ਆ ਕੇ ਸੀਨੇ ਨਾਲ ਲੱਗ ਜਾ

-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਹੋ ਅਗਿਆ ਵਿਹੜਾ ਤੇਰੇ ਬਿੰਨ ਸੂੰਨਾਂ ਲੱਗਦਾ
ਦਿਲ ਕਹਿੰਦਾ ਯਾਰ ਕਦੋਂ ਘਰ ਮੁੜਦਾ।
ਤੇਰੇ ਬਿੰਨ ਯਾਰਾ ਮੈਨੂੰ ਚੈਨ ਨਹੀਂ ਲੱਭਦਾ।
ਕੀ ਕਰਾਂ ਤੇਰੇ ਬਿੰਨ ਜੱਗ ਸੁੰਨਾਂ ਲੱਗਦਾ।
ਤੇਰੇ ਪਿਆਰ ਵਿੱਚ ਦਿਲ ਝੱਲਾਂ ਬੱਣਦਾ।
ਸੱਤੀ ਦਾ ਤੇਰੇ ਬਿੰਨ ਚੰਨਾਂ ਜੀਅ ਨਹੀਂ ਲੱਗਦਾ।
ਤੂੰ ਮੈਨੂੰ ਦੁਨੀਆਂ ਤੋਂ ਵੱਧ ਪਿਆਰਾ ਲੱਗਦਾ।
ਤੇਰਾ ਚੇਹਰਾ ਮੇਰੇ ਦਿਲ ਉਤੇ ਜਾਦੂ ਕਰਦਾ।
ਬੁੱਕਲ ਵਿੱਚ ਸੁਵਰਗਾ ਦਾ ਨਿੰਘ ਮਿਲਦਾ।
ਸਤਵਿੰਦਰ ਦੇ ਆ ਕੇ ਸੀਨੇ ਨਾਲ ਲੱਗ ਜਾ।

Comments

Popular Posts