Siri Guru Sranth Sahib 327 of 1430
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 327 of 1430
ਸਤਵਿੰਦਰ
ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
14959 ਤਨ ਮਹਿ ਹੋਤੀ ਕੋਟਿ ਉਪਾਧਿ ॥
Than Mehi Hothee Kott Oupaadhh ||
तन महि होती कोटि उपाधि ॥
ਮੇਰੇ ਸਰੀਰ ਵਿਚ
ਵਿਕਾਰਾਂ ਦੇ ਕਰੋੜਾਂ ਬਖੇੜੇ ਸਨ ॥
My body was afflicted with millions of
diseases.
14960 ਉਲਟਿ ਭਈ ਸੁਖ ਸਹਜਿ ਸਮਾਧਿ ॥
Oulatt Bhee Sukh Sehaj Samaadhh ||
उलटि भई सुख सहजि समाधि ॥
ਪ੍ਰਭੂ ਦੀ ਰੱਬੀ
ਗੁਰਬਾਣੀ ਵਿਚ ਜੁੜੇ ਰਹਿਣ ਕਰਕੇ, ਉਹ ਸਾਰੇ ਪਲਟ ਕੇ ਅਨੰਦ ਦਾ ਟਿਕਾਣਾ ਬਣ ਗਏ ਹਨ ॥
They have been transformed into the
peaceful, tranquil concentration of Samaadhi.
14961 ਆਪੁ ਪਛਾਨੈ ਆਪੈ ਆਪ ॥
Aap Pashhaanai Aapai Aap ||
आपु पछानै आपै आप ॥
ਮਨ ਨੇ ਆਪਣੇ ਅਸਲ
ਸਰੂਪ ਰੱਬ ਨੂੰ ਪਛਾਣ ਲਿਆ ਹੈ, ਰੱਬ ਹੀ ਹਰ ਪਾਸੇ ਦਿਸ ਰਿਹਾ ਹੈ ॥
When someone understands his own self,
14962 ਰੋਗੁ ਨ ਬਿਆਪੈ ਤੀਨੌ ਤਾਪ ॥੨॥
Rog N Biaapai Theena Thaap ||2||
रोगु न बिआपै तीनौ ताप ॥२॥
ਰੋਗ ਤੇ ਤਾਪ ਹੁਣ
ਨੇੜੇ ਨਹੀਂ ਆ ਆ ਸਕਦੇ ||2||
He no longer suffers from illness and the
three fevers. ||2||
14963 ਅਬ ਮਨੁ ਉਲਟਿ ਸਨਾਤਨੁ ਹੂਆ ॥
Ab Man Oulatt Sanaathan Hooaa ||
अब मनु उलटि सनातनु हूआ ॥
ਹੁਣ ਮੇਰਾ ਮਨ ਵਿਕਾਰਾਂ ਵਾਲੇ ਸੁਭਾਉ ਵਲੋਂ ਹਟ ਗਿਆ ਹੈ ॥
My mind has now been restored to its
original purity.
14964 ਤਬ ਜਾਨਿਆ ਜਬ ਜੀਵਤ ਮੂਆ ॥
Thab Jaaniaa Jab Jeevath Mooaa ||
तब जानिआ जब जीवत मूआ ॥
ਮਨ ਮਾਇਆ ਵਿਚ
ਵਿਚਰਦਾ ਹੋਇਆ ਵੀ ਮਾਇਆ ਦੇ ਮੋਹ ਤੋਂ ਉੱਚਾ ਹੋ ਗਿਆ ਹੈ, ਉਦੋਂ ਪਤਾ ਲੱਗਾ ਜਦੋਂ ਮਨ ਜਿਊਦਾ ਹੀ ਲਾਲਚ, ਮੋਹ ਵਿਕਾਰਾਂ ਤੋਂ
ਮੁੜ ਗਿਆ ਹੈ ॥
When I became dead while yet alive, only
then did I come to know the Lord.
