ਤਮੰਨਾਂ ਨਾਂ ਹੋਤੀ, ਆਪ ਨਾਂ ਹੋਤੇ, ਹਮ ਨਾਂ ਹੋਤੇ।
ਹਮ ਦੁਨੀਆਂ ਮੇ ਨਾਂ ਹੋਤੇ, ਤੋਂ ਬੱਚੇ ਕਹਾਂ ਹੋਤੇ।
ਤਮੰਨਾਂ ਹੈ ਤੋਂ ਦੁਨੀਆਂ ਹੈ।
ਦੁਨੀਆਂ ਹੈ ਤੋਂ ਹਮ ਸਬ ਹੈ।
ਜਿਉਂਦੇ ਜੀਅ ਨਾਂ ਤਮਾਨਾਂ ਮੁੱਕਦੀ ਏ।
ਤਮੰਨਾਂ ਕਰਕੇ ਹੀ ਜਾਨ ਸੁੱਕਦੀ ਏ।
ਚਿੰਤਾਂ ਵਿੱਚ ਹੀ ਜਿੰਦਗੀ ਮੁੱਕਦੀ ਏ।
ਤਮੰਨਾਂ ਅੱਗੇ ਹੀ ਦੁਨੀਆਂ ਝੁੱਕਦੀ ਏ।
Comments
Post a Comment