ਜਗਤ ਸਾਰੇ ਦੇ ਪਾਤਸ਼ਾਹ ਰਾਮਦਾਸ ਜੀ ਹੋਗੇ ਆ।

ਸਤਵਿੰਦਰ ਕੌਰ ਸੱਤੀ- ਕੈਲਗਰੀ
satwnnder_7@hotmail.com
ਸਾਰਾ ਲਹੌਰ ਸ਼ਹਿਰ ਰੋਸ਼ਨ ਹੋ ਗਿਆ।
ਜਦੋਂ ਰਾਮਦਾਸ ਜੀ ਦਾ ਜਨਮ ਹੋ ਗਿਆ।
ਪਿਤਾ ਦਾ ਨਾਮ ਹਰਿਦਾਸ ਜੀ ਦੇ ਘਰ ਰੋਸ਼ਨ ਹੋ ਗਿਆ।
ਤੇ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਭਾਗ ਲੱਗਇਆ।
ਛੋਟੀ ਉਮਰ ਵਿਚ ਮਾਂਪਿਆਂ ਦਾ ਵਿਛੋੜਾਂ ਪੈ ਗਿਆ।
ਨਿਕੇ ਉਮਰੇ ਘੁੰਘਣੀਆਂ ਵੇਚਣ ਦਾ ਕੰਮ ਸਫ਼ਲ ਹੋ ਗਿਆ।
ਜਦੋਂ ਗੁਰੂ ਅਮਰਦਾਸ ਜੀ ਨਾਲ ਮਿਲਾਪ ਹੋ ਗਿਆ।
ਰਾਮਦਾਸ ਜੀ ਲੰਗਰ ਸੰਗਤ ਦੀ ਸੇਵਾ ਵੱਲ ਹੋਗੇਆ।
ਮਾਤਾ ਭਾਨੀ ਜੀ ਨਾਲ ਰਾਮਦਾਸ ਜੀ ਦਾ ਵਿਆਹ ਹੋ ਗਿਆ।
ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਜੀ ਪਾਤਸ਼ਾਹ ਹੋ ਗਿਆ।
ਗੁਰੂ ਅਰਜਨ ਦੇਵ ਜੀ ਨੇ ਇਸੇ ਘਰ ਜਨਮ ਲੈ ਲਿਆ।
ਸੱਤੀ ਧੰਨ ਧੰਨ ਸਾਰ ਜਗਤ ਵਿਚ ਸੰਸਾਰ ਵਿਚ ਹੋਗਇਆ।
ਸਤਵਿੰਦਰ ਜਗਤ ਸਾਰੇ ਦੇ ਪਾਤਸ਼ਾਹ ਰਾਮਦਾਸ ਜੀ ਹੋਗੇ ਆ।
ਹਰ ਸ਼ਬਦ ਸ੍ਰੀ ਗੁਰੂ ਗ੍ਰੰਥੀ ਸਾਹਿਬ ਵਿਚ ਦਰਜ ਹੋ ਗਏ ਆ।

Comments

Popular Posts