ਮੁੰਡਿਆਂ ਨੂੰ ਨਾਲ ਨੱਚਾਉਂਦੀਆਂ ਨੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਕਿਹਦੀਆਂ ਔਰਤਾਂ ਪੀਦੀਆਂ ਨੇ?
ਦਿਨੇ ਬਾੜਾ ਸ਼ਰਮਾਉਂਦੀਆਂ ਨੇ।
ਰਾਤ ਨੂੰ ਰੰਗੀਨ ਬਣਾਉਂਦੀਆਂ ਨੇ।
ਬਾਰਾਂ ਕਲਬਾਂ ਨੂੰ ਜਾਂਦੀਆਂ ਨੇ।
ਦਾਰੂ ਨਾਲ ਸੂਟੇ ਲਾਉਂਦੀਆਂ ਨੇ।
ਮੁੰਡਿਆਂ ਨੂੰ ਨਾਲ ਨੱਚਾਉਂਦੀਆਂ ਨੇ।
ਲੜ-ਖੜਾਦੀਆਂ ਆਉਂਦੀਆਂ ਨੇ।
ਘਰ ਵਿੱਚ ਪਸਾਦ ਪਾਉਂਦੀਆਂ ਨੇ।
ਮਾਪਿਆਂ-ਪਤੀ ਨੂੰ ਡਰਾਉਂਦੀਆਂ ਨੇ।
ਸਤਵਿੰਦਰ ਪੁੱਠੇ-ਪੰਗੇ ਲੈਦੀਆਂ ਨੇ।
ਸੱਤੀ ਨੂੰ ਪਸਾਦ ਪਾ ਸਤਾਉਂਦੀਆਂ ਨੇ।
ਇਹ ਨਸ਼ਿਆਂ ਉਤੇ ਲਿਖਾਉਂਦੀਆਂ ਨੇ।
- Get link
- X
- Other Apps
Comments
Post a Comment