ਤੋਬਾ ਕਰ ਮੁਕਾਵਾਂਗੇ ਪਿਆਰ
- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਕਿਸੇ ਕੀਮਤ ਉਤੇ ਨਹੀਂ ਮਿਲਦਾ ਪਿਆਰ।
ਇਹ ਤਾ ਆਪੇ ਹੀ ਹੋ ਜਾਂਦਾ ਹੈ ਪਿਆਰ।
ਜੇ ਤੇਰੀ ਅੱਖ ਵਿੱਚ ਰੱੜਕੇ ਮੇਰਾ ਪਿਆਰ।
ਕਿਉਂ ਨਹੀਂ ਕੱਟ ਦਿੰਦਾ ਹੈ ਵਾਧੂ ਦਾ ਜੰਜਾਲ?
ਕਿਹਦਾ ਤੂੰ ਅਜੇ ਵੀ ਕਰੀ ਜਾਂਦਾ ਇੰਤਜ਼ਾਰ?
ਪਿਆਰ ਤਾਂ ਇੱਕ ਸਿਆਪਾ ਸੋਚਦਾ ਕੀ ਯਾਰ?
ਪਿਆਰ ਨੇ ਤਾਂ ਕਈ ਕਰ ਦਿੱਤੇ ਨੇ ਬਰਬਾਦ।
ਤੂੰ ਤਾਂ ਇਹ ਤੋਂ ਬੱਚ ਜਾ ਮੇਰੇ ਦਿਲਦਾਰ।
ਸੱਤੀ ਨੂੰ ਕਰਨਾਂ ਛੱਡ ਦੇ ਤੂੰ ਭਾਵੇ ਪਿਆਰ।
ਤੇਰੀ ਸੌਉ ਲੱਗੇ ਭੋਰਾ ਰੋਂਦੇ ਨਹੀਂ ਯਾਰ।
ਸਤਵਿੰਦਰ ਦਾ ਮਨੋਂ ਤੂੰ ਕੱਢਦੇ ਖਿਆਲ।

ਅਸੀਂ ਵੀ ਤੋਬਾ ਕਰ ਮੁਕਾਵਾਂਗੇ ਪਿਆਰ। 

Comments

Popular Posts