ਲੁੱਟ ਕੇ ਮੌਜ਼ ਤੂੰ ਤਾਂ ਪ੍ਰਦੇਸੀ ਬੱਣ ਬੈਠਾ
-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਤੂੰ ਵੀ ਮੇਰੇ ਦਿਲ ਨੂੰ ਮੁਸਾਫ਼ਰ ਖੰਨਾ ਬੱਣਾਂ ਬੈਠਾ। ਤਾਂਹੀਂ ਤਾ ਆਪਣਾਂ ਦਿਲ ਬਹਿਲੌਉਣ ਆ ਬੈਠਾ।
ਮੇਰੇ ਦਿਲ ਦਾ ਬੱਣਾ ਏਸੀ ਠੰਡਕ ਨੂੰ ਬੈਠਾ। ਤਪਾ ਮੇਰਾ ਬਦਨ ਦਿਲ ਦੀ ਠੰਡ ਹੱਟਾਉਣ ਆ ਬੈਠਾ।
ਮੇਰੇ ਕੋਲ ਤੂੰ ਦਿਲ ਦਾ ਇਸ਼ਕ ਲੜਾਉਣ ਬੈਠਾ। ਤੂੰ ਵੀ ਮੇਰੇ ਦਿਲ ਨੂੰ ਮੁਸਾਫ਼ਰ ਖੰਨਾ ਬੱਣਾਂ ਬੈਠਾ।
ਅਰਾਮ ਕਰਨ ਨੂੰ ਦਿਲ ਦੇ ਵਿਛਾਉਣੇ ਉਤੇ ਬੈਠਾ। ਲੁੱਟ ਕੇ ਮੌਜ਼ ਤੂੰ ਤਾਂ ਪ੍ਰਦੇਸੀ ਫਿਰ ਬੱਣ ਬੈਠਾ।
ਸੱਤੀ ਦੇ ਕੋਲ ਤਾਂ ਤੂੰ ਦਿਲ ਬਿਹਲਾਉਣ ਨੂੰ ਬੈਠਾ। ਲਾ ਕੇ ਮੁਹਬੱਤਾਂ ਸਤਵਿੰਦਰ ਕੋਲੋ ਉਠ ਬੈਠਾ।

Comments

Popular Posts