14965 ਕਹੁ ਕਬੀਰ ਸੁਖਿ ਸਹਜਿ ਸਮਾਵਉ ॥
Kahu Kabeer Sukh Sehaj Samaavo ||
कहु कबीर सुखि सहजि समावउ ॥
ਕਬੀਰ ਜੀ ਕਹਿ ਰਹੇ
ਹਨ। ਆਤਮਿਕ ਅਨੰਦ, ਅਡੋਲ ਅਵਸਥਾ ਵਿਚ ਜੁੜ ਜਾਵੋ ॥
Says Kabeer, I am now immersed in intuitive
peace and poise.
14966 ਆਪਿ ਨ ਡਰਉ ਨ ਅਵਰ ਡਰਾਵਉ ॥੩॥੧੭॥
Aap N Ddaro N Avar Ddaraavo ||3||17||
आपि न डरउ न अवर डरावउ ॥३॥१७॥
ਨਾ ਆਪ ਕਿਸੇ ਹੋਰ
ਕੋਲੋਂ ਡਰੋ। ਨਾ ਹੀ ਹੋਰਨਾਂ ਨੂੰ ਡਰਾਵੋ ||3||17||
I do not fear anyone, and I do not strike
fear into anyone else. ||3||17||
14967 ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee ॥
14968 ਪਿੰਡਿ ਮੂਐ ਜੀਉ ਕਿਹ ਘਰਿ ਜਾਤਾ ॥
Pindd Mooai Jeeo Kih Ghar Jaathaa ||
पिंडि मूऐ जीउ किह घरि जाता ॥
ਸਰੀਰ ਦਾ ਲੋੜ ਤੋਂ ਵੱਧ ਮੋਹ, ਮਾਇਆ ਦੁਨੀਆ ਦੇ ਕੰਮਾਂ ਵੱਲੋਂ ਮਨ-ਮਰ ਕੇ, ਮਨ ਕਿਹੜੇ ਘਰ ਜਾ ਕੇ ਟਿੱਕ ਕੇ ਲੱਗਦਾ ਹੈ? ॥
When the body dies, where does the soul go?
14969 ਸਬਦਿ ਅਤੀਤਿ ਅਨਾਹਦਿ ਰਾਤਾ ॥
Sabadh Atheeth Anaahadh Raathaa ||
सबदि अतीति अनाहदि राता ॥
ਸਤਿਗੁਰੂ ਦੇ ਰੱਬੀ ਬਾਣੀ ਦੇ ਸ਼ਬਦ ਨਾਲ ਪ੍ਰਭੂ ਵਿਚ ਜੁੜਿਆ ਰੱਤਿਆਂ ਰਹਿੰਦਾ ਹੈ ॥
It is absorbed into the untouched, unstruck melody of the Word of the Shabad.
14970 ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ ॥
Jin Raam Jaaniaa Thinehi Pashhaaniaa ||
जिनि रामु जानिआ तिनहि पछानिआ ॥
ਜਿਸ ਬੰਦੇ ਨੇ ਪ੍ਰਭੂ ਨੂੰ ਮਨ ਅੰਦਰ ਜਾਣਿਆ ਹੈ। ਉਸ ਨੇ ਰੱਬ ਨੂੰ ਪਛਾਣਿਆ ਹੈ ॥
Only one who knows the Lord realizes Him.
14971 ਜਿਉ ਗੂੰਗੇ ਸਾਕਰ ਮਨੁ ਮਾਨਿਆ ॥੧॥
Jio Goongae Saakar Man Maaniaa ||1||
जिउ गूंगे साकर मनु मानिआ ॥१॥
ਜਿਵੇਂ ਗੁੰਗੇ ਦਾ ਮਨ ਮਿੱਠੀ ਸ਼ੱਕਰ ਵਿਚ ਅੰਨਦ ਲੈਂਦਾ ਹੈ ॥
The mind is satisfied and satiated, like the mute who eats the sugar candy and just smiles, without speaking. ||1||
14972 ਐਸਾ ਗਿਆਨੁ ਕਥੈ ਬਨਵਾਰੀ ॥
Aisaa Giaan Kathhai Banavaaree ||
ऐसा गिआनु कथै बनवारी ॥
ਭਗਵਾਨ ਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪ੍ਰਗਟ ਕਰਦਾ ਹੈ ॥
Such is the spiritual wisdom which the Lord has imparted.
