਉਸ ਨੇ ਤੀਰ ਕਮਾਨ ਚੜ੍ਹਾਉਣ ਤੋਂ ਬਿਨਾ ਹੀ ਇਸ ਜਗਤ ਦੇ ਵਿਕਾਰਾਂ 'ਤੇ ਕਾਬੂ ਪਾ ਲਿਆ ਹੈ ॥
Maya has drawn her bow without an arrow, and has pierced this world, O Siblings of Destiny.

Comments
Post a Comment