ਮੇਰਾ ਘੁੱਟ ਕੇ ਹੱਥ ਫੜ੍ਹ ਲਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
ਸੱਜਣਾਂ ਵੇ ਤੂੰ ਮੈਨੂੰ ਇਕੱਲੇ ਛੱਡ ਕੇ ਨਾਂ ਜਾ। ਸੋਹਣਿਆ ਮੈਨੂੰ ਵੀ ਆਪਦੇ ਨਾਲ ਲੈ ਜਾ।
ਤੂੰ ਮੈਂ ਕਿਤੇ ਚੱਲ ਕੇ ਕੁੱਲੀ ਲਵਾਂਗੇ ਪਾ। ਤੇਰੇ ਨਾਲ ਬੈਠ ਰੁੱਖੀ ਮਿੱਸੀ ਰੋਟੀ ਲਵਾਂਗੇ ਖਾ।
ਸੱਜਣਾਂ ਪਿਆਰ ਵਿੱਚ ਤੈਨੂੰ ਲੈਣਾ ਪਾ। ਸਤਵਿੰਦਰ ਨੇ ਤੇਰੇ ਨਾਲ ਲੈਣਾ ਸਾਹਾਂ ਵਿੱਚ ਸਾਹ।
ਸੱਤੀ ਨੂੰ ਤੇਰੇ ਬਗੈਰ ਆਵੇ ਘਬਰਾ। ਦੁਨੀਆ ਵਿੱਚ ਰੱਬਾ ਵੇ ਮੇਰਾ ਘੁੱਟ ਕੇ ਹੱਥ ਫੜ੍ਹ ਲਾ।

Comments
Post a Comment