14973 ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ॥੧॥ ਰਹਾਉ ॥
Man Rae Pavan Dhrirr Sukhaman Naaree ||1|| Rehaao ||
मन रे पवन द्रिड़ सुखमन नारी ॥१॥ रहाउ ॥
ਹਿਰਦੇ ਹਰ ਸਾਹ ਨਾਲ ਨਾਮ ਜਪ, ਇਹੀ ਹੈ ਸੁਖਮਨਾ ਨਾੜੀ ਦਾ ਅਭਿਆਸ ਹੈ ॥1॥ ਰਹਾਉ ॥
mind, hold your breath steady within the central channel of the Sushmanaa. ||1||Pause||
14974 ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ ॥
So Gur Karahu J Bahur N Karanaa ||
सो गुरु करहु जि बहुरि न करना ॥
ਐਸਾ ਗੁਰੂ ਧਾਰਨ ਕਰੋ ਕਿ ਦੂਜੀ ਵਾਰੀ ਗੁਰੂ ਧਾਰਨ ਦੀ ਲੋੜ ਹੀ ਨਾ ਰਹੇ ॥
Adopt such a Guru, that you shall not have to adopt another again.
14975 ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ ॥
So Padh Ravahu J Bahur N Ravanaa ||
सो पदु रवहु जि बहुरि न रवना ॥
ਉਸ ਟਿਕਾਣੇ ਦਾ ਆਨੰਦ ਮਾਣੋ ਕਿ ਕਿਸੇ ਹੋਰ ਸੁਆਦ ਦੇ ਮਾਣਨ ਦੀ ਇੱਛਾ ਨਾਹ ਰਹੇ॥
Dwell in such a state, that you shall never have to dwell in any other.
14976 ਸੋ ਧਿਆਨੁ ਧਰਹੁ ਜਿ ਬਹੁਰਿ ਨ ਧਰਨਾ ॥
So Dhhiaan Dhharahu J Bahur N Dhharanaa ||
सो धिआनु धरहु जि बहुरि न धरना ॥
ਉਸ ਟਿਕਾਣੇ ‘ਤੇ ਬਣ ਕੇ ਰਹੋ, ਫਿਰ ਬਾਰ-ਬਾਰ ਪਦ ਲੈਣ ਦੀ ਇੱਛਾ ਨਾ ਰਹੇ ॥
Embrace such a meditation, that you shall never have to embrace any other.
14977 ਐਸੇ ਮਰਹੁ ਜਿ ਬਹੁਰਿ ਨ ਮਰਨਾ ॥੨॥
Aisae Marahu J Bahur N Maranaa ||2||
ऐसे मरहु जि बहुरि न मरना ॥२॥
ਇਸ ਤਰ੍ਹਾਂ ਮਰੋ ਫਿਰ ਦੁਆਰਾ ਮਰਨਾ ਨਾਂ ਪਵੇ |2||
Die in such a way, that you shall never have to die again. ||2||
14978 ਉਲਟੀ ਗੰਗਾ ਜਮੁਨ ਮਿਲਾਵਉ ॥
Oulattee Gangaa Jamun Milaavo ||
उलटी गंगा जमुन मिलावउ ॥
ਪੁੱਠਾ ਕੰਮ ਕਰਕੇ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ ||2||
Turn your breath away from the left channel, and away from the right channel, and unite them in the central channel of the Sushmanaa.
14979 ਬਿਨੁ ਜਲ ਸੰਗਮ ਮਨ ਮਹਿ ਨ੍ਹ੍ਹਾਵਉ ॥
Bin Jal Sangam Man Mehi Nhaavo ||
बिनु जल संगम मन महि न्हावउ ॥
ਮਨ ਦਾ ਬਗੈਰ ਪਾਣੀ ਦੇ ਮਿਲਣ ਤੋਂ ਇਸ਼ਨਾਨ ਕਰ ਰਿਹਾ ਹਾਂ, ਜਿੱਥੇ ਗੰਗਾ, ਜਮਨਾ, ਸਰਸਵਤੀ ਵਾਲਾ ਪਾਣੀ ਨਹੀਂ ਹੈ ॥
At their confluence within your mind, take your bath there without water.
