ਦਰਸ਼ਨ ਤੇਰੇ ਕਰਕੇ ਨਿਹਾਲ ਹੋ ਗਏ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਜਦੋਂ ਮਿਲੇ ਤੈਨੂੰ ਹੋਰ ਕਮਾਲ ਹੋ ਗਏ।
ਤੇਰੀ ਅਵਾਜ਼ ਸੁਣ ਠੰਡੇ ਸੀਤ ਹੋ ਗਏ।
ਸੱਜਣਾਂ ਤੇਰੇ ਅਸੀ ਤੇਰੇ ਮੀਤ ਹੋ ਗਏ।
ਕਾਵਿਤਾ ਕਹਾਣੀ ਸੇਹਿਤ ਰਾਜਨੀਤੀ ਪੰਜਾਬੀ ਪੰਜਾਬ ਭਾਰਤ ਭਾਰਤੀ ਕੈਨੇਡਾ ਕੈਨੀਅਨ ਭੋਜਨ ਕਿਸਾਨ ਮਜ਼ਦੂਰ ਗਾਰਡਨ ਖੇਤ ਖੇਤੀ ਬੰਦੇ ਔਰਤ ਬੱਚੇ
Comments
Post a Comment