ਭੱਖੜੇ ਦੇ ਕੰਢੇ ਵਾਂਗ ਤੂੰ ਚੁਬਿਆ।

-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਦਿਲ ਮੇਰੇ ਵਿੱਚ ਥਾਂ ਤੂੰ ਕਰਿਆ।
ਕੈਸਾ ਮੇਰੇ ਤੇ ਜਾਦੂ ਤੂੰ ਕਰਿਆ।
ਪਿਆਰ ਵਿੱਚ ਬੇਹੋਸ਼ ਤੂੰ ਕਰਿਆ।

Comments