14980 ਲੋਚਾ ਸਮਸਰਿ ਇਹੁ ਬਿਉਹਾਰਾ ॥
Lochaa Samasar Eihu Biouhaaraa ||
लोचा समसरि इहु बिउहारा ॥
ਅੱਖਾਂ ਨਾਲ ਸਭ ਨੂੰ ਇੱਕੋ ਜਿਹਾ ਵੇਖ ਕੇ ਇਹ ਵਿਹਾਰ ਕਰਨਾ ਹੈ ॥
To look upon all with an impartial eye - let this be your daily occupation.
14981 ਤਤੁ ਬੀਚਾਰਿ ਕਿਆ ਅਵਰਿ ਬੀਚਾਰਾ ॥੩॥
Thath Beechaar Kiaa Avar Beechaaraa ||3||
ततु बीचारि किआ अवरि बीचारा ॥३॥
ਪ੍ਰਭੂ ਨੂੰ ਚੇਤੇ ਕਰਕੇ, ਮੈਨੂੰ ਹੁਣ ਹੋਰ ਵਿਚਾਰਾਂ ਦੀ ਲੋੜ ਨਹੀਂ ਰਹੀ ||3||
Contemplate this essence of reality - what else is there to contemplate? ||3||
14982 ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥
Ap Thaej Baae Prithhamee Aakaasaa ||
अपु तेजु बाइ प्रिथमी आकासा ॥
ਜਿਵੇਂ ਠੰਢੇ ਪਾਣੀ, ਤੱਤੀ ਅੱਗ, ਸੀਤਲ ਹਵਾ, ਧਰਤੀ ਤੇ ਆਕਾਸ਼ ਦੇ ਸ਼ੁੱਭ ਗੁਣਾਂ ਵਾਂਗ ਮੈਂ ਵੀ ਸ਼ੁੱਭ ਗੁਣ ਧਾਰਨ ਕੀਤੇ ਹਨ ॥
Water, fire, wind, earth and ether
14983 ਐਸੀ ਰਹਤ ਰਹਉ ਹਰਿ ਪਾਸਾ ॥
Aisee Rehath Reho Har Paasaa ||
ऐसी रहत रहउ हरि पासा ॥
ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੈਂ ਇਸ ਤਰ੍ਹਾਂ ਦੀ ਰਹਿਣੀ ਰਹਿ ਰਿਹਾ ਹਾਂ॥
Adopt such a way of life and you shall be close to the Lord.
14984 ਕਹੈ ਕਬੀਰ ਨਿਰੰਜਨ ਧਿਆਵਉ ॥
Kehai Kabeer Niranjan Dhhiaavo ||
कहै कबीर निरंजन धिआवउ ॥
ਭਗਤ ਕਬੀਰ ਕਹਿਦੇ ਹਾਂ, ਪ੍ਰਭੂ ਖ਼ਸਮ ਨੂੰ ਸਿਮਰੋ ॥
Says Kabeer, meditate on the Immaculate Lord.
14985 ਤਿਤੁ ਘਰਿ ਜਾਉ ਜਿ ਬਹੁਰਿ ਨ ਆਵਉ ॥੪॥੧੮॥
Thith Ghar Jaao J Bahur N Aavo ||4||18||
तितु घरि जाउ जि बहुरि न आवउ ॥४॥१८॥
ਉਸ ਰੱਬ ਦੇ ਘਰ ਜਾਈਏ, ਫਿਰ ਮੁੜ ਕੇ ਉੱਥੋਂ ਆਉਣਾ ਨਾ ਪਵੇ ||4||18||
Go to that home, which you shall never have to leave. ||4||18||
14986 ਗਉੜੀ ਕਬੀਰ ਜੀ ਤਿਪਦੇ ॥
Gourree Kabeer Jee Thipadhae ||
गउड़ी कबीर जी तिपदे ॥
ਗਉੜੀ ਕਬੀਰ ਜੀ ਤਿਪਦੇ ॥
Gauree, Kabeer Jee, Ti-Padas ॥
14987 ਕੰਚਨ ਸਿਉ ਪਾਈਐ ਨਹੀ ਤੋਲਿ ॥
Kanchan Sio Paaeeai Nehee Thol ||
कंचन सिउ पाईऐ नही तोलि ॥
ਸੋਨਾ ਤੋਲ ਕੇ, ਰੱਬ ਨੂੰ ਖ਼ਰੀਦਣ ਲਈ ਵਟੇ ਵਿੱਚ ਦੇ ਦੇਈਏ ਰੱਬ ਨਹੀਂ ਮਿਲਦਾ ॥
He cannot be obtained by offering your weight in gold.
