ਰੱਬ ਦੀ ਨੀਅਤ ਵੀ ਠੱਗੀ ਹੋਣੀ ਆ
ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ
satwinder_7@hotmail/com
ਤੂੰ ਰੱਬ ਨੂੰ ਰਿਸ਼ਵਤ ਜਰੂਰ ਦਿੱਤੀ ਹੋਣੀ ਆ।
ਬਦਲੇ ਵਿੱਚ ਸੋਹਣੀ ਸੂਰਤ ਦਿੱਤੀ ਹੋਣੀ ਆ।
ਤੂੰ ਤਾਂ ਰੱਬ ਦੀ ਨੀਅਤ ਵੀ ਠੱਗੀ ਹੋਣੀ ਆ।
ਸੱਤੀ ਤਾਂਹੀਂ ਤੇਰੇ ਮਗਰ ਵੇ ਲੱਗੀ ਹੋਣੀ ਆ।
ਕਾਵਿਤਾ ਕਹਾਣੀ ਸੇਹਿਤ ਰਾਜਨੀਤੀ ਪੰਜਾਬੀ ਪੰਜਾਬ ਭਾਰਤ ਭਾਰਤੀ ਕੈਨੇਡਾ ਕੈਨੀਅਨ ਭੋਜਨ ਕਿਸਾਨ ਮਜ਼ਦੂਰ ਗਾਰਡਨ ਖੇਤ ਖੇਤੀ ਬੰਦੇ ਔਰਤ ਬੱਚੇ
Comments
Post a Comment