ਬੇਖੁਦੀ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਆਪ ਕੀ ਬੇਖੁਦੀ ਹਮੇ ਮਾਰਤੀ ਹੈ।
ਬੇਖੁਦੀ ਹਮੇ ਪਿਆਰੀ ਲੱਗਤੀ ਹੈ।
ਆਪ ਕੀ ਬੇਖੁਦੀ ਕੋ ਸ ਚਾਹਤੀ ਹੈ।
ਸੂਰਤ ਭਗਵਾਨ ਕੀ ਮੂਰਤ ਲੱਗਤੀ ਹੈ।
ਬੇਖੁਦੀ ਮੇ ਹਮ ਜਮਾਨਾਂ ਨਾਂ ਭੂਲ ਜਾਏ।
ਕਹੀ ਆਪ ਮਸਤਨਾਂ ਨਾਂ ਬਨ ਜਾਏ।
ਬੇਖੁਦੀ ਵਿੱਚ ਹੈ ਸਾਰਾ ਜਮਾਨਾਂ।
ਸੱਤੀ ਇਥੇ ਕੋਈ ਨਹੀਂ ਹੈ ਅਪਨਾਂ।
ਛੱਡ ਫਿਕਰਾਂ ਨੂੰ ਮਸਤੀ ਮਨਾ।
ਬੇਖੁਦੀ ਵਿੱਚ ਆ ਯਾਰ ਨੂੰ ਮਨਾ।
ਲੰਘਿਆ ਸਮਾਂਚੇਤੇ ਕਰ ਕੀ ਕਰਨਾਂ?
ਸਤਵਿੰਦਰ ਨੇ ਬੇਖੁਦੀ ਵਿੱਚ ਜੀਨਾਂ।
Comments
Post a Comment