14988 ਮਨੁ ਦੇ ਰਾਮੁ ਲੀਆ ਹੈ ਮੋਲਿ ॥੧॥
Man Dhae Raam Leeaa Hai Mol ||1||
मनु दे रामु लीआ है मोलि ॥१॥
ਮੈਂ ਆਪਣਾ ਮਨ ਰੱਬ ਨੂੰ ਦੇ ਕੇ ਰੱਬ ਮੁੱਲ ਲਿਆ ਹੈ ||1||
But I have bought the Lord by giving my mind to Him. ||1||
14989 ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥
Ab Mohi Raam Apunaa Kar Jaaniaa ||
अब मोहि रामु अपुना करि जानिआ ॥
ਹੁਣ ਮੈਂ ਰੱਬ ਆਪਣਾ ਕਰਕੇ ਜਾਣ ਲਿਆ ਹੈ ॥
Now I recognize that He is my Lord.
14990 ਸਹਜ ਸੁਭਾਇ ਮੇਰਾ ਮਨੁ ਮਾਨਿਆ ॥੧॥ ਰਹਾਉ ॥
Sehaj Subhaae Maeraa Man Maaniaa ||1|| Rehaao ||
सहज सुभाइ मेरा मनु मानिआ ॥१॥ रहाउ ॥
ਹੋਲੀ-ਹੋਲੀ ਅਚਾਨਕ, ਮੇਰਾ ਮਨ ਗਿਆ ਹੈ। ਪ੍ਰਭੂ ਦਾ ਪ੍ਰੇਮ ਮਨ ਵਿੱਚ ਜਾਗ ਗਈ ਹੈ ॥1॥ ਰਹਾਉ ॥
My mind is intuitively pleased with Him. ||1||Pause||
14991 ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ ॥
Brehamai Kathh Kathh Anth N Paaeiaa ||
ब्रहमै कथि कथि अंतु न पाइआ ॥
ਰੱਬ ਦੇ ਗੁਣ ਕਹਿ, ਬੋਲ-ਬੋਲ ਕੇ ਬ੍ਰਹਮਾ ਵੀ ਰੱਬ ਬਾਰੇ ਪਤਾ ਨਹੀਂ ਲੱਗਾ ਪਾਇਆ, ਹਿਸਾਬ, ਕਿਤਾਬ, ਟਿਕਣਾ ਨਹੀਂ ਲੱਭ ਸਕਿਆ ॥
Brahma spoke of Him continually, but could not find His limit.
14992 ਰਾਮ ਭਗਤਿ ਬੈਠੇ ਘਰਿ ਆਇਆ ॥੨॥
Raam Bhagath Baithae Ghar Aaeiaa ||2||
राम भगति बैठे घरि आइआ ॥२॥
ਰੱਬ ਭਗਤੀ ਪ੍ਰੇਮ ਯਾਦ ਕਰਨ ਬੈਠਣ ਨਾਲ ਸਰੀਰ ਮਨ ਵਿਚ ਆ ਕੇ ਮਿਲ ਪਿਆ ਹੈ ||2||
Because of my devotion to the Lord, He has come to sit within the home of my inner being. ||2||
14993 ਕਹੁ ਕਬੀਰ ਚੰਚਲ ਮਤਿ ਤਿਆਗੀ ॥
Kahu Kabeer Chanchal Math Thiaagee ||
कहु कबीर चंचल मति तिआगी ॥
ਕਬੀਰ ਭਗਤ ਆਖ ਰਹੇ ਹਨ। ਮਨਮਰਜ਼ੀਆਂ, ਚਲਾਕੀਆਂ ਵਾਲਾ ਸੁਭਾਉ ਛੱਡ ਦਿੱਤਾ ਹੈ ॥
Says Kabeer, I have renounced my restless intellect.
