ਦਿਲ ਵਿਚ ਤੂੰ ਵੱਸਦਾ

-ਸਤਵਿੰਦਰ ਕੌਰ ਸੱਤੀ

(

ਕੈਲਗਰੀ

)-

ਦਿਲ ਸੇ ਪਿਆਰਾ ਅੋਰ ਕੋਈ ਨਾ। ਦਿਲ ਜੈਸਾ ਬੇਈਮਾਨ ਕੋਈ ਨਾ।

ਕਹੇ ਸਾਜਨ ਪੇ ਮਰ ਕੇ ਰਹਿਨਾ। ਸੱਤੀ ਜੀਅ ਕੇ ਕਿਆ ਲੇਨਾ।

ਡਰਤਾ ਹੈ ਦਿਲ ਹੋ ਜਾਏਂ ਨਾਂ ਜੁਦਾ। ਛੋਡ ਦੁਨੀਆਂ ਕੋ ਹਮਾਰੇ ਪਾਸ ਆ।

ਸੀਨਾਂ ਖੋਲ ਕੇ ਕਿਦਾ ਮੈਂ ਦਿਖਾਵਾਂ

,

ਵੇ ਦਿਲ ਵਿਚ ਤੂੰ ਵੱਸਦਾ।

ਤੈਨੂੰ ਸੀਨੇ ਵਿੱਚ ਮੈਂ ਛੁਪਵਾਂ

,

ਵੇ ਦੁਨੀਆਂ ਤੋਂ ਡਰ ਲੱਗਦਾ।

ਜਾ ਵੇ ਤੈਨੂੰ ਅਸੀਂ ਸੀਨੇ ਵਿਚੋਂ ਕੱਢਤਾ।

ਤੇਰੀਆਂ ਯਾਦਾਂ ਨੂੰ ਦਿਲ ਵਿਚੋਂ ਕੱਢਤਾ।

ਹੋਇਆ ਕੀ ਤੂੰ ਸਾਨੂੰ ਬੇਗਿਨਿਆਂ ਵਾਂਗ ਛੱਡਤਾ।

ਸਤਵਿੰਦਰ ਨੇ ਵੀ ਨਿੱਤ ਰੋਂਣਾਂ ਤੇਰੇ ਲਈ ਛੱਡਤਾ।

You, Pritpal Singh, Desh Raj Sagar and 7 others
Like
Comment
Share

Comments

    4

    Comments

    Popular Posts