ਅੱਖਾਂ ਦਾ ਮੇਰੇ ਤੇ ਬਾਰ ਕਰੇਗਾ

-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਲੱਗਦਾ ਬਦਨਾਂਮ ਮੈਨੂੰ ਤੂੰ ਕਰੇਗਾ।
ਜਦੋਂ ਟੇਡੀ ਅੱਖ ਮੇਰੇ ਵੱਲ ਕਰੇਗਾ।
ਅੱਖਾਂ ਦਾ ਮੇਰੇ ਤੇ ਬਾਰ ਤੂੰ ਕਰੇਗਾ।
ਦੋਂਨੇਂ ਬਾਹਾਂ ਮੇਰੇ ਦੁਆਲੇ ਜਦੋਂ ਕਰੇਗਾ।
ਮੈਨੂੰ ਪਾ ਕੇ ਗੱਲਵਕੜੀ ਵਿੱਚ ਕਰੇਗਾ।
ਦਿਲ ਦੀ ਜੇਲ ਵਿੱਚ ਬੰਦ ਤੂੰ ਕਰੇਗਾ।
ਸਤਵਿੰਦਰ ਨੂੰ ਵੀ ਮਜ਼ਬੂਰ ਤੂੰ ਕਰੇਗਾ।
ਪਿਆਰ ਦਾ ਮਿੱਠਾ ਬਾਰ ਮੇਰੇ ਤੇ ਕਰੇਗਾ।
ਲੋਕਾਂ ਦਾ ਧਿਆਨ ਵੀ ਇਧਰ ਕਰੇਗਾ।
ਸੱਤੀ ਤੇ ਲੋਕਾਂ ਨੂੰ ਪ੍ਰੇਸ਼ਾਨ ਤੂੰ ਕਰੇਗਾ।

Comments

Popular Posts