14994 ਕੇਵਲ ਰਾਮ ਭਗਤਿ ਨਿਜ ਭਾਗੀ ॥੩॥੧॥੧੯॥
Kaeval Raam Bhagath Nij Bhaagee ||3||1||19||
केवल राम भगति निज भागी ॥३॥१॥१९॥
ਸਿਰਫ਼ ਰੱਬ ਦਾ ਪਿਆਰ ਮੇਰੀ ਕਿਸਮਤ ਵਿੱਚ ਆਇਆ ਹੈ ||3||1||19||
It is my destiny to worship the Lord alone. ||3||1||19||
14995 ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee ॥
14996 ਜਿਹ ਮਰਨੈ ਸਭੁ ਜਗਤੁ ਤਰਾਸਿਆ ॥
Jih Maranai Sabh Jagath Tharaasiaa ||
जिह मरनै सभु जगतु तरासिआ ॥
ਜਿਸ ਮੌਤ ਤੋਂ ਸਾਰਾ ਸੰਸਾਰ ਡਰਿਆ, ਸਹਕਿਆ ਹੋਇਆ ਹੈ ॥
That death which terrifies the entire world
14997 ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ॥੧॥
So Maranaa Gur Sabadh Pragaasiaa ||1||
सो मरना गुर सबदि प्रगासिआ ॥१॥
ਉਹ ਮਰਨ ਦਾ ਡਰ ਸਤਿਗੁਰੂ ਦੇ ਸ਼ਬਦ ਨਾਲ ਸਮਝ ਆ ਗਿਆ ਹੈ। ਦੁਨੀਆ ਦੇ ਵੱਲੋਂ ਜੀਵਤ ਮਰਨਾ ਆ ਗਿਆ ਹੈ ||1||
- the nature of that death has been revealed to me, through the Word of the Guru's Shabad. ||1||
14998 ਅਬ ਕੈਸੇ ਮਰਉ ਮਰਨਿ ਮਨੁ ਮਾਨਿਆ ॥
Ab Kaisae Maro Maran Man Maaniaa ||
अब कैसे मरउ मरनि मनु मानिआ ॥
ਮੌਤ ਕਿਵੇਂ ਵੀ ਆ ਜਾਵੇ, ਹਿਰਦਾ ਮਰਨ ਲਈ ਮਨ ਗਿਆ ਹੈ। ਰੱਬ ਦੀ ਰਜਾ ਵਿੱਚ ਰਹਿ ਕੇ ਬੰਦਾ ਬੇਪ੍ਰਵਾਹ ਹੋ ਜਾਂਦਾ ਹੈ। ਦੁਨੀਆ ਦੀ ਸਮੱਸਿਆ ਤੋਂ ਤੇ ਮਰਨ ਤੋਂ ਨਹੀਂ ਘਬਰਾਉਂਦਾ ॥
Now, how shall I die? My mind has already accepted death.
14999 ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ ॥੧॥ ਰਹਾਉ ॥
Mar Mar Jaathae Jin Raam N Jaaniaa ||1|| Rehaao ||
मरि मरि जाते जिन रामु न जानिआ ॥१॥ रहाउ ॥
ਉਹ ਮਨੁੱਖ ਸਦਾ ਦੁਨੀਆ ਦੇ ਕੰਮਾਂ ਵਿੱਚ ਮਰ-ਮਰ ਕੇ ਖਪਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਦੀ ਰਜਾ ਨੂੰ ਨਹੀਂ ਪਛਾਣਿਆ ॥1॥ ਰਹਾਉ ॥
Those who do not know the Lord, die over and over again, and then depart. ||1||Pause||
15000 ਮਰਨੋ ਮਰਨੁ ਕਹੈ ਸਭੁ ਕੋਈ ॥
Marano Maran Kehai Sabh Koee ||
मरनो मरनु कहै सभु कोई ॥
ਮਰਨਾ-ਮਰਨਾ ਹਰ ਕੋਈ ਕਹਿੰਦਾ ॥
Everyone says, ""I will die, I will die.""
