ਦੁਨੀਆਂ ਨੂੰ ਭੁੱਲਾਤਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਹਰ ਸ਼ੇਅਰ ਤੇਰੇ ਨਾਂਮ ਕਰਤਾ।
ਕੰਮ-ਧੰਦਾ ਮੈਂ ਤਾ ਵਿਚੇ ਛੱਡਤਾ।
ਤੂੰ ਤਾਂ ਮੈਨੂੰ ਦੁਨੀਆਂ ਨੂੰ ਭੁੱਲਾਤਾ।
ਯਾਦੂ ਤਾਂ ਯਾਰਾਂ ਤੂੰ ਕਮਾਲ ਕਰਤਾ।
ਕਾਵਿਤਾ ਕਹਾਣੀ ਸੇਹਿਤ ਰਾਜਨੀਤੀ ਪੰਜਾਬੀ ਪੰਜਾਬ ਭਾਰਤ ਭਾਰਤੀ ਕੈਨੇਡਾ ਕੈਨੀਅਨ ਭੋਜਨ ਕਿਸਾਨ ਮਜ਼ਦੂਰ ਗਾਰਡਨ ਖੇਤ ਖੇਤੀ ਬੰਦੇ ਔਰਤ ਬੱਚੇ
Comments
Post a Comment