ਲੁੱਟ ਕੇ ਮੌਜ ਤੂੰ ਤਾਂ ਪ੍ਰਦੇਸੀ ਬੱਣ ਬੈਠਾ
-ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾ
ਤੂੰ ਵੀ ਮੇਰੇ ਦਿਲ ਨੂੰ ਮੁਸਾਫ਼ਰ ਖਾਨਾ ਬਣਾਂ ਬੈਠਾ। ਤਾਂਹੀਂ ਤਾਂ ਆਪਣਾ ਦਿਲ ਬਹਿਲਾਉਣ ਆ ਬੈਠਾ।
ਮੇਰੇ ਦਿਲ ਦਾ ਬਣਾ ਏਸੀ ਠੰਢਕ ਨੂੰ ਬੈਠਾ। ਤਪਾ ਮੇਰਾ ਬਦਨ ਦਿਲ ਦੀ ਠੰਢ ਹਟਾਉਣ ਆ ਬੈਠਾ।
ਮੇਰੇ ਕੋਲ ਤੂੰ ਦਿਲ ਦਾ ਇਸ਼ਕ ਲੜਾਉਣ ਬੈਠਾ। ਤੂੰ ਮੇਰੇ ਦਿਲ ਕੱਚ ਦਾ ਖਿਡਾਉਣਾ ਸਮਝ ਬੈਠਾ।
ਆਰਾਮ ਕਰਨ ਨੂੰ ਦਿਲ ਦੇ ਵਿਛਾਉਣੇ ਉੱਤੇ ਬੈਠਾ। ਲੁੱਟ ਕੇ ਮੌਜ ਤੂੰ ਤਾਂ ਪ੍ਰਦੇਸੀ ਫਿਰ ਬਣ ਬੈਠਾ।
ਸੱਤੀ ਦੇ ਕੋਲ ਤਾਂ ਤੂੰ ਦਿਲ ਬਿਹਲਾਉਣ ਨੂੰ ਬੈਠਾ। ਲਾ ਕੇ ਮੁਹੱਬਤਾਂ ਸਤਵਿੰਦਰ ਕੋਲੋਂ ਉੱਠ ਬੈਠਾ।

Comments
Post a Comment