15001 ਸਹਜੇ ਮਰੈ ਅਮਰੁ ਹੋਇ ਸੋਈ ॥੨॥
Sehajae Marai Amar Hoe Soee ||2||
सहजे मरै अमरु होइ सोई ॥२॥
ਅਡੋਲਤਾ ਵਿਚ ਰਹਿ ਕੇ ਦੁਨੀਆ ਦੀਆਂ ਖ਼ਾਹਿਸ਼ਾਂ ਨੂੰ ਛੱਡ ਕੇ ਮੌਤ ਤੋਂ ਆਜ਼ਾਦ ਹੋ ਕੇ ਉਹੀ ਅਮਰ ਹੋ ਜਾਂਦਾ ਹੈ |2||
But he alone becomes immortal, who dies with intuitive understanding. ||2||
15002 ਕਹੁ ਕਬੀਰ ਮਨਿ ਭਇਆ ਅਨੰਦਾ ॥
Kahu Kabeer Man Bhaeiaa Anandhaa ||
कहु कबीर मनि भइआ अनंदा ॥
ਕਬੀਰ ਜੀ ਆਖ ਰਹੇ ਹਨ। ਮੇਰਾ ਮਨ ਸੁਖੀ ਹੋ ਗਿਆ ਹੈ ॥
Says Kabeer, my mind is filled with bliss;
15003 ਗਇਆ ਭਰਮੁ ਰਹਿਆ ਪਰਮਾਨੰਦਾ ॥੩॥੨੦॥
Gaeiaa Bharam Rehiaa Paramaanandhaa ||3||20||
गइआ भरमु रहिआ परमानंदा ॥३॥२०॥
ਮੇਰਾ ਭੁਲੇਖਾ ਦੂਰ ਹੋ ਚੁਕਾ ਹੈ, ਹਿਰਦੇ ਵਿਚ ਬੇਅੰਤ ਸੁਖ ਦੇਣ ਵਾਲਾ ਰੱਬ ਮਿਲ ਗਿਆ ਹੈ ||3||20||
My doubts have been eliminated, and I am in ecstasy. ||3||20||
15004 ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee ॥
15005 ਕਤ ਨਹੀ ਠਉਰ ਮੂਲੁ ਕਤ ਲਾਵਉ ॥
Kath Nehee Thour Mool Kath Laavo ||
कत नही ठउर मूलु कत लावउ ॥
ਕਿਤੇ ਅਜਿਹੀ ਖ਼ਾਸ ਥਾਂ ਮੈਨੂੰ ਸਰੀਰ ਵਿਚ ਭਾਲ ਕਰਦਿਆਂ ਨਹੀਂ ਲੱਭੀ ॥
There is no special place where the soul aches; where should I apply the ointment?
