ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਤੇਰੀ ਫੋਟੋ ਦੇਖ ਕੇ ਤਾਂ ਮੈਂ ਤੈਨੂੰ ਪਿਆਰ ਕੀਤਾ ਸੀ।
ਤੇਰੀ ਸੋਹਣੀ ਸੂਰਤ ਦੇਖ ਕੇ ਮੈਂ ਪਿਆਰ ਕੀਤਾ ਸੀ।
ਮੈਂ ਤਾਂ ਤੇਰੇ ਭੋਲੇ-ਭਾਲੇ ਚੇਹਰੇ ਨੂੰ ਪਿਆਰ ਕੀਤਾ ਸੀ।
ਤੇਰੇ ਬੁੱਲਾਂ ਦੀ ਚੁੱਪ ਨੇ ਸਵੀਕਾਰ ਪਿਆਰ ਕੀਤਾ ਸੀ।
ਸਤਵਿੰਦਰ ਅੱਖਾਂ ਦੀ ਖ਼ਮੋਸ਼ੀ ਦੇਖ ਪਿਆਰ ਕੀਤਾ ਸੀ।
ਤੇਰੀਆਂ ਅੱਖਾਂ ਸੋਹਣੀਆਂ ਨੂੰ ਮੈਂ ਪਿਆਰ ਕੀਤਾ ਸੀ।
ਤੇਰੀ ਸਮੁੰਦਰ ਵਰਗੀ ਸੋਚ ਨੂੰ ਪਿਆਰ ਕੀਤਾ ਸੀ।
ਤੂੰ ਤਾਂ ਸੱਤੀ ਪੱਰਖਣ ਨੂੰ ਮੈਨੂੰ ਪਿਆਰ ਕੀਤਾ ਸੀ।
Comments
Post a Comment