-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਪਿੰਡ ਅਮੀਰ ਹੋ ਕੇ ਵੀ ਅਜ਼ਿਬੋ ਗਰੀਬ ਹੋ ਗਏ।
ਆਪਿਣਆਂ ਦੇ ਹੱਥੋਂ ਜ਼ਮੀਨ ਦੇ ਚੱਪਾ ਚੱਪਾ ਵਿੱਕ ਗਏ।
ਕੱਲ ਦੇ ਮਿਹਨਤੀ ਪਿੰਡੂ ਅੱਜ ਦੇ ਸ਼ਹਿਰੀਆਂ ਨੂੰ ਮਾਤ ਕਰ ਗਏ।
ਪਾ ਕੇ ਪੈਂਟ ਕੋਟ ਟੈਲੀਵੀਜ਼ਨ ਦੇ ਬਟਨ ਦੱਬਣ ਯੋਗੇ ਰਹਿ ਗਏ।
ਕਾਵਿਤਾ ਕਹਾਣੀ ਸੇਹਿਤ ਰਾਜਨੀਤੀ ਪੰਜਾਬੀ ਪੰਜਾਬ ਭਾਰਤ ਭਾਰਤੀ ਕੈਨੇਡਾ ਕੈਨੀਅਨ ਭੋਜਨ ਕਿਸਾਨ ਮਜ਼ਦੂਰ ਗਾਰਡਨ ਖੇਤ ਖੇਤੀ ਬੰਦੇ ਔਰਤ ਬੱਚੇ
Comments
Post a Comment