15006 ਖੋਜਤ ਤਨ ਮਹਿ ਠਉਰ ਨ ਪਾਵਉ ॥੧॥
Khojath Than Mehi Thour N Paavo ||1||
खोजत तन महि ठउर न पावउ ॥१॥
ਸਰੀਰ ਵਿਚ ਕਿਤੇ ਅਜਿਹਾ ਥਾਂ ਨਹੀਂ ||1||
I have searched the body, but I have not found such a place. ||1||
15007 ਲਾਗੀ ਹੋਇ ਸੁ ਜਾਨੈ ਪੀਰ ॥
Laagee Hoe S Jaanai Peer ||
लागी होइ सु जानै पीर ॥
ਜਿਸ ਨੂੰ ਇਹਨਾਂ ਤੀਰਾਂ ਦੇ ਲੱਗੇ ਹੋਏ, ਜ਼ਖ਼ਮ ਦੀ ਦਰਦ ਹੋ ਰਹੀ ਹੋਵੇ, ਉਹੀ ਪੀੜ ਜਾਣਦਾ ਹੈ॥
He alone knows it, who feels the pain of such love;
15008 ਰਾਮ ਭਗਤਿ ਅਨੀਆਲੇ ਤੀਰ ॥੧॥ ਰਹਾਉ ॥
Raam Bhagath Aneeaalae Theer ||1|| Rehaao ||
राम भगति अनीआले तीर ॥१॥ रहाउ ॥
ਪ੍ਰਭੂ ਦਾ ਪ੍ਰੇਮ, ਪਿਆਰ ਅਣੀਆਂ ਵਾਲੇ ਤਿੱਖੇ ਤੀਰ ਹਨ ॥1॥ ਰਹਾਉ ॥
The arrows of the Lord's devotional worship are so sharp! ||1||Pause||
15009 ਏਕ ਭਾਇ ਦੇਖਉ ਸਭ ਨਾਰੀ ॥
Eaek Bhaae Dhaekho Sabh Naaree ||
एक भाइ देखउ सभ नारी ॥
ਇੱਕ ਪ੍ਰਭੂ ਖ਼ਸਮ ਸਾਰੇ ਜੀਵਾਂ ਨੂੰ ਇਸਤ੍ਰੀਆਂ ਦੇ ਪਿਆਰ ਵਿਚ ਵੇਖ ਰਿਹਾ ਹੈ। ਸਾਰੀ ਦੁਨੀਆ ਦਾ ਇੱਕ ਰੱਬ ਖ਼ਸਮ ਹੈ। ਦੁਨੀਆ ਉੱਤੇ ਸਾਰੇ ਜੀਵ ਰੱਬ ਦੀਆਂ ਇਸਤਰੀਆਂ ਹਨ ॥
I look upon all His soul-brides with an impartial eye;
15010 ਕਿਆ ਜਾਨਉ ਸਹ ਕਉਨ ਪਿਆਰੀ ॥੨॥
Kiaa Jaano Seh Koun Piaaree ||2||
किआ जानउ सह कउन पिआरी ॥२॥
ਕੀ ਜਾਣੇ, ਕਿਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਪਿਆਰੀ ਹੈ ||2||
How can I know which ones are dear to the Husband Lord? ||2||
15011 ਕਹੁ ਕਬੀਰ ਜਾ ਕੈ ਮਸਤਕਿ ਭਾਗੁ ॥
Kahu Kabeer Jaa Kai Masathak Bhaag ||
कहु कबीर जा कै मसतकि भागु ॥
ਭਗਤ ਕਬੀਰ ਆਖ ਰਹੇ ਹਨ, ਜਿਸ ਜੀਵ-ਇਸਤ੍ਰੀ ਨੇ ਚੰਗੇ ਕੰਮ ਕਰਨ ਨਾਲ ਮੱਥਾ ਲਾਇਆ ਹੈ। ਚੰਗੇ ਕੰਮਾਂ ਨਾਲ ਮੂੰਹ ਮੱਥਾ ਲਾ ਕੇ ਕਿਸਮਤ ਜਗਾਈ ॥
Says Kabeer, one who has such destiny inscribed upon her forehead
15012 ਸਭ ਪਰਹਰਿ ਤਾ ਕਉ ਮਿਲੈ ਸੁਹਾਗੁ ॥੩॥੨੧॥
Sabh Parehar Thaa Ko Milai Suhaag ||3||21||
सभ परहरि ता कउ मिलै सुहागु ॥३॥२१॥
ਪਤੀ-ਪ੍ਰਭੂ ਹੋਰ ਸਾਰੀਆਂ ਨੂੰ ਛੱਡ ਕੇ, ਉਸ ਨੂੰ ਆ ਮਿਲਦਾ ਹੈ। ਜੋ ਹੋਰਨਾਂ ਨਾਲੋਂ ਵੱਧ ਰੱਬ ਨਾਲ ਪਿਆਰ ਕਰਦੀ ਹੈ ||3||21
- her Husband Lord turns all others away, and meets with her. ||3||21||

Comments
Post a Comment